ਬੀ.ਐਸ.ਐਫ. ਜਵਾਨਾਂ ਨੂੰ ਗੋਲੀਬਾਰੀ ਦਾ ਢੁੱਕਵਾਂ ਜਵਾਬ ਦੇਣ ਦੇ ਹੁਕਮ ਨਵੀਂ ਦਿੱਲੀ, 22 ਮਈ- ਜੰਮੂ-ਕਸ਼ਮੀਰ ’ਚ ਸਰਹੱਦ ਪਾਰ ਤੋਂ ਪਾਕਿਸਤਾਨੀ ਫੌਜ ਦੀ ਨਾਪਾਕ ਫਾਇਰਿੰਗ ’ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿਤੀ ਹੈ। ਗ੍ਰਹਿ ਮੰਤਰੀ ਨੇ ਬੀ.ਐਸ.ਐਫ. ਜਵਾਨਾਂ ਨੂੰ ਗੋਲੀਬਾਰੀ ਦਾ ਸਹੀ ਜਵਾਬ ਦੇਣ ਨੂੰ ਕਿਹਾ ਹੈ।ਸਰਹੱਦ ’ਤੇ ਪਾਕਿਸਤਾਨੀ ਫੌਜ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕਰ ... Read More »
Category Archives: NATIONAL NEWS
ਆਰਕਬਿਸ਼ਪ ਦੀ ਚਿੱਠੀ: ਦੇਸ਼ ’ਚ ਸੰਕਟ-ਭਾਜਪਾ ਭੜਕੀ
ਨਵੀਂ ਦਿੱਲੀ- ਦੇਸ਼ ਵਿਚ ਬੇਚੈਨ ਰਾਜਨੀਤਕ ਹਾਲਤ, ਖਤਰੇ ਵਿਚ ਪਈ ਧਰਮਨਿਰਪਖਤਾ ਅਤੇ 2019 ਦੇ ਆਮ ਚੋਣ ਲਈ ਦਿਲੀ ਦੇ ਆਰਕਬਿਸ਼ਪ ਨੇ ਪੱਤਰ ਜਾਰੀ ਕਰ ਇਸਾਈ ਫਿਰਕੇ ਨਾਲ ਜੁੜ੍ਹੇ ਲੋਕਾਂ ਨੂੰ ਹਰ ਸ਼ੁਕਰਵਾਰ ਵਰਤ ਰੱਖਣ ਦੀ ਅਪੀਲ ਕੀਤੀ ਹੈ। ਇਸ ਅਪੀਲ ਉਤੇ ਭਾਜਪਾ ਵਲੋਂ ਡੂੰਘੀ ਨਰਾਜਗੀ ਵੀ ਜਤਾਈ ਗਈ।ਦਿੱਲੀ ਦੇ ਆਰਕਬਿਸ਼ਪ ਅਨਿਲ ਜੋਸੇਫ ਥਾਮਸ ਕਾਉਟੋ ਨੇ ਦਿਲੀ ਦੇ ਸਾਰੇ ਗਿਰਜਾ ਘਰਾਂ ... Read More »
ਸੀ.ਬੀ.ਐਸ.ਈ. ਦੀ 10ਵੀਂ ਤੇ 12ਵੀਂ ਦਾ ਨਤੀਜਾ ਅਗਲੇ ਹਫਤੇ
ਨਵੀਂ ਦਿਲੀ, 22 ਮਈ (ਪੰਜਾਬ ਟਾਇਮਜ਼ ਬਿਊਰੋ)- ਮਈ ਦੇ ਅੰਤ ਤਕ ਸੀਬੀਐਸਸੀ ਵਲੋਂ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ। ਇਸ ਸਾਲ 28 ਲਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਦੇ ਸੀਬੀਐਸਸੀ ਬੋਰਡ ਦੇ ਇਮਤਿਹਾਨ ਦਿਤੇ ਹਨ।ਹਾਲਾਕਿ ਕਿਹਾ ਜਾ ਰਿਹਾ ਹੈ ਕਿ ਸੀਬੀਐਸਸੀ 12ਵੀਂ ਜਮਾਤ ਦਾ ਨਤੀਜਾ 30 ਮਈ ਨੂੰ ਐਲਾਨ ਸਕਦਾ ਹੈ ਪਰ ਬੀਤੇ ਵਰ੍ਹਿਆਂ ’ਚ ਸੀਬੀਐਸਸੀ ... Read More »
ਭਾਰਤ ਨੇ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
