Friday , 19 April 2019
Breaking News
You are here: Home » PUNJAB NEWS (page 12)

Category Archives: PUNJAB NEWS

ਕੈਪਟਨ ਸਰਕਾਰ ਨੇ 2 ਸਾਲ ’ਚ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ : ਧਰਮਸੋਤ

ਖੰਨਾ, 17 ਮਾਰਚ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਪੰਜਾਬ ਸਰਕਾਰ ਦੇ 16 ਮਾਰਚ ਨੂੰ 2 ਸਾਲ ਪੂਰੇ ਹੋਣ ਤੇ ਸੂਬੇ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਦਾਅਵਾ ਕੀਤਾ ਹੈ ਕਿ ਇਨਾਂ ਦੋ ਸਾਲਾਂ ਚ ਪੰਜਾਬ ਆਰਥਕ ਪਖੋਂ ਮਜਬੂਤ ਹੋਇਆ ਹੈ?ਜੋ ਸਰਕਾਰ ਦੀ ਇਕ ਵਡੀ ਪਾ?ਪਤੀ ਹੈ??ਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਦਸ ਸਾਲਾਂ ਦੇ ... Read More »

ਅੱਜ ਸਨਮਾਨ ਸਮਾਰੋਹ ’ਤੇ ਹੋਵੇਗਾ ਵੱਡਾ ਇਕੱਠ : ਗੋਗੀ ਚੰਨੋਂ

ਭਵਾਨੀਗੜ੍ਹ ਚੰਨੋ, 17 ਮਾਰਚ (ਇਕਬਾਲ ਬਾਲੀ)- ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕਤਰ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸਦੀ ਖੁਸ਼ੀ ਵਜੋਂ ਜਿਲ੍ਹਾ ਪਾਰਟੀ ਆਗੂਆਂ ਵਲੋਂ ਫਿਜ਼ੀਕਲ ਕਾਲਜ਼ ਮਸ਼ਤੂਆਣਾ ਸਾਹਿਬ ਵਿਖੇ ਅਜ ਸਨਮਾਨ ਸਮਾਰੋਹ ਰਖਿਆ ਗਿਆ ਹੈ ਜਿਸ ਵਿਚ ਆਗੂਆਂ ਦਾ ... Read More »

ਸੇਖੋਂ ਦੀ ਅਗਵਾਈ ’ਚ ਮੋੜ ਵਿਖੇ ਵਿਸ਼ਵਾਸਘਾਤ ਦਿਹਾੜਾ ਮਨਾਇਆ

ਕੈਪਟਨ ਸਰਕਾਰ ਨੂੰ ਲੋਕ ਸਿਫਰ ਸਰਕਾਰ ਦੇ ਨਾਂਅ ਨਾਲ ਜਾਣਨ ਲੱਗੇ : ਸੇਖੋ ਬਠਿੰਡਾ, 17 ਮਾਰਚ (ਲੁਭਾਸ਼ ਸਿੰਗਲਾ, ਗੁਰਪ੍ਰੀਤ ਸਿੰਘ, ਕੁਲਜੀਤ ਢੀਂਗਰਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੋੜ ਦੇ ਅਕਾਲੀ ਭਾਜਪਾ ਗਠਜੋੜ ਇੰਚਾਰਜ ਜਨਮੇਜਾ ਸਿੰਘ ਸੇਖੋ ਦੀ ਅਗਵਾਈ ਵਿਚ ਮੋੜ ਅੰਦਰ ਭਾਰੀ ਗਿਣਤੀ ਵਿਚ ਪਾਰਟੀ ਵਰਕਰਾਂ ਸਣੇ ਆਮ ਲੋਕਾਂ ਨੇ ਸੜਕਾਂ ਉਪਰ ਉਤਰ ਕੇ ਕੈਪਟਨ ਸਰਕਾਰ ਖਿਲਾਫ ਨਾਹਰੇਬਾਜੀ ... Read More »

ਸ਼ਰਧਾਲੂਆਂ ਦੀ ਸੁਰੱਖਿਆ ਲਈ ਤੈਨਾਤ ਹੋਣਗੇ 2200 ਪੁਲਿਸ ਅਧਿਕਾਰੀ ਤੇ ਕਰਮਚਾਰੀ : ਐਸ.ਐਸ.ਪੀ.

ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- 16 ਮਾਰਚ ਨੂੰ ਸ਼ੁਰੂ ਹੋਣ ਵਾਲੇ ਤਿਉਹਾਰ ਹੌਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਪੁੱਜਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ, ਸੁਚਾਰੂ ਟਰੈਫਿਕ ਚਲਾਉਣ, ਅਮਨ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ 8 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਮੇਲਾ ਖੇਤਰ ਤੇ ਨਿਗਰਾਨੀ ਰੱਖੀ ਜਾ ਰਹੀ ਹੈ। 2200 ... Read More »

ਮੋਦੀ ਸਰਕਾਰ ਹਰ ਫਰੰਟ ’ਤੇ ਫੇਲ : ਮਨਪ੍ਰੀਤ ਬਾਦਲ

ਬਠਿੰਡਾ ਸ਼ਹਿਰ ਵਿਖੇ ਕਈ ਪ੍ਰੋਗਰਾਮਾਂ ’ਚ ਕੀਤੀ ਸ਼ਿਰਕਤ ਬਠਿੰਡਾ, 15 ਮਾਰਚ (ਸੁਖਵਿੰਦਰ ਸਰਾਂ)- ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅਜ ਆਪਣੇ ਦਫਤਰ ਬਠਿੰਡਾ ਵਿਖੇ 10 ਤੋਂ 12 ਵਜੇ ਤਕ ਸ਼ਹਿਰ ਨਿਵਾਸੀਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਉਹਨਾਂ ਦਾ ਹਾਲ ਚਾਲ ਜਾਣਿਆ। ਸ਼ਹਿਰ ਦੀਆਂ ਕਈ ਜਥੇਬੰਦੀਆਂ ਦੇ ਆਗੂਆਂ ਅਤੇ ਵਫਦਾਂ ਨੇ ਸ. ਬਾਦਲ ਨਾਲ ਮੁਲਾਕਾਤ ਕਰਕੇ ਮੌਜੂਦਾ ... Read More »

ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹਲਕਾ ਭਦੌੜ ਦੇ ਲੋਕਾਂ ਨਾਲ ਹੋਏ ਰੂ-ਬ-ਰੂ

ਭਦੌੜ 15 ਮਾਰਚ (ਸਾਹਿਬ ਸੰਧੂ/ਰਜਿੰਦਰ) ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਜ ਆਪ ਅਪਣਿਆਂ ਨਾਲ ਪ੍ਰੋਗਰਾਮ ਦੇ ਚਲਦਿਆਂ ਹਲਕਾ ਭਦੌੜ ਦੇ ਲੋਕਾਂ ਨਾਲ ਰੂ-ਬ-ਰੂ ਹੋਣ ਪਹੁੰਚੇ। ਭਦੌੜ ਵਿਖੇ ਆਪਣੇ ਸੰਬੋਧਨ ਦੌਰਾਨ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਲੋਂ ਸੂਬੇ ਭਰ ਵਿਚ ਸ਼ੁਰੂ ਕੀਤੀ ਗਈ ਬਿਜਲੀ ਅੰਦੋਲਨ ਦੇ ਨਤੀਜੇ ਵਜੋਂ ਕਾਂਗਰਸ ਸਰਕਾਰ ਦੁਆਰਾ ਐਸਸੀ/ਬੀਸੀ ... Read More »

ਕੈਪਟਨ ਸਰਕਾਰ ਨੇ ਅਕਾਲੀਆਂ ਦੇ ਰਾਜ ’ਚ ਡੁੱਬੀ ਇੰਡਸਟਰੀ ਨੂੰ ਮੁੜ ਸੁਰਜੀਤ ਕੀਤਾ : ਕਾਂਗੜ

ਬਠਿੰਡਾ 15 ਮਾਰਚ (ਲੁਭਾਸ਼ ਸਿੰਗਲਾ/ਕੁਲਜੀਤ ਢੀਗਰਾਂ/ਗੁਰਪ੍ਰੀਤ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਾਂਗਰਸ ਸਰਕਾਰ ਦੇ ਦੋ ਵਰ੍ਹੇਂ ਬੀਤਣ ’ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਪੰਜਾਬ ਅੰਦਰ 10 ਵਰੇਂ ਅਕਾਲੀ ਭਾਜਪਾ ਦੇ ਰਾਜ ਕਾਰਨ ਗੋਬਿੰਦਗੜ੍ਹ ਵਰਗੇ ਏਰੀਏ ਵਿਚ ਪਿਛਲੀ ਸਰਕਾਰ ਕਾਰਨ ਕਬੂਤਰ ਬੋਲਣ ਲੱਗ ਪਏ ਸਨ ਪਰ ਕੇਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦੋ ਸਾਲ ... Read More »

