Sunday , 17 February 2019
Breaking News
You are here: Home » NATIONAL NEWS (page 306)

Category Archives: NATIONAL NEWS

ਸੰਸਦ ਦਾ ਸਰਦ ਰੁੱਤ ਇਜਲਾਸ 5 ਦਸੰਬਰ ਤੋਂ

ਨਵੀਂ ਦਿੱਲੀ, 11 ਨਵੰਬਰ (ਪੀ.ਟੀ.)-ਸੰਸਦ ਦਾ ਸਰਦ ਰੁੱਤ ਇਜਲਾਸ 5 ਦਸੰਬਰ ਨੂੰ ਸ਼ੁਰੂ ਹੋਵੇਗਾ ਤੇ 20 ਦਸੰਬਰ ਤੱਕ ਚੱਲੇਗਾ। ਰੱਖਿਆ ਮੰਤਰੀ ਏ. ਕੇ. ਐਂਟਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੀ ਅੱਜ ਇਥੇ ਹੋਈ ਬੈਠਕ ‘ਚ ਇਸ ਬਾਰੇ ‘ਚ ਫੈਸਲਾ ਕੀਤਾ ਗਿਆ। ਆਮ ਤੌਰ ‘ਤੇ ਸੰਸਦ ਦਾ ਸਰਦ ਰੁੱਤ ਇਜਲਾਸ ਲਗਭਗ ਇਕ ਮਹੀਨੇ ਤੱਕ ਚਲਦਾ ਹੈ ... Read More »

vਇਰਾਨ ਦੇ ਉਪ ਮੰਤਰੀ ਦੀ ਹੱਤਿਆ

ਤਹਿਰਾਨ, 11 ਨਵੰਬਰ (ਵਿਸ਼ਵ ਵਾਰਤਾ)-ਇੱਕ ਬੰਦੂਕਧਾਰੀ ਨੇ ਇਕ ਉਪ ਉਦਯੋਗ ਮੰਤਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੱਤਰਕਾਰ ਕਮੇਟੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਤਹਿਰਾਨ ਦੇ ਪੂਰਬੀ ਇਲਾਕੇ ਵਿਚ ਸਫ਼ਦਰ ਰਹਿਮਤਬਾਦੀ ਦੇ ਸਿਰ ਅਤੇ ਛਾਤੀ ਵਿਚ ਦੋ ਗੋਲੀਆਂ ਮਾਰੀਆਂ। ਪੁਲਿਸ ਦੇ ਹਵਾਲੇ ਨਾਲ ਰਿਪੋਰਟ ਵਿਚ ਦੱਸਿਆ ਗਿਆ ਕਿ ਉਪ ਮੰਤਰੀ ਦੀ ਹੱਤਿਆ ਉਨ੍ਹਾਂ ਨਾਲ ਕਾਰ ਵਿਚ ਯਾਤਰਾ ... Read More »

ਪਾਕਿਸਤਾਨ ਨੂੰ ‘ਸੰਦੇਹ ਦਾ ਲਾਭ’ ਦੇਣ ਲਈ ਭਾਰਤ ਤਿਆਰ : ਖੁਰਸ਼ੀਦ

ਸਿਡਨੀ, 11 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਭਾਰਤ ਆਪਣੇ ਇਤਿਹਾਸਕ ਵਿਰੋਧੀ ਪਾਕਿਸਤਾਨ ਨੂੰ ‘ਸੰਦੇਹ ਦਾ ਲਾਭ’ ਦੇਣ ਲਈ ਤਿਆਰ ਹੈ ਕਿਉਂਕਿ ਦੋਵੇਂ ਦੇਸ਼ ਸ਼ਾਂਤੀ ਦੀ ਬਹਾਲੀ ਚਾਹੁੰਦੇ ਹਨ। ਪ੍ਰਮਾਣੂ ਸਮਰੱਥਾ ਨਾਲ ਸੰਪੰਨ ਦੋਵੇਂ ਗੁਆਂਢੀ ਦੇਸ਼ ਆਜ਼ਾਦੀ ਦੇ ਬਾਅਦ ਤੋਂ ਹੀ ਕਸ਼ਮੀਰ ਉਪਰ ਆਪਣਾ ਦਾਅਵਾ ਕਰਦੇ ਆ ਰਹੇ ਹਨ। ਹਾਲੇ ਤੱਕ ਕਸ਼ਮੀਰ ਦੋਵਾਂ ... Read More »

