Sunday , 18 November 2018
Breaking News
You are here: Home » PUNJAB NEWS (page 938)

Category Archives: PUNJAB NEWS

ਕਾਬੁਲੀ ਭਾਈਚਾਰੇ ਨੂੰ 2 ਸਾਲ ਲਈ ਭਾਰਤੀ ਨਾਗਰਿਕਤਾ ਦੇਣ ਦਾ ਗ੍ਰਹਿ ਮੰਤਰਾਲਾ ਨੇ ਕੀਤਾ ਐਲਾਨ

ਚੰਡੀਗੜ੍ਹ, 7 ਅਗਸਤ (ਵਿਸ਼ਵ ਵਾਰਤਾ) : ਸੰਪੂਰਨ ਕਾਬੁਲੀ ਭਾਈਚਾਰੇ ਵਿਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਗ੍ਰਹਿ ਮੰਤਰਾਲੇ ਨੇ ਕਾਬੁਲ ਤੋਂ ਵਿਸਥਾਪਿਤ ਹੋ ਕੇ ਆਏ ਅਤੇ ਭਾਰਤ ਵਿਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਕਾਬੁਲੀ ਭਾਈਚਾਰੇ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ। ਫਿਲਹਾਲ ਇਸ ਨਾਗਰਿਕਤਾ ਦੀ ਮਿਆਦ 2 ਵਰ੍ਹੇ ਹੈ, ਜੋ ਕਿ ਇਨ੍ਹਾਂ ਦੇ ਚੰਗੇ ਆਚਰਣ ਨੂੰ ਵੇਖ ਕੇ ... Read More »

ਹਵਾਲਾਤ ‘ਚ ਭਰਿਆ ਪਾਣੀ, ਕੈਦੀ ਤੇ ਪੁਲਿਸ ਮੁਲਾਜ਼ਮ ਪ੍ਰੇਸ਼ਾਨ

ਮੌੜ ਮੰਡੀ, 7 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮੀਂਹ ਪੈਣ ਕਾਰਨ ਸ਼ਹਿਰ ‘ਚ ਜਗ੍ਹਾ-ਜਗ੍ਹਾ ਪਾਣੀ ਭਰ ਗਿਆ। ਸਵੇਰ ਤੋਂ ਸ਼ੁਰੂ ਹੋਈ ਬਰਸਾਤ ਨੇ ਸ਼ਹਿਰ ਦੇ ਕਈ ਇਲਾਕੇ ਨੂੰ ਤਲਾਬ ਬਣਾ ਦਿੱਤਾ। ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਘਰਾਂ ‘ਚ ਪਾਣੀ ਭਰ ਜਾਣ ਤੋਂ ਇਲਾਵਾ ਪੁਲਿਸ ਥਾਣਾ ਮੌੜ ਦੀ ਹਵਾਲਾਤ ਵਿੱਚ ਪਾਣੀ ਭਰ ਗਿਆ। ਪੁਰਾਣੀ ਸਬਜੀ ਮੰਡੀ, ਮੇਨ ਬਜਾਰ, ਬੋਹੜ ਵਾਲਾ ਚੌਕ, ... Read More »

ਯੂ.ਪੀ.ਏ. ਦੀਆਂ ਕਮਜ਼ੋਰ ਨੀਤੀਆਂ ਕਾਰਨ ਦੇਸ਼ ਦੀ ਹੋ ਰਹੀ ਹੈ ਬਦਨਾਮੀ : ਸੁਖਬੀਰ

ਰੂਪਨਗਰ, 7 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ  ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਯੂ.ਪੀ.ਏ. ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮੀ ਖੱਟਣੀ ਪੈ ਰਹੀ ਹੈ ਅਤੇ ਸਥਿਤੀ ਇੱਥੋਂ ਤੱਕ ਨਿਘਰ ਗਈ ਹੈ ਕਿ ਹੁਣ ਨੇਪਾਲ ਤੇ ਬੰਗਲਾਦੇਸ਼ ਵਰਗੇ ਦੇਸ਼ ਵੀ ਭਾਰਤ ਨੂੰ ਅੱਖਾਂ ਵਿਖਾਉਣ ਲੱਗ ਪਏ ਹਨ। ਅੱਜ ਇੱਥੇ 592 ਸਰਪੰਚਾਂ ... Read More »

