Thursday , 20 September 2018
Breaking News
You are here: Home » NATIONAL NEWS (page 60)

Category Archives: NATIONAL NEWS

27 ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਾਣਗੇ ਰੂਸ

ਨਵੀਂ ਦਿਲੀ, 22 ਨਵੰਬਰ (ਪੀ.ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸੇ ਮਹੀਨੇ ਦੀ 27 ਤਰੀਕ ਨੂੰ ਰੂਸ ਜਾ ਰਹੇ ਹਨ। ਉਨ੍ਹਾਂ ਦਾ ਇਹ ਦੌਰਾ 29 ਨਵੰਬਰ ਤਕ ਚਲੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਰੂਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਵਲਾਦੀਮੀਰ ਕੋਲੋਕੋਲਟਸਵ ਨਾਲ ਮੁਲਾਕਾਤ ਕਰਨਗੇ। Read More »

ਤਰਾਲ ’ਚ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਢੇਰ

ਤਰਾਲ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਤੇ ਕਸ਼ਮੀਰ ਦੇ ਅਵੰਤੀਪੁਰ ਸਥਿਤ ਤਰਾਲ ‘ਚ 42 ਰਾਸ਼ਟਰੀ ਰਾਇਫਲਜ਼ ਅਤੇ ਐਸ. ਓ. ਜੀ.(ਸਪੈਸ਼ਲ ਆਪਰੇਸ਼ਨ ਗਰੁਪ) ਦੀ ਸਰਚ ਪਾਰਟੀ ‘ਤੇ ਅਜ ਅਤਵਾਦੀਆਂ ਵਲੋਂ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਕਰਨ ਤੋਂ ਬਾਅਦ ਅਤਵਾਦੀ ਜੰਗਲੀ ਇਲਾਕੇ ਰਾਹੀ ਫਰਾਰ ਹੋ ਗਏ। ਇਸ ਦੇ ਤੁਰੰਤ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਕਾਰਵਾਈ ਦੌਰਾਨ ... Read More »

ਹੁਣ ਸ੍ਰੀ ਕੋਵਿੰਦ ਦੇ ਅਰੁਣਾਚਲ ਦੌਰੇ ’ਤੇ ਕਲਪਿਆ ਚੀਨ

ਨਵੀਂ ਦਿੱਲੀ, 20 ਨਵੰਬਰ (ਪੀ.ਟੀ.)- ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਅਰੁਣਾਚਲ ਦੌਰੇ ਨਾਲ ਚੀਨ ਕਲਪ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ-ਲਾਂਗ ਨੇ ਕਿਹਾ ਕਿ ਭਾਰਤ ਨੂੰ ਮੌਜੂਦਾ ਹਾਲਾਤ ਵੇਖਦੇ ਹੋਏ ਇਸ ਤੋਂ ਬਚਣਾ ਚਾਹੀਦਾ ਹੈ।ਚੀਨ ਨੇ ਭਾਰਤ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਅਜਿਹੇ ਸਮੇਂ ‘ਚ ਜਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਬਹੁਤ ਸੰਵੇਦਨਸ਼ੀਲ ਦੌਰ ‘ਤੋਂ ਗੁਜਰ ਰਹੇ ਹਨ ... Read More »

ਰਾਹੁਲ ਗਾਂਧੀ ਦਸੰਬਰ ਮਹੀਨੇ ’ਚ ਸੰਭਾਲਣਗੇ ਕਾਂਗਰਸ ਦੀ ਕਮਾਨ

ਕਾਂਗਰਸ ਵਰਕਿੰਗ ਕਮੇਟੀ ਵੱਲੋਂ ਪ੍ਰਧਾਨਗੀ ’ਤੇ ਮੋਹਰ ਨਵੀਂ ਦਿੱਲੀ, 20 ਨਵੰਬਰ- ਕਾਂਗਰਸ ਵਰਕਿੰਗ ਕਮੇਟੀ ਦੀ ਇਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਵਾਸ ਅਸਥਾਨ 10 ਜਨਪਥ ਵਿਖੇ ਸੋਮਵਾਰ ਨੂੰ ਹੋਈ ਬੈਠਕ ਵਿੱਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਪਾਸ ਹੋ ਗਿਆ ਹੈ।ਉਹ ਦਸੰਬਰ ਮਹੀਨੇ ਬਕਾਇਦਾ ਪਾਰਟੀ ਦੇ ਪ੍ਰਧਾਨ ਬਣ ਜਾਣਗੇ। ਇਸ ਦੇ ਨਾਲ ਹੀ ... Read More »

ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਦਾ ਉਦਘਾਟਨ ਕਰੇਗੀ ਸ੍ਰੀਦੇਵੀ

ਮੁੰਬਈ, 18 ਨਵੰਬਰ (ਪੀ.ਟੀ.)- 48ਵੇਂ ਕੌਮਾਂਤਰੀ ਫਿਲਮ ਸਮਾਰੋਹ ਦੇ ਭਾਰਤੀ ਪੈਨੋਰਮਾ ਸੈਕਸ਼ਨ ਦਾ ਉਦਘਾਟਨ ਇਸ ਸਾਲ ਭਾਰਤੀ ਫਿਲਮ ਉਦਯੋਗ ’ਚ ਆਪਣੇ 50 ਸਾਲ ਪੂਰੇ ਕਰ ਰਹੀ ਉਘੀ ਅਦਾਕਾਰਾ ਸ੍ਰੀਦੇਵੀ ਕਰੇਗੀ। ਇਹ ਉਦਘਾਟਨ ਸਮਾਰੋਹ 21 ਨਵੰਬਰ ਨੂੰ ਹੋਵੇਗਾ। Read More »

ਬੰਦੀਪੋਰਾ ’ਚ ਮੁੱਠਭੇੜ ਦੌਰਾਨ 5 ਅੱਤਵਾਦੀ ਹਲਾਕ

ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ’ਚ 1 ਆਈ.ਏ.ਐਫ. ਗਾਰਡ ਸ਼ਹੀਦ ਸ੍ਰੀਨਗਰ, 18 ਨਵੰਬਰ- ਜੰਮੂ-ਕਸ਼ਮੀਰ ਦੇ ਦੱਖਣੀ ਇਲਾਕੇ ’ਚ ਬੰਦੀਪੋਰਾ ’ਚ ਪੈਂਦੇ ਚੰਦਰਾਗੀਰ ਹਾਜਿਨ ਵਿਖੇ ਸੁਰਖਿਆ ਬਲਾਂ ਨੇ ਮੁਠਭੇੜ ਦੌਰਾਨ 5 ਅਤਵਾਦੀਆਂ ਨੂੰ ਢੇਰ ਕਰ ਦਿਤਾ।ਸ੍ਰੀਨਗਰ ਤੋਂ 32 ਕਿੱਲੋਮੀਟਰ ਦੂਰ ਪੈਂਦੇ ਹਾਜਿਨ ’ਚ ਅਤਵਾਦੀਆਂ ਅਤੇ ਸੁਰਖਿਆ ਬਲਾਂ ਵਿਚਕਾਰ ਮੁਕਾਬਲੇ ਹੋਇਆ।ਇਸ ਗੋਲੀਬਾਰੀ ’ਚ ਫੌਜ ਦਾ ਇੱਕ ਆਈ.ਏ.ਐਫ. ਕਮਾਂਡੋ ਸ਼ਹੀਦ ਹੋ ... Read More »

ਗੁਜਰਾਤ ਚੋਣਾਂ : ਭਾਜਪਾ ਨੇ 70 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਅਹਿਮਦਾਬਾਦ, 17 ਨਵੰਬਰ (ਪੀ.ਟੀ.)- ਗੁਜਰਾਤ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ। 14ਵੀਂ ਗੁਜਰਾਤ ਵਿਧਾਨ ਸਭਾ ਚੋਣਾਂ 9 ਦਸੰਬਰ ਤੋਂ 14 ਦਸੰਬਰ ਤਕ ਚਲਣਗੀਆਂ ਤੇ 18 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ। Read More »

