Thursday , 27 June 2019
Breaking News
You are here: Home » PUNJAB NEWS (page 32)

Category Archives: PUNJAB NEWS

ਚੋਣਾਂ ’ਚ ਪਰਮਿੰਦਰ ਦੀ ‘ਬਲੀ’ ਦੇਣਾ ਚਾਹੁੰਦੈ ਸੁਖਬੀਰ : ਭਗਵੰਤ ਮਾਨ

ਭਵਾਨੀਗੜ੍ਹ, 4 ਅਪ੍ਰੈਲ (ਇਕਬਾਲ ਬਾਲੀ)- ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਮੈਦਾਨ ਵਿਚ ਡਟੇ ਭਗਵੰਤ ਮਾਨ ਨੇ ਅਜ ਬਲਾਕ ਦੇ ਪਿੰਡ ਬਖਤੜਾ, ਬਖਤੜੀ, ਕਾਲਾਝਾੜ, ਬਖੋਪੀਰ ਤੇ ਚੰਨੋ ਵਿਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ।ਇਸ ਦੌਰਾਨ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ‘ਆਪ‘ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਦਾ ... Read More »

ਮੇਰਾ ਸਿਆਸੀ ਕਤਲ ਕੀਤਾ ਗਿਆ, ਕਾਤਲਾਂ ਨੂੰ ਬਖ਼ਸ਼ਾਂਗਾ ਨਹੀਂ : ਟਿਕਟ ਕੱਟਣ ’ਤੇ ਭੜਕੇ ਕੇ.ਪੀ. ਦੀ ਲਲਕਾਰ

ਜਲੰਧਰ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਦਿਤੇ ਜਾਣ ਤੋਂ ਨਾਰਾਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ, ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਹੈ ਕਿ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਗਿਆ ਹੈ ਅਤੇ ਉਹ ਕਾਤਲਾਂ ਨੂੰ ਬਖ਼ਸ਼ਣਗੇ ਨਹੀਂ।ਉਂਝ ਕਾਂਗਰਸ ਆਗੂ ਨੇ ਆਪਣਾ ਸਿਆਸੀ ... Read More »

ਸਾਬਕਾ ਐਸਪੀ ਹਰਪਾਲ ਸਿੰਘ ਸਮੇਤ 9 ਪੁਲਿਸ ਮੁਲਾਜ਼ਮਾਂ ਅਤੇ ਇੱਕ ਮਹਿਲਾ ’ਤੇ 302 ਤਹਿਤ ਦੋਸ਼ ਆਇਦ

ਰੂਪਨਗਰ, 4 ਅਪ੍ਰੈਲ (ਲਾਡੀ ਖਾਬੜਾ)- ਕਹਾਵਤ ਹੈ ਕਿ ‘‘ ਜੈਸੀ ਕਰਨੀ ਵੈਸੀ ਵਰਨੀ ‘‘ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਰੂਪਨਗਰ ਅਦਾਲਤ ਵਿਚ ਦੋਸ਼ੀਆਂ ਦੇ ਕਟਿਹਰੇ ਵਿਚ ਖੜੇ ਪੁਲਿਸ ਦੇ ਸਾਬਕਾ ਅਫਸਰਾਂ ਤੋਂ ਜਿਨਾ ਦੇ 26 ਸਾਲ ਪਹਿਲੇ ਕੀਤੇ ਗੁਨਾਹ ਦੀ ਸਜਾ ਹੁਣ ਨੇੜੇ ਹੋਈ ਹੈ। ਰੂਪਨਗਰ ਦੇ ਵਧੀਕ ਤੇ ਜਿਲਾ• ਸ਼ੈਸ਼ਨ ਜਜ ਰਵਦੀਪ ਸਿੰਘ ਹੁੰਦਲ ਦੀ ਅਦਾਲਤ ਨੇ 26 ... Read More »

ਯੂਥ ਅਕਾਲੀ ਦਲ ਲੋਕ ਸਭਾ ਚੌਣਾਂ ’ਚ ਅਹਿਮ ਭੂਮਿਕਾ ਨਿਭਾਏਗਾ : ਬਿਕਰਮ ਸਿੰਘ ਮਜੀਠੀਆ

ਨੂਰਪੁਰ ਬੇਦੀ, 3 ਅਪ੍ਰੈਲ (ਸ਼ਰਮਾ)- ਯੂਥ ਅਕਾਲੀ ਦਲ ਲੋਕ ਸਭਾ ਚੌਣਾਂ ‘ਚ ਅਹਿਮ ਭੂਮਿਕਾ ਨਿਭਾਏਗਾ। ਇਹਨਾਂ ਸਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਸੂਬਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਨੂਰਪੁਰ ਬੇਦੀ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਸਮੇਂ ਕੀਤਾ। ਮਜੀਠੀਆ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਕਾਂਗਰਸ ਦੀ ਠਬੀੂ ਟੀਮ ਹੈ ਜਦਕਿ ਆਮ ... Read More »

