Monday , 16 December 2019
Breaking News
You are here: Home » Sunday Magazine (page 10)

Category Archives: Sunday Magazine

ਪੰਜਾਬੀ ਸੱਭਿਆਚਾਰ ਦਾ ਭਵਿੱਖ ਸ਼ਾਨਦਾਰ

ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਦਾ ਨਾਂ ਹੈ। ਪਸੂ ਜੀਵਨ ਤੋਂ ਅਗਾਂਹ ਲੰਘ ਮਨੁੱਖ ਆਪਣੀਆਂ ਅੰਦਰੂਨੀ ਕਰਤਾਰੀ ਸ਼ਕਤੀਆਂ ਨੂੰ ਪ੍ਰਗਟ ਕਰਨ ਤੇ ਵਿਉਂਤਣ ਲਈ ਸੱਭਿਆਚਾਰ ਸਿਰਜਦਾ ਹੈ। ਮਨ, ਸਰੀਰ ਅਤੇ ਆਤਮਾ ਦੀ ਇਕਸੁਰਤਾ ਪੈਦਾ ਕਰਦਿਆਂ ਬੁਨਿਆਦੀ ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਅਤੇ ਨਾਲ ਹੀ ਮਨੁੱਖ ਦੀਆਂ ਨਿੱਜੀ ਅਤੇ ਸਮੂਹਿਕ ਸੰਭਾਵਨਾਵਾਂ ਨੂੰ ਪ੍ਰਫੁਲਿਤ ਕਰਨਾ ਸੱਭਿਆਚਾਰ ਦਾ ਮੁੱਖ ਲਕਸ਼ ... Read More »

ਆਧੁਨਿਕ ਸ਼ੈਲੀ ਦਾ ਮਰਮਸਪਰਸ਼ੀ ਲਕਸ਼ਮੀ ਨਾਰਾਇਣ ਮੰਦਿਰ

ਆਧੁਨਿਕ ਸ਼ੈਲੀ ਦਾ ਮਰਮਸਪਰਸ਼ੀ ਅਧਿਆਤਮਿਕ ਲਕਸ਼ਮੀ ਨਾਰਾਇਣ ਮੰਦਿਰ ਬਿਲਾਸਪੁਰ (ਹਿ: ਪ੍ਰ:) ਵਿਖੇ ਸੁਸ਼ੋਭਿਤ ਹੈ। ਇਹ ਅਤਿ ਸੁੰਦਰ ਮੰਦਿਰ 11 ਸੈਕਟਰ, ਨਜ਼ਦੀਕ ਬੱਸ ਸਟੈਂਡ, ਬਿਲਾਸਪੁਰ ਵਿਖੇ ਸਥਿਤ ਹੈ। ਦੱਸਿਆ ਜਾਂਦਾ ਹੈ ਕਿ ਲਕਸ਼ਮੀ ਨਾਰਾਇਣ ਮੰਦਿਰ ਨੂੰ ਪੁਨਰ-ਨਿਰਮਾਣ ਕਰਨ ਲਈ ਕਈ ਸਾਲ ਲੱਗੇ, ਕਿਉਂਕਿ ਅਸਲੀ ਪ੍ਰਾਚੀਨ ਲਕਸ਼ਮੀ ਨਾਰਾਇਣ ਮੰਦਿਰ ਭਾਖੜਾ ਡੈਮ ਦੀ ਜ਼ਮੀਨ ਵਿਚ ਆ ਗਿਆ ਸੀ ਅਤੇ ਇਹ ਮੰਦਿਰ ਪਾਣੀ ਦੇ ... Read More »

ਪੰਜਾਬੀ ਫ਼ਿਲਮ ‘ਯੋਧਾ’ ਅਜੋਕੇ ਪੰਜਾਬ ਦੀ ਤਸਵੀਰ ਹੈ : ਕੁਲਜਿੰਦਰ ਸਿੱਧੂ

ਬਰਨਾਲਾ (ਜੱਸਲ) ਪੰਜਾਬੀ ਫ਼ਿਲਮ ੂਸਾਡਾ ਹੱਕੂ ਤੋਂ ਬਾਅਦ  ਅਦਾਕਾਰ ਤੇ ਨਿਰਮਾਤਾ ਕੁਲਜਿੰਦਰ ਸਿੱਧ ੂਆਪਣੀ ਟੀਮ ਨਾਲ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ੂਯੋਧਾੂ ਦੀ ਪ੍ਰਮੋਸ਼ਨ ’ਤੇ ਹਨ।ਪਿਛਲੇ ਦਿਨਾਂ ’ਚ ਵਾਪਰੀਆ ਪੰਜਾਬ ਦੀਆਂ ਕੁਝ ਅਹਿਮ ਘਟਨਾਵਾਂ ਨੂੰ ਸਮਾਜ ਅਤੇ ਸਰਕਾਰ ਨਾਲ ਜੋੜਦਿਆਂ ਪੰਜਾਬ ਦੇ ਵਿਗੜ ਚੁੱਕੇ ਸਿਸਟਮ ਨੂੰ ਚਣੌਤੀ ਦਿੰਦੀ ਫ਼ਿਲਮ ਹੈ।ਇਸ ਮੋਕੇ ਕੁਲਜਿੰਦਰ ਸਿੱਧੂ ਨੇ ਕਿਹਾ, ਠਇਸ ਫ਼ਿਲਮ ’ਚ ਉਸ ਨੇ ... Read More »

