Monday , 14 October 2019
Breaking News
You are here: Home » PUNJAB NEWS (page 1057)

Category Archives: PUNJAB NEWS

ਕਾਂਗਰਸੀਆਂ ਨੇ ਬੇਰੁਜ਼ਗਾਰ ਨੌਜਵਾਨਾਂ ਦੇ ਵੱਡੀ ਗਿਣਤੀ ਵਿੱਚ ਰੋਜ਼ਗਾਰ ਦਫਤਰ ਵਿੱਚ ਨਾਂ ਦਰਜ ਕਰਵਾਏ

ਤਲਵੰਡੀ ਸਾਬੋ 26 ਅਗਸਤ (ਰਣਜੀਤ ਸਿੰਘ ਰਾਜੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਕੀਤੇ ਵਾਅਦਿਆਂ ਦੀ ਯਾਦ ਤਾਜਾ ਕਰਵਾਉਣ ਲਈ ਬਲਾਕ ਕਾਂਗਰਸ ਕਮੇਟੀਆਂ ਨੂੰ ਬੇਰੋਜਗਾਰ ਦਫਤਰਾਂ ਵਿੱਚ ਬੇਰੋਜਗਾਰ ਨੌਜਵਾਨਾਂ ਦੇ ਨਾਂ ਦਰਜ ਕਰਵਾਉਣ ਦੀਆਂ ਜੋ ਹਿਦਾਇਤਾਂ ਦਿੱਤੀਆਂ ਸਨ ਉਸਤੇ ਅਮਲ ਕਰਦਿਆਂ ਬਲਾਕ ਕਾਂਗਰਸ ਕਮੇਟੀ ਤਲਵੰਡੀ ਸਾਬੋ ਵੱਲੋਂ ਅੱਜ ਸਥਾਨਕ ਰੋਜਗਾਰ ਦਫਤਰ ਵਿੱਚ ਛੇ ਦਰਜਨ ... Read More »

ਅੱਖਾਂ ‘ਚ ਮਿਰਚਾਂ ਪਾ ਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਫਰੀਦਕੋਟ, 26 ਅਗਸਤ (ਹੈਰੀ)-ਫਰੀਦਕੋਟ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਉਸ ਵੇਲੇ ਹੱਥ ਲੱਗੀ ਜਦੋਂ ਪਿੱਛਲੇ ਕਰੀਬ ਚਾਰ ਮਹੀਨਿਆਂ ਤੋਂ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਚਦੇ ਆ ਰਹੇ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਪੁਲਿਸ ਦੇ ਹੱਥੇ ਚੜ੍ਹ ਗਏ। ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ... Read More »

ਅਨਿਲ ਜੋਸ਼ੀ ਨੂੰ ਪੰਜਾਬ ਰਤਨ ਐਵਾਰਡ

ਚੰਡੀਗੜ੍ਹ, 26 ਅਗਸਤ (ਪੀ.ਟੀ.)-ਗੈਰ ਸਰਕਾਰੀ ਸੰਸਥਾ ਦਿ ਆਲ ਇੰਡੀਆ ਕਾਨਫਰੰਸ ਆਫ ਇੰਟਲੈਕਚੂਅਲਜ਼ ਨੇ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਅਨਿਲ ਜੋਸ਼ੀ ਦਾ ਪੰਜਾਬ ਰਤਨ ਐਵਾਰਡ ਨਾਲ ਸਨਮਾਨ ਕੀਤਾ। ਇਥੇ ਕਰਵਾਏ ਸਮਾਗਮ ਵਿੱਚ ਸਾਬਕਾ ਰਾਜਪਾਲਾ, ਜੱਜਾਂ ਅਤੇ ਉਪ ਕੁਲਪਤੀਆਂ ਨੇ ਸ਼ਮੂਲੀਅਤ ਕੀਤੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਦੇ ਚੋਣ ਕਮਿਸ਼ਨਰ ... Read More »

ਤਕਨੀਕੀ ਸਿੱਖਿਆ ਵਿਭਾਗ ਨੇ 23 ਪ੍ਰਾਈਵੇਟ ਆਈ.ਟੀ.ਆਈਜ਼ ਵਿੱਚ ਦਾਖਲਾ ਰੋਕਿਆ

ਚੰਡੀਗੜ੍ਹ, 26 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ (ਐਨ.ਸੀ.ਟੀ.ਵੀ.) ਤੋਂ ਮਾਨਤਾ ਪ੍ਰਾਪਤ ਰਾਜ ਦੀਆਂ 23 ਪ੍ਰਾਈਵੇਟ ਆਈ.ਟੀ.ਆਈਜ਼ ਵਿੱਚ ਦਾਖਲਾ ਰੋਕ ਦਿੱਤਾ ਹੈ। ਇਨ੍ਹਾਂ ਦੀ ਮਾਨਤਾ ਰੱਦ ਕਰਨ ਲਈ ਵਿਭਾਗ  ਵੱਲੋਂ ਕੇਂਦਰ ਸਰਕਾਰ ਦੇ ਡੀ.ਜੀ.ਈ.ਟੀ. ਵਿਭਾਗ ਨੂੰ ਕੇਸ ਭੇਜਿਆ ਗਿਆ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ... Read More »

