Tuesday , 18 September 2018
Breaking News
You are here: Home » PUNJAB NEWS (page 930)

Category Archives: PUNJAB NEWS

ਹਰਸਿਮਰਤ ਬਾਦਲ ਨੰਨ੍ਹੀ ਛਾਂ ਦੀ ਆੜ ਹੇਠ ਸਿਆਸਤ ਖੇਡ ਰਹੀ : ਬਾਜਵਾ

ਮਾਨਸਾ, 23 ਜੁਲਾਈ (ਜਸਪਾਲ ਹੀਰੇਵਾਲਾ)-ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਦੇ ਦੌਰੇ ਦੇ ਦੂਸਰੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਦਲ ਪਰਿਵਾਰ ‘ਤੇ ਤੇਜ਼ਧਾਰ ਹਮਲੇ ਕੀਤੇ ਅਤੇ ਉਨ੍ਹਾਂ ‘ਤੇ ਸਿੱÎਖਿਆ ਅਤੇ ਸਿਹਤ ਸੁਵਿਧਾਵਾਂ ਨੂੰ ਨਜਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਜਿਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਾਖੋਰੀ ‘ਚ ਧਕੇਲ ਦਿੱਤਾ ਹੈ। ਇਥੇ ਪਾਰਟੀ ਵਰਕਰਾਂ ਦੀ ਭਾਰੀ ... Read More »

ਜਾਣੀਆਂ ਗੋਲੀ ਕਾਂਡ ‘ਚ 2 ਔਰਤਾਂ ਗ੍ਰਿਫ਼ਤਾਰ

ਸ਼ਾਹਕੋਟ, 23 ਜੁਲਾਈ (ਸੁਰਿੰਦਰ ਸਿੰਘ ਪਦਮ)-ਨੇੜਲੇ ਪਿੰਡ ਜਾਣੀਆਂ ਵਿਖੇ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਵਾਲੀ ਧਿਰ ਉਪਰ ਦਰਜ ਮੁਕੱਦਮੇ ‘ਚ ਲੋੜੀਂਦੀਆਂ ਦੋ ਔਰਤਾਂ ਨੂੰ ਸ਼ਾਹਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਨੂੰ ਪਿੰਡ ਜਾਣੀਆਂ ਵਿਖੇ ਸਰਪੰਚ ਦੀ ਚੋਣ ਜਿੱਤਣ ਦੀ ਖੁਸ਼ੀ ‘ਚ ਬੀਤੇ ਐਤਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰਖਾਏ ਜਾਣ ... Read More »

ਜਾਅਲੀ ਕਾਗਜ਼ ਤਿਆਰ ਕਰਕੇ ਗੱਡੀਆਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼

ਬਠਿੰਡਾ, 23 ਜੁਲਾਈ (ਗੁਰਦੀਪ ਮਾਨ)- ਬਠਿੰਡਾ ਪੁਲਿਸ ਨੇ ਇੱਕ ਮੁਕਵਰ ਦੀ ਤਲਾਹ ਮਿਲਣ ‘ਤੇ ਵੱਖ-ਵੱਖ ਸ਼ਹਿਰਾਂ ਵਿਚੋਂ ਮੋਟਰ ਸਾਇਕਲ ਅਤੇ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਨਾਲ ਮਿਲ ਕੇ ਜਾਅਲੀ ਕਾਗ਼ਜਾਤ ਤਿਆਰ ਕਰਕੇ ਐਤਵਾਰ ਨੂੰ ਬਠਿੰਡਾ ਸੇਲ ਉਪਰ ਵੇਚਣ ਵਾਲੇ ਗਿਰੋਹ ਦਾ ਪਰਦਾ ਫਾਸ ਕਰਦੇ ਹੋਏ ਇਸ ਸੇਲ ਵਾਲੀ ਜਗ੍ਹਾ ਤੇ ਜਾ ਕੇ ਪੁਲਿਸ ਨੇ ਕੁਝ ਮੋਟਰ ਸਾਇਕਲਾਂ ਅਤੇ ਕਾਰਾਂ ... Read More »

ਚੋਣ ਰੰਜਿਸ਼ ਨੇ ਲਈ ਇਕ ਹੋਰ ਵਿਅਕਤੀ ਦੀ ਜਾਨ

ਅੰਮ੍ਰਿਤਸਰ, 23 ਜੁਲਾਈ (ਪੀ.ਟੀ.)-ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ‘ਚ ਮੰਗਲਵਾਰ ਨੂੰ ਇਕ ਖੂਨੀ ਸੰਘਰਸ਼ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਅਤੇ ਨਾਲ ਹੀ 8 ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਲੜਾਈ ਦਾ ਕਾਰਨ ਚੋਣ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸਲ ‘ਚ ਮੁਖਤਿਆਰ ਸਿੰਘ ਨਾਮਕ ਵਿਅਕਤੀ ਦਾ ਆਪਣੇ ... Read More »