ਹੱਥੀਂ ਬੋਏ ਬੀਜ

ਹਰਨਾਮੀ ਨੇ ਜਦ ਨੂੰਹ ਨੂੰ ਕਿਹਾ, ਠਧੀਏ ਪੰਜ ਵੱਜ ਗਏ ਨੇ ਟੀ.ਵੀ. ਫੇਰ ਦੇਖ ਲਈ ਦਾਲ-ਭਾਜੀ ਦਾ ਆਹਰ ਕਰ ਲੈ ਕੁਲਵੰਤ ਖੇਤੋਂ ਆਉਣ ਵਾਲਾ ਏੂ।ਨੂੰਹ ਮੂੰਹ ਵਿੱਚ ਹੀ ਬੁੜ-ਬੁੜ ਕਰਦਿਆਂ ਬੋਲੀ, ਪਤਾ ਨਹੀਂ ਏਸ ਬੁੱਢੀ ਨੂੰ ਮੇਰੇ ਆਰਾਮ ਕਰਨ ਤੇ ਕੀ ਬਿਮਾਰੀ ਪਂੈਦੀ ਏ ਸਾਰਾ ਦਿਨ ਟੋਕਾ-ਟਾਕੀ ਘੱਟੋ-ਘੱਟ ਚੁੱਪ ਕਰਕੇ ਬੈਠ ਹੀ ਸਕਦੀ ਏ ਕੰਮ ਤਾਂ ਕੋਈ ਕਰਨਾ ਨਹੀਂ ਭਲਾ ... Read More »

ਪੰਜਾਬ ਵਿੱਚ ਕੌੜੀ ਵੇਲ ਵਾਂਗ ਵਧ-ਫੁਲ ਰਿਹਾ ਪੱਛਮੀ ਸੱਭਿਆਚਾਰ

ਸੱਭਿਅਤਾ ਅਤੇ ਸੱਭਿਆਚਾਰ ਦੇ ਪਹੁਫਟਾਲੇ ਵਾਲਾ ਇਹ ਪੰਜਾਬ ਜਿਸ ਦੀ ਹਸੀਨ ਇਤਿਹਾਸਕ ਸਰਜਮੀਂ ਦੀ ਮੁਹਾਰਛਾਪ ਸੰਸਾਰ ਦੇ ਕੋਨੇਕੋਨੇ ਵਿੱਚ ਪਛਾਣੀ ਜਾਂਦੀ ਸੀ।ਦੁਨੀਆ ਦਾ ਇਹ ਅੱਡਰਾ ਤੇ ਸੁਭਾਗ ਹਿੱਸਾ, ਹਜਾਰਾਂ ਸਾਲਾਂ ਤ’ ਵਿਨਾਸ਼ ,ਵਿਨਾਸ਼ ਯੁੱਗ, ਹੱਲਿਆ ਅਤੇ ਅਣਹੋ’ਣੀਆ ਦਾ ਮੁਕਾਮ ਬਣਦਾ ਆਇਆ ਹੈ। ਇਸ ਨੂੰ ਨਿਵੇਕਲਾਪਣ, ਵਿਲੱਖਣਤਾ, ਮੂਲਿਕਤਾ, ਅੱਡਰਾਪਣ ਤੇ ਨਿਆਰੇਪਣ ਦੀ ਬਖਸ਼ਿਸ ਹੈ ਪਰ ਅਯ’ਕੇ ਪੰਜਾਬੀਆ ਦੀ ਮਾਨਸਿਕਤਾ ਨੂੰ ਜ’ ... Read More »

ਦੋ ਮਾਵਾਂ ਦਾ ਪੁੱਤਰ

ਬਲਵਿੰਦਰ ਸਿੰਘ ਚਾਹਲ ਸੰਪਰਕ : 0039 320 217 6490 (ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ) ਦੀਪ ਨੂੰ ਦੇਸਾ ਸਿੰਘ ਦੀ ਗੱਲ ਸੁਣ ਕੇ ਇੱਕ ਧਰਵਾਸ ਜਿਹਾ ਬੱਝਾ ਤੇ ਕਹਿਣ ਲੱਗਾ ‘ਅਸੀਂ ਜੋ ਰੇਟ ਹੁਣ ਹੈਗਾ, ਉਹੀ ਦੇਵਾਂਗੇ। ਤੁਸੀਂ ਉਸਦੀ ਚਿੰਤਾ ਨਾ ਕਰੋ। ਅਸੀਂ ਤਾਂ ਤੁਹਾਡੇ ਅਹਿਸਾਨ ਮੰਦ ਹਾਂ ਜੋ ਤੁਸੀਂ ਸਾਡਾ ਔਖੇ ਵੇਲੇ ਸਾਥ ਦਿੱਤਾ।’‘ਆਹੋ ਵੀਰਾ ਤੂੰ ਹੀ ਸੀ ਉਦੋਂ ... Read More »