ਕੀ ਪਹਾੜੀ ਰਾਜੇ ਨਾਲ ਬਣੀ ਨਵੀਂ ਰਿਸ਼ਤੇਦਾਰੀ ਕੈਪਟਨ ਦੀ ਸਿਆਸੀ ਬੇੜੀ ਨੂੰ ਮੰਝਧਾਰ ‘ਚੋਂ ਕੱਢ ਸਕੇਗੀ?

ਟਾਂਗਰਾ , 26 ਅਗੱਸਤ (ਕੁਲਵਿੰਦਰ ਸਿੰਘ ਦੁਸਾਂਝ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ  ਪੰਜਾਬ ਕਾਂਗਰਸ ਦੇ ਧੜੱਲੇਦਾਰ ਆਗੂ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ  ਦੇ ਸਿਆਸੀ ਜੀਵਨ ਦੀ ਬੇੜੀ ਮੰਝਧਾਰ ‘ਚ ਡਿੱਕੋਡੋਲੀ ਖਾਦੀ  ਹੋਈ ਪ੍ਰਤੀਤ ਹੁੰਦੀ ਹੈ ਦੀ ਹਿਮਾਚਲ ਦੀ ਬੁਸ਼ੈਹਿਰ ਰਿਆਸਤ ਦੇ  ਸ਼ਾਹੀ ਪਰਿਵਾਰ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਨਾਲ ਬਣੀ ਨਵੀਂ ਰਿਸ਼ਤੇਦਾਰੀ ਕੈਪਟਨ ... Read More »

ਨਸ਼ੇ ਵਿਚ ਧੁੱਤ ਡਰਾਇਵਰ ਨੇ ਟਰੱਕ ਡੀਵਾਇਡਰ ਉੱਤੇ ਚਾੜ੍ਹਿਆ

ਅਨੰਦਪੁਰ ਸਾਹਿਬ, 26 ਅਗਸਤ (ਦਵਿੰਦਰ ਪਾਲ ਸਿੰਘ)-ਬੀਤੀ ਰਾਤ ਨੰਗਲ-ਅਨੰਦਪੁਰ ਸਾਹਿਬ ਮੁਖ ਮਾਰਗ ‘ਤੇ ਬਣੇ ਅਨੰਦਪੁਰ ਸਾਹਿਬ ਦੇ ਐਂਟਰੀ ਗੇਟ ਨੇੜੇ ਤੇਲ ਦਾ ਟੈਂਕਰ ਐੱਚ.ਆਰ.39 ਏ 2067 ਹਾਇਵੇ ਦੇ ਡੀਵਾਇਡਰ ਉੱਤੇ ਜਾ ਚੜਿਆ। ਜਿਸ ਕਾਰਨ ਸਾਰਾ ਟ੍ਰੈਫਿਕ ਪ੍ਰੇਸ਼ਾਨ ਰਿਹਾ ਅਤੇ ਇਕ ਪਾਸੇ ਦੀ ਆਵਾਜਾਈ ਠੱਪ ਰਹੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਇਵਰ ਦਾ ਨਸ਼ੇ ‘ਚ ਧੁੱਤ ਹੋ ਕੇ ਟਰੱਕ ... Read More »

ਪੰਜਾਬ ਸਰਕਾਰ ਸਾਰੇ ਸ਼ਹਿਰਾਂ ਨੂੰ ਮੁਕੰਮਲ ਵਾਟਰ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਲਈ ਵਚਨਬੱਧ : ਢੀਂਡਸਾ

ਸੰਗਰੂਰ, 26 ਅਗਸਤ (ਹਰਿੰਦਰ ਖਾਲਸਾ/ਦੀਪਕ ਗਰੋਵਰ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਯਤਨ ਤੇਜ਼ ਕੀਤੇ ਹੋਏ ਹਨ ਅਤੇ ਵੱਖ-ਵੱਖ ਸ਼ਹਿਰਾਂ ‘ਚ ਕਈ ਵਿਕਾਸਮੁਖੀ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਅਤੇ ਕਈ ਹੋਰ ਪ੍ਰੋਜੈਕਟ ਜਲਦ ਸ਼ੁਰੂ ਕਰ ਦਿੱਤੇ ਜਾਣਗੇ। ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਧਿਆਨ ‘ਚ ਰੱਖ ਕੇ ਰਾਜ ਸਰਕਾਰ ਵੱਲੋਂ ਹਰ ਜ਼ਿਲ੍ਹੇ ਨੂੰ ਮੁਕੰਮਲ ਵਾਟਰ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਲਈ ... Read More »

