ਜੇਠ ਹਾੜ ਦੀਆਂ ਧੁੱਪਾਂ ਨੇ ਤਾਂ ਅੱਤ ਹੀ ਕਰ ਦਿੱਤੀ। ਦੁਪਿਹਰ ਵੇਲੇ ਤਾਂ ਜਿਵੇਂ ਲੋਕਾਂ ਨੂੰ ਸੱਪ ਸੁੰਘ ਗਿਆ ਹੋਵੇ। ਘਰੋਂ ਬਾਹਰ ਨਿਕਲਣ ਲਈ ਕੋਈ ਤਿਆਰ ਨਹੀਂ ਸੀ। ਫਿਰ ਵੀ ਟਾਵਾਂ-ਟਾਵਾਂ ਬੰਦਾ ਸੜਕ ਤੇ ਦਿਖਾਈ ਦਿੰਦਾ ਪਿਆ ਸੀ। ਇਸ ਖੂੁਨ ਨਿਚੋੜਨ ਵਾਲੀ ਗਰਮੀ ਵਿੱਚ ਦੁਪਿਹਰ ਦੇ ਸਮੇਂ ਮੋਹਨ ਸਿੰਘ ਆਪਣੇ ਟੁੱਟੇ ਜਿਹੇ ਸਾਈਕਲ ਦੇ ਪੈਂਡਲ ਮਾਰਨ ਲਈ ਮਜਬੂਰ ਸੀ। ਗਰਮੀ ... Read More »
Category Archives: Sunday Magazine
ਵਿਸ਼ਵ ਦੀ ਪੂਰੀ ਪਰਿਕਰਮਾ ਹੈ ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ
ਗੁਰਮੀਤ ਸਿੰਘ ਪਲਾਹੀ ਸੰਪਰਕ :9815802070 ਵਿਸ਼ਵ ਦੀ ਪੂਰੀ ਪਰਿਕਰਮਾ ਹੈ, ‘ਸਮੁੰਦਰੋਂ-ਪਾਰ’ ਦਾ ਪੰਜਾਬੀ ਸੰਸਾਰ’ ਜਿਸ ਇਕੱਲੇ ਮਾਰਸ਼ਲ ਪੰਜਾਬੀ ਸ. ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ ’ਚੋਂ ਹੀਰੇ ਚੁਣੇ ਹਨ, ਉਨ੍ਹਾਂ ਨੂੰ ਤਰਾਸ਼ਿਆ ਹੈ, ਇਕ ਥਾਂ ਪਰੋਇਆ ਹੈ, ਸੰਜੋਇਆ ਹੈ, ਉਹ ਪੰਜਾਬੀ ਸੱਚਮੁੱਚ ਵਧਾਈ ਦੇ ਪਾਤਰ ਹਨ। ਇਹੋ ਜਿਹਾ ਕੰਮ ਕਿਸੇ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ... Read More »
ਮੁੱਖ ਮੁਜ਼ਰਮ ਬਰੀ
ਡਾ. ਨਰਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400 ਮੈਡੀਕਲ ਮਾਹਿਰ, ਲੇਖਕ, ਇਨਸਾਨ ਅਤੇ ਵਿਦਿਆ ਦਾਨੀ ਪਿੰਡ ਨੰਗਲ ਕਲਾਂ (ਮਾਨਸਾ) ਉਹ ਚੌਧਰੀਆਂ ਦੇ ਗੋਹਾ-ਕੂੜਾ ਕਰਨ ਦਾ ਕੰਮ ਕਰਦੀ। ਜਾਂਦੀ ਹੋਈ ਗੋਦੀ ਵਾਲੇ ਲੜਕੇ ਨੂੰ ਤੇ ਚਾਰ -ਸਵਾ ਚਾਰ ਸਾਲ ਦੀ ਲੜਕੀ ਨੂੰ ਵੀ ਨਾਲ ਲੈ ਜਾਂਦੀ। ਕਿਉਂਕਿ ਬਾਅਦ ਵਿੱਚ ਉਨ੍ਹਾਂ ਦੇ ਘਰੇ ਲੜਕੇ ਲੜਕੀ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਰਹਿੰਦਾ ... Read More »
ਕਿਸੇ ਭਾਸ਼ਾ ਦੀ ਉੱਨਤੀ ਵਿੱਚ ਤਕਨਾਲੋਜੀ ਦਾ ਮਹੱਤਵ
ਪਰਵਿੰਦਰ ਜੀਤ ਸਿੰਘ ਸੰਪਰਕ :” 98720-07176 ਅੱਜ ਦਾ ਯੁਗ ਵਿਗਿਆਨਿਕ ਯੁਗ ਨਾਲ ਜਾਣਿਆ ਜਾਂਦਾ ਹੈ। ਅਸੀਂ ਵਿਗਿਆਨ ਰਾਂਹੀ ਕਈ ਵਡੀਆਂ ਉਪਲਬਧੀਆਂ ਹਾਸਲ ਕਰ ਲਈਆਂ ਹਨ। ਜਿਥੇ ਅੱਜ ਦੇ ਸਮੇਂ ਵਿਗਿਆਨਿਕਾਂ ਦਾ ਪੁਲਾੜ ‘ਤੇ ਜਾਣਾ ਆਮ ਗੱਲ ਹੈ ਉੱਥੇ ਹੀ ਅਸੀਂ ਚਿਕਿਤਸਾ ਦੇ ਖੇਤਰ ਵਿੱਚ ਕਈ ਲਾਇਲਾਜ ਸਮਝੀਆਂ ਜਾਣ ਵਾਲੀਆਂ ਬਿਮਾਰੀਆਂ ਦਾ ਹੱਲ ਵੀ ਲੱਭ ਲਿਆ ਹੈ। ਤਕਨਾਲੋਜੀ ਅੱਜ ਦੇ ਸਮੇਂ ... Read More »
ਦੇਗ ਤੇਗ ਫਤਹਿ ਦੇ ਸੰਕਲਪ ਨੂੰ ਵੰਗਾਰ ਜੀ.ਐਮ.ਫਸਲਾਂ
ਰਸ਼ਪਾਲ ਸਿੰਘ ਸੰਪਰਕ : 9855440151 ਮਾਣਮੱਤੇ ਸੰਕਲਪ ਨੂੰ ਵਿਚਾਰਨ ਤੋਂ ਪਹਿਲਾਂ ਜੀ.ਐਮ. ਦਾ ਸ਼ਾਬਦਿਕ ਅਰਥ ਸਮਝ ਲੈਣਾ ਜ਼ਰੂਰੀ ਹੈ। ਉਹ ਫਸਲਾਂ ਜੋ ਜੀਨ ਪਰਿਵਰਤਿਤ ਅਤੇ ਗੈਰ-ਕੁਦਰਤੀ ਵਰਤਾਰੇ ਕਾਰਣ ਹੋਂਦ ਵਿਚ ਆਈਆਂ ਹੋਣ। ਧਰਮ ਇਕ ਕ੍ਰਾਂਤੀਕਾਰੀ ਸ਼ਕਤੀ ਹੈ।ਸਮਾਜਿਕ ਚੇਤੰਨਤਾ,ਆਰਥਿਕ ਤਬਦੀਲੀ ਅਤੇ ਬਹੁ-ਪੱਖੀ ਵਿਕਾਸ ਨੂੰ ਵੀ ਰੂਹਾਨੀਅਤ ਖੇੜੇ ਦਾ ਅੰਗ ਸਮਝਦਾ ਹੈ।ਧਰਮੀ ਮਨੁੱਖ ਸੰਸਾਰ ਦੀਆਂ ਸਮੱਸਿਆਵਾਂ ਦੇ ਸਨਮੁੱਖ ਜੂਝਦਾ ਹੈ ਅਤੇ ਪਰਉਪਕਾਰੀ ... Read More »
