Tuesday , 16 July 2019
Breaking News
You are here: Home » PUNJAB NEWS (page 20)

Category Archives: PUNJAB NEWS

ਧੂਰੀ ਦੇ ਨਿੱਜੀ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ

ਧੂਰੀ/ਸ਼ੇਰਪੁਰ, 26 ਮਈ (ਹਰਜੀਤ ਕਾਤਿਲ, ਪਰਮਜੀਤ ਲੱਡਾ)- ਧੂਰੀ ਦੇ ਇਕ ਪ੍ਰਾਈਵੇਟ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।ਸਥਾਨਕ ਇਕ ਨਿਜੀ ਸਕੂਲ ‘ਚ ਪੜਦੀ 4 ਸਾਲਾ ਬੱਚੀ ਨਾਲ ਸਕੂਲ ਦੇ ਵੈਨ ਕੰਡਕਟਰ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੋਸ਼ੀ ਕੰਡਕਟਰ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਪੀੜਤਾ ਬੱਚੀ ਦੇ ਪਿਤਾ ਦੇ ... Read More »

ਰਾਜਾ ਵੜਿੰਗ ਨੇ ਮਾਨਸਾ ਅਤੇ ਬੁਢਲਾਡਾ ‘ਚ ਕੀਤਾ ਧੰਨਵਾਦੀ ਦੌਰਾ

ਮਾਨਸਾ 25 ਮਈ (ਜਗਦੀਸ਼ ਬਾਂਸਲ)-ਪੰਜਾਬ ਦੇ ਸਭ ਤੋ ਅਮੀਰ ਬਾਦਲ ਪਰਿਵਾਰ ਨਾਲ ਜੋ ਮੈਨੂੰ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਲਈ ਚੋਣ ਲੜਨ ਦਾ ਮੌਕਾ ਮਿਲਆ ਉਸ ਵਿੱਚ ਜੋ ਤੁਸੀ ਜਿਲਾਂ ਮਾਨਸਾ ਵਾਸੀਆਂ ਨੇ ਹਿੰਮਤ ਵਿਖਾਈ ਉਸਦਾ ਮੈ ਸਦਾ ਰਿਣੀ ਰਹਾਂਗਾ।ਇਹ ਪ੍ਰਗਟਾਵਾ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਹਲਕਾ ਤੋ ਕਾਂਗਰਸ ਪਾਰਟੀ ਦੇ ਚੋਣ ... Read More »

ਦੇਸ਼ ਦੇ ਪਾਰਲੀਮੈਂਟ ਅੰਦਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣਾ ਸਭ ਤੋਂ ਪਹਿਲਾ ਕੰਮ : ਭਗਵੰਤ ਮਾਨ

ਬੰਗਾ, 25 ਮਈ- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋ ਦੁਸਰੀ ਵਾਰ ਬਣੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਪਣੀ ਜਿੱਤ ਤੋ ਬਾਅਦ ਅੱਜ ਸ਼ਹੀਦੇ ਏ ਆਜਮ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾ ਵਿਖੇ ਉਨ੍ਹਾਂ ਦੇ ਆਦਮਕੁੱਦ ਬੁੱਤ ਤੇ ਨਮਸਤਕ ਹੋਏ ਅਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੂਲ ਭੇਟ ਕੀਤੇ। ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ... Read More »

