Monday , 18 February 2019
Breaking News
You are here: Home » PUNJAB NEWS (page 10)

Category Archives: PUNJAB NEWS

ਮੋਦੀ ਸਰਕਾਰ ਦਾ ‘ਜੁਮਲਾ ਬਜਟ’ : ਕੈਪਟਨ

ਚੰਡੀਗੜ੍ਹ- ਕੇਂਦਰੀ ਬਜਟ 2019-20 ਨੂੰ ਮੋਦੀ ਸਰਕਾਰ ਦਾ ‘ਜੁਮਲਾ ਬਜਟ’ ਕਰਾਰ ਦਿੰਦੇ ਹੋਏ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਜਟ ਨੂੰ ਫਜ਼ੂਲ ਦਸਿਆ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਬਜਟ ’ਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਵੀ ਨਹੀਂ ਹੈ ਅਤੇ ਇਹ ਆਮ ਲੋਕਾਂ ’ਤੇ ਹੋਰ ਬੋਝ ਪਾਵੇਗਾ। ਬਜਟ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮੁਖ ਮੰਤਰੀ ਨੇ ... Read More »

ਅੱਪਰਾ ਵਿਖੇ ਹੋਏ ਕਤਲ ਦੇ ਦੋਸ਼ੀ ਅਨੀਲ ਕੁਮਾਰ ਉਰਫ ਨੀਲੂ ਗ੍ਰਿਫਤਾਰ

ਜਲੰਧਰ, 1 ਫ਼ਰਵਰੀ (ਹਰਪਾਲ ਸਿੰਘ ਬਾਜਵਾ)- ਸ੍ਰੀ ਨਵਜੋਤ ਸਿੰਘ ਮਾਹਲ ਫਫਸ਼ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਰਹਿਨੁਮਾਈ ਹੇਠ ਮੁੱਕਦਮਾ ਨੰਬਰ 279 ਮਿਤੀ 25-09-2018 ਜੁਰਮ 302,120-ਬੀ ੀਫਛ 25-54-59 ਅਰਮਸ ਐਕਟ ਥਾਣਾ ਫਿਲੌਰ ਜਿਲਾ ਜਲੰਧਰ-ਦਿਹਾਤੀ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ... Read More »

ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਪਤਨੀ ਤੇ ਉਸ ਦੀ ਭਾਬੀ ਕਾਬੂ

ਲੁਧਿਆਣਾ, 1 ਫ਼ਰਵਰੀ (ਅਰੋੜਾ)- ਥਾਣਾ ਟਿਬਾ ਦੀ ਪੁਲਸ ਨੇ ਪਤੀ ਨੂੰ ਖ਼ੁਦਖੁਸੀ ਲਈ ਮਜਬੂਰ ਕਰਨ ਵਾਲੀ ਉਸ ਦੀ ਪਤਨੀ ਅਤੇ ਉਸ ਦੀ ਭਾਬੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਥਾਣਾ ਟਿਬਾ ਦੇ ਮੁਖੀ ਮੋਹੰਮਦ ਜਮੀਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੁਰਮੇਲ ਨਗਰ ਨਿਵਾਸੀ ਸੰਜੇ ਕੁਮਾਰ ਦਾ ਵਿਆਹ 2005 ਚ ਜਗਰਾਉ ਦੇ ਪ੍ਰਤਾਪ ਨਗਰ ਨਿਵਾਸੀ ਗੀਤਾਂ ਨਾਲ ਹੋਈ ... Read More »

ਡਾ.ਚੀਮਾ ਵੱਲੋਂ ‘ਪੰਜਾਬ ਟਾਇਮਜ਼’ ਦਾ ਅੰਗਰੇਜ਼ੀ ਐਡੀਸ਼ਨ ਜਾਰੀ

ਸ. ਬਲਜੀਤ ਸਿੰਘ ਬਰਾੜ ਦੀ ਮਿਹਨਤ ਸਦਕਾ ਅਖ਼ਬਾਰ ਬੁਲਦੀਆ ਦੇ ਮਾਰਗ ’ਤੇ : ਡਾ.ਚੀਮਾ ਨੂਰਪੁਰ ਬੇਦੀ, 1 ਫ਼ਰਵਰੀ (ਐਮ.ਪੀ. ਸ਼ਰਮਾ)- ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਨੂਰਪੁਰ ਬੇਦੀ ਵਿਖੇ ਵਿਸ਼ੇਸ਼ ਤੌਰ ’ਤੇ ਪੰਜਾਬ ਟਾਇਮਜ਼ ਦੇ ਠਅੰਗਰੇਜ਼ੀੂ ਅਡੀਸ਼ਨ ਨੂੰ ਲੋਕ ਅਰਪਣ ਕੀਤਾ। ਡਾ.ਚੀਮਾ ਨੇ ਇਸ ਮੌਕੇ ’ਤੇ ਕਿਹਾ ਕਿ ਪੰਜਾਬ ... Read More »

