Thursday , 25 April 2019
Breaking News
You are here: Home » PUNJAB NEWS (page 40)

Category Archives: PUNJAB NEWS

‘ਆਪ’ ਦੀ ਬਰਨਾਲਾ ਰੈਲੀ ’ਚ ਪੱਟੀ ਤੋਂ ਵੱਡਾ ਕਾਫਲਾ ਸ਼ਾਮਿਲ

ਪੱਟੀ, 20 ਜਨਵਰੀ (ਬਲਦੇਵ ਸਿਾੰਘ ਸੰਧੂ)- ਪੱਟੀ ਹਲਕੇ ਤੋਂ ਬਰਨਾਲਾ ਰੈਲੀ ਵਿਚ ਸ਼ਾਮਲ ਹੋਣ ਲਈ ਇੱਕ ਵੱਡਾ ਕਾਫਲਾ ਹੋਇਆ ਰਵਾਨਾ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਕਾਂਗਰਸ ਅਤੇ ਅਕਾਲੀਆ ਦੀਆ ਜੜਾ ਹਿਲਾ ਕੇ ਰੱਖ ਦੇਵੇਗੀ ਰੈਲੀ ਵਿਚ ਰਿਕਾਰਡ ਤੋੜ ਹੋਵੇਗਾ ਇਕੱਠ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਰਜ ਰਣਜੀਤ ਸਿੰਘ ਚੀਮਾ ਨੇ ਬਰਨਾਲਾ ਰੈਲੀ ਵਿਚ ਆਪਣੇ ਸਾਥੀਆ ... Read More »

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰਾਂ ਵੱਲੋਂ ਮੁਹਿੰਮਾਂ ਸ਼ੁਰੂ

ਦਿੜ੍ਹਬਾ, 20 ਜਨਵਰੀ (ਕੁਲਸੀਰ ਸਿੰਘ ਔਜਲਾ)- ਲੋਕ ਸਭਾ ਚੋਣਾਂ 2019 ਦਾ ਐਲਾਨ ਹੋਣਾ ਬਾਕੀ ਹੈ । ਕਈ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ ਪਰ ਸਤਾ ਧਿਰ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣੇ ਪਤੇ ਨਹੀ ਖੋਲ੍ਹੇ ਜਦੋ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਮੌਜੂਦਾ ਐਮ ਪੀ ਭਗਵੰਤ ... Read More »

ਕੈਪਟਨ ਅਮਰਿੰਦਰ ਸਿੰਘ ਵੱਲੋਂ 85ਵੀਂ ਸੋਧ ਦਾ ਨਿਬੇੜਾ ਜਲਦ : ਸਾਧੂ ਸਿੰਘ ਧਰਮਸੋਤ

ਖੰਨਾ, 20 ਜਨਵਰੀ (ਹਰਪਾਲ ਸਲਾਣਾ, ਬਲਜਿੰਦਰ ਸਿੰਘ ਪਨਾਗ)- ਪੰਜਾਬ ਦੇ ਅਨੂਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆ ਭਲਾਈ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਖੁਲਾਸਾ ਕੀਤਾ ਹੈ ਪੰਜਾਬ ਦੇ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 85 ਵੀਂ ਸੋਧ ਦਾ ਨਿਬੇੜਾ ਜਲਦ ਕੀਤਾ ਜਾ ਰਿਹਾ ਹੈ, ਜਿਸ ਨਾਲ ਦਲਿਤਾਂ ਨੂੰ ਵਡਾ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ... Read More »