ਬਾਰ ਐਸੋਸ਼ੀਏਸ਼ਨ ਖੰਨਾ ਵੱਲੋਂ ਜੱਜ ਬਨਣ ‘ਤੇ ਮੋਹਿੰਦਰਪ੍ਰਤਾਪ ਸਿੰਘ ਲਿਬੜਾ ਦਾ ਸਨਮਾਨ

ਖੰਨਾ, 25 ਮਈ (ਪਨਾਗ, ਸਲਾਣਾ)-ਖੰਨਾ ਸ਼ਹਿਰ ਦੇ ਪ੍ਰਸਿੱਧ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਖੰਨਾ ਦੇ ਸੀਨੀਅਰ ਮੈਂਬਰ ਰਾਮ ਸਿੰਘ ਲਿਬੜਾ ਦੇ ਸਪੁੱਤਰ ਮੋਹਿੰਦਰਪ੍ਰਤਾਪ ਸਿੰਘ ਨੂੰ ਬਾਰ ਐਸੋਸੀਏਸ਼ਨ ਖੰਨਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਖੰਨਾ ਦੇ ਬਾਰ ਰੂਮ ‘ਚ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਫੈਮਿਲੀ ਕੋਰਟ ਦੇ ਪ੍ਰਿੰਸੀਪਲ ਜੱਜ ਕੇ. ਕੇ. ਕਰੀਰ, ਮਾਨਯੋਗ ਜੱਜ ਰਾਹੁਲ ਗਰਗ, ਮਾਨਯੋਗ ਜੱਜ ਨੀਰਜ ... Read More »

ਰਾਜਿੰਦਰ ਦੀਪਾ ਨੇ ਸੁਖਬੀਰ ਸਿੰਘ ਬਾਦਲ ਦੀ ਜਿੱਤ ‘ਤੇ ਦਿੱਤੀਆਂ ਵਧਾਈਆਂ

ਸੁਨਾਮ ਊਧਮ ਸਿੰਘ ਵਾਲਾ, 25 ਮਈ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਹਲਕਾ ਸੁਨਾਮ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਰਾਜਿੰਦਰ ਦੀਪਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਨਵੇਂ-ਨਵੇਂ ਜਿੱਤ ਦੇ ਬਣੇ ਸਾਂਸਦ ਸੁਖਬੀਰ ਸਿੰਘ ਬਾਦਲ ਨੂੰ ਗੁਲਦਸਤਾ ਭੇਂਟ ਕਰਕੇ ਜਿੱਤ ਦੀਆਂ ਵਧਾਈਆਂ ਦਿੱਤੀਆਂ। ... Read More »

ਸੂਬੇ ਵਿੱਚ ਕਣਕ ਦੀ ਆਮਦ ਤੇ ਖ਼ਰੀਦ ਪਿਛਲੇ ਦੋ ਦਹਾਕਿਆਂ ਤੋਂ ਵੱਧ

ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਕਣਕ ‘ਚੋਂ 97 ਫ਼ੀਸਦ ਕਣਕ ਦੀ ਚੁਕਾਈ ਚੰਡੀਗੜ੍ਹ – ਸੂਬੇ ਵਿੱਚ 1 ਅਪ੍ਰੈਲ, 2019 ਤੋਂ ਸ਼ੁਰੂ ਹੋਈ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਭਰਪੂਰ ਆਮਦ ਹੋਈ ਹੈ। ਪੰਜਾਬ ਵਿੱਚ ਮੌਜੂਦਾ ਸੀਜ਼ਨ ਦੌਰਾਨ ਹੋਈ ਕਣਕ ਦੀ ਕੁੱਲ ਆਮਦ/ਖ਼ਰੀਦ ਪਿਛਲੇ 20 ਸਾਲਾਂ ‘ਚ ਹੋਈ ਕਣਕ ਦੀ ਆਮਦ/ਖ਼ਰੀਦ ਤੋਂ ਵਧੇਰੇ ਹੈ। ਕਣਕ ਦੀ ਸਰਕਾਰੀ ... Read More »

ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਰਣੀਕੇ ਨੂੰ ਹਰਾ ਕੇ ਕੀਤੀ ਸ਼ਾਨਦਾਰ ਜਿੱਤ ਦਰਜ

ਫੂਲ ਟਾਊਨ, 23 ਮਈ (ਮੱਖਣ ਸਿੰਘ ਬੁੱਟਰ)- ਲੋਕ ਸਭਾ ਚੋਣਾਂ ਵਿੱਚ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ ਨੇ ਅਕਾਲੀ-ਭਾਜਪਾ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ 83,262 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਜਾਣਕਰੀ ਦਿੰਦਿਆਂ ਗੋਰਾ ਸਿੰਘ ਜਵੰਧਾ ਅਤੇ ਤੀਰਥ ਸਿੰਘ ਸਿੱਧੂ ਭਾਈਰੂਪਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ... Read More »

