Sunday , 17 February 2019
Breaking News
You are here: Home » PUNJAB NEWS (page 11)

Category Archives: PUNJAB NEWS

ਪੰਜਾਬੀ ਏਕਤਾ ਪਾਰਟੀ ਹਮਖਿਆਲੀ ਪਾਰਟੀਆਂ ਨਾਲ ਲੋਕ ਸਭਾ ਚੋਣਾਂ ਲੜੇਗੀ : ਖਹਿਰਾ

ਕਰੀਬ 50 ਫੀਸਦੀ ਲੋਕ ਸਭਾ ਸੀਟਾਂ ਲਈ ਹਮਖਿਆਲੀ ਪਾਰਟੀਆਂ ਤੋ ਬਣੀ ਆਪਸੀ ਸਹਿਮਤੀ ਸਮਾਣਾ, 29 ਜਨਵਰੀ (ਪ੍ਰੇਮ ਵਧਵਾ)- ਪੰਜਾਬ ਏਕਤਾ ਪਾਰਟੀ ਮੁੱਖ ਸੁਖਪਾਲ ਸਿੰਘ ਖਹਿਰਾ ਦੀ ਤਰ੍ਹਾਂ ਅਗਾਮੀ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਦੇ ਸਮਾਣਾ ਵਿਚ ਇਕ ਵਿਸਾਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਰਾਜਨਿਤੀ ਇਕ ਧੰਦਾ ਬਣ ਕੇ ਰਿਹ ਗਈ ਅਤੇ ... Read More »

ਗਤਾ ਫੈਕਟਰੀ ’ਚ ਲੱਗੀ ਭਿਆਨਕ ਅੱਗ-ਲੱਖਾਂ ਦਾ ਨੁਕਸਾਨ

ਸ਼ੇਰਪੁਰ, 29 ਜਨਵਰੀ (ਹਰਜੀਤ ਕਾਤਿਲ)- ਸ਼ੇਰਪੁਰ ਦੇ ਕਾਤਰੋਂ-ਧੂਰੀ ਰੋਡ ‘ਤੇ ਸਥਿਤ ਇਕ ਗਤਾ ਫੈਕਟਰੀ ਵਿਚ ਕਚੇ ਪਏ ਮਾਲ ਨੂੰ ਅਚਾਨਕ ਅਗ ਲਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਆਰ.ਆਰ. ਪੇਪਰ ਮਿਲਜ਼ ਵਿਚ ਅਜ ਦੁਪਹਿਰ ਇਕ ਵਜੇ ਦੇ ਕਰੀਬ ਪਏ ਕਚੇ ਮਾਲ ਨੂੰ ਅਗ ਲਗਣ ਕਾਰਨ ਹਫੜਾ-ਦਫੜੀ ਮਚ ਗਈ। ਇਸ ਅਗ ਨੂੰ ਕਾਬੂ ਪਾਉਣ ਲਈ ਧੂਰੀ, ਨਾਭਾ, ਸੰਗਰੂਰ, ਮਲੇਰਕੋਟਲਾ, ... Read More »

ਜੀ.ਐਸ.ਡੀ.ਯੂ. ਲੱਧੇਵਾਲੀ ਕੈਂਪਸ ’ਚ ਅਖ਼ਬਾਰ ਦਿਹਾੜਾ ਮਨਾਇਆ

ਜਲੰਧਰ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਜਲੰਧਰ ਵਿਖੇ ਭਾਰਤੀ ਅਖਬਾਰ ਦਿਹਾੜਾ ਮਨਾਇਆ ਗਿਆ,ਜਿਸ ਦਾ ਵਿਸ਼ਾ ‘ਪੱਤਰਕਾਰੀ ਦੇ ਸਮਾਜਿਕ ਸਰੋਕਾਰ ਰੱਖਿਆ ਗਿਆ,ਇਸ ਵਿਸ਼ੇ ਉਪਰ ਉਘੇ ਪੱਤਰਕਾਰ ਜਤਿੰਦਰ ਪੰਨੂ(ਸੰਪਾਦਕ ਨਵਾ ਜ਼ਮਾਨਾ), ਡਾ. ਲਖਵਿੰਦਰ ਸਿੰਘ ਜੋਹਲ, ਪ੍ਰਧਾਨ ਪ੍ਰੈਸ ਕਲੱਬ ਜਲੰਧਰ ਅਤੇ ਸਤਨਾਮ ਮਾਣਕ (ਕਾਰਜਕਾਰੀ ਸੰਪਾਦਕ, ਪ੍ਰਧਾਨ, ਪੰਜਾਬੀ ਜਾਗ੍ਰਿਤੀ ਮੰਚ) ਨੇ ਆਪਣੇ ਵਿਚਾਰ ਸਾਝੇ ਕੀਤੇ। ਜੌਹਲ ਨੇ ... Read More »

