Thursday , 20 September 2018
Breaking News
You are here: Home » NATIONAL NEWS (page 32)

Category Archives: NATIONAL NEWS

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ

ਨਵੀਂ ਦਿੱਲੀ, 1 ਅਪ੍ਰੈਲ (ਪੀ.ਟੀ.)- ਦਿੱਲੀ ‘ਚ ਪੈਟਰੋਲ ਦੀ ਕੀਮਤ ਅਜ 73.73 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ ਜੋ ਪਿਛਲੇ ਚਾਰ ਸਾਲਾਂ ‘ਚ ਸਭ ਤੋਂ ਉਪਰ ਹੈ। ਉਥੇ ਹੀ ਡੀਜ਼ਲ ਦੀ ਕੀਮਤ 64.58 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਵੀ ਪਿਛਲੇ ਸਮੇਂ ਨਾਲੋਂ ਕਾਫੀ ਜ਼ਿਆਦਾ ਹੈ। ਅਜਿਹੇ ‘ਚ ਸਰਕਾਰ ‘ਤੇ ਇਕ ਵਾਰ ਫਿਰ ਐਕਸਾਈਜ਼ ਟੈਕਸ ‘ਚ ਕਟੌਤੀ ਦਾ ... Read More »

ਸੀ.ਬੀ.ਐਸ.ਈ. ਪੇਪਰ ਲੀਕ: ਸਿਰਫ਼ 12ਵੀਂ ਜਮਾਤ ਦਾ ਪੇਪਰ ਹੋਵੇਗਾ ਦੋਬਾਰਾ

ਨਵੀਂ ਦਿੱਲੀ, 31 ਮਾਰਚ (ਪੀ.ਟੀ.)- ਸੈਕੰਡਰੀ ਵਿਦਿਆ ਦਾ ਕੇਂਦਰੀ ਬੋਰਡ (ਸੀ.ਬੀ.ਐਸ.ਈ.) ਨੇ ਬਾਰ੍ਹਵੀਂ ਜਮਾਤ ਦੇ ਲੀਕ ਹੋਏ ਅਰਥ ਸ਼ਾਸਤਰ ਦਾ ਪੇਪਰ ਮੁੜ ਤੋਂ ਲਏ ਜਾਣ ਲਈ 25 ਅਪ੍ਰੈਲ ਦਾ ਦਿਨ ਤੈਅ। ਜਦਕਿ ਬੋਰਡ ਨੂੰ ਲਗਦਾ ਹੈ ਕਿ ਦਸਵੀਂ ਜਮਾਤ ਦਾ ਪਰਚਾ ਪੂਰੇ ਦੇਸ਼ ਵਿਚ ਮੁੜ ਤੋਂ ਲੈਣ ਦੀ ਜ਼ਰੂਰਤ ਨਹੀਂ।ਸਿਖਿਆ ਸਕਤਰ ਅਨਿਲ ਸਵਰੂਪ ਨੇ ਪਤਰਕਾਰ ਸੰਮੇਲਨ ਵਿਚ ਉਕਤ ਜਾਣਕਾਰੀ ਦਿੰਦਿਆਂ ... Read More »

ਸ੍ਰੀ ਵਿਜੇ ਸਾਂਪਲਾ ਵੱਲੋਂ ਨਵੇਂ ਪ੍ਰਧਾਨ ਨੂੰ ਹਰ ਸਹਿਯੋਗ ਦਾ ਭਰੋਸਾ

ਨਵੀਂ ਦਿੱਲੀ- ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਪੰਜਾਬ ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਢੁੱਕਵੇਂ ਸਮੇਂ ’ਤੇ ਇਹ ਫੈਸਲਾ ਲਿਆ ਗਿਆ ਹੈ ਅਤੇ ਉਹ ਇਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ... Read More »

ਰਾਜ ਸਭਾ ਮੈਂਬਰ ਸ਼ਵੇਤ ਮਲਿਕ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣੇ

ਅਕਾਲੀ-ਭਾਜਪਾ ਗੱਠਜੋੜ ਨਹੁੰ ਮਾਸ ਦੇ ਰਿਸ਼ਤੇ ਵਾਂਗ ਨਵੀਂ ਦਿੱਲੀ, 31 ਮਾਰਚ- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਇਕਾਈ ’ਚ ਫੇਰਬਦਲ ਕਰਦਿਆਂ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਦੀ ਥਾਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸ੍ਰੀ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਦੀ ਕਮਾਨ ਸੌਂਪੀ ਹੈ।ਸ੍ਰੀ ਸ਼ਵੇਤ ਮਲਿਕ ਪਾਰਟੀ ’ਚ ਇਕ ਅਹਿਮ ਦਰਜਾ ਰਖਦੇ ਹਨ।ਉਹ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਮੇਅਰ ਵੀ ਰਹਿ ... Read More »