ਮਲੂਕਾ ਨੇ ਸੰਧੂ ਪਰਿਵਾਰ ਨਾਲ ਕੀਤਾ ਦੁਖ ਸਾਝਾਂ

ਫੂਲ ਟਾਊਨ, 20 ਜਨਵਰੀ (ਮਖਣ ਸਿੰਘ ਬੁਟਰ)- ਨੇੜਲੇ ਪਿੰਡ ਸੰਧੂ ਖੁਰਦ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਦੀ ਮੌਤ ਤੇ ਸਾਬਕਾ ਚੇਅਰਮੈਨ ਜਿਲਾ ਪਰੀਸਦ ਬਠਿੰਡਾ ਗੁਰਪਰੀਤ ਸਿੰਘ ਮਲੂਕਾ ਨੇ ਉਨਾਂ ਦੇ ਪਰਿਵਾਰ ਨਾਲ ਗ? ਹਿ ਵਿਖੇ ਦੁਖ ਸਾਝਾਂ ਕੀਤਾ। ਇਸ ਮੌਕੇ ਪਰਵਿੰਦਰ ਸਿੰਘ ਸੂਚ, ਜਗਸੀਰ ਪ੍ਰਧਾਨ ਸੋਸਾਇਟੀ, ਕੇਵਲ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਸਾਬਕਾ ਪੰਚ, ਜਗਜੀਤ ਸਿੰਘ, ... Read More »

ਕੈਪਟਨ ਦੀ ਅਗਵਾਈ ’ਚ ਸਰਕਾਰ ਵੱਲੋਂ ਲੁਧਿਆਣਾ ਸਾਈਕਲ ਵੈਲੀ ਲਈ ਹੀਰੋ ਸਾਈਕਲਜ਼ ਨੂੰ 100 ਏਕੜ ਜ਼ਮੀਨ ਅਲਾਟ

ਪ੍ਰਾਜੈਕਟ ਨਾਲ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ ਚੰਡੀਗੜ੍ਹ, 18 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ਵਿੱਚ ਆਲ੍ਹਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲਜ਼ ਲਿਮਟਿਡ ਨੂੰ 100 ਏਕੜ ਜਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ ਗਿਆ ਜਿਸ ਨਾਲ ਲੁਧਿਆਣਾ ਦੇ ... Read More »

ਡੇਅਰੀ ਮਾਲਕ ’ਤੇ ਹਮਲਾ ਕਰਨ ਵਾਲੇ ਚਾਰ ਦੋਸ਼ੀ ਕਾਬੂ

ਹਮਲੇ ਦੌਰਾਨ ਵਰਤਿਆ ਪਿਸਤੌਲ, ਤੇਜ਼ਧਾਰ ਦਾਤਰ ਇਕ ਜਿੰਦਾ ਕਾਰਤੂਸ ਵੀ ਬਰਾਮਦ ਫਤਹਿਗੜ੍ਹ ਚੂੜੀਆਂ, 18 ਜਨਵਰੀ (ਪੰਕਜ ਪਾਂਧੀ)- ਬੀਤੀ ਛੇ ਜਨਵਰੀ ਨੂੰ ਪੂੰਨੂੰ ਡੇਅਰੀ ਦੇ ਮਾਲਕ ਭੁਪਿੰਦਰ ਸਿੰਘ ਨੂੰ ਡੇਅਰੀ ਤੇ ਕੰਮ ਕਰ ਰਹੇ ਨੂੰ ਰਾਤ ਸਤ ਵਜੇ ਦੇ ਕਰੀਬ ਧਾੜਕਾਂ ਵਲੋਂ ਸ਼ਰੇਆਮ ਢਿੱਡ ਵਿਚ ਗੋਲੀ ਮਾਰ ਕੇ ਗੰਭੀਰ ਜਖਮੀਂ ਕਰ ਦਿਤਾ ਸੀ ਜਿਸ ਦੀ ਹਾਲਤ ਗੰਭੀਰ ਹੋਣ ਕਾਰਣ ਅਮ੍ਰਿਤਸਰ ਵਿਖੇ ... Read More »

