Thursday , 20 September 2018
Breaking News
You are here: Home » PUNJAB NEWS (page 28)

Category Archives: PUNJAB NEWS

ਹਰਪਾਲ ਸਿੰਘ ਚੀਮਾ ਬਣੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, 26 ਜੁਲਾਈ (ਪੀ.ਟੀ.)- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ‘ਚ ਸੁਖਪਾਲ ਸਿੰਘ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ।ਇਸ ਦੀ ਜਾਣਕਾਰੀ ਦਿਲੀ ਦੇ ਉਪ ਮੁਖ ਮੰਤਰੀ ਅਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦਿਤੀ ਹੈ।ਦਸਣਯੋਗ ਹੈ ਕਿ ਹਰਪਾਲ ਸਿੰਘ ਚੀਮਾ ਸੰਗਰੂਰ ਦੇ ਦਿੜ੍ਹਬਾ ਤੋਂ ਵਿਧਾਇਕ ਹਨ।ਹਰਪਾਲ ਸਿੰਘ ਵੱਲੋਂ ਪਾਰਟੀ ... Read More »

ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ : ਸਿਰਸਾ, ਮਜੀਠੀਆ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਮੀਟਿੰਗ ਦੌਰਾਨ ਅਕਾਲੀ ਆਗੂਆਂ ਨੇ ਲਏ ਕਈ ਅਹਿਮ ਫ਼ੈਸਲੇ ਅੰਮ੍ਰਿਤਸਰ, 25 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਅਕਾਲੀ ਦਲ ਨੂੰ ਹਰੇਕ ਵਰਗ ਵਿਚ ਮੁੜ ਤੋਂ ਮਕਬੂਲ ਤੇ ਸਰਗਰਮ ਕਰਨ ਤੋਂ ਇਲਾਵਾ ਪਾਰਟੀ ਜਥੇਬੰਦਕ ਢਾਂਚੇ ਨੂੰ ... Read More »

ਦਰਿਆ ’ਚ ਡੁੱਬਣ ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ

ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਨੇੜਲੇ ਪਿੰਡ ਲੋਦੀਪੁਰ ਨਾਲ ਵੱਗਦੇ ਦਰਿਆ ਵਿੱਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਇੱਕ 10 ਸਾਲਾਂ ਬੱਚੇ ਦੀ ਦਰਿਆ ਚ’ ਡੁੱਬਣ ਕਾਰਨ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਚੋਂਕੀ ਇੰਚਾਰਜ਼ ਏ ਐਸ ਆਈ ਸੋਹਨ ਸਿੰਘ ਨੇ ਦੱਸਿਆਂ ਕਿ ਕਰਨ ਕੁਮਾਰ (10) ਪੁੱਤਰ ਗੁਗਲੀ ਕੇਵਟ ... Read More »

ਵਾਤਾਵਰਣ ਪ੍ਰਦੂਸ਼ਣ ਘਟਾਉਣ ਅਤੇ ਸਰੀਰਕ ਤੰਦਰੁਸਤੀ ਲਈ ਸਾਈਕਲ ਚਲਾਉਣਾ ਜ਼ਰੂਰੀ : ਡੀ.ਐ¤ਸ.ਪੀ. ਬਹਾਦਰ ਸਿੰਘ ਰਾਓ

ਭੀਖੀ, 25 ਜੁਲਾਈ (ਚਹਿਲ)- ਦਿਨੋ-ਦਿਨ ਵ¤ਧ ਰਹੇ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਸਾਰੇ ਹ¤ਥ ਅ¤ਗੇ ਆ ਰਹੇ ਹਨ।ਇਸੇ ਲੜੀ ਤਹਿਤ ਵ¤ਖ-ਵ¤ਖ ਵਾਹਨਾਂ ਰਾਹੀਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸੰਗਰੂਰ ਕਲ¤ਬ ਦੇ ਸਾਈਕਲਿਸਟਾਂ ਵ¤ਲੋਂ ਤਕਰੀਬਨ 50 ਕਿਲੋਮੀਟਰ ਦੀ ਸਾਈਕਲ ਰੈਲੀ ਕ¤ਢੀ ਗਈ।ਰੈਲੀ ਦੀ ਸਮਾਪਤੀ ਸਮੇਂ ਮਾਨਸਾ-ਸੁਨਾਮ ਮੁ¤ਖ ਮਾਰਗ ਤੇ ਸਥਿਤ ਪੈਰਾਮਾਉੰਟ ਪਬਲਿਕ ਸਕੂਲ ਚੀਮਾ ਵਿਖੇ ਗ¤ਲਬਾਤ ਕਰਦਿਆਂ ਉ¤ਘੇ ... Read More »

ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਤੇ ਪੰਚਾਇਤ ਚੋਣਾਂ ਸਬੰਧੀ ਤਆਰੀਆਂ ਸ਼ੁਰੂ

ਸੁਲਤਾਨਪੁਰ ਲੋਧੀ, 25 ਜੁਲਾਈ (ਮਲਕੀਤ ਕੌਰ)- ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਇਕ ਜਰੂਰੀ ਮੀਟਿੰਗ ਸਾਬਕਾ ਕੈਬਨਿਟ ਮੰਤਰੀ ਅਤੇ ਕੋਰ ਕਮੇਟੀ ਮੈਂਬਰ ਡਾ.ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਸਥਾਨਕ ਖਾਲਸਾ ਕਾਲਜ ਵਿਖੇ ਕੀਤੀ ਗਈ।ਇਸ ਮੌਕੇ ਹਾਜਰ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਡਾ.ਉਪਿੰਦਰਜੀਤ ਕੌਰ ਨੇ ... Read More »

ਆਰਥਿਕ ਸੰਕਟ ਵਿਚ ਘਿਰੇ ਦੁੱਧ ਉਤਪਾਦਕਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ 31 ਨੂੰ

ਪੰਜਾਬ ਸਰਕਾਰ ਨੂੰ ਵੀ 5 ਅਗਸਤ ਤੱਕ ਦਾ ਅਲਟੀਮੇਟਮ : ਸਦਰਪੁਰਾ ਜਗਰਾਉਂ, 25 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਢਾਈ ਦਹਾਕਿਆਂ ਵਿਚ ਪਹਿਲੀ ਵਾਰ ਦੁੱਧ ਦੇ ਖ਼ਰੀਦ ਮੁੱਲ ਵਿਚ ਆਈ ਭਾਰੀ ਗਿਰਾਵਟ ਨਾਲ ਆਰਥਿਕ ਸੰਕਟ ਵਿਚ ਘਿਰ ਦੇ ਜਾ ਰਹੇ ਦੁੱਧ-ਉਤਪਾਦਕਾਂ ਨੇ ਪ੍ਰੋਗ੍ਰੈਸਿਵ ਡੇਅਰੀ ਫ਼ਾਰਮਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ 31 ਜੁਲਾਈ 2018 ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਲਾਉਣ ਦਾ ਐਲਾਨ ਕੀਤਾ ... Read More »

ਬੋਹਾ ਪੁਲਿਸ ਨੇ ਕੀਤੇ 2 ਪਸਤੌਲਾਂ ਸਮੇਤ ਦੋ ਕਾਬੂ

ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ : ਬਲਵਿੰਦਰ ਸਿੰਘ ਬੋਹਾ, 25 ਜੁਲਾਈ (ਸੰਤੋਖ ਸਾਗਰ)- ਬੋਹਾ ਪੁਲੀਸ ਨੇ ਦੋ ਵਿਅਕਤੀ ਨੂੰ ਬਗੈਰ ਲਸੰਸ ਦੋ ਪਸਤੌਲ 32 ਬੋਰ, 12 ਬੋਰ ਅਤੇ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ। ਪ੍ਰੈ¤ਸ ਕਾਨਫਰੈਂਸ ਦੌਰਾਨ ਬੋਹਾ ਥਾਣਾ ਵਿੱਖੇ ਨਵੇਂ ਆਏ ਐ¤ਸ.ਐ¤ਚ.ਓ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਏ.ਐ¤ਸ.ਆਈ ਭੁਪਿੰਦਰ ਸਿੰਘ ਜਦੋਂ ਅਕਾਲ ਅਕੈਡਮੀ ਉ¤ਡਤ ... Read More »

