Thursday , 25 April 2019
Breaking News
You are here: Home » NATIONAL NEWS (page 4)

Category Archives: NATIONAL NEWS

ਹਵਾ ਪ੍ਰਦੂਸ਼ਣ ਕਾਰਨ ਭਾਰਤ ’ਚ 12 ਲੱਖ ਮੌਤਾਂ ਦਾ ਖ਼ੁਲਾਸਾ

ਨਵੀਂ ਦਿੱਲੀ, 3 ਅਪ੍ਰੈਲ- ਭਾਰਤ ਵਿਚ ਬੀਤੇ ਸਾਲ ਕਰੀਬ 12 ਲਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਹੋਈ। ਹਵਾ ਪ੍ਰਦੂਸ਼ਣ ’ਤੇ ਆਈ ਕੌਮਾਂਤਰੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਸਟੇਟ ਆਫ਼ ਗਲੋਬਲ ਯੀਅਰ 2019 ਮੁਤਾਬਕ ਲੰਮੇ ਸਮੇਂ ਤਕ ਘਰੋਂ ਬਾਹਰ ਰਹਿਣ ਜਾਂ ਘਰ ਵਿਚ ਹੀ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ 2017 ਵਿਚ ਸਟ੍ਰੋਕ, ਸ਼ੂਗਰ, ਦਿਲ ਦਾ ਦੌਰਾ, ... Read More »

ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ’ਚ ਵੱਖਰੇ ਕਿਸਾਨ ਬਜਟ ਦਾ ਵਾਅਦਾ

ਕਾਂਗਰਸ ਦੀ ਸਰਕਾਰ ਬਣੀ ਤਾਂ ਅਫਸਪਾ ਅਤੇ ਦੇਸ਼ ਧ੍ਰੋਹ ਦੇ ਕਾਨੂੰਨ ਹੋਣਗੇ ਖਤਮ ਨਵੀਂ ਦਿਲੀ, 2 ਅਪ੍ਰੈਲ- ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਅਜ ਆਪਣਾ ਮਨੋਰਥ ਪਤਰ ਜਾਰੀ ਕਰ ਦਿਤਾ ਹੈ। ਮਨੋਰਥ ਪਤਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਯੂ. ਪੀ.ਏ. ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ... Read More »

ਸਰਹੱਦ ’ਤੇ ਭਾਰਤ-ਪਾਕਿ ਵਿਚਾਲੇ ਗੋਲੀਬਾਰੀ ਜਾਰੀ

ਪਾਕਿ ਵਲੋਂ ਆਪਣੇ 3 ਸੈਨਿਕ ਹਲਾਕ ਹੋਣ ਦੀ ਪੁਸ਼ਟੀ ਝ ਭਾਰਤ ਵਲੋਂ ਵਧ ਨੁਕਸਾਨ ਦਾ ਦਾਅਵਾ ਸ੍ਰੀਨਗਰ, 2 ਅਪ੍ਰੈਲ- ਸਰਹਦ ’ਤੇ ਅਜ ਫਿਰ ਭਾਰਤ ਤੇ ਪਾਕਿ ਫੌਜ ਵਿਚਾਲੇ ਗਹਿਗਚ ਗੋਲੀਬਾਰੀ ਹੋਈ। ਭਾਰਤ ਨੇ ਇਸ ਦੌਰਾਨ ਸਰਹਦ ਪਾਰ ਵਡੇ ਨੁਕਸਾਨ ਦਾ ਦਾਅਵਾ ਕੀਤਾ ਹੈ। ਇਸ ਵਿਚ ਪਾਕਿ ਦੇ ਤਿੰਨ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪਾਕਿ ਸੈਨਾ ... Read More »

ਪਾਕਿ ਵੱਲੋਂ ਗੋਲੀਬਾਰੀ ’ਚ ਬੀ.ਐਸ.ਐਫ. ਦਾ ਅਧਿਕਾਰੀ ਸ਼ਹੀਦ-ਪੰਜ ਸਾਲਾ ਬੱਚੀ ਦੀ ਮੌਤ

ਪੁਲਵਾਮਾ ’ਚ ਮੁਕਾਬਲੇ ਦੌਰਾਨ ਲਸ਼ਕਰ ਦੇ 4 ਅਤਵਾਦੀ ਢੇਰ ਸ੍ਰੀਨਗਰ, 1 ਅਪ੍ਰੈਲ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐਲ. ਓ. ਸੀ.) ਨਾਲ ਲਗਦੇ ਇਲਾਕਿਆਂ ’ਚ ਅਜ ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਵਿਚ ਬੀ. ਐਸ. ਐਫ. ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ, ਜਦੋਂ ਕਿ ਇਕ ਪੰਜ ਸਾਲਾ ਬਚੀ ਦੀ ਮੌਤ ਹੋ ਗਈ। ਗੋਲੀਬਾਰੀ ਕਾਰਨ ਸਰਹਦ ਦੇ ਨੇੜਲੇ ਇਲਾਕਿਆਂ ... Read More »

