Sunday , 18 November 2018
Breaking News
You are here: Home » PUNJAB NEWS (page 21)

Category Archives: PUNJAB NEWS

ਡਾ. ਨਵਜੌਤ ਕੌਰ ਸਿੱਧੂ ਨੂੰ ਕਰਵਾਇਆ ਮੁਸ਼ਕਿਲਾਂ ਤੋਂ ਜਾਣੂ

ਅੰਮ੍ਰਿਤਸਰ, 24 ਸਤੰਬਰ (ਰਾਜੇਸ਼ ਡੈਨੀ)- ਹਲਕਾ ਪੁਰਬੀ ਦੀ ਵਾਰਡ ਨੰ: 44 ਦੇ ਇਲਾਕਾ ਫ੍ਰੀਡੰਮ ਨਗਰ ਵਿਖੇ ਹਰਮੋਹਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਡਾ. ਨਵਜੌਤ ਕੌਰ ਸਿੱਧੂ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੀ ਉਨ੍ਹਾਂ ਨਾਲ ਵਾਰਡ ਕੋਂਸਲਰ ਜਰਨੈਲ ਸਿੰਘ ਭੁੱਲਰ ਵੀ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਦੋਰਾਨ ਫ੍ਰੀਡੰਮ ਨਗਰ ਵਾਸੀਆਂ ਨੇ ਡਾ. ਸਿੱਧੂ ਨੂੰ ... Read More »

ਲਾਇਨ ਕਲਬ ਨਾਈਟਿੰਗਗੇਲ ਚੰਡੀਗੜ੍ਹ ਵੱਲੋਂ ਤਾਜਪੋਸ਼ੀ ਸਮਾਰੋਹ

ਚੰਡੀਗੜ੍ਹ, 24 ਸਤੰਬਰ (ਨਾਗਪਾਲ)- ਲਾਇਨਜ਼ ਕਲਬ ਨਾਈਟਿੰਗਗੇਲ ਚੰਡੀਗੜ੍ਹ ਵਲੋਂ ਹੋਟਲ ਸੀਪ ਐਨ ਡਾਇਨ ਪਿੰਡਾਂ ਵਿਖੇ 23ਵਾਂ ਤਾਜਪੋਸ਼ੀ ਸਮਾਰੋਹ ਮਨਾਇਆ ਗਿਆ। ਜਿਸ ਵਿਚ ਲਾਇਨ ਕਲਬ ਨਾਈਟਿੰਗਏਲ ਚੰਡੀਗੜ੍ਹ ਦੀ ਨਵੀਂ ਪ੍ਰਧਾਨ ਐਮ.ਜੇ.ਐਫ. ਲਾਇਨ ਸੁਦਰਸ਼ਨ ਬਾਬਾ ਅਤੇ ਸਮੁਚੀ ਟੀਮ ਨੂੰ ਸਾਲ 2018-2019 ਸੈਸ਼ਨ ਲਈ ਡਿਸਟਿਕ 3216 ਦੇ ਗਵਰਨਰ ਸ੍ਰੀ ਬਰਿੰਦਰ ਸਿੰਘ ਸੋਹਲ, ਪਹਿਲੇ ਡਿਸਟਿਕ ਗਵਰਨਰ ਗੋਪਾਲ ਕ੍ਰਿਸ਼ਨ ਸ਼ਰਮਾ ਅਤੇ ਦੂਜੇ ਡਿਸਟਿਕ ਵਰਨਰ ਜੈਰਥ ... Read More »

ਰਾਜਪੁਰਾ ਓਵਰ ਬ੍ਰਿਜ਼ ’ਤੇ ਸਰੀਏ ਨਾਲ ਭਰਿਆ ਟਰਾਲਾ ਪਲਟਿਆ

ਰਾਜਪੁਰਾ, 24 ਸਤੰਬਰ (ਦਇਆ ਸਿੰਘ)- ਕੌਮੀ ਸ਼ਾਹ ਮਾਰਗ ਨੰਬਰ 1 ਦਿਲੀ ਤੋਂ ਅੰਮ੍ਰਿਤਸਰ ਸੜਕ ‘ਤੇ ਰਾਜਪੁਰਾ ਨੇੜਲੇ ਓਵਰ ਬ੍ਰਿਜ਼ ਤੇ ਸਰੀਏ ਨਾਲ ਭਰਿਆ ਟਰਾਲਾ ਬੇਕਾਬੂ ਹੋ ਕੇ ਪੁਲ ਦੇ ਵਿਚਕਾਰ ਸਲੈਬਾਂ ‘ਚ ਧਸ ਕੇ ਪਲਟ ਗਿਆ। ਜਿਸ ਦੇ ਚਲਦਿਆਂ ਓਵਰ ਬ੍ਰਿਜ਼ ‘ਤੇ ਸਰਹਿੰਦ ਵਲ ਜਾਣ ਵਾਲੀ ਟ੍ਰੈਫਿਕ ਕਈ ਘੰਟੇ ਪ੍ਰਭਾਵਿਤ ਰਹੀ। ਸਲੈਬ ਦਾ ਕੁਝ ਹਿਸਾ ਰਾਜਪੁਰਾ ਤੋਂ ਸਰਹਿੰਦ ਨੂੰ ਵਾਲੀ ... Read More »