ਧਰਮ-ਨਿਰਪੱਖਤਾ ਨੂੰ ਨਵੇਂ ਪ੍ਰਸੰਗ ਵਿਚ ਵੇਖਣ ਦੀ ਲੋੜ
ਗੁਰਬਚਨ ਸਿੰਘ ਸੰਪਰਕ : 98156-98451 ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਵੱਲੋਂ ਧਰਮ-ਨਿਰਪੱਖਤਾ ਦੇ ਪ੍ਰਚਾਰੇ ਜਾਂਦੇ ਸੰਕਲਪ ਨੂੰ ਜਾਅਲੀ ਕਰਾਰ ਦਿੰਦਿਆਂ ਇਸ ਨੂੰ ਨਵੇਂ ਸਿਰਿਓਂ ਘੋਖਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਹੁਣ ਪ੍ਰਧਾਨ ਮੰਤਰੀ ਬਣੇ ਸ੍ਰੀ ਨਰਿੰਦਰ ਮੋਦੀ ਨੇ ਚੋਣਾਂ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਆਪਣੇ ਧਰਮ-ਨਿਰਪੱਖਤਾ ਦੇ ਸੰਕਲਪ ਨੂੰ ਸਪੱਸ਼ਟ ਕਰਦਿਆਂ ... Read More »
ਸੱਚਾ ਸੁੱਚਾ ਫ਼ਨਕਾਰ ‘ਸਿਕੰਦਰ’
ਸੁਨੀਲ ਕਟਾਰੀਆ ਸੰਪਰਕ : 98768 53253 ‘‘ਜਦੋਂ ਤੂੰ ਨਾਂ ਲਵੇਂ ਸਾਡਾ, ਇਹ ਦਿਲ ਕੁਰਬਾਨ ਹੋ ਜਾਂਦੈ, ਆਪਣੇ ਆਪ ’ਤੇ ਸੱਜਣਾ ਅਸਾਂ ਨੂੰ ਮਾਣ ਹੋ ਜਾਂਦੈ’’ ਇਹ ਗੀਤ ਸੰਗੀਤਕ ਹਲਕਿਆਂ ਦੇ ਨਾਲ ਨਾਲ ਸਾਹਿਤਕ ਹਲਕਿਆਂ ’ਚ ਵੀ ਬੇਹਦ ਪਸੰਦ ਕੀਤਾ ਗਿਆ ਹੈ। ਗਾਇਕ ਸਿਕੰਦਰ ਦੀ ਬਿਹਤਰੀਨ ਅਵਾਜ਼ ਤੇ ਦੀਪ ਕੰਡਿਆਰਾ ਦੇ ਲਿਖੇ ਇਸ ਗੀਤ ਦਾ ਰਸ ਸੰਗੀਤ ਪ੍ਰੇਮੀਆਂ ਤਕ ਪਹੁੰਚਿਆ ਤੇ ... Read More »
ਹਜਾਰੀ ਲਾਲ ਤੇ ‘ਹਮੀਦਾ’
