Monday , 22 October 2018
Breaking News
You are here: Home » Religion

Category Archives: Religion

ਰਾਵਣ ਨੂੰ ਹਰ ਸਾਲ ਫੂਕਣ ਦੇ ਅਮਲਾਂ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦੈ: ਮਾਨ

ਸ੍ਰੀ ਫਤਿਹਗੜ੍ਹ ਸਾਹਿਬ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜ ਦੁਸਹਿਰੇ ਦੇ ਦਿਹਾੜੇ ਉਤੇ ਜਿਥੇ ਮਨੁਖਤਾ ਨੂੰ ਚੰਗਿਆਈਆˆ ਉਤੇ ਪਹਿਰਾ ਦੇਣ ਅਤੇ ਆਪਣੇ ਅੰਦਰ ਪਣਪ ਰਹੀਆˆ ਬੁਰਾਈਆˆ ਦਾ ਖਾਤਮਾ ਕਰਨ ਦਾ ਸੰਦੇਸ ਦਿੰਦਾ ਹੈ, ਉਥੇ ਅਜਿਹੇ ਤਿਉਹਾਰ ਮਨੁਖਤਾ ਵਿਚ ਆਪਸੀ ਪੈਦਾ ਹੋ ਚੁਕੀ ਨਫਰਤ ਨੂੰ ਖਤਮ ਕਰਨ ਦਾ ਸੰਦੇਸ ਵੀ ਦਿੰਦਾ ਹੈ। ਜਦੋˆ ਹਰ ਸਾਲ ਰਾਵਣ ਦੇ ਪੁਤਲੇ ਫੂਕੇ ਜਾˆਦੇ ... Read More »

ਗਾਂਧੀ ਚੌਂਕ ਰਾਮਾ ਮੰਡੀ ਵਿਖੇ 8ਵਾਂ ਵਿਸ਼ਾਲ ਮਾਂ ਭਾਗਵਤੀ ਜਾਗਰਣ

ਰਾਮਾਂ ਮੰਡੀ, 19 ਅਕਤੂਬਰ (ਭੀਮ ਚੰਦ ਸ਼ੌਕੀ)- ਥਾਨਕ ਸ਼ਹਿਰ ਦੇ ਗਾਂਧੀ ਚੌਕਂ ਅੰਦਰ ਮਾਂ ਅੰਬੇ ਭਜਨ ਮੰਡਲ ਰਾਮਾਂ ਵੱਲੋ ਂਅੱਠਵਾਂ ਵਿਸ਼ਾਲ ਮਾਂ ਭਾਗਵਤੀ ਜਾਗਰਣ ਦਿਨ 18 ਅਕਤੂਬਰ ਦਿਨ ਵੀਰਵਾਰ ਸਥਾਨ ਗਾਂਧੀ ਚੌਕਂ ਰਾਮਾਂ ਵਿਖੇ ਸ਼ਾਮ ਦੇ 8 ਸ਼ 15 ਵਜੇ ਆਮ ਭਗਤਾਂ ਦੀ ਇੱਛਾ ਤੱਕ ਕੀਤਾ ਗਿਆ। ਇਸ ਜਗਰਾਤੇ ਦੇ ਮੁੱਖ ਮਾਤਾ ਦੀਆਂ ਭੇਟ ਗਾਉਣ ਵਾਲੇ ਕਨੈਰੀਆ ਮਿੱਤਲ (ਚੰਡੀਗੜ੍ਹ ਵਾਲੇ) ... Read More »

ਸਰਬਤ ਖਾਲਸਾ ਵੱਲੋਂ ਥਾਪੇ ਗਏ ਭਾਈ ਮੰਡ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਨਿਯੁਕਤ ਕੀਤਾ ਜਾਵੇ : ਸ. ਸਿਮਰਨਜੀਤ ਸਿੰਘ ਮਾਨ