ਜਿੱਤ ਦੀ ਖੁਸ਼ੀ ‘ਚ ਭਾਜਪਾ ਕਾਰਕੁੰਨਾਂ ਨੇ ਵੰਡੇ ਲੱਡੂ

ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਦੇਸ਼ ਨੂੰ ਬੁਲੰਦੀਆਂ ‘ਤੇ ਪਹੁੰਚਾਉਣਗੇ : ਨਾਗਪਾਲ ਰਾਜਪੁਰਾ, 23 ਮਈ (ਦਇਆ ਸਿੰਘ)- ਪੂਰੇ ਭਾਰਤ ਦੇਸ਼ ਅੰਦਰ ਨਰਿੰਦਰ ਮੌਦੀ ਦੀ ਅਗਵਾਈ ਵਿੱਚ ਹੋਈਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ‘ਤੇ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਤੋਂ ਪ੍ਰਧਾਨ ਨਰਿੰਦਰ ਨਾਗਪਾਲ ਦੀ ਅਗਵਾਈ ਵਿੱਚ ਭਾਜਪਾ ਕਾਰਕੁਨਾਂ ਵੱਲੋਂ ਟਾਹਲੀ ਵਾਲਾ ਚੌਂਕ, ... Read More »

ਤੀਜੇ ਬਦਲ ਦੀ ਭਾਲ ‘ਚ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ

‘ਉਤਰ ਕਾਟੋ ਮੈਂ ਚੜ੍ਹਾਂ’ ਦੀ ਰਾਜਨੀਤੀ ਨੂੰ ਤਿਲਾਂਜਲੀ-ਵੋਟਰ ਸ਼ੇਰਪੁਰ, 23 ਮਈ (ਹਰਜੀਤ ਕਾਤਿਲ)- 17ਵੀਂ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਤੋਂ 25 ਸੰਭਾਵੀ ਉਮੀਦਵਾਰ ਮੈਦਾਨ ਵਿੱਚ ਸਨ ,ਜਿਨ੍ਹਾਂ ਵਿੱਚੋਂ ਇਸ ਸੀਟ ਨੂੰ ਜਿੱਤਣ ਦੇ ਦਾਅਵੇਦਾਰਾਂ ਵਿੱਚੋਂ ਪੀ. ਡੀ.ਏ. ਦੇ ਜੱਸੀ ਜਸਰਾਜ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਰਵਾਇਤੀ ਅਕਾਲੀ ਆਗੂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ , ... Read More »

ਸੁਖਬੀਰ ਅਤੇ ਬੀਬਾ ਬਾਦਲ ਦੀ ਜਿੱਤ ‘ਤੇ ਦਿੱਤੀ ਵਧਾਈ : ਜੈਲਦਾਰ, ਕਲਿਆਣ

ਬਠਿੰਡਾ, 23 ਮਈ (ਗੁਰਮੀਤ ਸੇਮਾ)- ਲੋਕ ਸਭਾ ਹਲਕਾ ਬਠਿੰਡਾ ਜੋ ਕਿ ਪੰਜਾਬ ਵਿੱਚ ਸਭ ਤੋ ਹੋਟ ਸੀਟ ਅਤੇ ਬਾਦਲ ਦਾ ਗੜ੍ਹ ਮੰਨਿਆ ਜਾਦਾ ਬਠਿੰਡਾ ਅਤੇ ਅਤੇ ਫਿਰੋਜ਼ਪੁਰ ਜਿੱਥੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਸਨ,ਇੰਨਾ ਦੋਨਾ ਸੀਟਾ ਤੇ ਪੰਜਾਬ ਅਤੇ ਵਿਦੇਸ਼ਾ ਦੇ ਲੋਕਾ ਦੀ ਅੱਖ ਸੀ ਅਤੇ ਇੰਨਾ ਦੋਨਾ ਉਮੀਦਵਾਰ ਨੂੰ ਹਰਾਉਣ ਲਈ ਸਾਰੀਆ ਪਾਰਟੀਆ ... Read More »

COMING SOON .....


Scroll To Top
11