ਹਰਵੀਰ ਸਿੰਘ ਢੀਂਡਸਾ ਦੇ ਸਨਮਾਨ ’ਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ

ਅਮਰਗੜ੍ਹ 29 ਜਨਵਰੀ (ਸੁਖਵਿੰਦਰ ਸਿੰਘ ਅਟਵਾਲ) ਕਾਫ਼ੀ ਲੰਮੇਂ ਸਮੇਂ ਤੋਂ ਸਮਾਜਸੇਵਾ ਦੇ ਖੇਤਰ ਨਾਲ਼ ਜੁੜੇ ਮਿੱਠ ਬੋਲੜੇ ’ਤੇ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਸਮਾਜਸੇਵੀ ਪਟਵਾਰੀ ਹਰਵੀਰ ਸਿੰਘ ਢੀਂਡਸਾ ਦੁਆਰਾ ਸਮਾਜਸੇਵਾ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ’ਤੇ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ਼ ਆਪਣੀ ਡਿਊਟੀ ਨਿਭਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਪ੍ਰਮਾਣ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਘਣਸਿਆਮ ਥੋਰੀ ਅਤੇ ਐਸ.ਐਸ.ਪੀ ... Read More »

ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਤਹਿਤ ਜਾਗਰੂਕਤਾ ਰੈਲੀ ਕਢੀ

ਮਾਨਸਾ, 29 ਜਨਵਰੀ (ਜਗਦੀਸ਼ ਬਾਂਸਲ)- ਭਾਰਤ ਸਰਕਾਰ ਵਲੋ ਜਿਲ੍ਹਾ ਮਾਨਸਾ ਵਿਚ ਲਾਗੂ ਕੀਤੇ ‘ਬੇਟੀ ਬਚਾਓ ਬੇਟੀ ਪੜਾਓ‘ ਅਭਿਆਨ ਤਹਿਤ ਇਕ ਜਾਗਰੂਕਤਾ ਰੈਲੀ ਕਢੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਿਨਾਸ਼ ਕੌਰ ਨੇ ਦਸਿਆ ਕਿ ਆਈ.ਸੀ.ਡੀ.ਐਸ ਵਿਭਾਗ ਦੀਆਂ 50 ਆਂਗਣਵਾੜੀ ਵਰਕਰਾਂ, ਸਿਹਤ ਵਿਭਾਗ ਦੀਆਂ 30 ਆਸ਼ਾ ਵਰਕਰਾਂ/ ਏ.ਐਨ.ਐਮ/ਜੀ.ਐਨ.ਐਮ ਅਤੇ ਸਿਖਿਆ ਵਿਭਾਗ ... Read More »

ਪੰਜਾਬ ਸਰਕਾਰ ਦਾ ਬਜਟ ਇਜਲਾਸ 12 ਤੋਂ 21 ਤੱਕ

ਚੰਡੀਗੜ੍ਹ, 29 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਲ 2019-20 ਦਾ ਬਜਟ 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ। ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਇਜਲਾਸ 12 ਤੋਂ ... Read More »