ਸੀ.ਬੀ.ਐਸ.ਈ. ਦੀ ਮੁੜ ਪ੍ਰੀਖਿਆ ਸਿਰਫ ਦਿੱਲੀ ਤੇ ਹਰਿਆਣਾ ’ਚ

ਦਿੱਲੀ, 30 ਮਾਰਚ (ਪੀ.ਟੀ.)- ਸੀ.ਬੀ.ਐਸ.ਈ ਵਲੋਂ ਪੇਪਰ ਰਦ ਹੋਣ ਦੇ ਬਾਅਦ ਪੇਪਰ ਦੀ ਨਵੀ ਮਿਤੀ ਦਾ ਐਲਾਨ ਕਰ ਦਿਤਾ ਗਿਆ ਹੈ।ਮਨੁੱਖੀ ਸੰਸਾਧਨ ਮੰਤਰਾਲੇ ਵਲੋਂ ਦਿਤੇ ਗਏ ਬਿਆਨ ਮੁਤਾਬਕ ਦੇਸ਼ ਭਰ ‘ਚ 25 ਅਪ੍ਰੈਲ ਨੂੰ 12ਵੀਂ ਦਾ ਪੇਪਰ ਹੋਵੇਗਾ ਅਤੇ 10ਵੀਂ ਦਾ ਪੇਪਰ ਦਿਲੀ ਅਤੇ ਹਰਿਆਣਾ ‘ਚ ਹੋਵੇਗਾ। 10ਵੀਂ ਦਾ ਪੇਪਰ ਜੁਲਾਈ ‘ਚ ਹੋਵੇਗਾ। ਮਨੁਖੀ ਸੰਸਾਧਨ ਵਿਕਾਸ ਮੰਤਰੀ ਜਾਵੇਡਕਰ ਕਿਹਾ ਸੀ ... Read More »

ਰਾਮਨੌਮੀ ਮੌਕੇ ਬਿਹਾਰ ਤੋਂ ਬੰਗਾਲ ਤੱਕ ਭੜਕੀ ਹਿੰਸਾ ਦੀ ਅੱਗ

ਭਾਜਪਾ ਤੇ ਮਮਤਾ ਸਰਕਾਰ ਦਰਮਿਆਨ ਤਣਾਅ ਨਵੀਂ ਦਿੱਲੀ, 28 ਮਾਰਚ- ਰਾਮ ਨੌਵੀਂ ਦੇ ਮੌਕੇ ਉਤੇ ਬਿਹਾਰ ਤੋਂ ਪਛਮੀ ਬੰਗਾਲ ਤੱਕ ਹਿੰਸਾ ਦੀ ਅਗ ਭੜਕ ਉਠੀ ਹੈ।ਪਛਮ ਬੰਗਾਲ ਦੇ ਰਾਣੀਗੰਜ ਇਲਾਕੇ ਵਿਚ ਰਾਮ ਨੌਵੀਂ ਦੇ ਜਲੂਸ ਨੂੰ ਲੈ ਕੇ ਦੋ ਸਮੂਹਾਂ ਦੇ ਵਿਚ ਹਿੰਸਕ ਟਕਰਾਅ ਹੋਇਆ।ਹਿੰਸਾ ਦੇ ਬਾਅਦ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।ਉਥੇ ਹੀ ਬਿਹਾਰ ਦੇ ਸਮਸਤੀਪੁਰ ਵਿੱਚ ਵੀ ... Read More »

