Saturday , 7 December 2019
Breaking News
You are here: Home » Sunday Magazine (page 2)

Category Archives: Sunday Magazine

ਬੇਵਸ ਮਾਪੇ

ਅਮਰਾਨ ਖਾਨਪੱਤਰਕਾਰ ‘ਪੰਜਾਬ ਟਾਇਮਜ਼’ ਕੀਰਤਪੁਰ ਸਾਹਿਬਸੰਪਰਕ : 95307-64100ਲੱਖਾ ਸਿੰਘ ਇਕ  ਗਰੀਬ ਕਿਸਾਨ ਹੈ ਪਰ ਉਸਦਾ ਇਕ ਸੁਪਨਾ ਹੈ ਕਿ ਉਸਦੀ ਧੀ ਇਕ ਵੱਡੀ  ਡਾਕਟਰ ਬਣ ਜਾਣਾ ਹੈ, ਬਲਜਿੰਦਰ ਗੁੱਡੀਆਂ ਵਰਗੀ ਕੁੜੀ ਹੈ ਭਾਵ ਬਹੁਤ ਸੋਹਣੀ ਹੈ, ਅੱਜ ਉਹਦਾ ਬਾਰਵੀਂ ਦਾ ਰਿਜਲਟ ਆਉਣਾ ਹੈ ਤੇ ਉਹ ਅਵਲ ਦਰਜੇ ਤੇ ਆਈ। ਲੱਖਾ ਸਿੰਘ ਆਪਣੀ ਧੀ ਦੇ ਸਿਰ ਤੇ ਹੱਥ ਫੇਰ ਕੇ ਕਹਿੰਦਾ ... Read More »

ਨਿੱਤ ਨਵੀਆਂ ਖਬਰਾਂ ਆਉਣ ਲੱਗੀਆਂ ਅੱਗ ਫੈਲਦੀ ਰੋਜ਼ ਅਫਵਾਹ ਬਣਕੇ

60.ਨਿੱਤ ਨਵੀਆਂ ਖਬਰਾਂ ਆਉਣ ਲੱਗੀਆਂ ਅੱਗ ਫੈਲਦੀ ਰੋਜ਼ ਅਫਵਾਹ ਬਣਕੇ।ਘੜੀਆਂ ਪਲਾਂ ਦੇ ਵਿਚ ਪਰਾਏ ਹੋਗੇਜਿਹੜੇ ਰਹਿੰਦੇ ਸੀ ਸਾਹਾਂ ਨਾਲ ਸਾਹ ਬਣਕੇ।ਕੱਟ ਵੱਢ ਕੇ, ਮਾਰ ਕੇ ਕਰੇ ਪਾਸੇਅੱਗੇ ਆਏ ਜੋ ਸਰਬਰਾਹ ਬਣਕੇ।ਬਿੰਦਰ ਸਿਆਂ ਨਾ ਕਿਸੇ ਦਾ ਵੱਸ ਕੋਈਨਾਚ ਮੌਤ ਦਾ ਸਭ ਦੇਖਣ ਗਵਾਹ ਬਣਕੇ।61.ਬੈਠੇ ਰੈਡਕਲਿਫ ਤੇ ਮਾਊਂਟਬੈਨਪੈਗ ਪਾ ਕੇ ਮਹਿੰਗੀਆਂ ਵਿਸਕੀਆਂ ਦੇ।ਦੇਸ਼ ਪੰਜਾਬ ਦਾ ਲਾਉਣ ਹਿਸਾਬਲੱਗੇਘਾਟੇ ਵਾਧੇ ਰਿਸਕ ਤੇ ਰਿਸਕੀਆਂ ਦੇ।ਕੀ ... Read More »

ਕਰਮਾਂ ਵਾਲੀ …. ਗਿੱਦੜਸਿੰਗੀ….