ਇਸਰੋ ਨੇ ਪੁਲਾੜ ’ਚ ਐਮੀਸੈਟ ਸਮੇਤ 28 ਵਿਦੇਸ਼ੀ ਉਪਗ੍ਰਹਿ ਭੇਜੇ

ਨਵੀਂ ਦਿਲੀ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਪੁਲਾੜ ਰਿਸਰਚ ਸੰਗਠਨ (ਇਸਰੋ) ਨੇ ਇਕ ਹੋਰ ਵਡੀ ਕਾਮਯਾਬੀ ਹਾਸਲ ਕੀਤੀ ਹੈ। ਸੋਮਵਾਰ ਸਵੇਰੇ ਇਸਰੋ ਨੇ ਐਮੀਸੈਟ ਸਮੇਤ 29 ਉਪਗ੍ਰਹਿਾਂ ਨੂੰ ਲਾਂਚ ਕੀਤਾ ਹੈ। ਸੈਟੇਲਾਈਟ ਲਾਂਚਿੰਗ ਪੀ.ਐਸ.ਐਲ.ਵੀ. ਸੀ-45 ਦੀ ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤੀ ਗਈ। 436 ਕਿਲੋ ਦਾ ਐਮੀਸੈਟ ਡਿਫੈਂਸ ਰਿਸਰਚ ਡੈਵੇਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ.) ਦੀ ਹੈ। ... Read More »

ਰਾਹੁਲ ਗਾਂਧੀ ਲੋਕ ਸਭਾ ਦੇ ਦੋ ਹਲਕਿਆਂ ਤੋਂ ਲੜਨਗੇ ਚੋਣ

ਪੰਜਾਬ ਕਾਂਗਰਸ ਦਾ ਹਾਈਕਮਾਨ ਨਾਲ ਫਸਿਆ ਪੇਚ – ਬਠਿੰਡਾ ਅਤੇ ਫ਼ਿਰੋਜ਼ਪੁਰ ਸੀਟ ਦਾ ਰੇੜਕਾ ਜਾਰੀ ਨਵੀਂ ਦਿੱਲੀ/ਚੰਡੀਗੜ੍ਹ, 31 ਮਾਰਚ- ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਲੋਕ ਸਭਾ ਚੋਣਾਂ 2 ਸੀਟਾਂ ਤੋਂ ਲੜਨਗੇ। ਉਹ ਅਮੇਠੀ ਅਤੇ ਕੇਰਲ ਦੀ ਵਾਏਨਾਡ ਲੋਕ ਸਭਾ ਸੀਟ ਤੋਂ ਲੜਨਗੇ। ਪਾਰਟੀ ਤੋਂ ਸੀਨੀਅਰ ਆਗੂ ਅਤੇ ਸਾਬਕਾ ਰਖਿਆ ਮੰਤਰੀ ਏ. ਕੇ. ਐਂਟਨੀ ਨੇ ਅਜ ਮੀਡੀਆ ਨੂੰ ... Read More »

ਏਅਰ ਮਾਰਸ਼ਲ ਢਿਲੋਂ ਨੂੰ ਸਟ੍ਰੈਟੇਜਿਕ ਫੋਰਸ ਕਮਾਂਡ ਦਾ ਮੁਖੀ ਥਾਪਿਆ

ਨਵੀਂ ਦਿਲੀ, 31 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਅੰਮ੍ਰਿਤਸਰ ਦੇ ਰਹਿਣ ਵਾਲੇ ਏਅਰ ਮਾਰਸ਼ਲ ਐਨ.ਐਸ. ਢਿਲੋਂ ਨੂੰ ਸਟ੍ਰੈਟੇਜਿਕ ਫੋਰਸ ਕਮਾਂਡ ਦਾ ਮੁਖੀ ਥਾਪਿਆ ਗਿਆ ਹੈ। ਸਟ੍ਰੈਟੇਜਿਕ ਫੋਰਸ ਦੇਸ਼ ਦੀ ਉਹ ਸੰਸਥਾ ਹੈ ਜੋ ਜੰਗੀ ਰਣਨੀਤਕ ਪਰਮਾਣੂੰ ਜ਼ਖ਼ੀਰਿਆਂ ਦੀ ਦੇਖਰੇਖ ਕਰਦੀ ਹੈ। ਰਣਨੀਤਕ ਤੌਰ ਦੇ ’ਤੇ ਇਹ ਬੇਹਦ ਵਡੀ ਤੇ ਅਹਿਮ ਜ਼ਿੰਮੇਵਾਰੀ ਹੈ। ਸੰਨ 1961 ਵਿਚ ਜਨਮੇ ਏਅਰ ਮਾਰਸ਼ਲ ਢਿਲੋਂ ਅੰਮ੍ਰਿਤਸਰ ਜ਼ਿਲ੍ਹੇ ... Read More »