ਪੰਜਾਬ ਸਰਕਾਰ ਵੱਲੋਂ ਐਸ.ਸੀ./ਬੀ.ਸੀ./ਬੀ.ਪੀ.ਐਲ. ਪਰਿਵਾਰਾਂ ਲਈ ਬਿਜਲੀ ਦੀਆਂ 3000 ਯੂਨਿਟਾਂ ਦੀ ਸਾਲਾਨਾ ਉਪਰਲੀ ਹੱਦ ਖਤਮ ਕਰਨ ਦਾ ਫ਼ੈਸਲਾ

ਸਬਸਿਡੀ ਦੇ ਘੇਰੇ ’ਚ ਵਾਪਸ 1.17 ਲੱਖ ਪਰਿਵਾਰਾਂ ਨੂੰ ਲਿਆਉਣ ਦਾ ਉਦੇਸ਼ ਚੰਡੀਗੜ੍ਹ, 31 ਜਨਵਰੀ- ਪੰਜਾਬ ਸਰਕਾਰ ਨੇ ਅਨੁਸੂਚਿਤ ਜਾਂਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਲਈ ਬਿਜਲੀ ਖਪਤ ਦੀ ਸਾਲਾਨਾ ਉਪਰਲੀ ਹੱਦ 3000 ਯੂਨਿਟ ਹਟਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਸ਼੍ਰੇਣੀਆਂ ਦੇ ਸਾਰੇ ਘਰੇਲੂ ਖਪਤਕਾਰ ਮੁਫਤ ਵਿੱਚ ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਪ੍ਰਾਪਤ ਕਰਨ ... Read More »

ਜੀਂਦ ਦੀਆਂ ਜ਼ਿਮਨੀ ਚੋਣਾਂ ’ਚ ਬੀਜੇਪੀ ਦੀ ਝੰਡੀ

ਚੰਡੀਗੜ੍ਹ, 31 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਜੀਂਦ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਵਿਚ ਬੀਜੇਪੀ ਦੇ ਉਮੀਦਵਾਰ ਕ੍ਰਿਸ਼ਣ ਮਿਢਾ ਦੀ ਜਿਤ ਹੋਈ ਹੈ। ਕ੍ਰਿਸ਼ਣ ਮਿਢਾ ਨੇ ਵਿਰੋਧੀ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਨੂੰ 12,248 ਵੋਟਾਂ ਦੇ ਫਰਕ ਨਾਲ ਮਾਤ ਦਿਤੀ। ਜਾਣਕਾਰੀ ਮੁਤਾਬਕ ਬੀਜੇਪੀ ਦੇ ਕ੍ਰਿਸ਼ਣ ਮਿਢਾ ਨੂੰ ਕੁਲ 49,929 ਵੋਟਾਂ ਮਿਲੀਆਂ ਜਦੋਂ ਕਿ ਦਿਗਵਿਜੈ ਸਿੰਘ ਚੌਟਾਲਾ ਨੂੰ 37,681 ਵੋਟਾਂ ਹਾਸਲ ਹੋਈਆਂ। Read More »

‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ 60 ਵਾਹਨਾਂ ਦੇ ਪ੍ਰੈਸ਼ਰ ਹਾਰਨ ਚੈਕ ਕੀਤੇ

ਬਰਨਾਲਾ, 31 ਜਨਵਰੀ (ਤਰਨਜੀਤ ਸਿੰਘ ਗੋਲਡੀ/ਅਰਿਹੰਤ ਰਾਏ ਗਰਗ)-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਚਲਾਈ ਗਈ ਵਾਹਨਾਂ ਦੀ ਪ੍ਰਦੂਸ਼ਣ ਜਾਂਚ ਮੁਹਿੰਮ ਅਧੀਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵਲੋਂ ਸਾਂਝੇ ਤੌਰ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਤਾਂ ਜੋ ਲੋਕਾਂ ਨੂੰ ਪ੍ਰਦਸ਼ਣ ਰਹਿਤ ਵਾਤਾਵਰਣ ਮੁਹਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਬਰਨਾਲਾ ਦੇ ... Read More »