ਪੰਜਾਬੀਆਂ ਦਾ ਇਹ ਲੋਕ ਵਿਸ਼ਵਾਸ਼ ਹੈ ਗਿੱਦੜਸਿੰਗੀ ਅਜਿਹੀ ਕ੍ਰਿਸ਼ਮਈ ਚੀਜ਼ ਹੈ ਜੋ ਵਿਅਕਤੀ ਦੇ ਵਿਗੜੇ ਕੰਮਾਂ ਨੂੰ ਨੇਪਰੇ ਚਾੜ੍ਹ ਦਿੰਦੀ ਹੈ। ਜਦ ਕਿਸੇ ਨੂੰ ਹਰ ਕੰਮ ਵਿੱਚ ਸਫ਼ਲਤਾ  ਮਿਲਣ ਲੱਗ ਜਾਵੇ ਤਾਂ ਸੱਥਾਂ ਵਿੱਚ ਉਸ ਬਾਰੇ ਏਹੀ ਆਖਿਆ ਜਾਂਦਾ ਹੈ ਕਿ ਇਹਦੇ ਹੱਥ ਜ਼ਰੂਰ ਕੋਈ ਗਿੱਦੜਸਿੰਗੀ ਲੱਗੀ ਹੋਊ। ਲੋਕਾਂ ਦਾ ਮੰਨਣਾ ਹੈ ਕਿ ਠਾਣੇ ਕਚਹਿਰੀਆਂ ਦੇ ਮਾਮਲਿਆਂ ਦੀ ਕਾਮਯਾਬੀ ਵਿੱਚ ... Read More »

ਸਫਲ ਮੰਚ ਸੰਚਾਲਕਾ : ਸ਼ਿਵਜੀਤ ਕੌਰ ਧਾਲੀਵਾਲ

ਪੰਜਾਬੀ ਸਭਿਆਚਾਰ ਵਿਚ ਪੰਜਾਬੀ ਕਲਾਕਾਰਾਂ ਦਾ ਵਿਸ਼ੇਸ ਸਥਾਨ ਹੈ।ਕਿਸੇ ਵੀ ਗਾਇਕ ਦਾ ਪ੍ਰੋਗਰਾਮ ਤਾਂ ਹੀ ਸਫਲ ਮੰਨਿਆ ਜਾਂਦਾ ਹੈ ਜੇਕਰ ਉਸ ਦੇ ਮੰਚ ਸੰਚਾਲਕ (ਸਟੇਜ ਸੈਕਟਰੀ) ‘ਚ ਦਰਸ਼ਕਾਂ ਨੂੰ ਗਾਇਕ ਅਤੇ ਮੰਚ ਨਾਲ ਜੋੜਕੇ ਰੱਖਣ ਦੀ ਕਲਾਂ ਹੋਵੇ।ਅੱਜ ਮੁਕਾਬਲੇ ਦੇ ਯੁੱਗ ‘ਚ  ਜਿਸ ਮੰਚ ਸੰਚਾਲਕ ਕੋਲ ਦਰਸ਼ਕਾਂ ਨੂੰ ਕੀਲ ਕੇ ਰੱਖਣ ਦੀ ਜਾਂਚ ਹੈ ਉਸ ਨੂੰ ਸਫਲਤਾ ਵੱਲ ਜਾਣ ਤੋ ... Read More »

ਚਲਦੇ ਖੂਹ ਦੀਆਂ ਟਿੰਡਾਂ…

ਹਿੰਦੀ ਕਵੀ ਅਸ਼ੋਕ ਵਾਜਪੇਈ ਦਾ ਹਫਤਾਵਾਰੀ ਕਾਲਮ ’ਕਭੀ-ਕਭਾਰ’ ਮੈਂ ਬਹੁਤ ਪਹਿਲਾਂ ਤੋਂ ਪੜ੍ਹਦਾ ਹਾਂ ਤੇ ਮੇਰੇ ਘਰ ’ਜਨਸਤਾ’ ਅਖਬਾਰ ਇਸੇ ਕਾਲਮ ਕਰਕੇ ਆਉਂਦਾ ਰਿਹਾ ਹੈ।ਇਹ ਕਾਲਮ  ਕਵਿਤਾ, ਕਲਾ ਤੇ ਸਮਾਜ ਨਾਲ਼ ਜੁੜੀਆਂ ਅਨੇਕਾਂ ਗੱਲਾਂ ਦੀ ਟੋਹ ਦਿੰਦਾ ਹੈ ਜਿਸ ਨੂੰ ਹੁਣ ਵੀ ਆਨ-ਲਾਈਨ ਪੜ੍ਹਨਾ ਮੇਰੇ ਐਤਵਾਰ ਵਿਚ ਸ਼ਾਮਿਲ ਹੈ। ਪਿਛਲੇ ਦਿਨੀਂ ਉਨ੍ਹਾਂ ਸਾਹਿਤ ਦੀ ਜ਼ਰੂਰਤ ’ਤੇ ਚਰਚਾ ਕਰਦਿਆਂ ਕਿਹਾ ਕਿ ... Read More »

ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ

8. ਹੀਰਾ ਨੂੁਮਾ – ਸਾਫ਼ ਸ਼ੀਸ਼ੇ ਉ¤ਪਰ ਇਕ ਪਾਸੇ ਫੁੱਲ, ਪੱਤੁ, ਵੇਲਾਂ ਤੇ ਬ੍ਰਿਛਾਂ ਆਦਿ ਦੇ ਰੰਗ-ਬਰੰਗੇ ਚਿਤ੍ਰ ਬਣਾ ਕੇ ਉਸੇ ਪਾਸੇ ਉ¤ਪਰ ਕਲੀ ਫੇਰ ਕੇ ਉਹੋ ਪਾਸਾ ਮਸਾਲੇ ਨਾਲ ਕੰਧ ਵਿੱਚ ਜੜ ਦਿੱਤਾ ਜਾਂਦਾ ਹੈ। ਸ਼ੀਸ਼ੇ ਦਾ ਬਾਹਰਲਾ ਪਾਸਾ ਸਾਫ ਹੁੰਦਿਆਂ ਹੋਇਆਂ ਵੀ ਦਰਸ਼ਕ ਨੂੰ ਐਉਂ ਭਾਸਦਾ ਹੈ ਜਿਵੇਂ ਚਿਤ੍ਰਕਾਰੀ ਸ਼ੀਸ਼ੇ ਦੇ ਬਾਹਰਲੇ ਪਾਸੇ ਉ¤ਪਰ ਕੀਤੀ ਹੋਈ ਹੈ ਜਦਕਿ ... Read More »

ਜ਼ਿੰਦਗੀ ਦਾ ਰਸ

ਜਿੰਦਗੀ ਤਿੰਨ ਅੱਖਰਾਂ ਦਾ ਸੁਮੇਲ, ਜਿਸ ਦੇ ਸ਼ਾਬਦਿਕ ਅਰਥ ਕਰਨੇ ਇਨੇਂ ਹੀ ਮੁਸ਼ਕਲ ਹਨ ਜਿੰਨਾਂ ਕਿ ਰੱਬ ਦੇ ਰਹੱਸ ਨੂੰ ਬਿਆਨ ਕਰਨਾ। ਫਿਰ ਵੀ ਇਹਨਾਂ ਤਿੰਨ ਅੱਖਰਾਂ ਦਾ ਗੁਲਦਸਤਾ ਬ੍ਰਹਿਮੰਡ ਦੀ ਸਮੁੱਚਤਾ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਜ । ਜ਼ਜਬਾਤਾਂ ਦਾ ਕਾਫਲਾਦ । ਦਰਿਆ ਜਿਹੀ ਗਹਿਰਾਈਗ । ਗੁਜ਼ਰਦੇ ਪਲਇਸ ਪ੍ਰਕਾਰ ਜਿੰਦਗੀ ਜ਼ਜਬਾਤਾਂ ਦਾ ਇੱਕ ਕਾਫਲਾ ਹੈ ਜੋ ਅਨੇਕਾਂ ਪ੍ਰਕਾਰ ... Read More »