ਭੱਠਾ ਮਜ਼ਦੂਰ

ਪਰਸ਼ੋਤਮ ਲਾਲ ਸਰੋਏ ਸੰਪਰਕ : 91-92175-44348 ਕਹਿੰਦੇ ਨੇ ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ। ਜਦ ਇੱਕ ਗਰੀਬ ਆਦਮੀਂ ਉੱਪਰ ਦੁੱਖਾਂ ਦਾ ਪਹਾੜ ਟੁੱਟਦਾ ਹੈ, ਉਹਦੇ ਉਹ ਦੁੱਖ ਉਸਨੂੰ ਟੋੜ-ਮਰੋੜ ਕੇ ਰੱਖ ਦਿੰਦੇ ਹਨ। ਇਸੇ ਤਰਾਂ ਦੇ ਦੁੱਖਾਂ ਦਾ ਬੋਝ ਰਾਮਦੀਨ ਨੂੰ ਸਹਿਣਾ ਪੈਂਦਾ ਹੈ। ਰਾਮਦੀਨ ਜਦੋਂ ਤੋਂ ਪੈਦਾ ਹੋਇਆ ਸੀ, ਉਦੋਂ ਤੋਂ ਹੀ ਉਹਦੇ ਜੀਵਨ ਨੂੰ ਦੁੱਖਾਂ ਨੇ ਆਣ ਘੇਰ ਲਿਆ ... Read More »

ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਯਾਦ ਕਰਦਿਆਂ

ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਬਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸੰਪਰਕ : 98148-98570 ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਸਿੱਖ ਇਤਿਹਾਸ ਅੰਦਰ ਵਿਸ਼ੇਸ਼ ਸਥਾਨ ਰੱਖਦਾ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਦੇ ਇਸ ਜਹਾਨ ਤੋਂ ਕੂਚ ਕਰ ਜਾਣ ਉਪਰੰਤ ਸਮੁੱਚੇ ਪੰਥ ਵੱਲੋਂ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ... Read More »

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ

ਸਰਵਨ ਸਿੰਘ ਕਾਲਾਬੁੂਲਾ  ਸੰਪਰਕ : 99880-70112 ਉਸ ਵਰਗ ਦੀ ਤਸਵੀਰ ਅੱਖਾਂ  ਅੱਗੇ ਦੀ ਲੰਘ ਰਹੀ ਹੈ ਜਿਸ ਤੋਂ ਵਗੈਰ ਖੇਤੀ ਦਾ ਧੰਦਾ ਬਿਲਕੁਲ ਅਧੂਰਾ ਰਹਿ ਜਾਂਦਾ ਹੈ। ਉਹ ਅਜਿਹਾ ਵਰਗ ਹੈ ਜਿਸ ਨੂੰ ਦੇ ਦੀ ਆਜਾਦੀ ਤੋਂ 65 ਸਾਲ ਉਪਰੰਤ ਵੀ ਅਜੇ ਤੱਕ ਇਸ ਦੇ ਅਰਥਾਂ ਦਾ ਪਤਾ ਨਹੀ ਲੱਗ ਸਕਿਆ ਕਿ ਅਜਾਦੀ ਦਾ ਮਤਲਬ ਕੀ ਹੈ। ਉਸ ਵਿਚਾਰੇ ਨੂੰ ... Read More »

ਨੌਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਤੀਰਸਰ ਸਾਹਿਬ

ਗੁਰੂ ਤੇਗ ਬਹਾਦਰ ਸਾਹਿਬ ਦੇ ਮਾਲਵਾ ਖੇਤਰ ਦੀ ਯਾਤਰਾ ਦੌਰਾਨ ਪਿੰਡ ਖਿਆਲਾ ਕਲਾਂ ਦੀ ਧਰਤੀ ਨੂੰ ਭਾਗ ਲਗਾਉਣ ਸਮੇਂ ਲੋਕਾਂ ਦੀ ਪੀਣ ਦੇ ਪਾਣੀ ਦੀ ਮੰਗ ‘ਤੇ ਬਖਸ਼ਿਸ ਕੀਤੇ ਗਏ ਖੂਹ ਦਾ ਪਾਣੀ ਅ¤ਜ ਵੀ ਮਿ¤ਠੈ। ਤਿੰਨ ਸੌ ਫੁ¤ਟ ਦੀ ਡੁੰਘਾਈ ਵਾਲੇ ਇਸ ਖੂਹ ਦੀ ਦਾਸਤਾਂ ਵੀ ਅਨੋਖੀ ਹੈ। ਇਤਿਹਾਸਕਾਰਾਂ ਮੁਤਾਬਕ ਸਾਲ 1665-66 ਦੇ ਫ¤ਗਣ ਅਤੇ ਚੇਤਰ ਦੇ ਮਹੀਨੇ ਗੁਰੂ ... Read More »

COMING SOON .....


Scroll To Top
11