Tuesday , 18 September 2018
Breaking News
You are here: Home » PUNJAB NEWS (page 940)

Category Archives: PUNJAB NEWS

ਬੁਢੇ ਨਾਲੇ ਤੇ ਆਰਜੀ ਪੁਲ ਬਣਾ ਲਾਘਾ ਕੀਤਾ ਬਹਾਲ

ਮਾਛੀਵਾੜਾ ਸਾਹਿਬ 16 ਜੁਲਾਈ-ਕਰਮਜੀਤ ਸਿੰਘ ਆਜ਼ਾਦ-ਇੱਥੋਂ 7 ਕਿਲੋਮੀਟਰ ਦੂਰ ਪਿੰਡ ਸਹਿਜੋ ਮਾਜਰਾ ਨੇੜੇ ਵਗਦੇ ਬੁੱਢੇ ਦਰਿਆ ਦਾ ਪੁਰਾਣਾ ਪੁਲ ਠੇਕੇਦਾਰ ਵੱਲੋਂ ਤੋੜ ਦੇਣ ਕਾਰਨ ਬੇਟ ਅਤੇ ਢਾਹਾ ਖੇਤਰ ਨੂੰ ਜੋੜਦੇ ਦਰਜ਼ਨਾਂ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਜਿਸ ਕਾਰਨ ਹਜਾਰਾਂ ਹੀ ਲੋਕ ਪ੍ਰੇਸ਼ਾਨ ਸਨ ਉਥੇ ਪਿੰਡ ਵਿਚ ਆਸ ਪਾਸ ਤੋਂ ਪੜਨ ਆਉਂਦੇ ਵਿਦਿਆਰਥੀ ਵੀ ਆਉਣੇ ਬੰਦ ਹੋ ਗਏ ਸਨ। ਪਰ ... Read More »

ਡਿਪਟੀ ਕਮਿਸ਼ਨਰ ਮੋਗਾ ਨੇ ‘ਸੋਲਰ ਤੇ ਕੁਦਰਤੀ ਸੋਮਿਆਂ ਬਾਰੇ ਪ੍ਰਦਰਸ਼ਨੀ ਮੇਲੇ’ ਦਾ ਕੀਤਾ ਉਦਘਾਟਨ

ਮੋਗਾ, 16 ਜੁਲਾਈ: (ਅਮਰੀਕ ਸਿੰਘ)- ਗੈਰ-ਰਵਾਇਤੀ ਊਰਜਾ ਸੋਮਿਆਂ ਦੀ ਵਰਤੋਂ ਸਮੇਂ ਦੀ ਮੁੱਖ ਲੋੜ ਹੈ, ਕਿਉਕਿ ਇਹਨਾਂ ਸ੍ਰੋਤਾਂ ਤੋਂ ਊਰਜਾ ਪੈਦਾ ਕਰਨਾ ਨਾ ਕੇਵਲ ਸਸਤਾ ਤੇ ਆਸਾਨ ਹੈ, ਸਗੋਂ ਜ਼ਿਆਦਾ ਵਾਤਾਵਰਣ-ਅਨੁਕੂਲ ਵੀ ਹੈ ਅਤੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ ਲਈ ਵੀ ਸਹਾਈ ਸਿੱਧ ਹੁੰਦਾ ਹੈ। ਇਹ ਪ੍ਰਗਟਾਵਾ ਸ੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਊਰਜਾ ... Read More »

ਸ਼ਹਿਰੀ ਬੇਘਰੇ ਮਜ਼ਦੂਰ ਯੂਨੀਅਨ ਵਲੋ ਰੋਸ ਰੈਲੀ

ਬਟਾਲਾ, 16 ਜੁਲਾਈ (ਸਰਵਣ ਸਿੰਘ ਘੁਮਾਣ, ਸੰਧੂ) ਅੱਜ ਸ਼ਹਿਰੀ ਬੇਘਰੇ ਮਜ਼ਦੂਰ ਯੂਨੀਅਨ ਬਟਾਲਾ ਹੈੱਡ ਆਫਿਸ ਦੀ ਇੱਕ ਰੋਸ ਰੈਲੀ ਸਤੀ ਲਕਸ਼ਮੀ ਦੇਵੀ ਸਮਾਧ ਪਾਰਕ ਵਿਖੇ ਪੰਜਾਬ ਪ੍ਰਧਾਨ ਸ੍ਰੀ ਮਨਜੀਤ ਰਾਜ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਰਵਜਨਕ ਸਕੱਤਰ ਨਿਰਮਲਜੀਤ ਕੌਰ ਵਾਇਸ਼ ਪ੍ਰਧਾਨ ਰਾਜ ਕੁਮਾਰ, ਪਿਆਰਾ ਲਾਲ, ਜੋਗਿੰਦਰ ਪਾਲ, ਰਾਜ ਪਾਲ, ਰਾਮ ਮੂਰਤੀ, ਆਦਿ ਮੈਬਰਾਂ ਨੂੰ ਸੰਬੋਧਨ ਕੀਤਾ ।ਰੈਲੀ ਨੂੰ ਸਬੋਧਨ ... Read More »

