Thursday , 25 April 2019
Breaking News
You are here: Home » PUNJAB NEWS (page 60)

Category Archives: PUNJAB NEWS

ਮਿਲਟਰੀ ਲਿਟਰੇਚਰ ਫੈਸਟੀਵਲ-2018 ਦਾ ਆਗਾਜ਼ ਅੱਜ ਤੋਂ

ਰਾਜਪਾਲ ਪੰਜਾਬ ਲੇਕ ਕਲੱਬ ਵਿਖੇ ਕਰਨਗੇ ਉਦਘਾਟਨ ਚੰਡੀਗੜ੍ਹ, 6 ਦਸੰਬਰ- ¦ਮੇ ਸਮੇਂ ਤੋਂ ਉਡੀਕੇ ਜਾ ਰਹੇ 3 ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ(ਐਮਐਲਐਫ)-2018 ਦੇ ਉਦਘਾਟਨੀ ਸਮਾਰਹੋ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਲੇਕ ਕਲੱਬ ਵਿਖੇ ਹੋਣ ਵਾਲੇ ਇਸ ਫੈਸਟੀਵਲ ਦਾ ਰਸਮੀ ਉਦਾਘਟਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਕੀਤਾ ਜਾਵੇਗਾ। ਹਰ ਵਰਗ ਨੂੰ ਦਾਖਲੇ ਲਈ ਖੁੱਲ੍ਹੇ ... Read More »

‘ਆਪ’ ਨੇ ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਦੇ ਖਿਲਾਫ ਕਢਿਆ ਰੋਸ ਮਾਰਚ

ਬਠਿੰਡਾ, 6 ਦਸੰਬਰ (ਸੁਖਵਿੰਦਰ ਸਰਾਂ)- ਆਮ ਆਦਮੀ ਪਾਰਟੀ ਮਾਲਵਾ ਜ਼ੋਨ 1 ਵੱਲੋਂ ਪੰਜਾਬ ਦੇ ਬਹੁਤ ਹੀ ਗੰਭੀਰ ਮੁਦੇ ਜਿਵੇਂ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਮਾੜੀ ਸਥਿਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸਾਨਾਂ ਦੇ ਮੁਦੇ ਬਿਜਲੀ ਦਰਾਂ ਵਿਚ ਵਾਧੇ ਟੀਚਰਾਂ ਦੀਆਂ ਮੰਗਾਂ ਦਲਿਤ ਵਿਦਿਆਰਥੀਆ ਦੇ ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ... Read More »

ਅੱਤਵਾਦੀ ਜਾਕਿਰ ਮੂਸਾ ਦੀ ਭਾਲ ਲਈ ਪੁਲਿਸ ਨੇ ਵਧਾਈ ਚੌਕਸੀ

ਬਠਿੰਡਾ, 6 ਦਸੰਬਰ (ਹਰਮਿੰਦਰ ਸਿੰਘ ਅਵਿਨਾਸ਼)- ਖਤਰਨਾਕ ਅੱਤਵਾਦੀ ਸੰਗਠਨ ਅਲਕਾਇਦਾ ਦੇ ਅਤੱਵਾਦੀ ਜਾਕਿਰ ਮੂਸਾ ਦੇ ਬਠਿੰਡਾ ਰੇਂਜ਼ ਅੰਦਰ ਹੋਣ ਦੇ ਸੁਰੱਖਿਆ ਏਜੰਸੀਆ ਵੱਲੋਂ ਜਾਰੀ ਅਲਰਟ ਤੋਂ ਬਾਅਦ ਬਠਿੰਡਾ ਪੁਲਿਸ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਅਤੇ ਸਥਾਨਕ ਰੇਲਵੇ ਸਟੇਸ਼ਨ, ਬੱਸ ਸਟੈਂਡ ਸਮੇਤ ਹੋਰ ਮਹੱਤਵਪੂਰਨ ਸਥਾਨਾਂ ਤੇ ਭਾਰੀ ਤਦਾਦ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ। ਇਸੇ ਤਹਿਤ ਰੇਲਵੇ ਸਟੇਸ਼ਨ ਤੇ ਫੌਜ ... Read More »