ਕੋਟਭਾਈ ਮਾਈਨਰ ‘ਚ 30 ਫੁੱਟ ਪਾੜ

ਬੱਲੂਆਣਾ, 7 ਅਗਸਤ (ਗੁਰਨੈਬ ਸਾਜਨ)- ਇਥੋਂ ਨੇੜਲੇ ਪਿੰਡ ਵਿਰਕ ਖੁਰਦ ਦੇ ਖੇਤਾਂ ਵਿੱਚ ਕੋਟਭਾਈ ਮਾਈਨਰ ‘ਚ ਪਾੜ ਪੈਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਅਤੇ ਝੋਨੇ ਦੀ ਫ਼ਸਲ ਬਰਬਾਦ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਰਕ ਖੁਰਦ ਦੇ ਕਿਸਾਨ ਸੁਰਜੀਤ ਸਿੰਘ, ਨੰਬਰਦਾਰ ਹਰਬੰਸ ਸਿੰਘ, ਪ੍ਰਗਟ ਸਿੰਘ, ਕੇਵਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ 6 ਵਜੇ ਵਿਰਕ ... Read More »

ਪੰਜਾਬ ਦੀ ਸਾਬਕਾ ਮੰਤਰੀ ਦੇ ਭਤੀਜੇ ਨੇ ਕਤਲ ਕੀਤਾ ਪੂਰਾ ਪਰਿਵਾਰ

ਕਪੂਰਥਲਾ, 7 ਅਗਸਤ (ਹਰਦੇਵ ਅਬੀਨਾ)-ਪੰਜਾਬ ਦੀ ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਦੇ ਭਤੀਜੇ ਅਵਤਾਰ ਸਿੰਘ ਨੇ ਆਪਣੇ ਪੂਰੇ ਪਰਿਵਾਰ ਨੂੰ ਕਤਲ ਕਰਨ ਪਿੱਛੋਂ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਆਬੇ ਦੇ ਸ਼ਹਿਰ ਕਪੂਰਥਲਾ ‘ਚ ਸਥਿਤ ਆਪਣੀ ਰਿਹਾਇਸ਼ ਵਿਖੇ ਬੁੱਧਵਾਰ ਦੀ ਸਵੇਰ ਨੂੰ ਕਰੀਬ 5.45 ਵਜੇ ਅਵਤਾਰ ਸਿੰਘ ਨੇ ਪਹਿਲਾਂ ਆਪਣੀ ਪਤਨੀ ਰੁਪਿੰਦਰ ਨੂੰ ਗੋਲੀਆਂ ਮਾਰ ... Read More »

ਬਾਦਲ ਨੇ ਪੰਜਾਬ ਦੀ ਆਰਥਿਕ, ਸਮਾਜਿਕ ਤੇ ਲੋਕਤਾਂਤਰਿਕ ਸਥਿਤੀ ਵਿਗਾੜੀ : ਬਾਜਵਾ

ਨਵਾਂਸ਼ਹਿਰ 7 ਅਗਸਤ (ਸਨਪ੍ਰੀਤ ਮਾਂਗਟ) ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਆਪਣੇ ਸਿਆਸੀ ਅਤੇ ਬਿਜਨੇਸ ਹਿੱਤਾਂ ਰਾਹੀਂ ਸੂਬੇ ਦੀ ਆਰਥਿਕ, ਸਮਾਜਿਕ ਤੇ ਲੋਕਤਾਂਤਰਿਕ ਸਥਿਤੀ ਬਿਗਾੜ ਦਿੱਤੀ ਹੈ। ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਤੇ ਪੈਸੇ ਦੀ ਲਾਲਚ ਸਦਕਾ ਪੰਜਾਬ ... Read More »