ਰਾਜੋਆਣਾ ਦੀ ਪੇਸ਼ੀ, ਪੁਲਿਸ ਛਾਉਣੀ ‘ਚ ਤਬਦੀਲ ਜ਼ਿਲ੍ਹਾ ਅਦਾਲਤ

ਪਟਿਆਲਾ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਹੱਤਿਆ ਕਾਂਡ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਤਹਿਤ ਚੱਲ ਰਹੇ ਕੇਸ ਵਿਚ ਮੰਗਲਵਾਰ ਨੂੰ ਪਟਿਆਲਾ ਦੀ ਜ਼ਿਲਾ ਅਦਾਲਤ ‘ਚ ਇਕ ਵਾਰ ਫਿਰ ਪੇਸ਼ ਕੀਤਾ ਗਿਆ। ਰਾਜੋਆਣਾ ਨੂੰ ਭਾਰੀ ਪੁਲਿਸ ਸੁਰੱਖਿਆ ਪ੍ਰਬੰਧਾਂ ... Read More »

ਲੋਕਾਂ ਦਾ ਖਹਿੜਾ ਨਹੀਂ ਛੱਡਦੇ, ਸੜਕ ਹਾਦਸਿਆਂ ਦੇ ਦੁੱਖ

ਭਦੌੜ, 23 ਜੁਲਾਈ (ਜਗਸੀਰ ਜੱਗੀ)-ਅੱਜ ਫੇਰ ਭਦੌੜ ਬੱਸ ਸਟੈਂਡ ਤੋਂ ਠਾਣੇ ਵੱਲ ਨੂੰ ਜਾਂਦੀ ਫਿਰਨੀ ਵਾਲ਼ੀ ‘ਨਵੀਂ-ਨਕੋਰ’ ਸੜਕ ਨੇ ਇੱਕ ਟਰੱਕ ਅਤੇ ਕੈਂਟਰ ਨੂੰ ਆਪਣੀ ਬੁੱਕਲ਼ ਵਿੱਚ ਲੈ ਲਿਆ। ਇਹ ਦੋਵੇਂ ਘਟਨਾਵਾਂ ਸਿਰਫ ਇੱਕ ਘੰਟੇ ਵਿੱਚ ਹੀ ਵਾਪਰੀਆਂ ਹਨ ਤੇ ਲੋਕੀ ਘਬਰਾਹਟ ਭਰੇ ਲਹਿਜ਼ੇ ਨਾਲ਼ ਹਾਦਸਿਆਂ ਦੇ ਸ਼ਿਕਾਰ ਦੋਵੇਂ ਵਾਹਨਾਂ ਦੇ ‘ਦਰਸ਼ਨ’ ਕਰ ਕਰ ਕੇ ਜਾ ਰਹੇ ਹਨ।ਸ਼ਾਇਦ ਹਰ ਕੋਈ ... Read More »

ਸੀ.ਬੀ.ਆਈ. ਵੱਲੋਂ ਐਫ.ਸੀ.ਆਈ. ਤੇ ਪੰਜਾਬ ਐਗਰੋ ਦੇ ਦੋ ਮੁਲਾਜ਼ਮ ਵੱਢੀ ਲੈਂਦੇ ਕਾਬੂ

ਮਲੋਟ 23 ਜੁਲਾਈ (ਹਰਦੀਪ ਸਿੰਘ ਖਾਲਸਾ) ਸੀ.ਬੀ.ਆਈ. ਦੀ ਇਕ ਟੀਮ ਨੇ ਇਕ ਗੁਪਤ ਅਪ੍ਰੇਸ਼ਨ ਕਰਕੇ ਐਫ.ਸੀ.ਆਈ (ਭਾਰਤੀ ਖਾਦ ਨਿਗਮ) ਅਤੇ ਪੰਜਾਬ ਐਗਰੋ ਦੇ ਦੋ ਮੁਲਾਜ਼ਮਾਂ ਨੂੰ 80,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਇਹ ਸਾਰੀ ਕਾਰਵਾਈ ਸ਼ੈਲਰ ਮਾਲਕਾਂ ਦੀ ਸ਼ਕਾਇਤ ‘ਤੇ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਐਫ.ਸੀ.ਆਈ. ਦੇ ਬਫਰ (ਗੋਦਾਮ) ‘ਚ ਤਾਇਨਾਤ ਅਧਿਕਾਰੀ ਮਾਲ ਦੀ ਢੋਆ ਢੁਆਈ ... Read More »