ਭਾਰਤ-ਪਾਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਅੱਗੇ ਵਧਾਉਣ ਲਈ ਸਹਿਮਤ

ਉਸਾਰੀ ਦੋ ਪੜਾਅ ’ਚ ਝ ਪਹਿਲਾ ਪੜਾਅ 550 ਸਾਲਾ ਸਮਾਗਮਾਂ ਤੋਂ ਪਹਿਲੇ ਹੋਵੇਗਾ ਤਿਆਰ ਅੰਮ੍ਰਿਤਸਰ, 14 ਮਾਰਚ- ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਵਿਚਾਰ ਕਰਨ ਲਈ ਅਜ ਭਾਰਤ ਤੇ ਪਾਕਿਸਤਾਨ ਨੇ ਬਾਕਾਇਦਾ ਵਿਚਾਰ ਵਟਾਂਦਰਾ ਕੀਤਾ। ਇਹ ਵਿਚਾਰ–ਚਰਚਾ ਬੇਹਦ ਸੁਖਾਵੇਂ ਮਾਹੌਲ ਵਿਚ ਹੋਈ। ਇਹ ਮੁਲਾਕਾਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇਕ ਸਮਝੌਤੇ ਦੇ ਖਰੜੇ ਉਤੇ ਚਰਚਾ ਕਰਨ ... Read More »

ਪਟਿਆਲਾ ਪੁਲਿਸ ਵੱਲੋਂ 92.50 ਲਖ ਦੀ ਨਗਦੀ ਬਰਾਮਦ

ਪਟਿਆਲਾ, 14 ਮਾਰਚ- ਲੋਕ ਸਭਾ ਚੋਣਾਂ ਦੇ ਮਦੇਨਜ਼ਰ ਜਾਰੀ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਆਰੰਭੇ ਯਤਨਾਂ ਤਹਿਤ ਪਟਿਆਲਾ ਪੁਲਿਸ ਨੇ 92 ਲਖ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਆਮਦਨ ਕਰ ਟੀਮ ਦੇ ਨਾਲ-ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕੀਤਾ। ਐਸ.ਐਸ.ਪੀ. ਮਨਦੀਪ ਸਿੰਘ ਸਿਧੂ ਨੇ ਦਸਿਆ ਕਿ ਦੇਰ ਰਾਤ ਏ.ਐਸ.ਆਈ. ਹਰਿੰਦਰਪਾਲ ਸਿੰਘ ... Read More »

ਲਾਂਘੇ ਦੇ ਕੰਮ ’ਚ ਨਹੀਂ ਆਵੇਗੀ ਕੋਈ ਰੁਕਾਵਟ : ਇਮਰਾਨ ਖ਼ਾਨ

ਅੰਮ੍ਰਿਤਸਰ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਇਸਲਾਮਾਬਾਦ ਵਿਖੇ ਅਚਨਚੇਤ ਬੁਲਾਈ ਬੈਠਕ ‘ਚ ਘਟ ਭਾਈਚਾਰੇ ਬਾਰੇ ਕਈ ਮਹਤਵਪੂਰਨ ਐਲਾਨ ਕੀਤੇ ਗਏ ਹਨ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਜੰਗੀ ਪਧਰ ‘ਤੇ ਕਰਵਾਈ ਜਾ ਰਹੀ ਉਸਾਰੀ ਦੇ ਬਾਰੇ ‘ਚ ਉਨ੍ਹਾਂ ਸਪਸ਼ਟ ਤੌਰ ‘ਤੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਬਣੀਆਂ ਸਿਆਸੀ ਤੇ ਸਰਹਦੀ ਕੁੜਤਨਾਂ ਦੇ ਬਾਵਜੂਦ ਕੰਮ ਦੀ ਰਫ਼ਤਾਰ ’ਚ ਕਮੀ ਨਹੀਂ ... Read More »

COMING SOON .....


Scroll To Top
11