Tuesday , 31 March 2020
Breaking News
You are here: Home » NATIONAL NEWS (page 377)

Category Archives: NATIONAL NEWS

ਮਨੋਜ ਕੁਮਾਰ ਹਸਪਤਾਲ ਚ’ ਭਰਤੀ

ਮੁੰਬਈ, 22 ਜੁਲਾਈ (ਵਿਸ਼ਵ ਵਾਰਤਾ)-ਫ਼ਿਲਮ ਨਿਰਦੇਸ਼ਕ ਅਤੇ ਅਨੁਭਵੀ ਅਭਿਨੇਤਾ ਮਨੋਜ ਕੁਮਾਰ ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਗਲੇ ਇਕ ਦੋ ਦਿਨ ਤੱਕ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਦੋ ਦਿਨ ਪਹਿਲਾਂ ਮਨੋਜ ਕੁਮਾਰ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ, ਉਹ ਹੁਣ ਠੀਕ ਹਨ। ਕਿਹਾ ਜਾ ਰਿਹਾ ਹੈ ਕਿ ... Read More »

ਦੂਸਰੇ ਟੈਸਟ ‘ਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ 347 ਦੌੜਾਂ ਨਾਲ ਹਰਾਇਆ

ਲੰਡਨ, 22 ਜੁਲਾਈ (ਵਿਸ਼ਵ ਵਾਰਤਾ) : ਇਥੋਂ ਦੇ ਇਤਿਹਾਸਕ ਲਾਰਡਸ ਮੈਦਾਨ ਵਿਚ ਖੇਡੇ ਗਏ ਏਸੇਜ਼ ਲੜੀ ਦੇ ਦੂਸਰੇ ਟੈਸਟ ਵਿਚ ਇੰਗਲੈਂਡ ਨੇ ਆਸਟ੍ਰੇਲੀਆ ‘ਤੇ 347 ਦੌੜਾਂ ਦੀ ਵੱਡੀ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਇੰਗਲੈਂਡ ਨੇ 2-0 ਨਾਲ ਅਗੇਤ ਬਣਾ ਲਈ ਹੈ। ਦੂਸਰੀ ਪਾਰੀ ਵਿਚ 180 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਏ ਰੂਟ ਨੂੰ ਮੈਨ ਆਫ ਦਾ ਮੈਚ ... Read More »

ਰਾਮਬਨ ਫਾਈਰਿੰਗ : ਅਮਰਨਾਥ ਯਾਤਰਾ ਦੂਜੇ ਦਿਨ ਵੀ ਰੱਦ, ਕਰਫ਼ਿਊ ਜਾਰੀ

ਸ੍ਰੀਨਗਰ, 20 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਕਸ਼ਮੀਰ ਘਾਟੀ ਵਿਚ ਕਈ ਥਾਵਾਂ ‘ਤੇ ਅਤੇ ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਕਰਫ਼ਿਊ ਕਾਰਨ ਅੱਜ ਦੂਸਰੇ ਦਿਨ ਵੀ ਅਮਰਨਾਥ ਯਾਤਰਾ ਰੋਕ ਦਿੱਤੀ ਗਈ। ਗੁਲ ਇਲਾਕੇ ਵਿਚ ਗੋਲੀਬਾਰੀ ਦੀ ਘਟਨਾ ਕਾਰਨ ਕਰਫ਼ਿਊ ਲਗਾਇਆ ਗਿਆ ਹੈ। ਅਧਿਕਾਰਿਤ ਸੂਤਰਾਂ ਦਾ ਕਹਿਣਾ ਹੈ ਕਿ ਜੰਮੂ ਸਥਿਤ ਆਧਾਰ ਕੈਂਪ ਤੋਂ ਕਸ਼ਮੀਰ ਲਈ ਤੀਰਥ ਯਾਤਰੀਆਂ ਦੇ ਨਵੇਂ ਜਥੇ ਨੂੰ ਨਹੀਂ ਜਾਣ ਦਿੱਤਾ ... Read More »