ਬਾਦਲ ਸਰਕਾਰ ਬਟਾਲਾ ਨੂੰ ਵੀ ਤੁਰੰਤ ਰੈਵਨਿਊ ਤੇ ਨਗਰ ਨਿਗਮ ਦੀ ਮਾਨਤਾ ਦੇਵੇ : ਕਲਸੀ

ਬਟਾਲਾ, 16 ਜੁਲਾਈ (ਸਰਵਣ ਸਿੰਘ ਘੁਮਾਣ, ਸੰਧੂ)- ਅੱਜ ਬਟਾਲਾ ਵਿਖੇ ਅਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਾਪੁਰਾ ਦੀ ਅਗਵਾਈ ਹੇਠ ਅਜ਼ਾਦ ਪਾਰਟੀ ਦੇ ਸੈਕੜੇਂ ਵਰਕਰਾਂ ਵੱਲੋਂ ਬਟਾਲਾ ਨੂੰ ਪੂਰਨ ਰੈਵਨਿਊ ਜ਼ਿਲ੍ਹਾ ਤੇ ਨਗਰ ਨਿਗਮ ਬਣਾਉਣ ਅਤੇ ਬੁਢਾਪਾ ਆਦਿ ਪੈਨਸ਼ਨਾਂ 1000 ਰੁਪਏ ਮਹੀਨਾ ਕਰਨ ਅਤੇ ਹੋਰ ਲੋਕ ਹਿੱਤ ਮੰਗਾਂ ਨੂੰ ਲੈਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਤੇ ਜਮਕੇ ਸਰਕਾਰ ਵਿਰੁੱਧ ... Read More »

ਬਰਗਰ ਦੇ ਪੈਸੇ ਮੰਗਣ ‘ਤੇ ਦੁਕਾਨਦਾਰ ਉੱਪਰ ਫਾਇਰਿੰਗ : ਮਾਮਲਾ ਦਰਜ

ਮਲੋਟ 16 ਜੁਲਾਈ (ਹਰਦੀਪ ਸ਼ਿੰਘ ਖਾਲਸਾ ) ਥਾਣਾ ਸਦਰ ਮਲੋਟ ਪੁਲਿਸ ਬਰਗਰ ਦੇ ਪੈਸੇ ਮੰਗਣ ਤੇ ਦੁਕਾਨਦਾਰ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਫਾਇਰਿੰਗ ਕਰਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰਨ ਦੇ ਕਥਿਤ ਦੋਸ਼ ‘ਚ ਪੰਜ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਅਤੇ ਹੋਰ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ... Read More »

ਪੰਜਾਬ ਭਰ ਤੋ ਆਏ

ਮਲੋਟ 16 ਜੁਲਾਈ (ਹਰਦੀਪ ਸ਼ਿੰਘ ਖਾਲਸਾ):- ਪੰਜਾਬ ਦੀਆਂ ਵੱਖ ਵੱਖ ਅਪਾਹਜ ਜਥੇਬੰਦੀਆਂ ਨੂੰ ਵੀ ਆਪਣੀਆਂ ਮੰਗਾਂ ਖ਼ਾਤਰ ਸੰਘਰਸ਼ ਦਾ ਰਾਹ ਅਖਤਿਆਰ ਕਰਨਾਂ ਪੈ ਰਿਹਾ ਹੈ। ਸੁਬੇ ਦੀਆਂ ਲੱਗਭਗ 7 ਜਿਲ੍ਹਿਆਂ ਦੇ ਆਗੂਆਂ ਅਤੇ ਵਰਕਰਾਂ ਨੇ ਮਲੋਟ ਦੀ ਜਰਨੈਲੀ ਸੜਕ ਦੇ ਕੌਮੀ ਮਾਰਗ ਨੰਬਰ 10 ਤੇ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਨਾਅਰੇਬਾਜ਼ੀ ਕਰਦਿਆਂ ਸੜਕੀ ਆਵਾਜਾਈ ਬੰਦ ਕਰਦਿਆਂ ਸਰਕਾਰ ਖਿਲਾਫ਼ ... Read More »