ਸੰਗਰੂਰ, 19 ਅਕਤੂਬਰ (ਭਗਵੰਤ ਸਿੰਘ ਚੰਦੜ)- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਤੋਂ ਬਾਅਦ ਪੈਦਾ ਹੋਏ ਪੰਥਕ ਹਲਾਤਾ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਰਬਤ ਖਾਲਸਾ ਵੱਲੋਂ ਥਾਪੇ ਗਏ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਨਿਯੁਕਤ ਕਰ ਦੇਣਾ ... Read More »

ਵੱਖ-ਵੱਖ ਥਾਵਾਂ ’ਤੇ ਦੁਸ਼ਹਿਰਾ ਧੂਮ-ਧਾਮ ਨਾਲ ਮਨਾਇਆ

ਜਗਰਾਉਂ, 19 ਅਕਤੂਬਰ (ਪਰਮਜੀਤ ਸਿੰਘ ਗਰੇਵਾਲ)- ਸ੍ਰੀ ਮਹਾਂਵੀਰ ਦੁਸ਼ਹਿਰਾ ਕਮੇਟੀ (ਰਜਿ:) ਪੁਰਾਣੀ ਦਾਣਾ ਮੰਡੀ ਦੁਸ਼ਹਿਰਾ ਧੂਮ-ਧਾਮ ਨਾਲ ਮਨਾਇਆ ਗਿਆ। ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਉਣ ਤੋਂ ਪਹਿਲਾ ¦ਮਿਆਂ ਵਾਲੇ ਬਾਗ ਤੋਂ ਵਿਸ਼ਾਲ ਯਾਤਰਾ ਕੱਢੀ ਗਈ, ਜਿਹੜੀ ਕਿ ਲਾਜਪਤ ਰਾਏ ਰੋਡ, ਕਮਲ ਚੌਕ, ਝਾਂਸੀ ਚੌਕ, ¦ਿਕ ਰੋਡ, ਰੇਲਵੇ ਰੋਡ ਤੋਂ ਹੁੰਦੇ ਹੋਏ ਪੁਰਾਣੀ ਦਾਣਾ ਮੰਡੀ ਵਿਖੇ ਸਮਾਪਤ ਹੋਈ। ... Read More »

ਕਾਦੀਆਂ ’ਚ ਧੂਮਧਾਮ ਨਾਲ ਮਨਾਇਆ ਦੁਸ਼ਹਿਰਾ

ਕਾਦੀਆਂ, 19 ਅਕਤੂਬਰ (ਸਲਾਮ)- ਅਜ ਕਾਦੀਆਂ ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਆਈ ਟੀ ਆਈ ਕਾਦੀਆਂ ਦੇ ਖੁਲੇ ਮੈਦਾਨ ਚ ਇਹ ਤਿਉਹਾਰ ਸ਼੍ਰੀ ਕੋਸ਼ਲ ਨੰਦਨ ਰਾਮ ਲੀਲਾ ਕਮੇਟੀ ਦੇ ਪ੍ਰਬੰਧਾਂ ਹੇਠ ਮਨਾਇਆ ਗਿਆ। ਇਸ ਮੋਕੇ ਰਾਵਣ ਨੂੰ ਅਗਨੀ ਭੇਂਟ ਕਰਨ ਤੋਂ ਪਹਿਲਾ ਨਾਟਕ ਖੇਡਿਆ ਗਿਆ। ਇਸ ਮੋਕੇ ਲੋਕਾਂ ਨੇ ਰਾਵਣ ਦੀ ਪੂਜਾ ਕੀਤੀ। ਬਾਅਦ ... Read More »

ਭਾਈ ਲੌਂਗੋਵਾਲ ਨੇ 22 ਨੂੰ ਸੱਦੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ

ਅੰਮ੍ਰਿਤਸਰ, 19 ਅਕਤੂਬਰ (ਪਰਨੀਤ ਕੌਰ ਬਰਾੜ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ 22 ਅਕਤੂਬਰ ਨੂੰ ਸੱਦ ਲਈ ਹੈ। ਇਹ ਇਕੱਤਰਤਾ ਅਜੋਕੇ ਪੰਥਕ ਹਾਲਾਤ ਸਬੰਧੀ ਵਿਚਾਰ ਕਰਨ ਲਈ ਇੱਕ ਨੁਕਾਤੀ ਏਜੰਡੇ ’ਤੇ ਬੁਲਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਮੀਡੀਏ ਨੂੰ ... Read More »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ 13 ਨਵੰਬਰ ਨੂੰ

ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਸਬੰਧੀ ਜਨਰਲ ਇਜਲਾਸ ਸੱਦਣ ਦਾ ਫੈਸਲਾ ਸੁਲਤਾਨਪੁਰ ਲੋਧੀ, 18 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ 13 ਨਵੰਬਰ ਨੂੰ ਹੋਵੇਗਾ। ਇਹ ਫੈਸਲਾ ਅੱਜ ਇਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਲਿਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ... Read More »

ਗੁ. ਹੱਟ ਸਾਹਿਬ ਵਿਖੇ ਕਾਰ ਪਾਰਕਿੰਗ ਦਾ ਪਾਇਆ ਲੈਂਟਰ

ਕਾਰ ਸੇਵਾ ਦੇ ਕਾਰਜਾਂ ‘ਚ ਸੰਗਤਾਂ ਵੱਧ ਚੜ੍ਹ ਕੇ ਸਹਿਯੋਗ ਕਰਨ : ਸੰਤ ਭੂਰੀ ਵਾਲੇ ਸੁਲਤਾਨਪੁਰ ਲੋਧੀ, 18 ਅਕਤੂਬਰ (ਮਲਕੀਤ ਕੌਰ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮਾਂ ਸਬੰਧੀ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀ ਕਾਰ ਸੇਵਾ ਦੀ ਲੜੀ ਤਹਿਤ ਅੱਜ ਸਵੇਰੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਕਾਰ ਪਾਰਕਿੰਗ ਦੇ ਲੈਂਟਰ ਪਾਇਆ ... Read More »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ’ਚ ਜਗਾਏ ਜਾਣਗੇ 4 ਲੱਖ ਦੀਵੇ

ਅੰਮ੍ਰਿਤਸਰ, 17 ਅਕਤੂਬਰ (ਬੇਦੀ)- ਸਿੱਖਾਂ ਦੇ ਚੋਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਚਖੰਡ ਸ੍ਰੀ ਦਰਬਾਰ ਸਾਹਿਬ ਵਿੱਖੇ ਤਿਆਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਰੋਵਰ ’ਚ 4 ਲੱਖ ਦੀਵੇ ਜਗਾਏ ਜਾਣਗੇ, ਜੋ ਕਿ ਇਕ ਵੱਖਰੀ ਦਿੱਖ ਪੇਸ਼ ਕਰਨਗੇ। ਇਸ ... Read More »

ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸਿਧਾਂਤਾਂ ਦੇ ਨੁਕਸਾਨ ਲਈ ਸਿਰਫ ਬਾਦਲ ਜ਼ਿੰਮੇਵਾਰ : ਜੱਥੇ. ਨੰਦਗੜ੍ਹ

ਸਮੂਹ ਸਿਖ ਕੌਮ ਬਾਦਲ ਪਰਿਵਾਰ ਦਾ ਕਰੇ ਰਾਜਨੀਤਕ ਅਤੇ ਸਮਾਜਿਕ ਬਾਈਕਾਟ : ਸ. ਰਵੀਇੰਦਰ ਸਿੰਘ ਚੰਡੀਗੜ੍ਹ, 17 ਅਕਤੂਬਰ-ਅਖੰਡ ਅਕਾਲੀ ਦਲ 1920 ਦੀ ਸੀਨੀਅਰ ਆਗੂਆ ਦੀ ਮੀਟਿੰਗ ਵਿਚ ਸਰਵ ਸੰਮਤੀ ਨਾਲ ਹੋਏ ਫੈਸਲਿਆਂ ਸਬੰਧੀ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ.ਰਵੀਇੰਦਰ ਸਿੰਘ ਪ੍ਰਧਾਨ ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਰਪ੍ਰਸਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿਖ ਸਿਧਾਂਤਾਂ ਦੇ ਨੁਕਸਾਨ ... Read More »

COMING SOON .....


Scroll To Top
11