ਪੰਜਾਬ, ਹਰਿਆਣਾ ਤੇ ਦਿੱਲੀ ‘ਚ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਚੰਡੀਗੜ੍ਹ/ਨਵੀਂ ਦਿੱਲੀ, 20 ਜੁਲਾਈ (ਪੀ.ਟੀ.) : ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਅੱਜ ਮੁੜ ਤੋਂ ਹੋਈ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਜਿਥੇ ਭਾਰੀ ਰਾਹਤ ਮਿਲੀ, ਉਥੇ ਸੜਕਾਂ ‘ਤੇ ਪਾਣੀ ਜਮ੍ਹਾਂ ਹੋਣ ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅੱਜ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ‘ਤੇ ਪਾਣੀ ਖੜ੍ਹਾ ਹੋਣ ਕਰਕੇ ਟ੍ਰੈਫਿਕ ਜਾਮ ਹੋ ਗਿਆ। ਇਸ ... Read More »

ਸਵਿਸ ਮਹਿਲਾ ਨਾਲ ਬਲਾਤਕਾਰ ਮਾਮਲੇ ‘ਚ ਛੇ ਦੋਸ਼ੀਆਂ ਨੂੰ ਉਮਰਕੈਦ

ਭੋਪਾਲ, 20 ਜੁਲਾਈ (ਪੀ. ਟੀ.)-ਬੀਤੀ 15 ਮਾਰਚ ਨੂੰ ਮੱਧ ਪ੍ਰਦੇਸ਼ ਦੇ ਦੱਤੀਆ ਜ਼ਿਲ੍ਹੇ ਵਿਚ ਸਵਿਸ ਮਹਿਲਾ ਨਾਲ ਬਲਾਤਕਾਰ ਮਾਮਲੇ ਵਿਚ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣਾ ਫੈਸਲਾ ਚਾਰ ਮਹੀਨਿਆਂ ਵਿਚਕਾਰ ਹੀ ਸੁਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦਾ ਇਕ ਜੋੜੀ ਸਾਈਕਲ ‘ਤੇ ਭਾਰਤ ਘੁੰਮਣ ਨਿਕਲਿਆ ਸੀ। 15 ਮਾਰਚ ਨੂੰ 29 ਸਾਲਾ ਸਵਿਸ ... Read More »

‘ਭਾਗ ਮਿਲਖਾ ਭਾਗ’ ਨੇ ਕਮਾਏ 53 ਕਰੋੜ

ਮੁੰਬਈ, 20 ਜੁਲਾਈ (ਵਿਸ਼ਵ ਵਾਰਤਾ)-ਫ਼ਿਲਮ ‘ਭਾਗ ਮਿਲਖਾ ਭਾਗ’ ਵਿਚ ਫਰਹਾਨ ਨੇ ਜਿਸ ਤਰ੍ਹਾਂ ਦੌੜ ਲਗਾਈ ਹੈ, ਉਸੇ ਤਰ੍ਹਾਂ ਫ਼ਿਲਮ ਬਾਕਸ ਆਫਿਸ ‘ਤੇ ਦੌੜ ਲਗਾ ਰਹੀ ਹੈ। ਫ਼ਿਲਮ ਨੇ ਪਹਿਲੇ ਹਫ਼ਤੇ ਹੀ ਬਾਕਸ ਆਫਿਸ ‘ਤੇ ਨੈੱਟ 53.49 ਕਰੋੜ ਦਾ ਕੁਲੈਕਸ਼ਨ ਕਰ ਲਿਆ ਹੈ।ਫ਼ਿਲਮ ਪਿਛਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਰਿਲੀਜ਼ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ 1.05 ਕਰੋੜ ਰੁਪਏ ਕਮਾਏ। ਉਥੇ ... Read More »

ਸਾਬਕਾ ਰੇਲ ਮੰਤਰੀ ਦੇ ਭਾਣਜੇ ਦੀ ਜ਼ਮਾਨਤ ਅਰਜ਼ੀ ‘ਤੇ ਨੋਟਿਸ

ਨਵੀਂ ਦਿੱਲੀ, 19 ਜੁਲਾਈ (ਪੀ. ਟੀ.)-ਦਿੱਲੀ ਹਾਈ ਕੋਰਟ ਨੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਾਣਜੇ ਵਿਜੇ ਸਿੰਗਲਾ ਤੇ 3 ਹੋਰਾਂ ਦੀ 10 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ‘ਚ ਜ਼ਮਾਨਤ ਅਰਜ਼ੀਆਂ ‘ਤੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰਕੇ ਉਸ ਦਾ ਜਵਾਬ ਮੰਗਿਆ ਹੈ। ਜੱਜ ਹਿਮਾ ਕੋਹਲੀ ਨੇ ਸਿੰਗਲਾ, ਰੇਲ ਬੋਰਡ ਦੇ ਮੁਅੱਤਲ ਮੈਂਬਰ ਮਹੇਸ਼ ਕੁਮਾਰ, ਬੈਂਗਲੁਰੂ ਸਥਿਤ ਜੀ. ... Read More »