ਰਵੀ ਸਿੱਧੂ ਨੂੰ 6 ਸਾਲ ਦੀ ਕੈਦ

ਚੰਡੀਗੜ੍ਹ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਨੂੰ ਰੋਪੜ ਦੀ ਜ਼ਿਲ੍ਹਾ ਅਦਾਲਤ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਦੋ ਮਾਮਲਿਆਂ ਵਿੱਚ ਸਜ਼ਾ ਸੁਣਾਈ ਹੈ। ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਧਾਰਾ 13 (2) ਦੇ ਤਹਿਤ ਸਿੱਧੂ ਨੂੰ 6 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ... Read More »

ਅਜਨਾਲੇ ‘ਚ ਹੁੰਦੀ ਹੈ ਅਨੋਖੇ ਤਰੀਕੇ ਨਾਲ ਬਿਜਲੀ ਚੋਰੀ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੂਬੇ ਦੀ ਸਰਕਾਰ ਵੱਲੋਂ ਬਿਜਲੀ ਦੀ ਚੋਰੀ ਨੂੰ ਰੋਕਣ ਲਈ ਅਤੇ ਬਿਜਲੀ ਦੀ ਸਹੀ ਵਰਤੋਂ ‘ਤੇ ਜ਼ੋਰ ਦੇਣ ਲਈ ਬਿਜਲੀ ਬੋਰਡ ਦੀ ਜਗ੍ਹਾ ਪਾਵਰ ਕਾਮ ਨੂੰ ਹੋਂਦ ‘ਚ ਲਿਆਂਦਾ ਸੀ ਪਰ ਇਸ ਦੇ ਬਾਵਜੂਦ ਵੀ ਬਿਜਲੀ ਦੀ ਚੋਰੀ ਵਧਦੀ ਹੀ ਜਾ ਰਹੀ ਹੈ। ਕੁਝ ਥਾਵਾਂ ‘ਤੇ ਬਿਜਲੀ ਦੀ ਚੋਰੀ ਬੜੇ ਅਜੀਬੋ-ਗਰੀਬ ਤਰੀਕੇ ਨਾਲ ਅਤੇ ਇੰਨੀ ... Read More »

ਚੋਰੀ ਕਰਨ ਵਾਲੀਆਂ 5 ਔਰਤਾਂ ਪੁਲਿਸ ਅੜਿੱਕੇ

ਚੰਡੀਗੜ੍ਹ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੈਕਟਰ-37 ਸਥਿਤ ਸਿਧਾਰਥ ਜਿਊਲਰੀ ਸ਼ਾਪ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਪੰਜ ਔਰਤਾਂ ਨੂੰ ਪੁਲਸ ਨੇ  ਐਤਵਾਰ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ 17 ਜੁਲਾਈ ਤੱਕ ਪੁਲਸ  ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਰਿਮਾਂਡ ਦੇ ਦੌਰਾਨ ਇਨ੍ਹਾਂ ਤੋਂ  ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਸ਼ਹਿਰ ਅਤੇ ਉਸ ... Read More »

ਨਰਸ ਵੱਲੋਂ ਫਾਹਾ ਲੈ ਕੇ ਆਤਹੱਤਿਆ

ਬਠਿੰਡਾ, 15 ਜੁਲਾਈ (ਪੀ.ਟੀ.)- ਬਠਿੰਡਾ ਦੇ ਪਾਵਰ ਹਾਊਸ ਰੋਡ ‘ਤੇ ਸਥਿਤ ਜਿੰਦਲ ਹਾਰਟ ਇੰਸਟੀਚਿਊਟ ‘ਚ ਇਕ ਨਰਸ ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਉਹ ਹਸਪਤਾਲ ਦੇ ਹੋਸਟਲ ‘ਚ ਆਪਣੇ ਕਮਰੇ ‘ਚ ਮ੍ਰਿਤਕ ਪਾਈ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਨਰਸ ਦੀ ਰੂਮ ਮੇਟ ਕਮਰੇ ‘ਚ ਗਈ ਤਾਂ ਉਸ ਨੇ ਆਪਣੀ ਸਹੇਲੀ ਨੂੰ ਪੱਖੇ ਨਾਲ ਲਟਕਦਾ ਦੇਖਿਆ। ... Read More »

COMING SOON .....
Scroll To Top
11