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ’ਤੇ ਭਾਰਤ-ਪਾਕਿ ਵਿਚਾਲੇ 2 ਨੂੰ ਹੋਣ ਵਾਲੀ ਬੈਠਕ ਟਲੀ

ਭਾਰਤ ਵੱਲੋਂ ਪਾਕਿ ਗੁਰਦੁਆਰਾ ਕਮੇਟੀ ’ਚ ਖ਼ਾਲਿਸਤਾਨ ਪੱਖੀਆਂ ਨੂੰ ਸ਼ਾਮਿਲ ਕਰਨ ’ਤੇ ਇਤਰਾਜ਼ ਨਵੀਂ ਦਿੱਲੀ, 29 ਮਾਰਚ- ਕਰਤਾਰਪੁਰ ਲਾਂਘੇ ’ਤੇ ਆਉਂਦੀ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ ਨੇ ਇਸ ਮਾਮਲੇ ਬਾਰੇ ਪਾਕਿਸਤਾਨ ਦੀ ਕਮੇਟੀ ’ਚ ਖ਼ਾਲਿਸਤਾਨੀ ਪਖੀ ਲੀਡਰਾਂ ਦੀ ਮੌਜੂਦਗੀ ’ਤੇ ਸਵਾਲ ਚੁਕਦਿਆਂ ਬੈਠਕ ਨੂੰ ਅਗੇ ਪਾ ਦਿਤਾ ਹੈ। ਬੈਠਕ ਮੁਲਤਵੀ ਹੋਣ ਦੀ ... Read More »

ਯਮੁਨਾ ਐਕਸਪਰੈਸ ਵੇਅ ’ਤੇ ਭਿਆਨਕ ਹਾਦਸੇ ’ਚ 9 ਮੌਤਾਂ

ਗ੍ਰੇਟਰ ਨੋਇਡਾ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਗ੍ਰੇਟਰ ਨੋਇਡਾ ’ਚ ਯਮੁਨਾ ਐਕਸਪ੍ਰੈਸ–ਵੇ ’ਤੇ ਸ਼ੁਕਰਵਾਰ ਤੜਕੇ 5 ਵਜੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਆਗਰਾ ਵਲ ਜਾ ਰਹੀ ਡਬਲ ਡੈਕਰ ਬਸ ਇਕ ਖੜ੍ਹੇ ਟਰਕ ’ਚ ਜਾ ਵਜੀ, ਜਿਸ ਕਾਰਨ ਘਟੋ ਘਟ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚ 1 ਬਚੇ ਸਮੇਤ 2 ... Read More »

ਭਾਰਤ ਨੇ ਜੋ ਟਿਕਾਣੇ ਦੱਸੇ ਉਥੇ ਕੋਈ ਅੱਤਵਾਦੀ ਕੈਂਪ ਨਹੀਂ : ਪਾਕਿ

ਕਿਹਾ, ਪਾਕਿ ਉਕਤ ਸਥਾਨਾਂ ’ਤੇ ਆਉਣ ਦੀ ਆਗਿਆ ਦੇਣ ਦਾ ਇਛੁਕ ਨਵੀਂ ਦਿਲੀ, 28 ਮਾਰਚ- ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਜਿਨ੍ਹਾਂ 22 ਸਥਾਨਾਂ ਬਾਰੇ ਦਸਿਆ ਸੀ, ਉਨ੍ਹਾਂ ਦੀ ਜਾਂਚ ਕੀਤੀ ਗਈ ਹੈ ਪ੍ਰੰਤੂ ਉਸ ਨੂੰ ਉਥੇ ਕੋਈ ਅਤਵਾਦੀ ਕੈਂਪ ਨਹੀਂ ਮਿਲਿਆ। ਪਾਕਿ ਨੇ ਨਵੀਂ ਦਿਲੀ ਨਾਲ ਪੁਲਵਾਮਾ ਅਤਵਾਦੀ ਹਮਲਿਆਂ ਸਬੰਧੀ ਜਾਂਚ ਦੇ ਮੁਢਲੇ ਸਿਟਿਆਂ ਨੂੰ ਸਾਂਝਾ ਕਰਦੇ ... Read More »

COMING SOON .....


Scroll To Top
11