ਸੱਪ ਦੇ ਕੱਟਣ ਨਾਲ ਹੋਈ ਨੌਜਵਾਨ ਦੀ ਮੌਤ

ਪੱਟੀ, 25 ਜੁਲਾਈ (ਬਲਦੇਵ ਸਿੰਘ ਸੰਧੂ)- ਪਿੰਡ ਦਦੇਹਰ ਸਾਹਿਬ ਵਿਖੇ ਇੱਕ ਨੌਜਵਾਨ ਦੀ ਸੱਪ ਦੇ ਕੱਟਣ ਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਗੁਰਜੀਤ ਸਿਮਘ ਪੁੱਤਰ ਸੁਜਾਨ ਸਿੰਘ ਵਾਸੀ ਦਦੇਹਰ ਸਾਹਿਬ (16) ਸਾਲ ਦੀ ਸੱਪ ਨੇ ਕੱਟ ਲਿਆ ਸੀ। ਜਿਸ ਦੇ ਇਲਾਜ ਵਾਸਤੇ ਤਰਨ ਤਾਰਨ ਹਸਪਤਾਲ ਵਿਚ ਲਿਜਾਇਆ ਗਿਆ। ਪਰ ਉਸਦੀ ਮੌਤ ਹੋ ਗਈ। Read More »

ਨਸ਼ਿਆਂ ਖਿਲਾਫ ਮਾਲੇਰਕੋਟਲਾ ਪੁਲਿਸ ਨੇ ਹਾਸਲ ਕੀਤੀ ਵੱਡੀ ਸਫਲਤਾ

22 ਲੱਖ ਨਕਦ ਤੇ 11 ਕਿੱਲੋ ਚਰਸ ਸਮੇਤ ਦੋ ਕਾਬੂ ਮਾਲੇਰਕੋਟਲਾ, 25 ਜੁਲਾਈ (ਅਸ਼ੋਕ ਜੋਸ਼ੀ)- ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਕਪਤਾਨ ਸੰਦੀਪ ਗਰਗ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. ਮਾਲੇਰਕੋਟਲਾ ਯੋਗੀ ਰਾਜ ਸ਼ਰਮਾ ਦੀ ਅਗਵਾਈ ‘ਚ ਇੰਸਪੈਕਟਰ ਰਾਜੇਸ਼ ਸਨੇਹੀ ਥਾਣਾ ਸਿਟੀ-2 ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਥਾਨਕ ਗਰੀਬ ... Read More »

ਪੁਲਿਸ ਚੌਂਕੀ ਮਹਿਲਾਂ ਵੱਲੋਂ ਗੱਡੀ ਸਮੇਤ ਕੁਇੰਟਲ ਭੁੱਕੀ ਬਰਾਮਦ

ਦਿੜਬਾ ਮੰਡੀ, 25 ਜੁਲਾਈ (ਸਤਪਾਲ ਖਡਿਆਲ)- ਥਾਣਾ ਛਾਜਲੀ ਅਧੀਨ ਆਉਂਦੀ ਪੁਲਸ ਚੌਂਕੀ ਮਹਿਲਾ ਚੌਂਕ ਦੇ ਇੰਚਾਰਜ ਏ ਐਸ ਆਈ ਕਰਮਜੀਤ ਸਿੰਘ ਨੇ ਨਸ਼ਾ ਤਸਕਰਾ ਨੂੰ ਫੜਨ ਵਿਚ ਵ¤ਡੀ ਸਫਲਤਾ ਹਾਸਲ ਕੀਤੀ ਹੈ।ਨਸ਼ਾ ਤਸਕਰਾ ਵਿਰੁ¤ਧ ਵਿ¤ਢੀ ਮੁਹਿੰਮ ਤਹਿਤ ਐਸ ਐਸ ਪੀ ਸੰਗਰੂਰ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸਾ ਅਨੁਸਾਰ ਡੀਐਸਪੀ ਦਿੜਬਾ ਯੋਗੇਸ਼ ਕੁਮਾਰ ਦੀ ਅਗਵਾਈ ਵਿਚ ਪੁਲਿਸ ਚੌਂਕੀ ਮਹਿਲਾਂ ਦੇ ਇੰਚਾਰਜ ... Read More »

COMING SOON .....
Scroll To Top
11