Thursday , 20 September 2018
Breaking News
You are here: Home » NATIONAL NEWS (page 308)

Category Archives: NATIONAL NEWS

ਨਾਬਾਲਿਗ ਦੀ ਉਮਰ ਸੀਮਾ ਨਹੀਂ ਘਟੇਗੀ : ਸੁਪਰੀਮ ਕੋਰਟ

ਨਵੀਂ ਦਿੱਲੀ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੁਪਰੀਮ ਕੋਰਟ ਨੇ ਬਾਲ ਅਧਿਨਿਯਮ ਦੀ ਪੇਸ਼ਕਸ਼ਾਂ ਨੂੰ ਉਚਿਤ ਠਹਿਰਾਉਂਦੇ ਹੋਏ ਬਾਲਗ ਹੋਣ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਗੰਭੀਰ ਤੋਂ ਗੰਭੀਰ ਅਪਰਾਧ ਦੇ ਮਾਮਲੇ ਵਿਚ ਵੀ ਦੋਸ਼ੀ ਦੀ ਸੁਣਵਾਈ ਬਾਲ ਨਿਆਂ ਬੋਰਡ ਹੀ ਕਰੇਗਾ। ਕੋਰਟ ਨੇ ਇਹ ਸਪੱਸ਼ਟ ਕੀਤਾ ... Read More »

ਤ੍ਰਿਣਮੂਲ ਕਾਂਗਰਸ ਦੇ ਆਗੂ ਦੀ ਹੱਤਿਆ

ਭਾਂਗਰ (ਪੱਛਮੀ ਬੰਗਾਲ), 17 ਜੁਲਾਈ (ਪੀ.ਟੀ.)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਭਾਂਗਰ ਇਲਾਕੇ ‘ਚ ਤ੍ਰਿਣਮੂਲ ਕਾਂਗਰਸ ਦੇ ਇਕ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਿਕ ਇਸ ਮਾਮਲੇ ‘ਚ ਮਾਕਪਾ ਜ਼ਿਲ੍ਹਾ ਕਮੇਟੀ ਦੇ ਮੈਂਬਰ ਸੱਤਾ ਮੁੱਲਾ ਅਤੇ ਪਾਰਟੀ ਦੇ ਸੱਤ ਹੋਰ ਕਾਰਜ਼ਕਰਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਜ਼ਿਲ੍ਹੇ ‘ਚ 19 ਜੁਲਾਈ ਨੂੰ ਪੰਚਾਇਤੀ ... Read More »

ਸਰਵਿਸ ਟੈਕਸ ਨਾ ਦੇਣ ਵਾਲੇ 12 ਲੱਖ ਲੋਕਾਂ ‘ਤੇ ਹੈ ਨਜ਼ਰ : ਚਿਦੰਮਬਰਮ

ਨਵੀਂ ਦਿੱਲੀ, 17 ਜੁਲਾਈ (ਪੀ. ਟੀ.)- ਟੈਕਸ ਚੋਰੀ ਕਰਨ ਵਾਲਿਆਂ ਨੂੰ ਸਖਤ ਸੰਦੇਸ਼ ਦਿੰਦੇ ਹੋਏ ਵਿੱਤ ਮੰਤਰੀ ਪੀ. ਚਿਦੰਮਬਰਮ ਨੇ ਕਿਹਾ ਕਿ ਸਰਕਾਰ ਨੇ ਅਜਿਹੇ 12 ਲੱਖ ਲੋਕਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਨੇ ਸੇਵਾ ਕਰ ਰਿਟਰਨ ਦਾਖਲ ਕਰਨਾ ਬੰਦ ਕਰ ਦਿੱਤਾ ਹੈ ਅਤੇ ਜਾਂ ਰਿਟਰਨ ਦਾਖਲ ਕਰਦੇ ਹੀ ਨਹੀਂ। ਵਿਭਾਗ ਇਨ੍ਹਾਂ ਲੋਕਾਂ ਦਾ ਪਿੱਛਾ ਕਰੇਗਾ। ਵਿੱਤ ਮੰਤਰਾਲਾ ਨੇ 2013-14 ... Read More »