ਪੰਜਾਬ ਸਰਕਾਰ ਵੱਲੋਂ ਪ੍ਰੋ. ਵਾਈਸ ਚਾਂਸਲਰ ਡਾ. ਤੇਜਿੰਦਰ ਕੌਰ ਦਾ ਸਨਮਾਨ

ਅਮਲੋਹ, 28 ਜਨਵਰੀ (ਰਣਜੀਤ ਸਿੰਘ ਘੁੰਮਣ)- ਇਸ ਵਾਰ ਦਾ ਗਣਤੰਤਰਤਾ ਦਿਵਸ ਦੇਸ਼ ਭਗਤ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲਾ ਰਿਹਾ, ਇਸ ਮੌਕੇ ਤੇ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਤੇਜਿੰਦਰ ਕੌਰ ਨੂੰ ਉਨ੍ਹਾਂ ਦੀਆਂ ਸਮਾਜ ਸੇਵਾ ਅਤੇ ਸਿਖਿਆ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ... Read More »

ਬ੍ਰਹਮਾਕੁਮਾਰ ਦੀਪਕ ਪਾਠਕ ਮੁੱਖ ਮੰਤਰੀ ਦੁਆਰਾ ਸਨਮਾਨਿਤ

ਸਮਾਣਾ, 28 ਜਨਵਰੀ (ਰਿਸ਼ਵ ਮਿੱਤਲ)- ਅੱਜ ਕਲ ਦੇ ਵਿਅਸਤ ਸਮੇਂ ਵਿੱਚ ਲੋਕਾਂ ਕੋਲ ਆਪਣੇ ਧੰਦੇ ਸਵਾਰਨ ਦਾ ਸਮਾ ਨਹੀ ਹੈ। ਇਥੇ ਹੀ ਸਮਾਜ ਵਿੱਚ ਕੁਝ ਐਸੇ ਲੋਕ ਹਨ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾ ਕੱਢ ਕੇ ਲੋਕਾਂ ਦੇ ਹਰ ਦੁਖ ਵਿੱਚ ਸ਼ਰੀਕ ਹੋ ਕੇ ਉਹਨਾ ਦੇ ਦੁੱਖ ਵਢਾਂਉਂਦੇ ਹਨ। ਇਹਨਾ ਵਿੱਚੋਂ ਹੀ ਬ੍ਰਹਮਾਕੁਮਾਰ ਦੀਪਕ ਪਾਠਕ ਸਮਾਣਾ ਵਿੱਚ ਇਕ ਐਸੀ ਮਿਸਾਲ ... Read More »

ਮੁੱਖ ਮੰਤਰੀ ਵੱਲੋਂ ਡਾ. ਮੋਹਨ ਲਾਲ ਸ਼ਰਮਾ ਸਨਮਾਨਿਤ

ਸਮਾਣਾ, 28 ਜਨਵਰੀ (ਪ੍ਰੇਮ ਵਧਵਾ)- ਪਟਿਆਲਾ ਵਿਖੇ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ’ਤੇ ਰਾਜਕੀਯ ਪੱਧਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮਹਿਮਾਨ ਵੱਜੋਂ ਪਧਾਰੇ। ਇਸ ਖਾਸ ਮੌਕੇ ’ਤੇ ਮੁੱਖ ਮੰਤਰੀ ਜੀ ਵੱਲੋਂ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵਕ ਪ੍ਰਿੰ. ਡਾ. ਮੋਹਨ ਲਾਲ ਸ਼ਰਮਾ ਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ... Read More »

ਬੇਟੀਆਂ ਦਾ ਪਰਿਵਾਰਿਕ ਜੀਵਨ ਵਿੱਚ ਅਹਿਮ ਮਹਤਵ : ਕੈਬਨਿਟ ਮੰਤਰੀ ਰਾਣਾ ਸੋਢੀ

ਫਿਰੋਜ਼ਪੁਰ, 28 ਜਨਵਰੀ (ਰਵੀ ਸ਼ਰਮਾ)- ਬੇਟੀ ਬਚਾਓ ਬੇਟੀ ਪੜਾਓ ਧੀਆ ਨੂੰ ਸਮਰਪਿਤ ਜ਼ਿਲਾ ਪਧਰੀ ਪ੍ਰੋਗਰਾਮ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਮੁਖ ਮਹਿਮਾਨ ਵਜੋ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸਨਰ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ ਐਸ ਪੀ ਸ੍ਰ ਪ੍ਰੀਤਮ ਸਿੰਘ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ... Read More »

COMING SOON .....


Scroll To Top
11