Thursday , 13 December 2018
Breaking News
You are here: Home » NATIONAL NEWS (page 310)

Category Archives: NATIONAL NEWS

ਅਸੀਂ ਆਜ਼ਾਦ ਦੇਸ਼ ਅੰਦਰ ਗੁਲਾਮ ਹਾਂ : ਭਾਈ ਪਰਮਜੀਤ ਸਿੰਘ ਭਿਓਰਾ

ਨਵੀਂ ਦਿੱਲੀ, 9 ਅਗਸਤ (ਮਨਪ੍ਰੀਤ ਸਿੰਘ ਖਾਲਸਾ)-ਅੱਜ ਦਿੱਲੀ ਦੀ ਇਕ ਅਧਾਲਤ ਵਿਚ ਬਬੱਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਪੁਲਿਸ ਦੀ ਸਖਤ ਸੁਰਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ । ਭਾਈ ਭਿਉਰਾ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਅਜ ਕੋਈ ਵੀ ਗਵਾਹ ਹਾਜ਼ਿਰ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀ ... Read More »

ਪਾਕਿਸਤਾਨੀ ਫੌਜ ਨੇ ਹੀ ਕੀਤਾ ਹਮਲਾ

ਨਵੀਂ ਦਿੱਲੀ, 8 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਚਾਰੇ ਪਾਸਿਉਂ ਦਬਾਅ ਦੇ ਦਰਮਿਆਨ ਰੱਖਿਆ ਮੰਤਰੀ ਏ.ਕੇ.ਐਂਟੋਨੀ ਨੇ ਪੁੰਛ ਵਿੱਚ ਹੋਏ ਹਮਲੇ ਸਬੰਧੀ ਆਪਣਾ ਬਿਆਨ ਬਦਲ ਲਿਆ ਹੈ। ਰੱਖਿਆ ਮੰਤਰੀ ਨੇ ਅੱਜ ਸੰਸਦ ਵਿੱਚ ਮੰਨਿਆ ਕਿ ਚੱਕਾਂ ਦਾ ਬਾਗ ਚੌਕੀ ਉੱਪਰ ਹੋਇਆ ਹਮਲਾ, ਜਿਸ ਵਿੱਚ 5 ਜਵਾਨ ਸ਼ਹੀਦ ਹੋ ਗਏ ਸਨ, ਪਾਕਿਸਤਾਨੀ ਫੌਜ ਵੱਲੋਂ ਹੀ ਕੀਤਾ ਗਿਆ ਸੀ। ਐਂਟੋਨੀ ਨੇ ਸੰਸਦ ਵਿੱਚ ਕਿਹਾ, ... Read More »

ਹਰਸਿਮਰਤ ਨੇ ਵਿਦੇਸ਼ੀ ਧਰਤੀ ‘ਤੇ ਸਿੱਖਾਂ ਨਾਲ ਹੁੰਦੀ ਧੱਕੇਸ਼ਾਹੀ ਦੇ ਮਾਮਲੇ ‘ਤੇ ਕੇਂਦਰ ਦੇ ਨਰਮ ਰੁਖ ‘ਤੇ ਕਾਂਗਰਸ ਨੂੰ ਕੋਸਿਆ

ਨਵੀਂ ਦਿੱਲੀ, 8 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਵਿਦੇਸ਼ੀ ਧਰਤੀ ‘ਤੇ ਸਿੱਖਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਧਾਰਮਿਕ ਵਿਤਕਰੇ ਪ੍ਰਤੀ ਭਾਰਤ ਸਰਕਾਰ ਵੱਲੋਂ ਅਪਣਾਏ ਗਏ ਨਰਮ ਵਤੀਰੇ ‘ਤੇ ਸਵਾਲ ਕਰਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਵਿੱਚ ਬੋਲਦਿਆਂ ਪ੍ਰਸ਼ਨ ਕਾਲ ਰੱਦ ਕਰਨ ਦਾ ਮਤਾ ਰੱਖਿਆ। ਮਤੇ ‘ਤੇ ਬੋਲਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਵਿਸ਼ਵ ਵਿੱਚ ਅੱਜ ਆਏ ... Read More »

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਈਦ ਉਲ ਫਿੱਤਰ ਦੇ ਮੌਕੇ ‘ਤੇ ਵਧਾਈ