ਬੋਧਗਯਾ ਧਮਾਕਿਆਂ ‘ਚ ਮਿਲੇ ਅਹਿਮ ਸਬੂਤ : ਸ਼ਿੰਦੇ

ਅਲਵਰ, 17 ਜੁਲਾਈ (ਪੀ. ਟੀ.)- ਕੇਂਦਰੀ ਗ੍ਰਹਿਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਬੋਧਗਯਾ ਧਮਾਕਿਆਂ ਦੇ ਮਾਮਲੇ ‘ਚ ਕਈ ਅਹਿਮ ਸੁਰਾਗ ਹੱਥ ਲੱਗੇ ਹਨ। ਸ਼ਿੰਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਰਾਗਾਂ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸ਼ਿੰਦੇ ਨੇ ਮਹਿਲਾਂ ਬਟਾਲੀਅਨ ਦੇ ਦਫਤਰ ਦਾ ... Read More »

ਪੰਜਾਬੀਆਂ ਨੇ ਚੋਰ ਤੇ ਚੌਕੀਦਾਰ ਦੀ ਪਛਾਣ ਨਹੀਂ ਕੀਤੀ : ਮਨਪ੍ਰੀਤ ਬਾਦਲ

ਸ਼ਾਹਕੋਟ, 16 ਜੁਲਾਈ (ਸੁਰਿੰਦਰ ਸਿੰਘ ਪਦਮ)-”ਪੰਜਾਬੀਆਂ ਵੱਲੋਂ  ਸ਼ਹੀਦਾਂ ਦੇ ਚੰਗੇ ਵਾਰਸ ਨਾ ਬਣਨ ਕਰ ਕੇ ਅੱਜ 66 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬੀ ਚੰਗਾ ਜੀਵਨ ਜਿਉੂਣ ਦੇ ਸਮਰੱਥ ਨਹੀਂ ਹੋਏ।” ਉਕਤ ਪ੍ਰਗਟਾਵਾ ਪੀਪਲਜ਼ ਪਾਰਟੀ  ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਇਥੋਂ ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ. ... Read More »

ਦੇਹਧਾਰੀਆਂ ਅਤੇ ਡੇਰਾਦਾਰਾਂ ਤੋਂ ਸਿੱਖ ਸੰਗਤਾਂ ਦੂਰ ਰਹਿਣ ਗਿਆਨੀ ਗੁਰਬਚਨ ਸਿੰਘ

ਕਾਲਾਂਵਾਲੀ, 16 ਜੁਲਾਈ (ਜਗਤਾਰ ਸਿੰਘ)- ਨੇੜਲੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ਼੍ਰੀ ਨਿਰਮਲਸਰ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਸਲਾਨਾ ਜੋੜ ਮੇਲੇ ਵਿੱਚ ਹਾਜ਼ਿਰ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ ਦੇਹਧਾਰੀਆਂ ਅਤੇ ਡੇਰੇਦਾਰਾਂ ਤੋਂ ... Read More »

ਬੋਧਗਯਾ ਧਮਾਕਿਆਂ ‘ਚ ਐਨ. ਆਈ. ਏ. ਵੱਲੋਂ ਤਿੰਨ ਸਕੈਚ ਜਾਰੀ

ਨਵੀਂ ਦਿੱਲੀ, 16 ਜੁਲਾਈ (ਪੀ.ਟੀ.) – ਬਿਹਾਰ ‘ਚ ਬੋਧਗਯਾ ਦੇ ਬੋਧੀ ਭਿਕਸ਼ੂ ਮਦਿਰ ਧਮਾਕੇ ਮਾਮਲੇ ‘ਚ ਜਾਂਚ ਕਰ ਰਹੀ ਐਨ. ਆਈ. ਏ ਦੀ ਟੀਮ ਨੇ ਤਿੰਨ ਲੋਕਾਂ ਦੇ ਸਕੈਚ ਜਾਰੀ ਕੀਤੇ ਹਨ। ਨਾਲ ਹੀ ਮੌਕਾ-ਏ-ਵਾਰਦਾਤ ‘ਤੇ ਜੋ ਕੱਪੜੇ ਮਿਲੇ ਹਨ ਉਨ੍ਹਾਂ ਨੂੰ ਡੀ. ਐਨ. ਏ ਜਾਂਚ ਲਈ ਹੈਦਰਾਬਾਦ ਭੇਜਿਆ ਜਾਵੇਗਾ। ਇਹ ਪਤਾ ਲੱਗਾ ਹੈ ਕਿ ਬੋਧੀ ਭਿਕਸ਼ੂ ਦੇ ਕੱਪੜੇ ਪਾ ... Read More »