ਪਟਨਾ ਦੇ ਹਸਪਤਾਲ ‘ਚ ਗੈਸ ਲੀਕ

ਨਵੀਂ ਦਿੱਲੀ, 19 ਜੁਲਾਈ (ਪੀ. ਟੀ.)-ਪਟਨਾ ਦੇ ਪੀ. ਐਮ. ਸੀ. ਐਚ. ਹਸਪਤਾਲ ‘ਚ ਅਚਾਨਕ ਹੋਈ ਗੈਸ ਲੀਕ ਨਾਲ ਅੱਜ ਹਫੜਾ-ਦਫੜੀ ਮੱਚ ਗਈ। ਜ਼ਹਿਰੀਲੇ ਮਿਡ-ਡੇ ਮੀਲ ਖਾਣ ਨਾਲ ਬਿਮਾਰ ਹੋਏ ਬੱਚੇ ਇਸੇ ਪਟਨਾ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਹਨ। ਇਥੇ ਇਕ ਏ. ਸੀ. ਵਿਚੋਂ ਗੈਸ ਲੀਕ ਹੋਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਤੇ ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈ ਕੇ ... Read More »

ਯੂਪੀ : ਬਸਪਾ ਦੇ ਸਾਬਕਾ ਵਿਧਾਇਕ ਸਮੇਤ 3 ਦੀ ਹੱਤਿਆ

ਲਖਨਊ, 19 ਜੁਲਾਈ (ਪੀ. ਟੀ.)-ਉਤਰ ਪ੍ਰਦੇਸ਼ ਦੇ ਆਜਮਗੜ੍ਹ ‘ਚ ਸ਼ੁੱਕਰਵਾਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਵਿਧਾਇਕ ਸਰਵੇਸ਼ ਸਿੰਘ ਸਮੇਤ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਵਾਰਦਾਤ ਆਜਮਗੜ੍ਹ ‘ਚ ਹੋਈ ਹੈ। ਮਰਨ ਵਾਲਿਆਂ ‘ਚ ਇੱਕ ਬਾਡੀਗਾਰਡ ਤੇ ਇੱਕ ਵਪਾਰੀ ਵੀ ਸ਼ਾਮਿਲ ਹੈ। ਇਸ ਘਟਨਾ ਤੋਂ ਬਾਅਦ ਆਜਮਗੜ੍ਹ ‘ਚ ਤਨਾਅ ਫੈਲ ਗਿਆ ਹੈ। ਜਾਣਕਾਰੀ ਦੇ ਅਨੁਸਾਰ ਤਿੰਨ ... Read More »

ਸ਼੍ਰੀਨਗਰ-ਜੰਮੂ ਰਾਜ ਮਾਰਗ ‘ਤੇ ਆਵਾਜਾਈ ਬੰਦ

ਸ਼੍ਰੀਨਗਰ, 19 ਜੁਲਾਈ (ਪੀ. ਟੀ.)-ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਤਨਾਅ ਦੇ ਚਲਦੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜ ਮਾਰਗ ‘ਤੇ ਸ਼ੁੱਕਰਵਾਰ ਨੂੰ ਆਵਾਜਾਈ ਲਗਾਤਾਰ ਦੂਜੇ ਦਿਨ ਬੰਦ ਰਹੀ। ਆਵਾਜਾਈ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਵਾਰੀਆਂ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਪ੍ਰਹੇਜ਼ ਵਜੋਂ ਬੰਦ ਕਰ ਦਿੱਤਾ ਗਿਆ ਹੈ। ਰਾਮਬਨ, ਰਾਮਸੂ ਤੇ ਬਾਨਿਹਾਲ ‘ਚ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜਰ ... Read More »

COMING SOON .....


Scroll To Top
11