ਨਵੀਂ ਦਿੱਲੀ, 8 ਅਗਸਤ (ਪੀ.ਟੀ.)-ਰਾਸ਼ਟਰਪਤੀ ਪ੍ਰਣਬ ਮੁਖਰਜੀ, ਉੱਪ ਰਾਸ਼ਟਰਪਤੀ ਹਾਮਿਦ ਅਨਸਾਰੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਵਾਸੀਆਂ ਨੂੰ ਈਦ ਉਲ  ਫਿੱਤਰ ਦੇ ਪਵਿੱਤਰ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ  ਹੈ। ਆਪਣੇ ਵਧਾਈ ਸੁਨੇਹੇ ਵਿੱਚ ਇਨ੍ਹਾਂ ਕਿਹਾ ਕਿ ਰਮਜਾਨ ਦੇ ਪਵਿੱਤਰ ਮਹੀਨੇ ਦੇ ਖਤਮ ਹੋਣ ਉਤੇ ਮਨਾਇਆ ਜਾਣ ਵਾਲਾ ਈਦ ਦਾ ਤਿਉਹਾਰ ਖੁਸ਼ੀਆਂ ਵੰਡਣ ਤੇ ਭਾਈਚਾਰੇ ਦਾ ... Read More »

ਲੋਕ ਸਭਾ ਸੋਮਵਾਰ ਤੱਕ ਮੁਲਤਵੀ

ਨਵੀਂ ਦਿੱਲੀ, 8 ਅਗਸਤ (ਪੀ.ਟੀ.) ਤੇਲੰਗਾਨਾ ਦੇ ਗਠਨ ਅਤੇ ਜੰਮੂ ਕਸ਼ਮੀਰ ‘ਚ ਜਵਾਨਾਂ ਦੀ ਹੱਤਿਆ ਸਹਿਤ ਕਈ ਮੁੱਦਿਆਂ ‘ਤੇ ਰੁਕਾਵਟ ਹੋਣ ਦੇ ਕਾਰਨ ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਅਤੇ ਤੇਲੁਗੂ ਦੇਸ਼ਮ ਪਾਰਟੀ ਦੇ ਮੈਂਬਰ ਤੇਲੰਗਾਨਾ ਦੇ ਗਠਨ ਦਾ ਵਿਰੋਧ ਕਰਨ ਲੱਗੇ ਅਤੇ ਰਾਜ ਨੂੰ ... Read More »

ਪੰਜ ਬੇਟੀਆਂ ਦੇ ਹਤਿਆਰੇ ਪਿਤਾ ਦੀ ਫਾਂਸੀ ਦੀ ਸਜ਼ਾ ਟਲੀ

ਜਬਲਪੁਰ, 8 ਅਗਸਤ (ਪੀ. ਟੀ.)-ਆਪਣੀਆਂ ਪੰਜ ਬੇਟੀਆਂ ਦੀ ਹੱਤਿਆ ਕਰਨ ਵਾਲੇ ਨਿਰਦੇਈ ਪਿਤਾ ਮਗਨ ਲਾਲ ਬਰੇਲਾ ਨੂੰ ਹੋਣ ਵਾਲੀ ਫਾਂਸੀ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਪੀ. ਸਦਾਸ਼ਿਵਮ ਨੇ ਆਪਣੇ ਵਿਸ਼ੇਸ਼ ਅਧਿਕਾਰ ਦਾ ਉਪਯੋਗ ਕਰਕੇ ਟਾਲ ਦਿੱਤਾ ਹੈ। ਮਗਨ ਨੂੰ ਅੱਜ ਫਾਂਸੀ ਦਿੱਤੀ ਜਾਣੀ ਸੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 22 ਜੁਲਾਈ ਨੂੰ ਮਗਨ ਬਰੇਲਾ ਦੀ ਰਹਿਮ ਦੀ ਪਟੀਸ਼ਨ ਨੂੰ ਖਾਰਜ ... Read More »

ਰੁਪਏ ‘ਚ ਗਿਰਾਵਟ ਕਾਰਨ ਕੱਚਾ ਤੇਲ ਮਹਿੰਗਾ

ਨਵੀਂ ਦਿੱਲੀ, 7 ਅਗਸਤ (ਵਿਸ਼ਵ ਵਾਰਤਾ) : ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕਮੀ ਦੇ ਬਾਵਜੂਦ ਭਾਰਤ ਲਈ ਕੱਚੇ ਤੇਲ ਦੀ ਕੀਮਤ ਵੱਧ ਰਹੀ ਹੈ। ਇਸ ਦਾ ਕਾਰਨ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਗਿਰਾਵਟ ਹੈ। 6 ਅਗਸਤ ਵਾਲੇ ਦਿਨ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿੱਕਣ ਵਾਲੇ ਕੱਚੇ ਤੇਲ ਦੀ ਕੀਮਤ ਇੱਕ ਡਾਲਰ ਘੱਟ ਕੇ 105 ਡਾਲਰ ... Read More »