13 ਸਾਲਾਂ ਬਾਅਦ ਭਾਰਤ ਦੀ ਕ੍ਰੈਡਿਟ ਰੈਟਿੰਗ ’ਚ ਸੁਧਾਰ

ਨਵੀਂ ਦਿਲੀ, 17 ਨਵੰਬਰ (ਪੀ.ਟੀ.)- ਦੇਸ਼ਾਂ ਨੂੰ ਕ੍ਰੈਡਿਟ ਰੈਟਿੰਗ ਦੇਣ ਵਾਲੀ ਅਮਰੀਕੀ ਸੰਸਥਾਂ ਮੂਡੀਜ਼ ਨੇ ਪ੍ਰਭਾਵਸ਼ਾਲੀ ਦੇਸ਼ਾਂ ਦੀ ਰੈਟਿੰਗ ‘ਚ ਭਾਰਤ ਦੇ ਸਥਾਨ ‘ਚ ਸੁਧਾਰ ਕਰਦੇ ਹੋਏ ਭਾਰਤ ਨੂੰ ਬੀ.ਏ.ਏ-2 ਕਰ ਦਿਤਾ ਹੈ। ਮੂਡੀਜ਼ ਵਲੋਂ ਕੀਤਾ ਗਿਆ ਇਹ ਸੁਧਾਰ ਭਾਰਤ ਲਈ ਬਹੁਤ ਸਕਰਾਤਮਿਕ ਹੈ। ਮੂਡੀਜ਼ ਨੇ 13 ਸਾਲਾਂ ਬਾਅਦ ਭਾਰਤ ਦੀ ਕ੍ਰੈਡਿਟ ਰੈਟਿੰਗ ‘ਚ ਸੁਧਾਰ ਕੀਤਾ ਹੈ। ਇਸ ਤੋਂ ਪਹਿਲਾ ... Read More »

ਸ੍ਰੀਨਗਰ ’ਚ ਅੱਤਵਾਦੀ ਹਮਲਾ ਸਬ-ਇੰਸਪੈਕਟਰ ਸ਼ਹੀਦ, 1 ਜ਼ਖਮੀ

ਇੱਕ ਹਮਲਾਵਰ ਗ੍ਰਿਫ਼ਤਾਰ, ਦੂਜਾ ਫਰਾਰ ਸ੍ਰੀਨਗਰ, 17 ਨਵੰਬਰ- ਸ੍ਰੀਨਗਰ ਦੇ ਜ਼ਕੂਰਾ ਹਜ਼ਰਤ ਬਲ ਇਲਾਕੇ ’ਚ ਅੱਤਵਾਦੀਆਂ ਵੱਲੋਂ ਪੁਲਿਸ ਪਾਰਟੀ ‘ਤੇ ਕੀਤੇ ਹਮਲੇ ‘ਚ ਪੁਲਿਸ ਦਾ ਸਬ-ਇੰਸਪੈਕਟਰ ਸ਼ਹੀਦ ਹੋ ਗਿਆ ਜਦਕਿ ਇੱਕ ਐ¤ਸ.ਪੀ.ਓ. ਜ਼ਖ਼ਮੀ ਹੋਇਆ ਹੈ। ਹਮਲੇ ਤੋਂ ਬਾਅਦ ਪੁਲਿਸ ਨੇ ਇੱਕ ਹਮਲਾਵਰ ਅੱਤਵਾਦੀ ਨੂੰ ਜ਼ਿੰਦਾ ਫੜ੍ਹ ਲਿਆ ਹੈ, ਜਦੋਂਕਿ ਦੂਜਾ ਦੋਸ਼ੀ ਫਰਾਰ ਹੈ।ਜਾਣਕਾਰੀ ਅਨੁਸਾਰ, ਸ਼੍ਰੀਨਗਰ ਦੇ ਜ਼ਕੂਰਾ ’ਚ ਪੁਲਸ ਪਾਰਟੀ ... Read More »

ਕੇਂਦਰ ਸਰਕਾਰ ਨੇ ਘਰ ਖਰੀਦਣ ਵਾਲਿਆਂ ਨੂੰ ਦਿਤਾ ਵਡਾ ਤੋਹਫਾ

ਨਵੀਂ ਦਿੱਲੀ, 16 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਘਰ ਖਰੀਦਣ ਦੀ ਚਾਹਤ ਰਖਣ ਵਾਲਿਆਂ ਨੂੰ ਕੇਂਦਰ ਸਰਕਾਰ ਨੇ ਵਡਾ ਤੋਹਫਾ ਦਿਤਾ ਹੈ। ਕ੍ਯੇਂਦਰੀ ਕੈਬਨਿਟ ‘ਚ ਆਮ ਆਦਮੀ ਨੂੰ ਵਡੀ ਰਾਹਤ ਦਿੰਦੇ ਹੋਏ ਪ੍ਰਧਾਨਮੰਤਰੀ ਆਵਾਸ ਦੇ ਤਹਿਤ ਘਰਾਂ ਦੇ ਖੇਤਰਫਲਾਂ ‘ਚ ਵਡਾ ਬਦਲਾਅ ਕਰਨ ਦਾ ਫੈਸਲਾ ਕੀਤਾ। ਕੇਂਦਰੀ ਕੈਬਨਿਟ ਨੇ ਮਗਿ-1 ਫਲੈਟਸ ਦੀ ਖੇਤਰਫਲ 90 ਤੋਂ ਵਧਾ ਕੇ 120 ਵਰਗਮੀਟਰ ਅਤੇ ਮਗਿ-2 ... Read More »

COMING SOON .....
Scroll To Top
11