ਜੈਤੋ ਦਾ ਮੋਰਚਾ

ਗੁਰਦੁਆਰਾ ਟਿੱਬੀ ਸਾਹਿਬ ਤੇ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1761 ਬਿ: ਸੰਮਤ 1704 ਈ:ਵਿੱਚ ਆਪਣੇ ਚਰਨ ਪਾਏ। ਗੁ. ਗੰਗਸਰ ਸਾਹਿਬ ਵਿਖੇ ਇੱਕ ਬ੍ਰਹਮਣ ਨੂੰ ਚਲਦੀ ਗੰਗਾ ਵਿਖਾਈ ਤੇ ਉਸਦਾ ਹਰਿਦੁਆਰ ਵਿੱਚ ਗੁਆਚਾ ਗੜਵਾ ਇਸ ਥਾਂ ਤੋਂ ਲੱਭਾ। ਇਸ ਲਈ ਇਸ ਅਸਥਾਨ ਦਾ ਨਾਂ ‘ਗੰਗਸਰ ਸਾਹਿਬ’ ਪ੍ਰਸਿੱਧ ਹੋ ਗਿਆ। ਜੈਤੋ ਦੇ ਮੋਰਚੇ ਸਮੇਂ ਇਹ ਇਲਾਕਾ ਨਾਭਾ ... Read More »

ਤਲਾਸ਼

ਆਹ ਕਿੰਨੀ ਗਰਮੀ ਏ? ਹਾਂ ਯਾਰ ਅੱਜ ਤਾਂ ਹੱਦ ਹੀ ਹੋ ਗਈ ਏ,ਜਿੰਦਗੀ ਵਿੱਚ ਪਹਿਲੀ ਵਾਰ ਇੰਨੀ ਗਰਮੀ ਦੇਖੀ ਏ; ਯਾਰ ਜਾਨ ਹੀ ਨਿਕਲਦੀ ਜਾਦੀ ਏ।ਸੁਰਜੀਤ ਨੇ ਹਰਦੀਪ ਨੂੰ ਕਿਹਾ!ਭਾਦੋ ਦਾ ਮਹੀਨਾ ਪੂਰਾ ਜੋਰਾਂ ਤੇ ਸੀ ਅਸਮਾਨ ਵਿੱਚ ਬੱਦਲਾਂ ਦੀ ਥਾ ਕੜਕਦੀ ਧੁੱਪ ਨੇ ਮੱਲੀ ਹੋਈ ਸੀ।ਇੰਨੀ ਤਿੱਖੜ ਦੁਪਿਹਰ ਸੀ ਕਿ ਬਾਹਰ ਨਿਕਲਣ ਤੇ ਜਾਨ ਨਿਕਲਦੀ ਸੀ ਪਰ ਸੁਰਜੀਤ ਆਪਣੇ ... Read More »

ਘਾਿਲ ਖਾਿੲ ਿਕਛੁ ਹਥਹੁ ਦੇਿੲ॥ ਨਾਨਕ ਰਾਹੁ ਪਛਾਣਿਹ ਸੇਿੲ॥

ਸਚ ਹੈ ਗੁਰੂ ਗ੍ਰੰਥ ਸਾਿਹਬ ਸਰਬ ਮਾਨਵਤਾ ਦਾ ਗੁਰੂ ਹੈ। ਅਿਜਹਾ ਗੁਰੂ ਪਾਉਣਾ ਸਾਡੇ ਸਾਿਰਆਂ ਦਾ ਸੁਭਾਗ ਹੈ। ਪੰਜਾਬ ਦੀ ਧਰਤੀ ਲਈ ਿੲਹ Îਿੲਲਾਹੀ ਵਰਦਾਨ ਹੈ, ਭਾਰਤ ਵਰਸ਼ ਲਈ ਗੌਰਵ ਦੀ ਗਾਥਾ ਹੈ ਅਤੇ ਪੰਜਾਬੀ ਤੇ ਸੰਤ ਭਾਸ਼ਾ ਲਈ ਿਰਣਤਾ ਪ੍ਰਗਟਾਉਣ ਦਾ ਮੁਕਾਮ ਹੈ। ਿਨਰਸੰਦੇਹ ਉਹ ਿਦਨ ਦੂਰ ਨਹੀਂ ਜਦ ਖੁਆਰ ਹੋਏ ਿਵਸ਼ਵ ਦੇ ਸਾਰੇ ਜੀਵ ਿੲਸ ਗੁਰੂ ਦੀ ਤਾਿਬਆ ... Read More »

COMING SOON .....


Scroll To Top
11