ਇਕ ਕਿੱਲੋ ਅਫੀਮ ਸਮੇਤ 4 ਨੌਜਵਾਨ ਕਾਬੂ

ਬਠਿੰਡਾ, 07 ਅਗਸਤ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ):-ਐਂਟੀ ਨਾਰਕੋਟਿਕ ਸੈਲ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਗਿਆਨੀ ਜੈਲ ਸਿੰਘ ਕਾਲਜ ਦੇ ਨੇੜਿਓ ਨਾਕਾਬੰਦੀ  ਕਰਦਿਆਂ 4 ਨੌਜਵਾਨਾਂ ਨੂੰ ਕੁਆਲਿਸ ਗੱਡੀ ਅਤੇ 1 ਕਿਲੋਂ ਅਫੀਮ ਸਮੇਤ ਗ੍ਰਿਫ਼ਤਾਰ ਕਰਦਿਆਂ ਥਾਣਾ ਕੈਨਾਲ ਕਲੋਨੀ ਵਿਖੇ ਉਕਤ ਨੌਜਵਾਨਾਂ ਖ਼ਿਲਾਫ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ... Read More »

ਸੜਕ ਹਾਦਸੇ ‘ਚ ਇੱਕ ਦੀ ਮੌਤ

ਬਰੇਟਾ, 7 ਅਗਸਤ (ਅਜੈਬ ਰੰਘੜਿਆਲ)-ਨਾਲ ਲੱਗਦੇ ਕਸਬੇ ਜਾਖਲ ਵਿਖੇ ਚੰਡੀਗੜ੍ਹ ਰੋਡ ਤੇ ਦੋ ਮੋਟਰਸਾਇਕਲਾਂ ਵਿਚਕਾਰ ਸਿੱਧੀ ਟੱਕਰ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਦੋ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਜਾਖਲ ਦੀ ਮੌਕੇ ਤੇ ਮੌਤ ਹੋ ਗਈ ਜਦੋਂਕਿ ਹੈਪੀ ਵਾਸੀ ਢੀਂਡਸਾ ਤੇ ਮੋਹਨ ਸਿੰਘ ਵਾਸੀ ਬਖੋਰਾ ਖੁਰਦ ਗੰਭੀਰ ਜਖਮੀ ਹੋ ... Read More »

ਚੂਨੀ ਲਾਲ ਭਗਤ ਵੱਲੋਂ ਮਿਉਂਸਪਲ ਭਵਨ ਦਾ ਅਚਨਚੇਤੀ ਦੌਰਾ : ਨਿਰਮਾਣ ਕੰਮਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, 7 ਅਗਸਤ (ਪੀ.ਟੀ.)-ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਇਥੋਂ ਦੇ ਸੈਕਟਰ-35 ਵਿਖੇ ਵਿਭਾਗ ਵੱਲੋਂ ਬਣਾਏ ਜਾ ਰਹੇ ਮਿਉਂਸਪਲ ਭਵਨ ਦੇ ਨਿਰਮਾਣ ਦਾ ਜਾਇਜ਼ਾ ਲੈਣ ਲਈ ਅਚਨਚੇਤੀ ਦੌਰਾ ਕਰ ਕੇ ਨਿਰੀਖਣ ਕੀਤਾ। ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼ ਤੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਵੀ ਨਾਲ ਸਨ। ਮੰਤਰੀ ਸ੍ਰੀ ਭਗਤ ਨੇ ... Read More »

ਪੰਜਾਬ ਸਰਕਾਰ ਵੱਲੋਂ ਡੇਢ ਲੱਖ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਦੇਣ ਦੀ ਤਿਆਰੀ

ਚੰਡੀਗੜ੍ਹ, 5 ਅਗਸਤ ()-ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਤਕਰੀਬਨ 1.5 ਲੱਖ ਵਿਦਿਆਰਥਣਾਂ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਨਵੇਂ ਸਾਈਕਲ ਦੇਣ ਦੀ ਯੋਜਨਾ ਪ੍ਰਵਾਨ ਕਰ  ਲਈ ਹੈ। ਰਾਜ ਸਰਕਾਰ ਵੱਲੋਂ ਇਸ ਕਾਰਜ ਲਈ 47 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਭਾਈ ਮਾਗੋ ਸਕੀਮ ਤਹਿਤ ਦਿੱਤੇ ਜਾਣ ਵਾਲੇ ਇਨ੍ਹਾਂ ਸਾਈਕਲਾਂ ਦੀ ਸਵਾਰੀ ਦਾ ਲਾਭ ਸਰਕਾਰੀ ਸਕੂਲਾਂ ਵਿੱਚ ... Read More »

COMING SOON .....


Scroll To Top
11