Tuesday , 16 July 2019
Breaking News
You are here: Home » NATIONAL NEWS (page 300)

Category Archives: NATIONAL NEWS

..ਗੁਜ਼ਰਾਲ ਨੇ ਸਿਆਚਿਨ ਖਾਲੀ ਕਰਨ ਦੇ ਦਿੱਤੇ ਸਨ ਆਦੇਸ਼ ਪਰ ਸੈਨਾ ਨੇ ਨਹੀਂ ਮੰਨੇ

ਨਵੀਂ ਦਿ¤ਲੀ, 13 ਅਪ੍ਰੈਲ (ਪੀ.ਟੀ. ਬਿਊਰੋ)-ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਨੇ ਸਿਆਚਿਨ ਨੂੰ ਪਾਕਿਸਤਾਨ ‘ਚ ਸ਼ਾਮਿਲ ਕਰਨ ਲਈ 1997 ‘ਚ ਭਾਰਤੀ ਸੈਨਾ ਨੂੰ ਸਿਆਚਿਨ ਗਲੇਸ਼ੀਅਰ ਤੋਂ ਹਟਣ ਲਈ ਕਿਹਾ ਸੀ। ਹਾਲਾਂਕਿ ਤ¤ਤਕਾਲੀਨ ਸੈਨਾ ਮੁਖੀ ਜਨਰਲ ਵੀ. ਪੀ. ਮਲਿਕ ਨੇ ਸਰਕਾਰ ਦੇ ਸਾਹਮਣੇ ਸਖ਼ਤ ਸ਼ਰਤਾਂ ਰ¤ਖਦੇ ਹੋਏ ਇਹ ਆਦੇਸ਼ ਮੰਨਣ ਤੋਂ ਮਨਾਂ ਕਰ ਦਿ¤ਤਾ ਸੀ। ਜੋ ਸ਼ਰਤਾਂ ਜਨਰਲ ਮਲਿਕ ਨੇ ... Read More »

4 ਰਾਜਾਂ ਦੀਆਂ 7 ਸੀਟਾਂ ’ਤੇ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ

ਨਵੀਂ ਦਿੱਲੀ, 12 ਅਪ੍ਰੈਲ (ਪੀ.ਟੀ.)-ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ ਅਸਾਮ ਦੀਆਂ 3, ਗੋਆ 2 , ਤ੍ਰੀਪੁਰਾ ਤੇ ਸਿਕਮ ਦੀ 1-1 ਸੀਟ ‘ਤੇ ਸਖਤ ਸੁਰਖਿਆ ਪ੍ਰਬੰਧਾਂ ਹੇਠ ਭਾਰੀ ਮ¤ਤਦਾਨ ਹੋਇਆ। ਕਿਤਿਉਂ ਵੀ ਅਣਸੁਖਾਵੀ ਘਟਨਾ ਵਾਪਰਨ ਦੀ ਰਿਪੋਰਟ ਨਹੀਂ ਹੈ। ਸਿਕਮ ਦੀਆਂ 32 ਵਿਧਾਨ ਸਭਾ ਸੀਟਾਂ ਲਈ ਵੀ ਅ¤ਜ ਵੋਟਾਂ ਪਈਆਂ। ਅਸਾਮ ਦੀਆਂ 3 ਸੀਟਾਂ ਉਪਰ ਦੁਪਹਿਰ ਤ¤ਕ 40% ਵੋਟਾਂ ... Read More »

ਅਗਨੀ ਮਿਜ਼ਾਇਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 12 ਅਪ੍ਰੈਲ (ਵਿਸ਼ਵ ਵਾਰਤਾ) : ਭਾਰਤ ਨੇ ਰੱਖਿਆ ਖੇਤਰ ਵਿਚ ਬੀਤੀ ਰਾਤ ਉਸ ਸਮੇਂ ਅਹਿਮ ਪ੍ਰਾਪਤੀ ਹਾਸਲ ਕੀਤੀ ਜਦੋਂ ਉਸ ਨੇ 700 ਕਿਲੋਮੀਟਰ ਤੱਕ ਮਾਰ ਕਰ ਸਕਣ ਦੇ ਸਮਰਥ ਅਗਨੀ-1 ਬੈਲੇਸਟਿਕ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਰਾਤ ਸਮੇਂ ਇਸ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੋਵੇ। Read More »

ਰਾਹੁਲ ਗਾਂਧੀ ਵੱਲੋਂ ਅਮੇਠੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ

ਅਮੇਠੀ, 12 ਅਪ੍ਰੈਲ (ਵਿਸ਼ਵ ਵਾਰਤਾ) : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਖੇਤਰ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਹ ਇਥੋਂ ਦੋ ਵਾਰੀ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਤੀਸਰੀ ਵਾਰੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਰਾਹੁਲ ਗਾਂਧੀ ਦੀ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਗਾਂਧੀ ਵੀ ਮੌਜੂਦ ... Read More »

ਬੇਨੀ ਪ੍ਰਸਾਦ ਵਰਮਾ ਨੂੰ ਚੋਣ ਕਮਿਸ਼ਨ ਦਾ ਨੋਟਿਸ

ਲਖਨਊ, 11 ਅਪ੍ਰੈਲ (ਪੀ.ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦਾ ਸਭ ਤੋਂ ਵੱਡਾ ਗੁੰਡਾ ਦੱਸਣ ਵਾਲੇ ਕਾਂਗਰਸ ਦੇ ਉ¤ਘੇ ਨੇਤਾ ਅਤੇ ਕੇਂਦਰੀ ਮੰਤਰੀ ਬੇਨੀ ਪ੍ਰਸਾਦ ਵਰਮਾ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬੇਨੀ ਪ੍ਰਸਾਦ ਨੂੰ 12 ਅਪ੍ਰੈਲ ਦੀ ਸ਼ਾਮ 5 ਵਜੇ ਤੱਕ ... Read More »