ਜੰਮੂ ਦੇ ਸੁੰਦਰਬਨੀ ’ਚ ਮੁਠਭੇੜ ਖਤਮ-4 ਅੱਤਵਾਦੀ ਢੇਰ

ਜੰਮੂ, 28 ਮਾਰਚ (ਪੀ.ਟੀ.)-ਜੰਮੂ ਦੇ ਸੁੰਦਰਬਨੀ ‘ਚ ਸੀ. ਆਰ. ਪੀ. ਐਫ. ਦੇ ਕੈਂਪ ’ਤੇ ਹਮਲੇ ਤੋਂ ਬਾਅਦ ਅਤਵਾਦੀਆਂ ਅਤੇ ਸੁਰਖਿਆ ਬਲਾਂ ਵਿਚਾਲੇ ਸ਼ੁਰੂ ਹੋਈ ਮੁਠਭੇੜ ਅਜ ਦੇਰ ਸ਼ਾਮ ਖਤਮ ਹੋ ਗਈ ਹੈ। ਸੁਰਖਿਆ ਬਲਾਂ ਨੇ ਮੁਠਭੇੜ ‘ਚ 4 ਅਤਵਾਦੀਆਂ ਨੂੰ ਢੇਰ ਕਰ ਦਿਤਾ। ਅਧਿਕਾਰਿਕ ਸੂਤਰਾਂ ਮੁਤਾਬਕ ਸੀ. ਆਰ. ਪੀ. ਐਫ. ਸੰਤਰੀ ਨੇ ਕੈਂਪ ਨੇੜੇ ਕੁਝ ਸ਼ਕੀ ਹਲਚਲ ਦੇਖਣ ਤੋਂ ਬਾਅਦ ... Read More »

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਦੀਪਾ ਮਲਿਕ ਨੂੰ ਵੱਧਾਈ

ਚੰਡੀਗੜ੍ਹ, 27 ਮਾਰਚ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਆਯੋਜਿਤ 18ਵੇਂ ਕੌਮੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ-2018 ਵਿਚ ਗੋਲਡ ਮੈਡਲ ਜਿੱਤਣ ’ਤੇ ਪੈਰਾ ਅਥਲੀਟ ਦੀਪਾ ਮਲਿਕ ਨੂੰ ਵਧਾਈ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸੂਬੇ ਦੀ ਸਾਰੀ ਬੇਟੀਆਂ ਲਈ ਪ੍ਰੇਰਣਾ ਹਨ। ਸ੍ਰੀ ਮਨੋਹਰ ਲਾਲ ਨੇ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਨ ਆਈ ਦੀਪਾ ਮਲਿਕ ਨਾਲ ਗਲਬਾਤ ਕਰ ... Read More »

ਧਾਰਾ 370 ਖਤਮ ਕਰਨ ਦਾ ਕੋਈ ਪ੍ਰਸਤਾਵ ਨਹੀਂ : ਕੇਂਦਰ ਸਰਕਾਰ

ਨਵੀਂ ਦਿੱਲੀ, ਸਰਕਾਰ ਨੇ ਕਿਹਾ ਹੈ ਕਿ ਧਾਰਾ 370 ਖਤਮ ਕਰਨ ਲਈ ਕੋਈ ਪ੍ਰਸਤਾਵ ਨਹੀਂ ਆਇਆ ਹੈ। ਇਸ ਧਾਰਾ ਦੇ ਅਧੀਨ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਹਾਸਲ ਹੈ।ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਇਸ ਦੀ ਜਾਣਕਾਰੀ ਦਿ¤ਤੀ।ਅਹੀਰ ਅਸ਼ਵਨੀ ਕੁਮਾਰ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ‘ਚ ਕੁਮਾਰ ਨੇ ਪੁ¤ਛਿਆ ਸੀ ... Read More »

ਕਰਨਾਟਕ ਵਿਧਾਨ ਸਭਾ ਚੋਣਾਂ 12 ਮਈ ਨੂੰ

ਨਵੀਂ ਦਿੱਲੀ, 27 ਮਾਰਚ- ਕਰਨਾਟਕ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜ ਗਿਆ ਹੈ। ਮੁ¤ਖ ਚੋਣ ਕਮਿਸ਼ਨਰ ਨੇ ਮੰਗਲਵਾਰ ਨੂੰ ਦਿ¤ਲੀ ‘ਚ ਪ੍ਰੈ¤ਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ 12 ਮਈ ਨੂੰ ਹੋਣਗੀਾਂ।ਇਹ ਸਿੰਗਲ ਫੇਜ਼ ਇਲੈਕਸ਼ਨ ਹੋਵੇਗਾ।ਇਸ ਦੇ ਨਾਲ ਹੀ ਕਰਨਾਟਕ ’ਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਈ ਹੈ।ਮੁ¤ਖ ਚੋਣ ਕਮਿਸ਼ਨ ਓ.ਪੀ. ਰਾਵਤ ਦੀ ਪ੍ਰੈ¤ਸ ... Read More »

COMING SOON .....
Scroll To Top
11