11/12/13 ਨੂੰ ਹੋਣਗੇ ਲੱਖਾਂ ਵਿਆਹ

ਨਵੀਂ ਦਿੱਲੀ, 11 ਨਵੰਬਰ (ਪੀ.ਟੀ.) – 11/12/13 ਅਗਲੇ ਮਹੀਨੇ ਆਉਣ ਵਾਲੀ ਐਸੀ ਤਾਰੀਖ ਹੈ, ਜਿਸ ਤੋਂ ਬਾਅਦ ਐਸੀ ਕਿਸੇ ਜਾਦੂਈ ਤਾਰੀਖ ਲਈ ਇੱਕ ਸਦੀ ਤੱਕ ਉਡੀਕ ਕਰਨੀ ਪੈ ਸਕਦੀ ਹੈ। ਯਾਨੀ ਇਸ ਪੀੜ੍ਹੀ ਲਈ ਇਹ ਆਖਰੀ ਮੌਕਾ ਹੈ ਤੇ ਸਾਰੇ ਇਸ ਨੂੰ ਯਾਦਗਾਰ ਬਣਾਉਣ ਦੇ ਯਤਨ ‘ਚ ਜੁਟੇ ਹਨ। ਸਭ ਤੋਂ ਜ਼ਿਆਦਾ ਕ੍ਰੇਜ਼ ਵਿਆਹ ਤੇ ਔਲਾਦ ਦੇ ਜਨਮ ਨੂੰ ਲੈ ... Read More »

ਦੀਵਾਲੀ ਦੀ ਰਾਤ ਅਸਮ ਵਿੱਚ ਅੱਤਵਾਦੀਆਂ ਵੱਲੋਂ ਅੰਨ੍ਹੇਵਾਹ ਫਾਈਰਿੰਗ : 7 ਹਲਾਕ

ਗਵਾਲਪਾੜਾ, 4 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਵਿਚ ਦੀਵਾਲੀ ਦੇ ਮੌਕੇ ‘ਤੇ ਖੇਡੇ ਜਾ ਰਹੇ ਜੁਏ ਦੌਰਾਨ ਅੱਤਵਾਦੀ ਸੈਨਿਕ ਪਹਿਰਾਵੇ ਵਿੱਚ ਆਏ ਅਤੇ ਗੋਲੀਬਾਰੀ ਦੌਰਾਨ 7 ਲੋਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ 10 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀਂ ਹੋ ਗਏ। ਜ਼ਖ਼ਮੀਆਂ ਵਿੱਚ ਚਾਰ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਹਮਲਾ ਐਤਵਾਰ ਰਾਤ ... Read More »

ਪਟਨਾ ਬੰਬ ਧਮਾਕੇ : ਸ਼ੱਕੀ ਹਮਲਾਵਰ ਦੀ ਲਾਸ਼ ਲੈਣ ਤੋਂ ਪਰਿਵਾਰ ਵੱਲੋਂ ਇਨਕਾਰ

ਪਟਨਾ, 4 ਨਵੰਬਰ (ਪੀ.ਟੀ.ਬਿਊਰੋ)-ਪਟਨਾ ਬੰਬ ਧਮਾਕਿਆਂ ਦੇ ਇਕ ਸ਼ੱਕੀ ਹਮਲਾਵਰ ਐਨੁਲ ਅੰਸਾਰੀ ਉਰਫ਼ ਤਾਰਿਕ ਦੀ ਮੌਤ ਤੋਂ ਤਿੰਨ ਦਿਨ ਬਾਅਦ ਵੀ ਉਸ ਦੇ ਪਰਿਵਾਰ ਤੋਂ ਕੋਈ ਲਾਸ਼ ‘ਤੇ ਦਾਅਵਾ ਕਰਨ ਨਹੀਂ ਪੁੱਜਾ। ਪੁਲਿਸ ਅਨੁਸਾਰ ਉਸ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਐਨੁਲ ਦੇ 70 ਸਾਲਾ ਪਿਤਾ ਅਤਾਉੱਲਾ ਅੰਸਾਰੀ ਰਾਂਚੀ ਦੇ ਧਰੁਵਾ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ... Read More »

ਮੁੰਬਈ ਵਿੱਚ ਨਾਬਾਲਿਗ ਨਾਲ ਸਮੂਹਿਕ ਜਬਰ ਜਨਾਹ

ਮੁੰਬਈ, 4 ਨਵੰਬਰ (ਵਿਸ਼ਵ ਵਾਰਤਾ)-ਦੇਸ਼ ਦੀ ਆਰਥਿਕ ਰਾਜਧਾਨੀ ਵਿਚ ਇਕ ਨਾਬਾਲਿਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਨੇ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਵਾਲੀ ਤੋਂ ਇਕ ਰਾਤ ਪਹਿਲਾਂ ਗੋਰੇਗਾਉਂ ਇਲਾਕੇ ਵਿਚ 16 ਸਾਲ ਲੜਕੀ ਨਾਲ 6 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ।  ਪੀੜਤ ਲੜਕੀ ਨੇ ਪੁਲਿਸ ਨੂੰ ਲਿਖਾਈ ਰਿਪੋਰਟ ਵਿਚ ਕਿਹਾ ਹੈ ... Read More »