ਸੁਖਨਾ ਝੀਲ ਦੇ ਖੋਲ੍ਹੇ ਫਲਡ ਗੇਟ, ਹਾਈ ਅਲਰਟ

ਚੰਡੀਗੜ੍ਹ, 24 ਸਤੰਬਰ (ਪੀ.ਟੀ.)- ਪਿਛਲੇ 2 ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਦੇ ਚਲਦਿਆਂ ਚੰਡੀਗੜ੍ਹ ‘ਚ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ। ਅਜ ਸਵੇਰ ਤੋਂ ਵੀ ਭਾਰੀ ਬਾਰਸ਼ ਹੋ ਰਹੀ ਹੈ। ਬਾਰਸ਼ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪਧਰ ਖਤਰੇ ਦੇ ਨਿਸ਼ਾਨ ਤੋਂ ਉਤੇ 1163 ਫੁਟ ਤਕ ਪਹੁੰਚ ਗਿਆ।ਸਾਵਧਾਨੀ ਵਰਤਦਿਆਂ ਪ੍ਰਸ਼ਾਸਨ ਨੇ ਅਜ ਸੁਖਨਾ ਝੀਲ ਦੇ ਫਲਡ ਗੇਟ ... Read More »

ਮੁੱਖ ਮੰਤਰੀ ਨੇ ਹੰਗਾਮੀ ਮੀਟਿੰਗ ਕਰਕੇ ਸੂਬੇ ’ਚ ਹੜ੍ਹਾਂ ਵਰਗੀ ਸਥਿਤੀ ਦਾ ਜਾਇਜ਼ਾ ਲਿਆ

ਭਲਕੇ ਸਾਰੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ, ਫੌਜ ਨੂੰ ਚੌਕਸ ਰਹਿਣ ਲਈ ਆਖਿਆ ਚੰਡੀਗੜ੍ਹ, 24 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਸੂਬੇ ਦੇ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਹ ਹੁਕਮ ਲਗਾਤਾਰ ਮੀਂਹ ਪੈਣ ਨਾਲ ਸੂਬੇ ਵਿੱਚ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਦਿੱਤੇ। ਕਿਸੇ ਤਰ੍ਹਾਂ ਦੀ ... Read More »

ਮੀਂਹ ਦਾ ਕਹਿਰ, ਕਈ ਮਾਰਗ ਬੰਦ-ਜ਼ਮੀਨ ਧਸੀ

ਚੰਡੀਗੜ੍ਹ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਅਤੇ ਨਾਲ ਲਗਦੇ ਖੇਤਰਾਂ ’ਚ ਮੀਂਹ ਦਾ ਕਹਿਰ ਦੂਸਰੇ ਦਿਨ ਵੀ ਜਾਰੀ ਰਿਹਾ। ਬੀਤੀ ਰਾਤ ਤੋਂ ਜਾਰੀ ਮੋਹਲੇਧਾਰ ਬਾਰਿਸ਼ ਨੇ ਜਨਜੀਵਨ ਅਸਤ ਵਿਅਸਤ ਕੀਤਾ ਹੋਇਆ ਹੈ ਸ਼ਹਿਰਾਂ ਦੀਆਂ ਬਹੁਤ ਸਾਰੀਆਂ ਸੜਕਾਂ ਨਦੀਆਂ ਦਾ ਰੂਪ ਧਾਰਨ ਕਰ ਚੁਕੀਆਂ ਹਨ, ਜਿਸ ਕਾਰਣ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਰਿਸ਼ ਅਤੇ ਸੜਕਾਂ ਦੇ ... Read More »

ਕੈਪਟਨ ਵੱਲੋਂ ਬਾਦਲ ਦੇ ਹਲਕਾ ਲੰਬੀ ’ਚ ਕਿੱਲਿਆਂਵਾਲੀ ਵਿਖੇ ਰੈਲੀ 7 ਅਕਤੂਬਰ ਨੂੰ

ਚੰਡੀਗੜ੍ਹ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 7 ਅਕਤੂਬਰ ਨੂੰ ਲੰਬੀ ਵਿਧਾਨ ਸਭਾ ਹਲਕੇ ਵਿੱਚ ਕਿੱਲਿਆਂਵਾਲੀ ਵਿਖੇ ਰੈਲੀ ਕਰਕੇ ਬੇਅਦਬੀ ਮਾਮਲਿਆਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਗੁੰਮਰਾਹਕੁਨ ਪ੍ਰਚਾਰ ਦਾ ਜਵਾਬ ਦੇਣਗੇ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਇਕ ਵਫ਼ਦ ਨੇ ਅੱਜ ਇਸ ਪ੍ਰਸਤਾਵਿਤ ਰੈਲੀ ਲਈ ਕਿਲਿਆਂਵਾਲੀ ... Read More »

