Thursday , 20 September 2018
Breaking News
You are here: Home » PUNJAB NEWS (page 31)

Category Archives: PUNJAB NEWS

ਬਿਜਲੀ ਮੰਤਰੀ ਪੰਜਾਬ ਨੇ ਵੰਡੀ 40.60 ਲੱਖ ਰੁਪਏ ਦੀ ਗ੍ਰਾਂਟ

ਜਲਾਲ, 21 ਜੁਲਾਈ (ਜੱਜਵੀਰ ਸਿੰਘ)- ਪੰਜਾਬ ਦੇ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਜ 40.60 ਲਖ ਰੁਪਏ ਦੀ ਗ੍ਰਾਂਟ 6 ਪਿੰਡਾਂ ਵਿਚ ਛਪੜਾਂ ਦੀ ਸਫ਼ਾਈ ਕਰਵਾਉਣ ਲਈ ਵੰਡੀ।ਇਸ ਮੌਕੇ ਬੋਲਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਬਾਰਿਸ਼ ਦੇ ਮੌਸਮ ਦੌਰਾਨ ਪਿੰਡਾਂ ਵਿਚ ਛਪੜਾਂ ਸਬੰਧੀ ਦਰਪੇਸ਼ ਸਮਸਿਆਵਾਂ ਆ ਰਹੀਆਂ ਹਨ ਜਿਨਾਂ ਨੂੰ ਹਲ ਕਰਨ ਲਈ ਗ੍ਰਾਂਟ ਦਿਤੀ ... Read More »

ਪਿੰਡ ਸੇਖਾ ਦੇ ਸਰਕਾਰੀ ਸਕੂਲ ਨੂੰ ਮਾਡਰਨ ਸਕੂਲ ਬਣਾਉਣ ਦੀ ਕੇਵਲ ਢਿੱਲੋਂ ਵੱਲੋਂ ਸ਼ੁਰੂਆਤ

ਕੈਪਟਨ ਸਰਕਾਰ ਸਿਹਤ ਤੇ ਸਿੱਖਿਆ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ : ਢਿੱਲੋਂ ਬਰਨਾਲਾ, 21 ਜੁਲਾਈ (ਬਲਜਿੰਦਰ ਸਿੰਘ ਚੌਹਾਨ, ਬਾਜ ਸਿੰਘ ਰਟੌਲ)- ਹਲਕਾ ਬਰਨਾਲਾ ਦੇ ਤਿੰਨ ਪਿੰਡਾਂ ਧਨੌਲਾ ਖੁਰਦ, ਭਦਲਵਢ ਅਤੇ ਕਰਮਗੜ੍ਹ ਦੇ ਪ੍ਰਾਇਮਰੀ ਸਕੂਲਾਂ ਨੂੰ ਸ਼ਹਿਰੀ ਤਕਨੀਕ ਤੇ ਮਾਡਰਨ ਸਕੂਲਾਂ ਵਜੋਂ ਵਿਕਸਿਤ ਕਰਨ ਤੋਂ ਬਾਅਦ ਅਜ ਸੇਖਾ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਸ਼ਹਿਰੀ ਤਰਜ਼ ਤੇ ਸਮਾਰਟ ਸਕੂਲ ਵਜੋਂ ਵਿਕਸਿਤ ... Read More »

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਗੁਰੂਗ੍ਰਾਮ ’ਚ ‘ਸਟੂਡੇਂਟ ਪੁਲਿਸ ਕੈਡੇਟ’ ਪ੍ਰੋਜੈਕਟ ਦੀ ਸ਼ੁਰੂਆਤ

ਲਾਗੂਕਰਨ ਲਈ 67 ਕਰੋੜ ਜਾਰੀ, ਹਰੇਕ ਸਕੂਲਾਂ ਨੂੰ 50 ਹਜ਼ਾਰ ਦੀ ਵਿੱਦਿਅਕ ਮਦਦ ਚੰਡੀਗੜ੍ਹ, 21 ਜੁਲਾਈ– ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਅੱਜ ਗੁਰੂਗ੍ਰਾਮ ਤੋਂ ਦੇਸ਼ ਭਰ ਵਿਚ ਸਟੂਡੇਂਟ ਪੁਲਿਸ ਕੈਡੇਟ (ਐਸ.ਪੀ.ਸੀ.) ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਪ੍ਰੋਗ੍ਰਾਮ ਸ਼ੁਰੂਆਤੀ ਪੜਾਅ ਵਿਚ ਦੇਸ਼ ਵਿਚ ਸਾਰੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ, ਜਿਸ ... Read More »