ਗਲਤ ਬਿਆਨ ਦੇਣ ਦੇ ਲਈ ਐਂਟਨੀ ਮਾਫੀ ਮੰਗਣ : ਅਡਵਾਨੀ

ਨਵੀਂ ਦਿੱਲੀ, 7 ਅਗਸਤ (ਪੀ. ਟੀ.)- ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਪੰਜ ਭਾਰਤੀਆਂ ਦੀ ਹੱਤਿਆ ਨੂੰ ਲੈ ਕੇ ਰੱਖਿਆ ਮੰਤਰੀ ਏ. ਕੇ. ਐਂਟਨੀ ‘ਤੇ ਗਲਤ ਬਿਆਨ ਦੇਣ ਦੇ ਦੋਸ਼ ਲਗਾਉਂਦੇ ਹੋਏ ਭਾਜਪਾ ਨੇਤਾ ਐਲ. ਕੇ. ਅਡਵਾਨੀ ਨੇ ਕਿਹਾ ਕਿ ਐਂਟਨੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੀਆਂ ਟਿੱਪਣੀਆਂ ਪਾਕਿਸਤਾਨ ਨੂੰ ਨਿਰਦੋਸ਼ ਸਾਬਤ ਕਰਕੇ ... Read More »

ਫੌਜ ਮੁਖੀ ਵੱਲੋਂ ਸੁਰੱਖਿਆ ਹਾਲਾਤ ਦਾ ਜਾਇਜ਼ਾ

ਜੰਮੂ, 7 ਅਗਸਤ (ਵਿਸ਼ਵ ਵਾਰਤਾ)-ਸੈਨਾ ਮੁਖੀ ਜਨਰਲ ਬਿਕਰਮ ਸਿੰਘ ਨੇ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਪੰਜ ਭਾਰਤੀ ਜਵਾਨਾਂ ਦੀ ਹੱਤਿਆ ਦੇ ਮੱਦੇਨਜ਼ਰ ਅੱਜ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਵੱਖ-ਵੱਖ ਸੁਰੱਖਿਆ ਬਲਾਂ ਦੇ ਸੀਨੀਅਰ ਕਮਾਂਡਰਾਂ ਨਾਲ ਜਨਰਲ ਸਿੰਘ ਨਗਰੋਟਾ ਸਥਿਤ 16ਕੋਰ ਦੇ ਦਫ਼ਤਰ ਪਹੁੰਚੇ, ਜਿਥੇ ਜੀ.ਓ.ਸੀ-ਇਨ-ਸੀ ਲੈਫ਼ਟੀਨੈਂਟ ਜਨਰਲ ਸੰਜੀਵ ਚਾਚਰਾ ਜੀ.ਓ.ਸੀ 16 ਕੋਰ ਲੈਫ਼ਟੀਨੈਂਟ ਜਨਰਲ ਡੀ.ਐਸ ਹੁਡਾ ... Read More »

ਮਨੀਸ਼ ਤਿਵਾੜੀ ਵੱਲੋਂ ਮੀਡੀਆ ਸਨਅਤ ਵਿੱਚ ਸਵੈ ਨੇਮਬੰਦੀ ਦੀ ਹਮਾਇਤ

ਨਵੀਂ ਦਿੱਲੀ, 7 ਅਗਸਤ (ਵਿਸ਼ਵ ਵਾਰਤਾ) : ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਮੀਡੀਆ ਦੀ ਸਵੈ ਨੇਮਬੰਦੀ ਦੀ ਸਰਕਾਰ ਦੀ ਬਜਾਏ ਸਨਅਤ ਵੱਲੋਂ ਹੀ ਅਗਵਾਈ ਕੀਤੀ ਜਾਣੀ ਚਾਹੀਦੀ ਹੈ। ਨਵੀਂ ਦਿੱਲੀ ਵਿੱਚ ਮੀਡੀਆ ਨੇਮਬੰਦੀ-ਕੀ ਜਿਊਂ ਦੀ ਤਿਉਂ ਸਥਿਤੀ ਇੱਕ ਵਿਕਲਪ ਹੈ? ਬਾਰੇ ਕਰਵਾਈ ਗਈ ਇੱਕ ਪੈਨਲ ਚਰਚਾ ਵਿੱਚ ਬੋਲਦਿਆਂ ਸ਼੍ਰੀ ਤਿਵਾੜੀ ਨੇ ਕਿਹਾ ਕਿ ... Read More »

COMING SOON .....


Scroll To Top
11