ਬਰਨਾਲਾ ਦੀਆਂ ਖਸਤਾ ਸੜਕਾਂ ਤੇ ਸੀਵਰੇਜ ਦੀ ਮਾੜੀ ਹਾਲਤ ਦਾ ਵਿਜੀਲੈਂਸ ਵੱਲੋਂ ਮੁਆਇਨਾ

ਬਰਨਾਲਾ, 26 ਅਗਸਤ (ਜਤਿੰਦਰ ਦਿਓਗਣ) ਸੀਨੀਅਰ ਭਾਜਪਾ ਨੇਤਾ ਰਘਵੀਰ ਪ੍ਰਕਾਸ਼ ਗਰਗ ਦੇ ਬੇਟੇ ਤੇ ਭਾਜਪਾ ਦੇ ਮੰਡਲ ਪ੍ਰਧਾਨ ਨਰਿੰਦਰ ਗਰਗ ਨੀਟਾ ਦੀ ਸ਼ਿਕਾਇਤ ਤੇ ਅੱਜ ਲੋਕਲ ਬਾਡੀਜ ਵਿਭਾਗ ਦੇ ਚੌਕਸੀ ਵਿਭਾਗ ਦੀ ਟੀਮ ਅਚਾਨਕ ਬਰਨਾਲਾ ਪੁੱਜੀ। ਟੀਮ ਨੇ ਸ਼ਹਿਰ ਬਰਨਾਲਾ ਦੀਆਂ ਤਮਾਮ ਖਸਤਾ ਹਾਲਤ ਸੜਕਾਂ ਤੇ ਸੀਵਰੇਜ ਦੀ ਮਾੜੀ ਹਾਲਤ ਦਾ ਜਾਇਜਾ ਲਿਆ। ਸਥਾਨਕ ਸਰਕਾਰ ਦੀ ਚੌਕਸੀ ਵਿਭਾਗ ਦੀ ਟੀਮ ... Read More »

ਚੈਅਰਮੇਨ ਜ਼ਿਲ੍ਹਾ ਪ੍ਰੀਸ਼ਦ ਫਰੀਦਕੋਟ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਸ਼ਨ ਤਕਸੀਮ

ਫਰੀਦਕੋਟ, 26 ਅਗਸਤ (ਰਣਜੀਤ ਬਿੱਟਾ)-ਅੱਜ ਨਵੇਂ ਚੁਣ ਗਏ ਜਿਲ੍ਹਾ ਪ੍ਰੀਸ਼ਦ ਦੇ ਚੈਅਰਮੇਨ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਵਿਚ ਭਾਰੀ ਬਾਰਸ਼ਾਂ ਕਾਰਣ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ। ਅੱਜ ਉਨ੍ਹਾ ਵੱਲੋਂ ਪਿੰਡ ਰੱਤੀ ਰੋੜੀ, ਰੱਤੀ ਰੋੜੀ ਖੁਰਦ, ਸੰਗੋ ਰੋਮਾਣਾ ਅਤੇ ਦਾਨਾ ਰੋਮਾਣਾ ਵਿਚ  ਰਾਹਤ ਪਹੁੰਚਾਉਂਦੇ ਹੋਏ ਆਪਣੇ ਨਿੱਜੀ ਖਾਤੇ ਵਿੱਚੋਂ 15 ਕੁਇੰਟਲ ਆਟਾ, 2.5 ਕੁਇੰਟਲ ... Read More »

ਘਰ ਦੀ ਛੱਤ ਡਿੱਗਣ ਨਾਲ ਨੌਜਵਾਨ ਗੰਭੀਰ ਜ਼ਖਮੀ

ਫ਼ਰੀਦਕੋਟ, 26 ਅਗਸਤ : ਰਣਜੀਤ ਬਿੱਟਾ  ਇੱਥੋ ਦੇ ਦਸਮੇਸ਼ ਨਗਰ ਵਿੱਚ ਐਤਵਾਰ ਰਾਤ ਇਕ ਘਰ ਦੀ ਛੱਤ ਡਿੱਗ ਜਾਣ ਨਾਲ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਨਗਰ ਵਾਸੀਆਂ ਵਲੋਂ ਤੁਰੰਤ ਮਲਬੇ ਥੱਲੋ ਕੱਢ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ। ਇਸ ਮਾਮਲੇ ਸਬੰਧ੦ੀ ਮਿਲੀ ਜਾਣਕਾਰੀ ਅਨੁਸਾਰ ਪ੍ਰਵੀਨ ਕੌਰ ਪਤਨੀ ਸਵ. ਰਾਣਾ ਸਿੰਘ ਦਾ ਪਰਿਵਾਰ ਜਿਸ ਵਿਚ ਉਹ ... Read More »

COMING SOON .....


Scroll To Top
11