ਕੈਪਟਨ ਵੱਲੋਂ ਚੰਡੀਗੜ੍ਹ ਯੂ.ਟੀ. ’ਚ ਕਾਡਰ ਸੁਰੱਖਿਆ ਦੀ ਮੰਗ ਬਾਰੇ ਰਾਜਨਾਥ ਸਿੰਘ ਨੂੰ ਪੱਤਰ

ਪੰਜਾਬ ਅਤੇ ਹਰਿਆਣਾ ਵਿੱਚਕਾਰ ਵਧੀਆ ਸੰਤੁਲਨ ਨੂੰ ਖਰਾਬ ਨਾ ਕਰਨ ਲਈ ਆਖਿਆ। ਚੰਡੀਗੜ੍ਹ, 20 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਕਾਡਰ ਦੀ ਸੁਰੱਖਿਆ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਸੂਬਿਆਂ ਵਿੱਚਕਾਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਰੋਤਾਂ ਅਤੇ ... Read More »

ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਸਦਕਾ ਸਨਅਤੀ ਨਿਵੇਸ਼ ਨੂੰ ਵੱਡਾ ਹੁਲਾਰਾ

ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਪ੍ਰਾਜੈਕਟ ਪ੍ਰਸਤਾਵਾਂ ’ਚ 50 ਫੀਸਦੀ ਵਾਧਾ ਚੰਡੀਗੜ੍ਹ, 20 ਜੁਲਾਈ- ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਪੰਜਾਬ ਦੇ ਉਦਯੋਗਿਕ ਨਿਵੇਸ਼ ਨੂੰ ਵੱਡਾ ਉਤਸ਼ਾਹ ਮਿਲਿਆ ਜਿਸ ਸਾਲ 2017-18 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਪ੍ਰਾਜੈਕਟ ਪ੍ਰਸਤਾਵਾਂ ਵਿੱਚ 50 ਫੀਸਦੀ ਜਦਕਿ ਅਸਲ ਨਿਵੇਸ਼ ਪੱਖੋਂ ਮਾਸਿਕ ਔਸਤਨ 125 ਫੀਸਦੀ ਦਾ ਵਾਧਾ ਹੋਇਆ ਹੈ। ਇਕ ਸਰਕਾਰੀ ਬੁਲਾਰੇ ਨੇ ... Read More »

ਲੁਟੇਰਾ ਗਿਰੋਹ ਦੇ 3 ਮੈਂਬਰ ਸਾਢੇ 6 ਤੋਲੇ ਸੋਨਾ, ਮੋਟਰਸਾਇਕਲ ਤੇ ਤੇਜ਼ ਹਥਿਆਰਾਂ ਸਣੇ ਕਾਬੂ

ਜ਼ੀਰਾ, 20 ਜੁਲਾਈ (ਮਹਿੰਦਰਪਾਲ ਗਰੋਵਰ, ਰਾਜਾ ਜ਼ੀਰਾ)- ਸਬ ਡਵੀਜ਼ਨ ਜ਼ੀਰਾ ਦੇ ਡੀ.ਐਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਜੋਗੇਵਾਲਾ ਪੁਲਿਸ ਚੌਂਕੀ ਦੇ ਇੰਚਾਰਜ਼ ਸੁਰਜੀਤ ਸਿੰਘ ਏ.ਐਸ.ਆਈ. ਨੇ ਗੁਪਤਾ ਸੂਚਨਾ ਦੇ ਅਧਾਰ ’ਤੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਸੱਤ ਮੈਂਬਰਾਂ ਵਿਚੋਂ ਤਿੰਨ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ ਸਾਢੇ 6 ਤੋਲੇ ਸੋਨਾ ਅਤੇ ਤੇਜ਼ ਹਥਿਆਰਾਂ ਤੋਂ ਇਲਾਵਾ ਇੱਕ ... Read More »

ਵਿਜੈ ਦਾਨਵ ਦੀ ਅਗਵਾਈ ’ਚ ਜੀਤਾ ਅਕਾਲੀ ਦਲ ਵਿੱਚ ਸ਼ਾਮਿਲ

ਲੁਧਿਆਣਾ, 20 ਜੁਲਾਈ (ਹਰੀਸ਼ ਸਹਿਗਲ)- ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਅ ਜਦੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਜੀਤਾ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਵਿਜੇ ਦਾਨਵ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ... Read More »