ਕਾਂਗਰਸ ਪਾਰਟੀ ਦੁਆਰਾ ਜਾਰੀ ਕੀਤਾ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ : ਕਲਿਆਣ

ਬਠਿੰਡਾ/ਨਥਾਣਾ, 3 ਅਪ੍ਰੈਲ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਲੋਕ ਸਭਾ ਚੋਣਾ ਜਿੱਤਣ ਲਈ ਕਾਂਗਰਸ ਸਰਕਾਰ ਵੱਲੋ ਵੱਡੀਆ-ਵੱਡੀਆ ਡੀਗਾ ਮਾਰੀਆ ਜਾ ਰਹੀਆ ਹਨ।ਪਰ ਵਿਧਾਨ ਸਭਾ ਚੋਣਾ ਸਮੇ ਕਾਂਗਰਸ ਸਰਕਾਰ ਦੁਆਰਾ ਕੀਤਾ ਹੋਇਆ ਇਕ ਵੀ ਵਾਅਦਾ ਕੈਪਟਨ ਤੋ ਪੂਰਾ ਨਹੀ ਹੋਇਆ,ਇਹਨਾ ਵਿਚਾਰਾ ਦਾ ਪ੍ਰਗਟਾਵਾ ਭੁੱਚੋ ਹਲਕੇ ਦੇ ਨਿਗਰਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਸੀਰ ਸਿੰਘ ਕਲਿਆਣ ਨੇ ਕੀਤਾ।ਉਹਨਾ ਨੇ ਕਿਹਾ ਕਿ ... Read More »

ਚੋਣਾਂ ’ਚ ਹਿੰਦੂਆਂ ਨੂੰ ਨਜਰਅੰਦਾਜ਼ ਕਰਨ ਦਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ : ਪੰਕਜ

ਗੜ੍ਹਸ਼ੰਕਰ, 3 ਅਪ੍ਰੈਲ (ਅਸ਼ਵਨੀ ਸ਼ਰਮਾ)- ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਨੇ ਅਜ ਪ੍ਰੈਸ ਨਾਲ ਗਲਬਾਤ ਕਰਦਿਆ ਕਿਹਾ ਕਿ ਪੰਜਾਬ ਵਿਚ ਕਾਗਰਸ ਪਾਰਟੀ ਨੂੰ ਲੋਕ ਸਭਾ ਚੋਣਾ ਵਿਚ ਹਿੰਦੂਆ ਨੂੰ ਬਣਦੀ ਨੁਮਾਇੰਦਗੀ ਦੇਣੀ ਚਾਹੀਦੀ ਹੈ ਉਨਾ ਕਿਹਾ ਕਿ ਹੁਣ ਤਕ ਐਲਾਨ ਕੀਤੀਆ ਛੇ ਲੋਕ ਸਭਾ ਟਿਕਟਾ ਵਿਚੋ ਸਿਰਫ ਇਕ ਟਿਕਟ ਅਧਾ ਪ੍ਰਤੀਸ਼ਤ ਤੋ ਵੀ ਘਟ ਆਬਾਦੀ ਵਾਲੀ ਜਾਟ ਬਿਰਾਦਰੀ ਨਾਲ ਸਬੰਧਤ ... Read More »

ਡਾ.ਰਾਜ ਨੂੰ ਲੋਕ ਸਭਾ ਉਮੀਦਵਾਰ ਬਣਾਉਣ ’ਤੇ ਅਮਰਪਾਲ ਕਾਕਾ ਨੇ ਰਾਹੁਲ ਗਾਂਧੀ ਦਾ ਕੀਤਾ ਧੰਨਵਾਦ

ਹੁਸਿਆਰਪੁਰ, 3 ਅਪ੍ਰੈਲ (ਅਜੈ ਕੁਮਾਰ ਜੁਲਕਾ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਉਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਅਮਰਪਾਲ ਕਾਕਾ ਨੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦਾ ਦਿਲ ਦੀਆਂ ਗਹਿਰਾਹੀਆਂ ਤੋਂ ਧੰਨਬਾਦ ਕਰਦਿਆਂ ਕਿਹਾ ਕਿ ਇਕ ਬਹੁਤ ਹੀ ਲਾਇਕ,ਇਮਾਨਦਾਰ,ਲੋਕਾਂ ਦੇ ਦੁਖ ਸੁਖ ਵਿਚ ਹਮੇਸ਼ਾਂ ਭਾਈਵਾਲ ਡਾ.ਰਾਜ ਕੁਮਾਰ ਵਿਧਾਇਕ ਹਲਕਾ ਚਬੇਵਾਲ ਨੂੰ ਲੋਕ ਸਭਾ ਹੁਸਿਆਰਪੁਰ ਦੀ ਟਿਕਟ ਦੇ ਕੇ ਨਿਵਾਜਿਆ ਹੈ।ਪਾਰਟੀ ਹਾਈ ... Read More »

