Tuesday , 13 November 2018
Breaking News
You are here: Home » PUNJAB NEWS (page 18)

Category Archives: PUNJAB NEWS

ਡਾ. ਵਿਰਕ ਪਰਿਵਾਰ ਨੂੰ ਸਦਮਾ, ਮਾਤਾ ਜੀ ਦਾ ਦਿਹਾਂਤ

ਜਲੰਧਰ, 24 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਕੌਮਾਂਤਰੀ ਸਿੱਧੀ ਦੇ ਮਾਲਕ ਅਤੇ ਇੱਥੇ ਸਥਿਤ ਵਿਰਕ ਹਸਪਤਾਲ ਦੇ ਮੁਖੀ ਡਾ. ਐਸ.ਪੀ.ਐਸ. ਵਿਰਕ ਦੇ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਅੱਜ ਵੱਡੇ ਤੜਕੇ ਉਨ੍ਹਾਂ ਦੇ ਮਾਤਾ ਜੀ ਬੀਬੀ ਜੀਤ ਕੌਰ ਵਿਰਕ ਧਰਮ ਪਤਨੀ ਸਵਰਗਾਸੀ ਸ. ਹਰਭਜਨ ਸਿੰਘ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿੱਛੇ ਤਿੰਨ ਸਪੁੱਤਰ ਅਤੇ ਦੋ ਧੀਆਂ ਦਾ ... Read More »

ਲਗਾਤਾਰ ਬਰਸਾਤ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ

ਮਸਤੂਆਣਾ ਸਾਹਿਬ, 24 ਸਤੰਬਰ (ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀਂ ਪਏ ਭਾਰੀ ਮੀਂਹ ਨੇ ਪਿਛਲੇ ਕਈ ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦੀ ਚਿਤਾਵਨੀ ਪਹਿਲਾਂ ਹੀ ਦੇ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ, ਜਿਸ ਕਾਰਨ ਕਿਸਾਨਾਂ ਦੀ ਫਸਲ ਦਾ ਹੱਦ ਤੋਂ ਜ਼ਿਆਦਾ ... Read More »

ਭਾਰੀ ਮੀਂਹ ਕਾਰਨ ਸਮਰਾਲਾ ਹਾਲੋ-ਬੇਹਾਲ

ਪੁਲਿਸ ਪ੍ਰਸਾਸ਼ਨ ਮੁਸ਼ਤੈਦ-ਨਹਿਰਾਂ, ਸਤਲੁਜ ਦਰਿਆ ਦੀ ਨਿਗਰਾਨੀ ਸਮਰਾਲਾ 24 ਸਤੰਬਰ (ਕਮਲਜੀਤ)- ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਸ਼ ਕਾਰਨ ਅੱਜ ਪੂਰੇ ਪੰਜਾਬ ਵਿੱਚ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ। ਇਸੇ ਮੀਂਹ ਕਾਰਨ ਸਮਰਾਲਾ ਦੀਆਂ ਸੜਕਾਂ ਵੀ ਤਲਾਅ ਦਾ ਰੂਪ ਧਾਰਨ ਕਰ ਚੁੱਕੀਆਂ ਹਨ, ਪੂਰੇ ਬਜਾਰ ਵਿੱਚ ਪਾਣੀ ਹੀ ਪਾਣੀ ਫਿਰ ਰਿਹਾ ਨਜ਼ਰ ਆ ਰਿਹਾ ਹੈ। ਨੀਵੇਂ ਇਲਾਕਿਆਂ ਵਿੱਚ ਪਾਣੀ ... Read More »

ਸੁਰੇਸ਼ ਗਰਗ ਦੀ ਅਗਵਾਈ ’ਚ ਜੇਤੂ ਉਮੀਦਵਰਾਂ ਦਾ ਵਿਸ਼ੇਸ਼ ਸਨਮਾਨ

ਜਗਰਾਉਂ, 24 ਸਤੰਬਰ (ਪਰਮਜੀਤ ਸਿੰਘ ਗਰੇਵਾਲ)-ਸਥਾਨਕ ਕਸਬੇ ਅੰਦਰ ਕਾਂਗਰਸ ਦੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਜੇਤੂ ਉਮੀਦਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ ਦੀ ਅਗਵਾਈ ’ਚ ਹੋਏ ਇਸ ਸਨਮਾਨ ਸਮਾਰੋਹ ਵਿਚ ਜਿਲ੍ਹਾ ਪ੍ਰੀਸ਼ਦ ਜੋਨ ਗਾਲਿਬ ਕਲਾਂ ਤੋਂ ਜੈਤੂ ਬੀਬੀ ਗੁਰਮੇਲ ਕੌਰ ਪਤਨੀ ਨੰਬਰਦਾਰ ਹਰਦੇਵ ਸਿੰਘ ਸਿਵੀਆ, ਜਿਲ੍ਹਾ ਪ੍ਰੀਸ਼ਦ ਜੋਨ ਪੁੜੈਣ ਰਮਨਦੀਪ ਸਿੰਘ ਰਿੱਕੀ ... Read More »