ਅਨਾਥ ਆਸ਼ਰਮ ਨਥਾਣਾ ਵਿਖੇ 6 ਪਾਠਾਂ ਦੀ ਲੜੀ ਦੇ ਭੋਗ

ਨਥਾਣਾ, 31 ਜਨਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਭਗਤਾ-ਨਥਾਣਾ ਰੋਡ ਤੇ ਸਥਿਤ ਅਨੰਤ ਅਨਾਥ ਆਸ਼ਰਮ ਵਿਖੇ ਛੇ ਆਖੰਡ ਪਾਠਾ ਦੀ ਲੜੀ ਦੇ ਅੱਜ ਭੋਗ ਪਾਏ ਗਏ, ਇਹ ਲੜੀ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਇਲਾਕੇ ਦੀਆ ਪੰਚਾਇਤਾ ਅਤੇ ਪਿੰਡਾ ਦੀ ਸੰਗਤ ਦੇ ਉਦਮ ਸਦਕਾ ਇਹ ਭੋਗ ਪਾਏ ਗਏ।ਜਿਸ ਵਿੱਚ ਰਾਗੀ ਸਿੰਘਾ ਨੇ ਰਸਭਿੰਨਾ ਕੀਰਤਨ ਕੀਤਾ ਢਾਡੀਆ ਅਤੇ ਕਵੀਸ਼ਰਾ ਨੇ ਗੁਰ ਇਤਿਹਾਸ ... Read More »

ਬੰਬ ਕਾਂਡ ਕਮੇਟੀ ਅਤੇ ਵੱਖ-ਵੱਖ ਆਗੂਆਂ ਨੇ ਕੀਤੀ ਪੀੜ੍ਹਤਾਂ ਲਈ ਇਨਸਾਫ ਦੀ ਮੰਗ

ਬਠਿੰਡਾ/ ਮੌੜ ਮੰਡੀ, 31 ਜਨਵਰੀ (ਹਰਮਿੰਦਰ ਸਿੰਘ ਅਵਿਨਾਸ਼/ ਸੰਜੀਵ ਕੁਮਾਰ ਨੋਟੀ ) 31 ਜਨਵਰੀ 2017 ਨੂੰ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਵਿਚ ਹੋਏ ਬੰਬ ਧਮਾਕੇ ਵਿਚ ਮਾਰੇ ਗਏ 5 ਬੱਚਿਆਂ ਦੀ ਅੱਜ ਦੂਸਰੀ ਬਰਸੀ ਬੰਬ ਕਾਂਡ ਵਾਲੀ ਜਗ੍ਹਾ ਤੇ ਮਨਾਈ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਇਸ ਬਰਸੀ ਸਮਾਗਮ ... Read More »

ਡੀਸੀ ਵੱਲੋਂ ਸਰਕਾਰੀ ਤੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ

ਪੀੜਤਾਂ ਨੂੰ ਨਸ਼ਿਆਂ ਤੋਂ ਮੁਕਤੀ ਦਵਾ ਕੇ ਸਮਾਜ ਦੀ ਮੁੱਖ ਧਾਰਾ ’ਚ ਸ਼ਾਮਲ ਕਰਨ ਲਈ ਠੋਸ ਉਪਰਾਲੇ ਜਾਰੀ : ਘਨਸ਼ਿਆਮ ਥੋਰੀ ਸੰਗਰੂਰ, 31 ਜਨਵਰੀ (ਪਰਮਜੀਤ ਸਿੰਘ ਲੱਡਾ)- ਜ਼ਿਲ੍ਹਾ ਸੰਗਰੂਰ ’ਚ ਨਸ਼ਾ ਵਿਰੋਧੀ ਮੁਹਿੰਮ ਨੂੰ ਸਾਰਥਕ ਹੁਲਾਰਾ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਵੱਲੋਂ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕਰਕੇ ਨਸ਼ਾ ਪੀੜਤਾਂ ਦਾ ਇਲਾਜ ਕਰਨ ਲਈ ... Read More »

COMING SOON .....


Scroll To Top
11