ਬਾਲੇਸ਼ਵਰ, 21 ਮਈ (ਪੀ.ਟੀ.)- ਭਾਰਤ ਨੇ ਸੋਮਵਾਰ ਨੂੰ ਇਕ ਵਾਰ ਫਿਰ ਤੋਂ ਸੁਪਰਸੋਨਿਕ ਮਿਜ਼ਾਈਲ ਬ੍ਰਹਮੋਸ ਦਾ ਸਫ਼ਲ ਪ੍ਰੀਖਣ ਕੀਤਾ। ਡੀ. ਆਰ. ਡੀ. ਓ. ਅਤੇ ਰੂਸ ਦੇ ਵਿਗਿਆਨੀਆਂ ਦੇ ਸਾਂਝੇ ਯਤਨਾਂ ਨਾਲ ਬਣੀ ਕਰੂਜ਼ ਮਿਜ਼ਾਈਲ ਦਾ ਬ੍ਰਹਮੋਸ ਦਾ ਉੜੀਸਾ ਤਟ ਦੇ ਚਾਂਦੀਪੁਰ ਆਈ. ਟੀ. ਆਰ. ਦੇ ਐਲ. ਸੀ.-3 ਤੋਂ ਸਵੇਰੇ 11.40 ਵਜੇ ਪ੍ਰੀਖਣ ਕੀਤਾ। ਇਹ ਮਿਜ਼ਾਈਲ 8.4 ਮੀਟਰ ਲੰਬੀ ਅਤੇ 0.6 ... Read More »
ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਰੂਸੀ ਸਦਰ ਪੁਤਿਨ ਦਰਮਿਆਨ ਸਿਖਰ ਵਾਰਤਾ ਸ਼ੁਰੂ
ਪਹਿਲੇ ਗੇੜ ਵਿੱਚ ਕਈ ਮੁੱਦਿਆਂ ’ਤੇ ਬਣੀ ਆਪਸੀ ਸਹਿਮਤੀ ਨਵੀਂ ਦਿੱਲੀ/ਮਾਸਕੋ, 21 ਮਈ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰੂਸ ਦੇ ਸੋਚੀ ਸ਼ਹਿਰ ਵਿਚ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੈਰ-ਰਸਮੀ ਸ਼ਿਖਰ ਬੈਠਕ ਕੀਤੀ। ਇਸ ਦੌਰਾਨ ਸ੍ਰੀ ਪੁਤਿਨ ਨੇ ਕਿਹਾ ਕਿ ਭਾਰਤ-ਰੂਸ ਦੇ ਸਬੰਧ ਕਾਫੀ ਮਜਬੂਤ ਹਨ। ਉਥੇ ਹੀ ਸ੍ਰੀ ਮੋਦੀ ਨੇ ਪੁਤਿਨ ਨੂੰ ਰੂਸ ਦਾ ਚੌਥੀ ਵਾਰ ਰਾਸ਼ਟਰਪਤੀ ... Read More »
ਪਾਕਿਸਤਾਨ ਵੱਲੋਂ ਬੀਐਸਐਫ ਅੱਗੇ ਹੱਥ ਜੋੜ ਕੇ ਗੋਲੀਬੰਦੀ ਦੀ ਅਪੀਲ…
ਬੀਐਸਐਫ ਦੇ ਤਾਬੜਤੋੜ ਹਮਲੇ ’ਚ ਸਰਹੱਦ ਪਾਰ ਪਾਕਿ ਚੌਂਕੀਆਂ ਤਬਾਹ ਜੰਮੂ, 20 ਮਈ- ਜੰਮੂ ਦੇ ਅਨਰਿਆ ਸੈਕਟਰ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹਦ (ਆਈਬੀ) ‘ਤੇ ਪਾਕਿਸਤਾਨ ਦੇ ਵਲੋਂ ਕੀਤੀ ਗਈ ਗੋਲੀਬਾਰੀ ਦਾ ਬੀਐਸਐਫ ਦੇ ਜਵਾਨਾਂ ਨੇ ਮੂੰਹਤੋੜ ਜਵਾਬ ਦਿਤਾ। ਭਾਰਤੀ ਸੈਨਾ ਦੀ ਜਵਾਬੀ ਕਾਰਵਾਈ ਦੇ ਅਗੇ ਪਾਕਿਸਤਾਨ ਨੇ ਆਪਣੇ ਹਥ ਖੜ੍ਹੇ ਕਰ ਦਿਤੇ ਹਨ। ਜਿਸ ਤੋਂ ਬਾਅਦ ਪਾਕਿਸਤਾਨ ਨੇ ਨੋ-ਫਾਇਰਿੰਗ ਦੀ ਅਪੀਲ ... Read More »
ਛੱਤੀਸਗੜ੍ਹ ਦੇ ਦੰਤੇਵਾੜਾ ’ਚ ਨਕਸਲੀ ਹਮਲਾ-7 ਜਵਾਨ ਸ਼ਹੀਦ
ਦੰਤੇਵਾੜਾ- ਛਤੀਸਗੜ੍ਹ ਦੇ ਦੰਤੇਵਾੜਾ ਵਿਚ ਨਕਸਲੀਆਂ ਦੇ ਆਈਈਡੀ ਬਲਾਸਟ ਵਿਚ 7ਜਵਾਨ ਸ਼ਹੀਦ ਹੋ ਗਏ ਹਨ ।ਸ਼ਹੀਦ ਹੋਣ ਵਾਲੇ ਜਵਾਨਾਂ ਵਿਚ ਸ਼ਸਤਰਬੰਦ ਬਲ ਦੇ 4 ਅਤੇ ਡਿਸਟਰਿਕਟ ਫੋਰਸ ਦੇ 2 ਜਵਾਨ ਸ਼ਾਮਿਲ ਹਨ । ਉਥੇ ਹੀ ਇਸ ਹਮਲੇ ਵਿਚ ਇਕ ਹੋਰ ਜਵਾਨ ਜਖ਼ਮੀ ਹੋਇਆ ਹੈ । ਦਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਪੁਲਿਸ ਦੀ ਗਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਈਈਡੀ ... Read More »