ਡਾ. ਨਵਜੌਤ ਕੌਰ ਸਿੱਧੂ ਨੂੰ ਕਰਵਾਇਆ ਮੁਸ਼ਕਿਲਾਂ ਤੋਂ ਜਾਣੂ

ਅੰਮ੍ਰਿਤਸਰ, 24 ਸਤੰਬਰ (ਰਾਜੇਸ਼ ਡੈਨੀ)- ਹਲਕਾ ਪੁਰਬੀ ਦੀ ਵਾਰਡ ਨੰ: 44 ਦੇ ਇਲਾਕਾ ਫ੍ਰੀਡੰਮ ਨਗਰ ਵਿਖੇ ਹਰਮੋਹਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਡਾ. ਨਵਜੌਤ ਕੌਰ ਸਿੱਧੂ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੀ ਉਨ੍ਹਾਂ ਨਾਲ ਵਾਰਡ ਕੋਂਸਲਰ ਜਰਨੈਲ ਸਿੰਘ ਭੁੱਲਰ ਵੀ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਦੋਰਾਨ ਫ੍ਰੀਡੰਮ ਨਗਰ ਵਾਸੀਆਂ ਨੇ ਡਾ. ਸਿੱਧੂ ਨੂੰ ... Read More »

ਲਾਇਨ ਕਲਬ ਨਾਈਟਿੰਗਗੇਲ ਚੰਡੀਗੜ੍ਹ ਵੱਲੋਂ ਤਾਜਪੋਸ਼ੀ ਸਮਾਰੋਹ

ਚੰਡੀਗੜ੍ਹ, 24 ਸਤੰਬਰ (ਨਾਗਪਾਲ)- ਲਾਇਨਜ਼ ਕਲਬ ਨਾਈਟਿੰਗਗੇਲ ਚੰਡੀਗੜ੍ਹ ਵਲੋਂ ਹੋਟਲ ਸੀਪ ਐਨ ਡਾਇਨ ਪਿੰਡਾਂ ਵਿਖੇ 23ਵਾਂ ਤਾਜਪੋਸ਼ੀ ਸਮਾਰੋਹ ਮਨਾਇਆ ਗਿਆ। ਜਿਸ ਵਿਚ ਲਾਇਨ ਕਲਬ ਨਾਈਟਿੰਗਏਲ ਚੰਡੀਗੜ੍ਹ ਦੀ ਨਵੀਂ ਪ੍ਰਧਾਨ ਐਮ.ਜੇ.ਐਫ. ਲਾਇਨ ਸੁਦਰਸ਼ਨ ਬਾਬਾ ਅਤੇ ਸਮੁਚੀ ਟੀਮ ਨੂੰ ਸਾਲ 2018-2019 ਸੈਸ਼ਨ ਲਈ ਡਿਸਟਿਕ 3216 ਦੇ ਗਵਰਨਰ ਸ੍ਰੀ ਬਰਿੰਦਰ ਸਿੰਘ ਸੋਹਲ, ਪਹਿਲੇ ਡਿਸਟਿਕ ਗਵਰਨਰ ਗੋਪਾਲ ਕ੍ਰਿਸ਼ਨ ਸ਼ਰਮਾ ਅਤੇ ਦੂਜੇ ਡਿਸਟਿਕ ਵਰਨਰ ਜੈਰਥ ... Read More »

