Sunday , 20 January 2019
Breaking News
You are here: Home » PUNJAB NEWS (page 910)

Category Archives: PUNJAB NEWS

ਧਰਨੇ ’ਤੇ ਬੈਠੀ ਅਧਿਆਪਕਾ ਦੀ ਮਾਸੂਮ ਬੱਚੀ ਦੀ ਮੌਤ ਕਾਰਨ ਫੈਲਿਆ ਰੋਸ

ਬਠਿੰਡਾ, 6 ਫਰਵਰੀ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਤੇ ਨੌਜਵਾਨ ਭਾਰਤ ਸਭਾ ਵੱਲੋਂ ਰੁਜ਼ਗਾਰ ਦੇ ਹੱਕ ਦੀ ਖਾਤਰ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਈ.ਜੀ.ਐ¤ਸ. ਅਧਿਆਪਕ ਦੀ ਬੇਟੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਦੋਹਾਂ ਜਥੇਬੰਦੀਆਂ ਵੱਲੋਂ ਮੁਜ਼ਾਹਰੇ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆਂ ਤੁਰੰਤ ਮੰਗਾਂ ਮੰਨਣ ਦੀ ਮੰਗ ਰੱਖੀ। ... Read More »

ਕੰਡਮ ਗੱਡੀਆਂ ਆਸਰੇ ਨਾਲ ਹੀ ਰਿੜ ਰਿਹੈ ਕੋਟਕਪੂਰੇ ਦਾ ਫਾਇਰ ਸਟੇਸ਼ਨ

ਕੋਟਕਪੂਰਾ, 6 ਫਰਵਰੀ (ਰੋਹਿਤ ਸ਼ਰਮਾ)- ਸਥਾਨਕ ਫਾਇਰ ਬਿਗ੍ਰੇਡ ਦੇ ਕੋਲ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਚੰਗੀ ਕੰਡੀਸ਼ਨ ਦੀਆਂ ਗੱਡੀਆਂ ਨਹੀ ਹਨ ਪਰ ਇਸ ਦੇ ਬਾਵਜੂਦ ਵੀ ਫਾਇਰ ਬਿਗ੍ਰੇਡ ਦਾ ਅਮਲਾ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ। ਫਾਇਰ ਸਟੇਸ਼ਨ ਵਿਚ ਅਮਲੇ ਤੇ ਸਮਾਨ ਦੀ ਘਾਟ ਉਪਰੋਂ ਕੰਡਮ ਗੱਡੀਆਂ ਹੋਣ ਕਰਕੇ ਕਈ ਵਾਰੀ ... Read More »

ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਮਾਛੀਵਾੜਾ ਸਾਹਿਬ 6 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਜਨ. ਸਕੱਤਰ ਅਮਰੀਕ ਸਿੰਘ ਧਾਲੀਵਾਲ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਮੀਟਿੰਗ ਵਿਚ ਯੂਨੀਅਨ ਦੀਆਂ ਭਖਵੀਆਂ ਮੰਗਾਂ ਬਾਰੇ ਵਿਸ਼ੇਸ਼ ਚਰਚਾ ਤੋਂ ਇਲਾਵਾ 21 ਫਰਵਰੀ ਨੂੰ ਪਾਰਲੀਮੈਂਟ ਅੱਗੇ ਅਣਮਿੱਥੇ ਸਮੇਂ ਲਈ ... Read More »

ਪੰਜਾਬ ’ਚ ਐ¤ਨ.ਆਰ.ਆਈ. ਸ਼ਿਕਾਇਤ ਨਿਵਾਰਨ ਸੰਮੇਲਨ 10 ਫਰਵਰੀ ਨੂੰ : ਗੁਰਪ੍ਰੀਤ ਦਿਓ

ਚੰਡੀਗੜ੍ਹ, 6 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਪੁਲਿਸ ਦੇ ਐਨ.ਆਰ.ਆਈ. ਵਿੰਗ ਵਲੋਂ ਆਪਣੀ ਕਿਸਮ ਦਾ ਪਹਿਲਾ ਐ¤ਨ. ਆਰ. ਆਈ. ਸ਼ਿਕਾਇਤ ਨਿਵਾਰਨ ਸੰਮੇਲਨ 10 ਫਰਵਰੀ ਨੂੰ ਪੰਜਾਬ ਪੁਲਿਸ ਅਕਾਦਮੀ, ਫਿਲੌਰ ਵਿਖੇ ਸਵੇਰੇ 9:30 ਤੋਂ ਦੁਪਿਹਰ 1:30 ਤੱਕ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ. ਜੀ.ਪੀ ਐ¤ਨ. ਆਰ. ਆਈ. ਪੁਲਿਸ ਵਿੰਗ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਇਹ ਸੰਮੇਲਨ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਮੌਕੇ ... Read More »

ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦਾ ਫਿਲਹਾਲ ਕੋਈ ਪ੍ਰਧਾਨ ਨਹੀਂ : ਚੀਮਾ

ਚੰਡੀਗੜ੍ਹ, 6 ਫਰਵਰੀ (ਪੀ. ਟੀ. ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦਾ ਕਿਸੇ ਨੂੰ ਵੀ ਪ੍ਰਧਾਨ ਨਹੀਂ ਥਾਪਿਆ ਗਿਆ। ਉਹਨਾਂ ਕਿਹਾ ਕਿ 3 ਸਤੰਬਰ, 2013 ਨੂੰ ਹੋਏ ਜਨਰਲ ਇਜਲਾਸ ਸਮੇਂ ਸਮੁੱਚੇ ਹਾਊਸ ਵਲੋਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਜਥੇਬੰਦਕ ਢਾਚਾਂ ... Read More »

ਸਾਬਕਾ ਮੰਤਰੀ ਮਾਸਟਰ ਗੁਰਬੰਤਾ ਸਿੰਘ ਨੂੰ ਕਾਂਗਰਸ ਪ੍ਰਧਾਨ ਬਾਜਵਾ ਵੱਲੋਂ ਸ਼ਰਧਾਂਜਲੀ

ਜ¦ਧਰ, 5 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਕਾਂਗਰਸੀ ਮੰਤਰੀ ਮਾਸਟਰ ਗੁਰਬੰਤਾ ਸਿੰਘ ਨੂੰ ਉਨ੍ਹਾਂ ਦੀ 34ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਬਾਜਵਾ ਨੇ ਕਿਹਾ ਕਿ ਮਾਸਟਰ ਗੁਰਬੰਤਾ ਸਿੰਘ ਸਿਆਸੀ ਜਮਾਤ ਲਈ ਪ੍ਰੇਰਨਾ ਦੇ ਸ੍ਰੋਤ ਸਨ ਅਤੇ ਪੰਜਾਬ ਦੇ ਲੋਕ ਤੇ ਉਹ ਆਪ ਅਜਿਹੇ ਇਮਾਨਦਾਰ ਤੇ ਅਗਾਂਹਵਧੂ ਆਗੂ ਨੂੰ ਅੱਜ ਵੀ ਯਾਦ ਕਰਦੇ ... Read More »

ਆਸ਼ੂਤੋਸ਼ ਕਲਿਨੀਕਲੀ ਡੈੱਡ : ਪੰਜਾਬ ਸਰਕਾਰ

ਜਲੰਧਰ, 5 ਫਰਵਰੀ (ਪੀ.ਟੀ.)-ਦਿਵਯ ਜੋਤੀ ਜਾਗ੍ਰਿਤੀ ਸੰਸਥਾ ਦੇ ਸੰਸਥਾਪਕ ਆਸ਼ੂਤੋਸ਼ ਦੀ ਮੌਤ ਬਾਰੇ ਸਥਿਤੀ ਹਾਲੇ ਵੀ ਭੇਦਪੂਰਨ ਬਣੀ ਹੋਈ ਹੈ। ਆਸ਼ੂਤੋਸ਼ ਨੂੰ 7 ਦਿਨ ਪਹਿਲਾਂ ‘ਕਲਿਨੀਕਲੀ ਡੈੱਡ’ ਐਲਾਨ ਕੀਤਾ ਜਾ ਚੁਕਿਆ ਹੈ। ਇਸ ਦਾ ਭਾਵ ਇਹ ਹੈ ਕਿ ਉਨ੍ਹਾਂ ਦੇ ਸਰੀਰ ਦੇ ਅੰਗਾਂ ਵਿੱਚ ਹਰਕਤ ਨਹੀਂ ਸੀ। ਦੂਜੇ ਪਾਸੇ ਡੇਰੇ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਆਸ਼ੂਤੋਸ਼ ਉਹ ਡੂੰਘੀ ਸਮਾਧੀ ... Read More »