ਪੁਲਿਸ ਮੁਲਾਜਮ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ -ਗੋਲੀ ਮਾਰਨ ਦੀ ਧਮਕੀ ਪਈ ਮਹਿੰਗੀ

ਜਲੰਧਰ, 2 ਅਪ੍ਰੈਲ (ਹਰਪਾਲ ਸਿੰਘ ਬਜਵਾ)- ਪੁਲਿਸ ਮੁਲਾਜਮ ਨੇ ਅਜੀਤ ਅਖਬਾਰ ਦੇ ਫੋਟੋਗ੍ਰਾਫਰ ਮਨੀਸ਼ ਦੇ ਨਾਲ ਡੀ ਪੀ ਆਰ ਓ ਦਫਤਰ ਦੇ ਬਾਹਰ ਬਦਸਲੂਕੀ ਕੀਤੀ, ਜਿਸ ਨੂੰ ਲੈ ਕੇ ਹੰਗਾਮਾ ਹੋ ਗਿਆ। ਪਤਰਕਾਰਾਂ ਨੇ ਪੁਲਿਸ ਦੇ ਖਿਲਾਫ ਗੁਰੂ ਨਾਨਕ ਮਿਸ਼ਨ ਚੌਕ ‘ਚ ਪੇਮਾ ਦੇ ਪ੍ਰਧਾਨ ਸੁਰਿੰਦਰ ਪਾਲ, ਉਪ ਪ੍ਰਧਾਨ ਸੰਦੀਪ ਸਾਹੀ, ਗਗਨ ਵਾਲੀਆ, ਰਾਜੇਸ ਕਪਿਲ, ਮਨਦੀਪ ਸ਼ਰਮਾ, ਕੁਲਵਿੰਦਰ ਸਿੰਘ ਘੁੰਮਣ, ... Read More »

ਕਾਂਗਰਸ ਦਾ ਚੋਣ ਮੈਨੀਫੈਸਟੋ ਦੂਰਅੰਦੇਸ਼ ਅਤੇ ਇਤਿਹਾਸਿਕ : ਕੇਵਲ ਸਿੰਘ ਢਿਲੋਂ

ਬਰਨਾਲਾ/ਸੰਗਰੂਰ, 2 ਅਪ੍ਰੈਲ (ਤਰਨਜੀਤ ਸਿੰਘ ਗੋਲਡੀ, ਪਰਮਜੀਤ ਸਿੰਘ ਲੱਡਾ)- ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ ਨੇ ਕਾਂਗਰਸ ਪਾਰਟੀ ਵੱਲੋਂ ਪੇਸ਼ ਕੀਤੇ ਗਏ ਲੋਕ ਸਭਾ ਚੋਣ ਮੈਨੀਫੈਸਟੋ ਨੂੰ ਇਤਿਹਿਸਕ ਅਤੇ ਦੂਰ ਅੰਦੇਸ਼ੀ ਕਦਮ ਦਸਿਆ। ਸ.ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੈਨੀਫੈਸਟੋ ਵਿਚ ਹਰ ਵਰਗ ਦਾ ਖਾਸ ... Read More »

ਗੁਰਦੀਪ ਵਿਰਕ ਬੋਹਾ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵੱਲੋਂ ਅਹਿਮ ਮੀਟਿੰਗ

ਬੋਹਾ, 2 ਅਪ੍ਰੈਲ (ਸੰਤੋਖ ਸਿੰਘ ਸਾਗਰ)- ਬਠਿੰਡਾ ਹਲਕਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੁੜ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਦੀ ਬੁਢਲਾਡਾ ਵਿਖੇ ਹੋ ਰਹੀ 4 ਅਪ੍ਰੈਲ ਦੀ ਬੇਨਤੀ ਰੈਲੀ ਦੇ ਸਬੰਧ ਵਿੱਚ ਬੁਢਲਾਡਾ ਹਲਕੇ ਦੇ 85 ਪਿੰਡਾਂ ਅਤੇ ਸ਼ਹਿਰਾਂ ਵਿੱਚ ਭਰਵੀਆਂ ਸ਼੍ਰੋਮਣੀ ਅਕਾਲੀਦਲ ਬਾਦਲ ਦੀ ਮਾਨਸਾ ਜਿਲੇ ਦੀ ਸਮੁੱਚੀ ਟੀਮ ਨੇ ਹਲਕਾ ਸੇਵਾਦਾਰ ਡਾ. ਨਿਸ਼ਾਨ ਸਿੰਘ ਕੌਲਧਾਰ ਦੀ ... Read More »

COMING SOON .....


Scroll To Top
11