ਰਾਜਪੁਰਾ ਓਵਰ ਬ੍ਰਿਜ਼ ’ਤੇ ਸਰੀਏ ਨਾਲ ਭਰਿਆ ਟਰਾਲਾ ਪਲਟਿਆ

ਰਾਜਪੁਰਾ, 24 ਸਤੰਬਰ (ਦਇਆ ਸਿੰਘ)- ਕੌਮੀ ਸ਼ਾਹ ਮਾਰਗ ਨੰਬਰ 1 ਦਿਲੀ ਤੋਂ ਅੰਮ੍ਰਿਤਸਰ ਸੜਕ ‘ਤੇ ਰਾਜਪੁਰਾ ਨੇੜਲੇ ਓਵਰ ਬ੍ਰਿਜ਼ ਤੇ ਸਰੀਏ ਨਾਲ ਭਰਿਆ ਟਰਾਲਾ ਬੇਕਾਬੂ ਹੋ ਕੇ ਪੁਲ ਦੇ ਵਿਚਕਾਰ ਸਲੈਬਾਂ ‘ਚ ਧਸ ਕੇ ਪਲਟ ਗਿਆ। ਜਿਸ ਦੇ ਚਲਦਿਆਂ ਓਵਰ ਬ੍ਰਿਜ਼ ‘ਤੇ ਸਰਹਿੰਦ ਵਲ ਜਾਣ ਵਾਲੀ ਟ੍ਰੈਫਿਕ ਕਈ ਘੰਟੇ ਪ੍ਰਭਾਵਿਤ ਰਹੀ। ਸਲੈਬ ਦਾ ਕੁਝ ਹਿਸਾ ਰਾਜਪੁਰਾ ਤੋਂ ਸਰਹਿੰਦ ਨੂੰ ਵਾਲੀ ... Read More »

ਸੁਖਨਾ ਝੀਲ ਦੇ ਖੋਲ੍ਹੇ ਫਲਡ ਗੇਟ, ਹਾਈ ਅਲਰਟ

ਚੰਡੀਗੜ੍ਹ, 24 ਸਤੰਬਰ (ਪੀ.ਟੀ.)- ਪਿਛਲੇ 2 ਦਿਨ ਤੋਂ ਪੈ ਰਹੇ ਲਗਾਤਾਰ ਮੀਂਹ ਦੇ ਚਲਦਿਆਂ ਚੰਡੀਗੜ੍ਹ ‘ਚ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ। ਅਜ ਸਵੇਰ ਤੋਂ ਵੀ ਭਾਰੀ ਬਾਰਸ਼ ਹੋ ਰਹੀ ਹੈ। ਬਾਰਸ਼ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪਧਰ ਖਤਰੇ ਦੇ ਨਿਸ਼ਾਨ ਤੋਂ ਉਤੇ 1163 ਫੁਟ ਤਕ ਪਹੁੰਚ ਗਿਆ।ਸਾਵਧਾਨੀ ਵਰਤਦਿਆਂ ਪ੍ਰਸ਼ਾਸਨ ਨੇ ਅਜ ਸੁਖਨਾ ਝੀਲ ਦੇ ਫਲਡ ਗੇਟ ... Read More »

ਮੁੱਖ ਮੰਤਰੀ ਨੇ ਹੰਗਾਮੀ ਮੀਟਿੰਗ ਕਰਕੇ ਸੂਬੇ ’ਚ ਹੜ੍ਹਾਂ ਵਰਗੀ ਸਥਿਤੀ ਦਾ ਜਾਇਜ਼ਾ ਲਿਆ

ਭਲਕੇ ਸਾਰੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ, ਫੌਜ ਨੂੰ ਚੌਕਸ ਰਹਿਣ ਲਈ ਆਖਿਆ ਚੰਡੀਗੜ੍ਹ, 24 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਸੂਬੇ ਦੇ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਹ ਹੁਕਮ ਲਗਾਤਾਰ ਮੀਂਹ ਪੈਣ ਨਾਲ ਸੂਬੇ ਵਿੱਚ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਦਿੱਤੇ। ਕਿਸੇ ਤਰ੍ਹਾਂ ਦੀ ... Read More »

ਮੀਂਹ ਦਾ ਕਹਿਰ, ਕਈ ਮਾਰਗ ਬੰਦ-ਜ਼ਮੀਨ ਧਸੀ

ਚੰਡੀਗੜ੍ਹ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਅਤੇ ਨਾਲ ਲਗਦੇ ਖੇਤਰਾਂ ’ਚ ਮੀਂਹ ਦਾ ਕਹਿਰ ਦੂਸਰੇ ਦਿਨ ਵੀ ਜਾਰੀ ਰਿਹਾ। ਬੀਤੀ ਰਾਤ ਤੋਂ ਜਾਰੀ ਮੋਹਲੇਧਾਰ ਬਾਰਿਸ਼ ਨੇ ਜਨਜੀਵਨ ਅਸਤ ਵਿਅਸਤ ਕੀਤਾ ਹੋਇਆ ਹੈ ਸ਼ਹਿਰਾਂ ਦੀਆਂ ਬਹੁਤ ਸਾਰੀਆਂ ਸੜਕਾਂ ਨਦੀਆਂ ਦਾ ਰੂਪ ਧਾਰਨ ਕਰ ਚੁਕੀਆਂ ਹਨ, ਜਿਸ ਕਾਰਣ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਰਿਸ਼ ਅਤੇ ਸੜਕਾਂ ਦੇ ... Read More »

COMING SOON .....


Scroll To Top
11