ਸਿੱਧਵਾਂ ਬੇਟ ’ਚ ਕਾਂਗਰਸ ਪਾਰਟੀ ਨੇ ਬਲਾਕ ਸੰਮਤੀ ਦੀਆਂ 13 ਸੀਟਾਂ ’ਤੇ ਕੀਤਾ ਕਬਜ਼ਾ

ਜ਼ਿਲ੍ਹਾ ਪ੍ਰੀਸ਼ਦ ’ਤੇ ਵੀ ਕਾਂਗਰਸ ਹੋਈ ਕਾਬਜ਼ ਜਗਰਾਉਂ, 23 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਸਿੱਧਵਾਂ ਬੇਟ ਵਿਖੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨਤੀਜਿਆਂ ’ਚ ਕਾਂਗਰਸ ਪਾਰਟੀ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਬਲਾਕ ਸੰਮਤੀ ਦੀਆਂ 15 ਸੀਟਾਂ ’ਚੋਂ ਕਾਂਗਰਸ 13 ’ਤੇ ਕਾਂਗਰਸ ਹੋਈ ਕਾਬਜ਼ ਤੇ ਅਕਾਲੀ ਦਲ ਦੇ ਹਿੱਸੇ ਸਿਰਫ਼ ਦੋ ਸੀਟਾਂ ਹੀ ਹੋਈਆਂ। ਸਾਹਮਣੇ ਆਏ ਨਤੀਜਿਆਂ ’ਚ ਜ਼ਿਲ੍ਹਾ ਪ੍ਰੀਸ਼ਦ ... Read More »

‘ਆਪ’ ਵੱਲੋਂ ਕੈਪਟਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਚੰਡੀਗੜ੍ਹ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ 25 ਸਤੰਬਰ ਨੂੰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰੇਗੀ। ‘ਆਪ‘ ਨੇ ਸੰਗਰੂਰ ਜ਼ਿਲ੍ਹੇ ਦੇ ਝਾੜੋਂ ਸੰਮਤੀ ਜ਼ੋਨ ਤੋਂ ‘ਆਪ‘ ਦੇ ਅਪਾਹਜ ਤੇ ਦਲਿਤ ਉਮੀਦਵਾਰ ਜਗਸੀਰ ਸਿੰਘ ਸੀਰਾ ਦੀ ਕੁਟਮਾਰ ਦੇ ਮਾਮਲੇ ਨੂੰ ਲੈ ਕੇ ਇਹ ਐਲਾਨ ਕੀਤਾ ਹੈ। ‘ਆਪ‘ ਨੇ ਇਲਜ਼ਾਮ ਲਾਇਆ ਹੈ ਕਿ ... Read More »

ਪਿੰਡ ਧੂੜਕੋਟ ਦੇ ਫੌਜੀ ਆਤਮਾ ਸਿੰਘ ਦੀ ਸ਼੍ਰੀਨਗਰ ਵਿਖੇ ਹਾਦਸੇ ਦੌਰਾਨ ਮੌਤ

ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਕੋਟਕਪੂਰਾ, 23 ਸਤੰਬਰ (ਅਮਨ ਸ਼ਰਮਾ)-ਬੀ.ਐਸ.ਐਫ਼ ਦੀ 89 ਬਟਾਲੀਅਨ ਦੇ ਹੈਡ ਕਾਂਸਟੇਬਲ ਆਤਮਾ ਸਿੰਘ (45) ਦੀ ਜੰਮੂ ਨੇੜੇ ਅਖ਼ਨੂਰ ਤੋਂ ਸ੍ਰੀਨਗਰ ਚੋਣ ਡਿਊਟੀ ’ਤੇ ਇਕ ਨਿੱਜੀ ਗੱਡੀ ’ਚ ਸਵਾਰ ਹੋ ਕੇ ਜਾਂਦਿਆਂ ਸੜਕ ਹਾਦਸੇ ’ਚ ਆਪਣੇ ਦੋ ਹੋਰ ਫ਼ੌਜੀ ਸਾਥੀ ਸਮੇਤ ਮੌਤ ਹੋ ਗਈ। ਉਨ੍ਹਾਂ ਨੂੰ ਲਿਜਾ ਰਹੀ ਗੱਡੀ ਕਿਸੇ ਹੋਰ ਵਹੀਕਲ ਨਾਲ਼ ਟਕਰਾ ਕੇ ... Read More »

COMING SOON .....


Scroll To Top
11