ਪੰਜਾਬ ’ਚ ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ : ਭਗਵੰਤ ਮਾਨ

ਕੇਜਰੀਵਾਲ ਦੀ ਰੈਲੀ ਵਿਰੋਧੀ ਧਿਰਾਂ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ ਸੰਗਰੂਰ 18 ਜਨਵਰੀ (ਪਰਮਜੀਤ ਸਿੰਘ ਲਡਾ) ਅਰਵਿੰਦ ਕੇਜਰੀਵਾਲ ਵਲੋਂ ਦਿਲੀ ਵਿਚ ਕੀਤੇ ਜਾਣ ਵਾਲੇ ਲੋਕ ਪਖੀ ਕੰਮਾਂ ਦੀ ਸਲਾਘਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੰਗਰੂਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸਤਾ ਵਿਚ ਆਉਣ ਦਾ ਮੌਕਾ ਮਿਲਦਾ ਹੈ ... Read More »

ਬਰਨਾਲਾ ’ਚ ‘ਆਪ’ ਦੀ ਰੈਲੀ ਇਤਹਾਸਿਕ ਹੋਵੇਗੀ : ਜਸਵੀਰ ਸਿੰਘ ਕੁਦਨੀ

ਮੂਣਕ, 18 ਜਨਵਰੀ (ਕੁਲਵੰਤ ਸਿੰਘ ਦੇਹਲਾ)- ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣ ਲਈ ਦਿਲੀ ਦੇ ਮੁਖ ਮੰਤਰੀ ਅਰਵਿੰਦਰ ਕੇਜਰੀਵਾਲ 20 ਜਨਵਰੀ ਨੂੰ ਵਡੀ ਰੈਲੀ ਬਰਨਾਲਾ ਵਿਖੇ ਕਰਨ ਜਾ ਰਹੇ ਹਨ, ਜਿਸ ਵਿਚ ਹਲਕਾ ਲਹਿਰਾਗਾਗਾ ਤੋਂ ਆਪ ਵਰਕਰ ਵਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ।ਇਸ ਗਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ ਜਸਵੀਰ ਸਿੰਘ ਕੁਦਨੀ ਨੇ ਕੀਤਾ ਉਨ੍ਹਾਂ ਦਸਿਆ ਕਿ ... Read More »

ਕਾਂਗਰਸ ਪਾਰਟੀ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਐਲਾਨਣ ਦੀਆਂ ਤਿਆਰੀਆਂ

ਸੁਨਾਮ ਊਧਮ ਸਿੰਘ ਵਾਲਾ 18 ਜਨਵਰੀ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਮਜਬੂਤ ਉਮੀਦਵਾਰ ਉਤਾਰਨ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਪਹਿਲਾਂ 2014 ਦੇ ਉਮੀਦਵਾਰਾਂ ਦੀ ਫੀਡਬੈਕ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਾਲੋ-ਨਾਲ ਦੂਜੇ ਪੱਖ ਤੋਂ 2019 ਵਿਚ ਵਿਰੋਧੀ ... Read More »

ਦਿਨ ਦਿਹਾੜੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

ਅੰਮ੍ਰਿਤਸਰ, 18 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੰਮ੍ਰਿਤਸਰ ‘ਚ ਦਿਨ ਦਿਹਾੜੇ ਚੋਰਾਂ ਵੱਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਨੀਨਾ ਸਚਦੇਵਾ ਵਾਸੀ ਲੱਕੜਮੰਡੀ ਨੇ ਦੱਸਿਆ ਕਿ ਚੋਰ ਅਲਮਾਰੀ ‘ਚੋਂ 20 ਤੋ 30 ਹਜ਼ਾਰ ਰੁਪਏ ਨਕਦੀ, 500 ਗ੍ਰਾਮ ਸੋਨਾ ਤੇ ਕੁੱਝ ਚਾਂਦੀ ਦੇ ਸਿੱਕੇ ਚੋਰੀ ਕਰਕੇ ਰਫੂ ਚੱਕਰ ਹੋ ਗਏ ... Read More »

COMING SOON .....


Scroll To Top
11