Wednesday , 16 January 2019
Breaking News
You are here: Home » NATIONAL NEWS (page 6)

Category Archives: NATIONAL NEWS

ਸਜਣ ਕੁਮਾਰ ਨੂੰ ਸਜ਼ਾ 34 ਸਾਲ ਦੇ ਸੰਘਰਸ਼ ਦਾ ਨਤੀਜਾ : ਸ. ਫੂਲਕਾ

ਨਵੀਂ ਦਿੱਲੀ- ਦਿਲੀ ਹਾਈਕੋਰਟ ਵੱਲੋਂ ਸਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਇਸ ਫੈਸਲੇ ’ਤੇ ਕਤਲੇਆਮ ਕੇਸ ਦੇ ਵਕੀਲ ਐਚ.ਐਸ. ਫੂਲਕਾ ਨੇ ਕਿਹਾ ਕਿ ਅਜ ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਵਡਾ ਦਿਨ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦੇ 34 ਸਾਲਾਂ ਦੇ ਸੰਘਰਸ਼ ਦਾ ਨਤੀਜਾ ਹੈ। ਸ: ਫੂਲਕਾ ਨੇ ਕਿਹਾ ਕਿ ਇਹ ... Read More »

ਆਪਣੇ ਆਖਰੀ ਸਾਹ ਤੱਕ ਇਨਸਾਫ ਲਈ ਲੜਾਂਗੀ : ਬੀਬੀ ਜਗਦੀਸ਼ ਕੌਰ

ਨਵੀਂ ਦਿਲੀ- 1984 ਵਿਚ ਸਿਖ ਵਿਰੋਧੀ ਦੰਗਿਆਂ ’ਚ ਸਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਬਾਅਦ 77 ਸਾਲਾ ਜਗਦੀਸ਼ ਕੌਰ ਨੇ ਅਦਾਲਤ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਦੰਗਿਆਂ ਦੌਰਾਨ ਜਗਦੀਸ਼ ਕੌਰ ਦੇ ਪਰਿਵਾਰ ਦੇ 5 ਮੈਂਬਰਾਂ ਦੀ ਹੱਤਿਆ ਕੀਤੀ ਗਈ ਸੀ। ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਬਾਅਦ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਵੀ ਉਮੀਦ ਹੈ ਕਿ ਮੈਨੂੰ ਵੀ ਪੂਰਾ ... Read More »

’84 ਸਿੱਖ ਕਤਲੇਆਮ: ਦਿੱਲੀ ਹਾਈਕੋਰਟ ਵੱਲੋਂ ਸੱਜਣ ਕੁਮਾਰ ਤੇ 3 ਹੋਰਾਂ ਨੂੰ ਉਮਰ ਕੈਦ

ਸਿੱਖ ਭਾਈਚਾਰੇ ਨੂੰ 34 ਸਾਲਾਂ ਬਾਅਦ ਮਿਲਿਆ ਇਨਸਾਫ ਨਵੀਂ ਦਿਲੀ, 17 ਦਸੰਬਰ- ਦਿੱਲੀ ਹਾਈਕੋਰਟ ਨੇ ਨਵੰਬਰ 1984 ਦੇ ਸਿਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਕਾਂਗਰਸ ਦੇ ਇੱਕ ਵੱਡੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 34 ਸਾਲਾਂ ਬਾਅਦ ਅਦਾਲਤ ਦੇ ਫੈਸਲੇ ਨੇ ਸਿੱਖ ਭਾਈਚਾਰੇ ਵਿੱਚ ਇੱਕ ਵਾਰ ਫਿਰ ਨਿਆਂ ... Read More »