ਤੇਜ਼ਾਬ ਨੂੰ ਹੁਣ ਜ਼ਹਿਰ ਦੀ ਸ਼੍ਰੇਣੀ ‘ਚ ਰੱਖਿਆ ਜਾਵੇਗਾ : ਕੇਂਦਰ

ਨਵੀਂ ਦਿੱਲੀ, 16 ਜੁਲਾਈ (ਪੀ.ਟੀ.)-ਤੇਜ਼ਾਬ ਦੀ ਖੁੱਲ੍ਹੀ ਵਿਕਰੀ ‘ਤੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਦੇਸ਼ ਭਰ ‘ਚ ਬੀਤੇ ਦਿਨਾਂ ‘ਚ ਹੋਏ ਕਈ ਤੇਜ਼ਾਬੀ ਹਮਲਿਆਂ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਮੰਗਲਵਾਰ ਨੂੰ ਡਰਾਫਟ ਦਿੱਤਾ ਹੈ। ਇਹ ਡਰਾਫਟ ਤੇਜ਼ਾਬੀ ਹਮਲਾ ਪੀੜਿਤਾਂ ਦੇ ਪੁਨਰਵਾਸ ਨੂੰ ਲੈ ਕੇ ਹੈ। ਇਸਦੇ ਅਨੁਸਾਰ, ਕੇਂਦਰ ਨੇ ਤੇਜ਼ਾਬ ਨੂੰ ਹੁਣ ... Read More »

ਉਤਰਾਖੰਡ ‘ਚ ਹਾਲੇ ਵੀ 5748 ਲੋਕ ਲਾਪਤਾ : ਵਿਜੇ ਬਹੁਗੁਣਾ

ਸਰਕਾਰ ਨਹੀਂ ਮੰਨੇਗੀ ਮ੍ਰਿਤਕ ਪਰ ਦੇਵੇਗੀ ਆਸਰਿਤਾਂ ਨੂੰ ਮੁਆਵਜ਼ਾ ਦੇਹਰਾਦੂਨ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਉਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਕਿਹਾ ਹੈ ਕਿ ਉਤਰਾਖੰਡ ਤ੍ਰਾਸਦੀ ਵਿਚ ਹੁਣ ਵੀ 5748 ਲੋਕ ਲਾਪਤਾ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਉਤਰਾਖੰਡ ਦੇ 924 ਲੋਕ ਲਾਪਤਾ ਹਨ। ਬਹੁਗੁਣਾ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇਗਾ। ਜ਼ਿਕਰਯੋਗ ... Read More »

ਮੋਦੀ ਜ਼ੁਬਾਨ ਸੰਭਾਲ ਕੇ ਬੋਲਣ : ਨਿਤੀਸ਼ ਕੁਮਾਰ

ਪਟਨਾ, ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ)-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਜ਼ੁਬਾਨ ਸੰਭਾਲ ਕੇ ਬੋਲਣ ਦੀ ਨਸੀਹਤ ਦਿੱਤੀ ਹੈ।ਨਿਤੀਸ਼ ਨੇ ਕਿਹਾ ਕਿ ਜੇਕਰ ਇਕ ਭਾਈਚਾਰੇ ਦੀਆਂ ਮਹਿਲਾਵਾਂ ਬੁਰਕਾ ਪਹਿਨਦੀਆਂ ਹਨ ਤਾਂ ਕਿਸੇ ਨੂੰ ਉਸ ‘ਤੇ ਇਤਰਾਜ਼ ਕਿਉਂ ਹੈ, ਹਿੰਦੂ ਮਹਿਲਾਵਾਂ ਵੀ ਆਪਣੇ ਸਿਰ ਨੂੰ ਢਕਣ ਦੇ ਸਿਸਟਮ ਦਾ ਪਾਲਣ ਕਰਦੀ ਹੈ। ... Read More »

COMING SOON .....
Scroll To Top
11