ਟੈਂਪੂ ਨੂੰ ਬਚਾਦੀ ਹੋਈ ਬੱਸ ਦਰਖ਼ਤ ਨਾਲ ਟਕਰਾਈ ਡਰਾਈਵਰ ਦੀ ਹੁਸ਼ਿਆਰੀ ਨਾਲ ਵੱਡਾ ਹਾਦਸਾ ਹੋਣੋਂ ਬਚਿਆ

ਜੈਤੋ, 23 ਜੁਲਾਈ (ਕਸ਼ਮੀਰ ਪੁੰਨੀ)- ਅੱਜ ਇਥੇ ਦੇਰ ਸ਼ਾਮ ਕੋਟਕਪੂਰਾ ਤੋ ਜੈਤੋ ਆ ਰਹੀ 7“ ਬੱਸ P2੦੨28 ੯੬੫੫ ਜਿਸ ਨੂੰ ਡਰਾਇਵਰ ਜਗਜੀਤ ਸਿੰਘ ਚਲਾ ਰਿਹਾ ਸੀ ਡਰਾਇਵਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿਦੀਆ ਦਸੀਆ ਕਿ ਉਹ ਹਰ ਰੋਜ ਦੀ ਤਰ੍ਹਾ ਅਪਣੇ ਰੂਟ ਤੇ ਕੋਟਕਪੂਰਾ ਤੋ ਜੈਤੋ ਆ ਰਿਹਾ ਸੀ ਤਾ ਜਦੋ ਉਹ ਅਜੀਤ ਗਿੱਲ ਪਿੰਡ ਕੋਲ ਆ ਰਿਹਾ ਸੀ ਤਾ ਅਚਾਨਕ ... Read More »

ਨਿਸ਼ਕਾਮ ਸੇਵਾ ਭਾਵ ਦੀ ਮੀਟਿੰਗ ‘ਚ ਉੱਤਰਾਖੰਡ ਦੇ ਮ੍ਰਿਤਕਾਂ ਨੂੰ ਭਾਵਭਿੰਨੀ ਸ਼ਰਧਾਂਜਲੀ

ਮੋਗਾ, 23 ਜੁਲਾਈ (ਨਰੇਸ਼ ਬੌਬੀ)-ਨਿਸ਼ਕਾਮ ਸੇਵਾ ਭਾਵ (ਰਜਿ.) ਮੋਗਾ ਸੰਸਥਾ ਦੀ ਮਹੀਨਾਵਾਰ ਮੀਟਿੰਗ ਨਿਊਰੋਥਰੈਪੀ ਸੇਵਾ ਕੇਂਦਰ ਵਿਸ਼ਕਰਮਾ ਗਲੀ ਨਾਨਕ ਨਗਰੀ ਵਿਖੇ ਪ੍ਰਧਾਨ ਬੋਧਰਾਜ ਮਜੀਠੀਆ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਉਤਰਾਖੰਡ ਵਿਚ ਆਏ ਹੜ੍ਹ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਧਾਰਿਆ ਗਿਆ। ਉਸ ਤੋਂ ਬਾਅਦ ਮੀਟਿੰਗ ... Read More »

ਆਜ਼ਾਦੀ ਦਿਵਸ ਮਨਾਉਣ ਸਬੰਧੀ ਰੀਵਿਊ ਬੈਠਕ ਕੀਤੀ

ਫ਼ਰੀਦਕੋਟ, 23 ਜੁਲਾਈ : ਰਣਜੀਤ ਬਿੱਟਾ)- 15 ਅਗਸਤ 2013 ਅਜਾਦੀ ਦਿਵਸ ਜਿਲ੍ਹਾ ਫਰੀਦਕੋਟ ਵਿਖੇ  ਧੂਮਧਾਮ ਅਤੇ ਸ਼ਾਨੋਸ਼ੋਕਤ ਨਾਲ ਮਨਾਉਣ ਸਬੰਧੀ ਅੱਜ ਰੀਵਿਊ ਬੈਠਕ  ਵਧੀਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਰੱਖੀ ਗਈ ਜਿਸ ਦੀ ਪ੍ਰਧਾਨਗੀ ਸ੍ਰੀ ਮੋਹਨ ਲਾਲ, ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਕੀਤੀ। ਹੋਰਨਾਂ ਤੋਂ ਇਲਾਵਾ ਇਸ ਬੈਠਕ  ਵਿਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਹਿਲ, ਦਰਸ਼ਨ ਸਿੰਘ ਤਹਿਸੀਲਦਾਰ ਕੋਟਕਪੂਰਾ ਨਾਇਬ ... Read More »

COMING SOON .....
Scroll To Top
11