ਮੁੰਬਈ ਵਿਖੇ ਹਸਪਤਾਲ ’ਚ ਲੱਗੀ ਅੱਗ-5 ਦੀ ਮੌਤ, ਸੈਂਕੜੇ ਜ਼ਖਮੀ

ਮੁੰਬਈ, 17 ਦਸੰਬਰ (ਪੀ.ਟੀ.)- ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲਗੀ ਅਗ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 5 ਹੋ ਗਈ ਹੈ।ਮੁੰਬਈ ਦੇ ਅੰਧੇਰੀ (ਪੂਰਬੀ) ਦੇ ਇਕ ਸਰਕਾਰੀ ਹਸਪਤਾਲ ਨੂੰ ਅਗ ਲਗਣ ਕਾਰਨ ਦੋ ਮਹੀਨਿਆਂ ਦੇ ਇਕ ਬਚੇ ਸਮੇਤ ਪੰਜ ਵਿਅਕਤੀ ਮਾਰੇ ਗਏ ਤੇ 106 ਹੋਰ ਜ਼ਖ਼ਮੀ ਹੋ ਗਏ।ਇਹ ਖ਼ਬਰ ਲਿਖੇ ਜਾਣ ਤਕ ਅਗ ’ਤੇ ਕਾਬੂ ਪਾ ਲਿਆ ਗਿਆ ਸੀ ... Read More »

ਭਾਰਤ ਪੁਲਾੜ ’ਚ ਕਾਇਮ ਕਰੇਗਾ ਉਪਗ੍ਰਹਿ ਸੰਚਾਰ ਕੇਂਦਰ

ਨਵੀਂ ਦਿੱਲੀ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਪੁਲਾੜ ’ਚ ‘ਉਪਗ੍ਰਹਿ ਸੰਚਾਰ ਕੇਂਦਰ (ਸੈਟੇਲਾਇਟ ਟੈਲੀਕਮਿਊਨੀਕੇਸ਼ਨ ਸੈਂਟਰ) ਸਥਾਪਤ ਕਰੇਗਾ।ਇਸ ਲਈ ਇੰਡੀਅਨ ਡਾਟਾ ਰੀਲੇ ਸੈਟੇਲਾਇਟ ਸਿਸਟਮ ਲਾਂਚ ਕਰੇਗਾ। ਇਹ ਪ੍ਰਸਤਾਵਿਤ ਮਨੁਖੀ ਪੁਲਾੜ ਮਿਸ਼ਨ ਅਧੀਨ ਹੋਵੇਗਾ, ਤਾਂ ਜੋ ਦੂਰ-ਦੁਰਾਡੇ ਪੁਲਾੜ ’ਚ ਸਥਿਤ ਉਪਗ੍ਰਹਿਆਂ ਾਂਨਾਲ ਡਾਟਾ ਰੀਲੇ ਤੇ ਸੰਚਾਰ ਲਿੰਕ ਵਿਚ ਸੁਧਾਰ ਕੀਤਾ ਜਾ ਸਕੇ।‘ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਦੇ ਮੁਖੀ ਕੇ. ਸਿਵਨ ਨੇ ... Read More »

ਭੂਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ

ਨਵੀਂ ਦਿਲੀ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਛਤੀਸਗੜ੍ਹ ’ਚ ਨਵੇਂ ਮੁਖ ਮੰਤਰੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਾਰੀ ਚਰਚਾਵਾਂ ਉਸ ਸਮੇਂ ਖ਼ਤਮ ਹੋ ਗਈਆਂ, ਜਦੋਂ ਵਿਧਾਇਕ ਦਲ ਨੇ ਮੁਖ ਮੰਤਰੀ ਚੁਣ ਲਿਆ। ਵਿਧਾਇਕ ਦਲ ਦੀ ਮੀਟਿੰਗ ’ਚ ਭੂਪੇਸ਼ ਬਘੇਲ ਨੂੰ ਨਵਾਂ ਮੁਖ ਮੰਤਰੀ ਚੁਣਿਆ ਗਿਆ। ਦਸਿਆ ਜਾ ਰਿਹਾ ਹੈ ਕਿ ਸਹੁੰ ਚੁਕ ਸਮਾਰੋਹ ਸੋਮਵਾਰ ਨੂੰ ਹੋ ਸਕਦਾ ਹੈ। ਇਸ ... Read More »

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਿਜੈ ਦਿਵਸ ਮੌਕੇ ਜਵਾਨਾਂ ਨੂੰ ਸ਼ਰਧਾਂਜਲੀ