ਕਰਨਾਟਕ ’ਚ ਭਾਜਪਾ ਦਾ ਨਾਟਕ ਖਤਮ ਯੇਦੀਯੁਰੱਪਾ ਨੇ ਦਿੱਤਾ ਅਸਤੀਫ਼ਾ
ਜੇਡੀਐਸ ਅਤੇ ਕਾਂਗਰਸ ਮਿਲ ਕੇ ਬਣਾਉਣਗੇ ਨਵੀਂ ਸਰਕਾਰ ਬੈਂਗਲੁਰੂ, 19 ਮਈ- ਕਰਨਾਟਕਾ ਵਿੱਚ ਭਾਜਪਾ ਦਾ ਨਾਟਕ ਖਤਮ ਹੋ ਗਿਆ ਹੈ। ਭਾਜਪਾ ਦੀ ‘ਸਰਕਾਰ’ ਢਾਈ ਦਿਨਾਂ ਬਾਅਦ ਆਖਿਰ ਮੈਦਾਨ ਛੱਡ ਗਈ। ਭਾਜਪਾ ਦੇ ਮੁੱਖ ਮਤੰਰੀ ਸ੍ਰੀ ਬੀ.ਐਸ. ਯੇਦੀਯੁਰਪਾ ਨੇ ਸਦਨ ’ਚ ਬਹੁਮਤ ਪੇਸ਼ ਕਰਨ ਤੋਂ ਪਹਿਲਾਂ ਹੀ ਰਾਜਪਾਲ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ।ਜੇਡੀਐਸ ਅਤੇ ਕਾਂਗਰਸ ਦੀ ਕਿਲਾਬੰਦੀ ਅੱਗੇ ਭਾਜਪਾ ਦੀ ... Read More »
ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਲੱਦਾਖ ਵਿਖੇ ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਨੀਂਹ ਪਥਰ-ਕਸ਼ਮੀਰ ਲਈ ਪੈਕੇਜ ਐਲਾਨਿਆ
ਸ਼੍ਰੀਨਗਰ, 19 ਮਈ- ਕਸ਼ਮੀਰ ਘਾਟੀ ਨੂੰ ਲਦਾਖ ਇਲਾਕੇ ਨਾਲ ਹਰ ਮੌਸਮ ‘ਚ ਜੋੜਨ ਵਾਲੀ ਜੋਜੀਲਾ ਸੁਰੰਗ ਯੋਜਨਾ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਨੀਂਹ ਪਥਰ ਰਖ ਦਿਤਾ ਹੈ।6,809 ਕਰੋੜ ਰੁਪਏ ਦੀ ਲਾਗਤ ਨਾਲ 7 ਸਾਲ ‘ਚ ਇਹ ਯੋਜਨਾ ਪੂਰੀ ਹੋਵੇਗੀ। ਇਸ ਨਾਲ ਸ਼੍ਰੀਨਗਰ ਅਤੇ ਲੇਹ ਦੀ ਦੂਰੀ ਫਿਲਹਾਲ ਲਗਣ ਵਾਲੇ 3.5 ਘੰਟੇ ਦਾ ਸਮਾਂ ਘਟਾ ਕੇ ਕਰੀਬ ... Read More »
ਭਾਜਪਾ ਬਹੁਮਤ ਸਾਬਤ ਕਰੇਗੀ : ਯੇਦੀਯੁਰੱਪਾ
ਨਵੀਂ ਦਿਲੀ- ਭਾਜਪਾ ਨੇਤਾ ਬੀ.ਐਸ ਯੇਦੀਯੁਰਪਾ ਨੇ ਅਜ ਸੁਪਰੀਮ ਕੋਰਟ ‘ਚ ਉਹ ਪਤਰ ਪੇਸ਼ ਕੀਤਾ ਜੋ ਉਨ੍ਹਾਂ ਨੇ ਕਰਨਾਟਕ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋਏ ਪ੍ਰਦੇਸ਼ ਦੇ ਰਾਜਪਾਲ ਵਜੁਭਾਈ ਵਾਲਾ ਨੂੰ ਭੇਜਿਆ ਸੀ। ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਯੇਦੀਯੁਰਪਾ ਨੇ ਕਿਹਾ ਕਿ ਬੀ.ਜੇ.ਪੀ ਬਹੁਮਤ ਸਾਬਤ ਕਰੇਗੀ।ਕਰਨਾਟਕ ਦੇ ਮੁਖਮੰਤਰੀ ਦੇ ਰੂਪ ’ਚ ਯੇਦੀਯੁਰਪਾ ਨੇ ਵੀਰਵਾਰ ਨੂੰ ... Read More »