12 ਘੰਟਿਆਂ ’ਚ ਸੁਲਝੀ ਅੰਨੇ ਕਤਲ ਦੀ ਗੁੱਥੀ

ਰਾਜਪੁਰਾ, 20 ਜੁਲਾਈ (ਕਪੂਰ)- ਰਾਜਪੁਰਾ ਦੇ ਸਥਾਂਨਕ ਸਿਟੀ ਪੁਲਿਸ ਸਟੈਸਨ ਦੇ ਇੰਚਾਰਜ ਐਸ ਐਚ ਓ ਗੁਰਚਰਨ ਸਿੰਘ ਨੇ 12 ਘੰਟਿਆ ਵਿੱਚ ਅੰਨੇ ਕਤਲ ਦੀ ਗੁਥੀ ਦਾ ਮਮਾਲਾ ਸੁਲਜਾਇਆ ।ਅੱਜ ਇਥੋ ਦੇ ਡੀ ਐਸ ਪੀ ਸ੍ਰੀ ਕ੍ਰਿਸ਼ਨ ਕੁਮਾਰ ਪੈਥੇ ਨੇ ਇੱਕ ਪ੍ਰੈਸ ਮੀਟਿੰਗ ਵਿੱਚ ਪੱਤਰਕਾਰਾ ਨਾਲ ਗੱਲ ਬਾਤ ਕਰਦੇ ਹੋਏ ਦੱਸਿਆਂ ਕਿ ਬੀਤੇ ਦਿਨੀ ਇਥੋ ਦੀ ਬੱਸ ਸਟੈਡ ਚੋਕੀ ਇੰਚਾਰਜ ਹਰਦੇਵ ... Read More »

‘ਬਦਲਤੇ ਭਾਰਤ ਕੀ ਤਸਵੀਰ’ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ

ਧਾਰੀਵਾਲ/ਗੁਰਦਾਸਪੁਰ, 20 ਜੁਲਾਈ (ਅਰਵਿੰਦਰ ਮਠਾਰੂ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅੰਮ੍ਰਿਤਸਰ ਸਥਿਤ ਖੇਤਰੀ ਪ੍ਰਚਾਰ ਦਫਤਰ ਵੱਲੋ ਅੱਜ ਪਿੰਡ ਅਹਿਮਦਾਬਾਦ ਧਾਰੀਵਾਲ ਬਲਾਕ ਵਿਖੇ ਭਾਰਤ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ‘ਬਦਲਤੇ ਭਾਰਤ ਕੀ ਤਸਵੀਰ’ ਕਰਵਾਇਆ ਗਿਆ, ਜਿਸ ਵਿਚ ਐਸ ਡੀ ਐਮ ਗੁਰਦਾਸਪੁਰ ਸ੍ਰੀ ਸਕੱਤਰ ਸਿੰਘ ਬੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੀ ਡੀ ਪੀ ... Read More »

ਕਾਂਗਰਸ ਵੱਲੋਂ ਆਈ.ਓ.ਸੀ. ਯੂਕੇ ਦੇ ਪ੍ਰਧਾਨ ਦਾ ਸਨਮਾਨ

ਦੀਵਾਨ ਵੱਲੋਂ ਧਾਲੀਵਾਲ ਦੇ ਯੂਕੇ ’ਚ ਕੀਤੇ ਕੰਮਾਂ ਦੀ ਸ਼ਲਾਘਾ ਲੁਧਿਆਣਾ, 20 ਜੁਲਾਈ (ਹਰੀਸ਼ ਸਹਿਗਲ)- ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ ਦਾ ਲੁਧਿਆਣਾ ਪਹੁੰਚਣ ਤੇ ਪੰਜਾਬ ਕਾਂਗਰਸ ਜਨਰਲ ਸਕਤਰ ਪਵਨ ਦੀਵਾਨ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ।ਇਸ ਮੌਕੇ ਸਰਾਭਾ ਨਗਰ ਵਿਖੇ ਰਖੇ ਗਏ ਇਕ ਪ੍ਰੋਗਰਾਮ ਦੌਰਾਨ ਦੀਵਾਨ ਨੇ ਇੰਗਲੈਂਡ ਵਿਚ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦੀ ਮਦਦ ਲਈ ... Read More »

COMING SOON .....
Scroll To Top
11