ਨਵੀਂ ਦਿਲੀ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵਿਜੈ ਦਿਵਸ ਮੌਕੇ ’ਤੇ ਸਾਲ 1971 ਦੇ ਭਾਰਤ-ਪਾਕਿ ਜੰਗ ’ਚ ਸ਼ਹੀਦ ਹੋਏ ਸੈਨਾ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੈ ਦਿਵਸ ਮੌਕੇ 1971 ਦੀ ਜੰਗ ’ਚ ਭਾਰਤੀ ਸੈਨਾ ਦੇ ਜਵਾਨਾਂ ਦੇ ਅਦੁਤੀ ਸਾਹਸ ਅਤੇ ਬਹਾਦਰੀ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ... Read More »

ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਦੀ ਸਰਕਾਰ ਲਈ ਰਾਹ ਪੱਧਰਾ

ਬਸਪਾ ਵੱਲੋਂ ਹਮਾਇਤ – ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਦਾ ਫ਼ੈਸਲਾ ਰਾਹੁਲ ਗਾਂਧੀ ਦੇ ਹੱਥ : ਕਾਂਗਰਸੀ ਵਿਧਾਇਕ ਭੋਪਾਲ, 12 ਦਸੰਬਰ (–)- ਮਧ ਪ੍ਰਦੇਸ਼ ਦੀ ਨਵੀਂ ਚੁਣੀ ਗਈ ਕਾਂਗਰਸ ਵਿਧਾਨ ਸਭਾ ਪਾਰਟੀ ਨੇ ਇਕ ਲਾਈਨ ਪ੍ਰਸਤਾਵ ਪਾਸ ਕਰ ਦਿਤਾ ਹੈ, ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਇਹ ਫ਼ੈਸਲਾ ਕਰਨਗੇ ਕਿ ਰਾਜ ਦੇ ਮੁਖ ਮੰਤਰੀ ਕੌਣ ਹੋਣਗੇ। ਬੁਧਵਾਰ ਨੂੰ ਭੋਪਾਲ ... Read More »

ਸ਼ਕਤੀਕਾਂਤਾ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੰਭਾਲਿਆ ਕਾਰਜਭਾਰ

ਨਵੀਂ ਦਿਲੀ, 12 ਦਸੰਬਰ (ਪੰਜਾਬ ਟਾਮਿਜ਼ ਬਿਊਰੋ)- ਸਾਬਕਾ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕਤਰ ਸ਼ਕਤੀਕਾਂਤਾ ਦਾਸ ਨੇ ਅਜ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ ਸੰਭਲਿਆ ਹੈ। ਦਸ ਦਈਏ ਕਿ ਸ਼ਕਤੀਕਾਂਤਾ ਦਾਸ ਦੀ ਮੋਦੀ ਸਰਕਾਰ ਦੇ ਨੋਟ ਬੰਦੀ ਦੇ ਫ਼ੈਸਲੇ ‘ਚ ਵੀ ਪ੍ਰਮੁਖ ਭੂਮਿਕਾ ਰਹੀ ਸੀ। Read More »

ਸੁਪਰੀਮ ਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਡੀ.ਜੀ.ਪੀ. ਦੇ ਸੇਵਾ ਕਾਲ ਵਾਧੇ ਨੂੰ ਮਨਜ਼ੂਰੀ

ਨਵੀਂ ਦਿਲੀ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਅਜ ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੂੰ 31 ਜਨਵਰੀ, 2019 ਤਕ ਆਪਣੇ ਅਹੁਦੇ ’ਤੇ ਬਣੇ ਰਹਿਣ ਦੀ ਮਨਜ਼ੂਰੀ ਦੇ ਦਿਤੀ ਹੈ। ਇਹ ਮਨਜ਼ੂਰੀ ਹਰਿਆਣਾ ਦੇ ਡੀ.ਜੀ.ਪੀ. ਸ੍ਰੀ ਬੀ.ਐਸ. ਸੰਧੂ ਨੂੰ ਵੀ ਦਿਤੀ ਗਈ ਹੈ। ਇਨ੍ਹਾਂ ਦੋਵਾਂ ਲਈ ਆਉਂਦੀ 31 ਦਸੰਬਰ ਨੂੰ ਸੇਵਾ-ਮੁਕਤ ਹੋ ਜਾਣ ਦਾ ਸਮਾਂ ਨਿਸ਼ਚਤ ਸੀ। ਇਥੇ ... Read More »

COMING SOON .....


Scroll To Top
11