ਮੁਜ਼ੱਫਰਨਗਰ ਦੇ ਰਲੀਫ ਕੈਂਪ ‘ਚ ਰਹਿ ਰਹੀ ਲੜਕੀ ਨਾਲ ਸਮੂਹਿਕ ਜਬਰ ਜਨਾਹ

ਨਵੀਂ ਦਿੱਲੀ, 4 ਨਵੰਬਰ (ਪੀ. ਟੀ. ਬਿਊਰੋ)- ਮੁਜ਼ੱਫਰਨਗਰ ‘ਚ ਇੱਕ ਰਾਹਤ ਕੈਂਪ ਵਿੱਚ ਰਹਿ ਰਹੀ ਲੜਕੀ ਨਾਲ ਦੋ ਨੌਜਵਾਨਾਂ ਨੇ ਖੇਤ ਵਿੱਚ ਲਿਜਾ ਕੇ ਸਮੂਹਿਕ ਜਬਰ ਜਨਾਹ ਕੀਤਾ। ਘਟਨਾ ਦੇ ਬਾਅਦ ਤੋਂ ਹੀ ਇਲਾਕੇ ਵਿੱਚ ਤਣਾਅ ਹੈ। ਮਾਮਲੇ ਦੀ ਰਿਪੋਰਟ ਦਰਜ ਕਰ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਜਦੋਂ ਉਹ ਕੈਂਪ ਤੋਂ ਬਾਹਰ ਗਈ ... Read More »

ਮੋਦੀ ਦੀ ਜਾਨ ਨੂੰ ਖ਼ਤਰਾ ਆਈਬੀ ਦਾ ਪੰਜਾਬ ਪੁਲਿਸ ਨੂੰ ਅਲਰਟ

ਨਵੀਂ ਦਿੱਲੀ, 4 ਨਵੰਬਰ (ਪੀ.ਟੀ.) – ਭਾਜਪਾ ਦੇ ਪੀ. ਐੱਮ. ਉਮੀਦਵਾਰ ਤੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ‘ਤੇ ਹਮਲੇ ਨੂੰ ਲੈ ਕੇ ਆਈ. ਬੀ. ਨੇ ਪੰਜਾਬ ਪੁਲਿਸ ਨੂੰ ਅਲਰਟ ਭੇਜਿਆ ਹੈ। ਮੋਦੀ ਕਈ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਹਨ। ਪੰਜਾਬ ਦੇ ਮੋਗੇ ‘ਚ ਮੋਦੀ ਦੀ ਰੈਲੀ ਹੋਣੀ ਹੈ ਜਿਸ ਵਿੱਚ ਅਕਾਲੀ ਦਲ ਵੀ ਨਾਲ ਹੋਵੇਗਾ। ਗ੍ਰਹਿ ਮੰਤਰਾਲੇ ਵੱਲੋਂ ਮਿਲੀ ... Read More »

ਰੇਲਵੇ ਵੱਲੋਂ ਧੁੰਦ ਦੌਰਾਨ ਕੁਝ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਪ੍ਰਸਤਾਵ

ਨਵੀਂ ਦਿੱਲੀ, 4 ਨਵੰਬਰ (ਪੀ. ਟੀ.)-ਰੇਲ ਮੰਤਰਾਲੇ ਨੇ ਧੁੰਦ ਦੌਰਾਨ ਕੁਝ ਰੇਲ ਗੱਡੀਆਂ ਅਤੇ ਕੁਝ ਦਾ ਰਾਹ ਬਦਲਣ ਲਈ ਮਨਜ਼ੂਰੀ ਦਿੱਤੀ ਹੈ। 28 ਦਸੰਬਰ ਤੋਂ 15 ਫਰਵਰੀ ਜਾਂ ਇਸ ਤੋਂ ਪਹਿਲਾਂ ਧੁੰਦ ਦੌਰਾਨ ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਨਹੀਂ ਕੀਤੀ ਜਾਵੇਗੀ। ਰੇਲ ਮੰਤਰਾਲਾ ਵੱਲੋਂ ਫੀਲਡ ਸਥਿਤੀ ਤੇ ਨਿਗਰਾਨੀ ਰੱਖਣ ਲਈ ਜੋਨਲ ਰੇਲਵੇ ਨੂੰ ਨਿਰਦੇਸ਼ ਜਾਰੀ ਕੀਤੇ ਹਨ ਜੇ ਕਰ ਧੁੰਦ ... Read More »

COMING SOON .....


Scroll To Top
11