12 ਤੱਕ ਮਿੱਲ ਚੱਲਣ ਦੇ ਆਸਾਰ : ਮਿੱਲ ਮੈਨੇਜਮੈਂਟ

ਹਰਚੋਵਾਲ, 6 ਦਸੰਬਰ (ਪ੍ਰਦੀਪ ਸਿੰਘ)- ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਅਜ ਚਡਾ ਸ਼ੂਗਰ ਮਿਲ ਦੇ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਦੇ ਚਡਾ ਸ਼ੂਗਰ ਮਿਲ ਕਿੜੀ ਅਫ਼ਗਾਨਾ ਦੇ ਚਲਣ ਸਬੰਧੀ ਮੈਨੇਜਮੈਂਟ ਨਾਲ ਰਾਬਤਾ ਕਾਇਮ ਕੀਤਾ ਅਤੇ ਮੈਨੇਜਮੈਂਟ ਵਲੋਂ ਕਿਸਾਨਾਂ ਨੂੰ ਇਹ ਦਿਲਾਸਾ ਦੇ ਕੇ ਤੋਰ ਦਿਤਾ ਗਿਆ ਕਿ 12 ਦਸੰਬਰ ਤਕ ਮਿਲਾਂ ਚਾਲੂ ਹੋਣ ਦੇ ਆਸਾਰ ਹਨ ਇਸ ਮੌਕੇ ... Read More »

ਅੰਮ੍ਰਿਤਸਰ ਰੇਲ ਹਾਦਸਾ ’ਚ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅੰਮ੍ਰਿਤਸਰ ’ਚ ਦੁਸ਼ਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ ਮਗਰੋਂ ਪੜਤਾਲ ਲਈ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ’ਚ ਨਵਜੋਤ ਕੌਰ ਸਿਧੂ ਨੂੰ ਵਡੀ ਰਾਹਤ ਮਿਲ ਗਈ ਹੈ। ਹਾਦਸੇ ਦੀ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸਭਿਆਚਾਰ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਦੀ ਪਤਨੀ ਨਵਜੋਤ ਕੌਰ ... Read More »

ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਸਥਾਪਨਾ ਕੀਤੀ

ਕਾਦੀਆਂ, 6 ਦਸੰਬਰ (ਮੁਨੀਰਾ ਸਲਾਮ ਤਾਰੀ)- ਅੱਜ ਬਟਾਲਾ ਵਿਖੇ ਡਾਕਟਰ ਭੀਮ ਰਾਉ ਅੰਬੇਦਕਰ ਦੀ ਮੂਰਤੀ ਸਥਾਪਨਾ ਕੀਤੀ ਗਈ। ਇਸ ਮੋਕੇ ਲੋਕ ਇਨਸਾਫ ਪਾਰਟੀ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਦਲਜਿੰਦਰ ਕੋਰ ਵਿਸ਼ੇਸ਼ ਤੋਰ ਤੇ ਪਹੁੰਚੇ ਉਹਨਾਂ ਕਿਹਾ ਕਿ ਸਨੂੰ ਡਾਕਟਰ ਭੀਮ ਰਾਉ ਅੰਬੇਦਕਰ ਜੀ ਦੇ ਸਿਧੰਾਂਤਾਂ ਤੇ ਚਲਣ ਦੀ ਲੋੜ ਹੈ। Read More »

ਕੈਪਟਨ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ : ਨਿਉ ਪ੍ਰੈਸ ਕਲੱਬ ਰਾਜਪੁਰਾ

ਰਾਜਪੁਰਾ, 6 ਦਸੰਬਰ (ਦਇਆ ਸਿੰਘ)- ਬੀਤੇ ਦਿਨੀ ਛੇਹਰਟਾ ਪੁਲਿਸ ਥਾਣਾ ਇੰਚਾਰਜ ਵਲੋਂ ਪਤਰਕਾਰਾਂ ਭਾਈਚਾਰੇ ਨਾਲ ਬਲਦਸਲੂਕੀ ਕੀਤੀ ਗਈ ਹੈ ਇਸ ਦੀ ਨਿਊ ਪ੍ਰੈਸ ਕਲਬ ਰਾਜਪੁਰਾ ਸਖਤ ਸ਼ਬਦਾ ਵਿਚ ਨਿਖੇਦੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਥਾਣਾ ਮੁਖੀ ਨੂੰ ਡਿਸਮਿਸ ਕੀਤੀ ਜਾਵੇ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਕਲਬ ਦੇ ਪ੍ਰਧਾਨ ਰਣਜੀਤ ਸਿੰਘ, ਸਰਪ੍ਰਸਤ ਅਸ਼ੋਕ ਪ੍ਰੇਮੀ, ਸੈਕਟਰੀ ਸੁਦੇਸ਼ ਤਨੇਜਾ ਚੇਅਰਮੈਨ ਇਕਬਾਲ ਸਿੰਘ ... Read More »

ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ’ਚ ਕੈਪਟਨ ਕਰ ਰਹੇ ਨੇ ਟਾਲ-ਮਟੋਲ : ਸ. ਸੁਖਪਾਲ ਸਿੰਘ ਖਹਿਰਾ

ਚੀਮਾ ਮੰਡੀ ਵਿਖੇ ਇਨਸਾਫ ਮਾਰਚ ਲਈ ਲੋਕਾਂ ਨੂੰ ਕੀਤਾ ਲਾਮਬੰਦ ਚੀਮਾ ਮੰਡੀ, 6 ਦਸੰਬਰ-ਆਮ ਆਦਮੀ ਪਾਰਟੀ ਤੋਂ ਅਲੱਗ ਹੋਏ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਿਆਂ,ਕਿਸਾਨਾਂ ਦੇ ਕਰਜ਼ ਮਾਫੀ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਜਵਾਨੀ ਬਚਾਉਣ ਦੇ ਸੰਬੰਧ ਵਿੱਚ 8 ਦਸੰਬਰ ਤੋਂ ਕੱਢੇ ਜਾ ਰਹੇ ਇਨਸਾਫ ... Read More »

ਅੰਮ੍ਰਿਤਸਰ ’ਚ 13ਵੇਂ ਪਾਈਟੈਕਸ ਮੇਲੇ ਦੀ ਸ਼ੁਰੂਆਤ

ਉਦਯੋਗ ਵਿਭਾਗ ਦੀ ਜਮੀਨਾਂ ਦਾ ਰਿਕਾਰਡ ਹੋਵੇਗਾ ਆਨਲਾਈਨ ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਡੈਨੀ)- ਉਦਯੋਗ ਵਿਭਾਗ ਪੰਜਾਬ ਦੀ ਐਡੀਸ਼ਨਲ ਚੀਫ਼ ਸੈਕਟਰੀ ਸ੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਨਿਵੇਸ਼ ਅਤੇ ਆਪਣੇ ਕਾਰੋਬਾਰ ਦੇ ਵਿਸਤਾਰ ਲਈ ਹਰ ਸੰਭਵ ਮਾਹੋਲ ਪ੍ਰਦਾਨ ਕਰਨ ਲਈ ਵਚਨਬਧ ਹੈ।ਸ੍ਰੀਮਤੀ ਵਿੰਨੀ ਮਹਾਜਨ ਨੇ ਅਜ ਰਣਜੀਤ ਐਵੀਨਿਊ ਵਿਖੇ ਲਗੇ ਪਾਈਟੈਕਸ ਮੇਲੇ ਦੇ ਦੌਰਾਨ ਪੀਐਚਡੀ ਚੈਂਬਰ ... Read More »

ਪੰਜਾਬ ਸਰਕਾਰ ਗੰਨਾ ਉਤਪਾਦਕਾਂ ਨੂੰ ਪ੍ਰਤੀ ਕੁਇੰਟਲ 25 ਰੁਪਏ ਦੀ ਸਿੱਧੀ ਅਦਾਇਗੀ ਕਰੇਗੀ

ਨਿੱਜੀ ਖੰਡ ਮਿੱਲਾਂ ਨੂੰ ਗੰਨਾ ਪੀੜਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਹੁਕਮ ਚੰਡੀਗੜ੍ਹ, 5 ਦਸੰਬਰ- ਗੰਨੇ ਦੀ ਪਿੜਾਈ ਦੇ ਮਸਲੇ ਦਾ ਨਿਪਟਾਰਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅੱਜ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਕਿਸਾਨਾਂ ਦੇ ਬਕਾਏ ਦੇ ਭੁਗਤਾਨ ਲਈ ਨਿੱਜੀ ਖੰਡ ਮਿੱਲ ਮਾਲਕਾਂ ਵੱਲੋਂ ਚੁੱਕੇ ... Read More »

COMING SOON .....


Scroll To Top
11