‘‘ਸਾਡੇ ਨਾਲੋਂ ਚੰਗੇ ਨੇ ਜਨੌਰ ਉਏ ਹਮੀਦਿਆ’’ ਇਹ ਗੀਤ ਹਜਾਰੀ ਲਾਲ ਹਜਾਰਾ ਦੇ ਦਿਲ ’ਚੋਂ ਹੁੰਦਾ ਹੋਇਆ ਕਲਮ ਦੇ ਰਾਹੀਂ ਸਿਕੰਦਰ ਦੀ ਕਮਾਲ ਦੀ ਅਵਾਜ਼ ’ਚ ਸੰਗੀਤ ਦੇ ਨਾਲ-ਨਾਲ ਹਿੰਦ-ਪਾਕਿ ਨੂੰ ਮੁਹੱਬਤ ਕਰਨ ਵਾਲਿਆਂ ਦੇ ਦਿਲਾਂ ਤਕ ਪਹੁੰਚਿਆ ਹੈ। ਦਿਲਾਂ ਨੂੰ ਝੰਜੋੜਨ ਦੇ ਨਾਲ-ਨਾਲ ਸਿਆਸਤ ਤੇ ਸਰਕਾਰਾਂ ’ਤੇ ਵੀ ਅਸਿੱਧੇ ਤੌਰ ’ਤੇ ਤਿੱਖਾ ਵਿਅੰਗ ਕਰਦਾ ਇਹ ਗੀਤ ਹਜਾਰੀ ਲਾਲ ਹਜਾਰਾ ... Read More »
ਖਿਦਰਾਣੇ ਦੀ ਢਾਬ
ਵਿਰਸੇ ਦੀ ਲੋਅ ਲੇਖਕ :” ਜਸਵੀਰ ਸ਼ਰਮਾ ਦੱਦਾਹੂਰ ਪ੍ਰਕਾਸ਼ਕ : ਨੈਸ਼ਨਲ ਬੁੱਕਸ਼ਾਪ, ਦਿੱਲੀ ਮੁੱਲ : 150 ਰੁਪਏ ਸਫੇ :111 ‘ਵਿਰਸੇ ਦੀ ਲੋਅ’ ਜਸਵੀਰ ਸ਼ਰਮਾ ਦੱਦਾਹੂਰ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਇਸ ਵਿੱਚ 67 ਗੀਤ, ਕਵਿਤਾਵਾਂ, ਰੁਬਾਈਆਂ ਸ਼ਾਮਲ ਹਨ। ਕਵੀ ਨੇ ਸਫਾ ਨੰਬਰ 15 ’ਤੇ ਲਿਖਿਆ ਹੈ ਕਿ ਉਨ੍ਹਾਂ ਨੇ 58 ਸਾਲਾਂ ਦੀ ਉਮਰ ਵਿੱਚ 15 ਅਗਸਤ 2011 ਨੂੰ ਪਹਿਲੀ ਰਚਨਾ ‘ਸ਼ਹੀਦੇ ... Read More »
ਗੱਡੀਆਂ ਵਾਲੀ ਤਾਰੋ ਗੀਤ ਨਾਲ ਮਕਬੂਲ ਹੋਇਆ ਗਾਇਕ- ਦਿਲਰਾਜ
ਰਾਜੇਸ਼ ਰਿਖੀ ਸੰਪਰਕ: 93565-52000 ਦਿਲਰਾਜ ਪੰਜਾਬੀ ਗਾਇਕੀ ਦਾ ਉਹ ਖਿੜਦਾ ਗੁਲਾਬ ਹੈ ਜੋ ਜੋਬਨ ਰੁੱਤੇ ਆਪਣੀ ਪਹਿਲੀ ਟੇਪ ‘ਦਿਲ ਤੋਂ ਦਿਲ ਤੱਕ’ ਵਿਚਲੇ ਗੀਤਕਾਰ ਬਚਨ ਬੇਦਿਲ,ਸਾਜਨ ਕੁਹਾਰ ਤੇ ਮਿੰਟੂ ਮਹਿਤਾਬ ਕੁਰੜ ਦੇ ਲਿਖੇ ਗੀਤ‘ਗੱਡੀਆਂ ਵਾਲੀ ਤਾਰੋ,ਚੰਨੀਏ ਨੀ ਚੰਨੀਏ,ਬੜੇ ਦੁੱਖੜੇ ਤੇ ਮੇਰੀ ਸਾਹਿਬਾ’ ਨੂੰ ਆਪਣੀ ਅਵਾਜ ਦੇ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਗੀਤ ਸੰਗੀਤ ਤੇ ਪ੍ਰੇਮੀਆਂ ਦੇ ਦਿਲਾਂ ਤੇ ਰਾਜ ... Read More »