ਗੁਰੂ ਕਾ ਲਾਹੌਰ ਵਿਖੇ ਹੋਈ ਝੜਪ ’ਚ ਬਾਬਾ ਜਰਨੈਲ ਸਿੰਘ ਜ਼ਖਮੀ

ਸ੍ਰੀ ਅਨੰਦਪੁਰ ਸਾਹਿਬ, 5 ਫਰਵਰੀ (ਦਵਿੰਦਰਪਾਲ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਸਜੇ ਦੀਵਾਨ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਵਰਗੀ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦੇ ਵੱਡੇ ਭਰਾ ਬਾਬਾ ਜਰਨੈਲ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ ਸਾਹਿਬ ਉਨ੍ਹਾਂ ਦੇ ਲੜਕੇ ਚੌਹਾਨ ਸਿੰਘ ਅਤੇ ਭਤੀਜੇ ਗੁਰਪ੍ਰੀਤ ਸਿੰਘ ’ਤੇ 5-6 ਅਣਪਛਾਤੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ... Read More »

ਦੋ ਮਹੀਨੇ ਪਹਿਲਾਂ ਬਣੀ ਸੜਕ ਦੀ ਹਾਲਤ ਤਰਸਯੋਗ, ਲੋਕ ਪ੍ਰੇਸ਼ਾਨ

ਸੰਦੌੜ, 5 ਫਰਵਰੀ (ਹਰਮਿੰਦਰ ਭੱਟ)-ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸੜਕਾਂ ਦੀ ਹਾਲਤ ਸੁਧਾਰ ਕੇ ਸੜਕੀ ਸਫਰ ਨੂੰ ਅਰਾਮ ਦਾਇਕ ਕਰਨ ਵਾਸਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਪਰ ਕਿਤੇ ਨਾ ਕਿਤੇ ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਸਰਕਾਰੀ ਅਧਿਕਾਰੀਆਂ ਜਾਂ ਠੇਕੇਦਾਰਾਂ ਦੇ ਕੰਮ ਮੂੰਹ ਚਿੜ੍ਹਾ ਰਹੇ ਹਨ। ਇਸ ਦੀ ਤਾਜਾ ਮਿਸਾਲ ਪਿੰਡ ਧਲੇਰ ਕਲਾਂ ਤੋਂ ਪਿੰਡ ਜਿੱਤਵਾਲ ਕਲਾਂ ... Read More »

ਤਿੰਨ ਸਿਲੰਡਰਾਂ ਦੇ ਸਹਾਰੇ ਰਾਹੁਲ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ : ਵਿਸ਼ਵਦੀਪ ਸਿੱਧੂ

ਤਲਵੰਡੀ ਸਾਬੋ, 4 ਫਰਵਰੀ (ਰਣਜੀਤ ਸਿੰਘ ਰਾਜੂ)-ਆਪਣੇ ਆਪ ਨੂੰ ਗਰੀਬਾਂ ਦੀ ਹਮਦਰਦ ਅਖਵਾਉਣ ਵਾਲੀ ਕੇਂਦਰ ਦੀ ਯੂ. ਪੀ. ਏ. ਸਰਕਾਰ ਦੇ ਆਗੂ ਇਹ ਦਸਣ ਕਿ ਉਨ੍ਹਾਂ ਨੇ ਅੱਜ ਤੋਂ ਪਹਿਲਾਂ ਰਸੋਈ ਗੈਸ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕਰਨ ਦੀ ਕੋਸ਼ਿਸ ਕਿਉਂ ਨਹੀ ਕੀਤੀ? ਹੁਣ ਜਦੋਂ ਲੋਕ ਸਭਾ ਚੋਣਾਂ ਸਿਰ ਤੇ ਹਨ ਤਾਂ ਉਦੋਂ ਹੀ ਕਾਂਗਰਸੀਆਂ ਨੂੰ ਸਿਲੰਡਰਾਂ ... Read More »

COMING SOON .....


Scroll To Top
11