ਨਰਿੰਦਰ ਮੋਦੀ ਨੇ ਖੁਦ ਨੂੰ ਸ਼ਾਦੀਸ਼ੁਦਾ ਐਲਾਨਿਆ

ਵਡੋਦਰਾ, 10 ਅਪ੍ਰੈਲ (ਪੀ.ਟੀ.)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕੱਲ੍ਹ ਇਥੇ ਚੋਣ ਕਮਿਸ਼ਨ ਦੇ ਸਾਹਮਣੇ ਦਾਖ਼ਲ ਆਪਣੇ ਹਲਫ਼ਨਾਮੇ ਵਿਚ ਖੁਦ ਨੂੰ ਸ਼ਾਦੀਸ਼ੁਦਾ ਦੱਸ ਕੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਦਾ ਨਾਮ ਜਸ਼ੋਦਾਬੇਨ ਹੈ। ਵਡੋਦਰਾ ਲੋਕ ਸਭਾ ਸੀਟ ਲਈ ਆਪਣੇ ਨਾਮਜ਼ਦਗੀ ਪੱਤਰ ਨਾਲ ਦਾਖ਼ਲ ਹਲਫ਼ਨਾਮੇ ਵਿਚ ਮੋਦੀ ਨੇ ਪਹਿਲੀ ਵਾਰੀ ਖੁਦ ਦੇ ਸ਼ਾਦੀਸ਼ੁਦ ... Read More »

ਸੋਨੀਆ, ਰਾਹੁਲ ਤੇ ਕੇਜਰੀਵਾਲ ਨੇ ਪਾਈ ਵੋਟ

ਨਵੀਂ ਦਿੱਲੀ, 10 ਅਪ੍ਰੈਲ (ਪੀ. ਟੀ.)- ਲੋਕ ਸਭਾ ਚੋਣਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਅਤੇ ਅੱਜ ਦਿੱਲੀ, ਚੰਡੀਗੜ੍ਹ ਅਤੇ ਹਰਿਆਣਾ ਵਿਚ ਹੋਏ ਮਤਦਾਨ ਪ੍ਰਤੀ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ। ਇਸ ਦੌਰਾਨ ਜਿਥੇ ਚੋਣ ਕੇਂਦਰਾਂ ਦੇ ਬਾਹਰ ਮਤਦਾਤਾਵਾਂ ਦੀਆਂ ¦ਬੀਆਂ-¦ਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ, ਉਥੇ ਕਈ ਸੀਨੀਅਰ ਆਗੂਆਂ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦੇਸ਼ ਦੇ ਉਪ ... Read More »

ਕਾਰਗਿਲ ਜੰਗ ਅਤੇ ਮੁਸਲਿਮ ਫੌਜੀਆਂ ਬਾਰੇ ਬਿਆਨ ਸਬੰਧੀ ਆਜ਼ਮ ਖਾਨ ਚੋਣ ਕਮਿਸ਼ਨ ਦੇ ਘੇਰੇ ’ਚ

ਨਵੀਂ ਦਿੱਲੀ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿ ਪਾਕਿਸਤਾਨ ਦੇ ਖਿਲਾਫ 1999 ਦੀ ਕਾਰਗਿਲ ਜੰਗ ਵਿੱਚ ਭਾਰਤ ਦੀ ਜਿੱਤ ਲਈ ਮੁਸਲਮਾਨ ਸੈਨਿਕ ਲੜੇ ਸਨ। ਆਜ਼ਮ ਖਾਨ ਦੇ ਇਸ ਵਿਵਾਦਗ੍ਰਸਤ ਬਿਆਨ ਨੂੰ ਚੋਣ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਇਸ ’ਤੇ ਗਹਿਰਾਈ ਨਾਲ ਜਾਂਚ ਕਰਨ ’ਚ ਜੁੱਟ ... Read More »

ਬੱਬਰ ਖਾਲਸਾ ਦੇ ਸਰਬਪ੍ਰੀਤ ਸਿੰਘ ਨੇ ਦਿੱਲੀ ਦੀ ਅਦਾਲਤ ’ਚ ਪੇਸ਼ੀ ਭੁਗਤੀ’

ਨਵੀਂ ਦਿੱਲੀ, 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਇਕ ਅਦਾਲਤ ਵਿਚ ਅਜ ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਸਪੈਸ਼ਲ ਸੈਲ ਦੀ ਐਫ ਆਈ ਆਰ ਨੰ 57/11 ਧਾਰਾ 471,487 ਏ ਅਤੇ 489 ਅਧੀਨ ਨਿਜੀ ਤੋਰ ਪੇਸ਼ ਹੋ ਕੇ ਅਪਣੀ ਹਾਜਿਰੀ ਲਗਵਾਈ ਉਨ੍ਹਾਂ ਦੇ ਨਾਲ ਭਾਈ ਜਸਵਿੰਦਰ ਸਿੰਘ ਵੀ ਅਦਾਲਤ ਵਿਚ ਪੇਸ਼ ਹੋਏ ਸਨ। ਅੱਜ ਵੀ ਪੇਸ਼ੀ ਲਈ ਦੁਜਾ ਨੰਬਰ ਹੋਣ ... Read More »

ਇਸਲਾਮਾਬਾਦ ’ਚ ਬੰਬ ਧਮਾਕਾ, 23 ਮੌਤਾਂ

ਇਸਲਾਮਾਬਾਦ, 9 ਅਪ੍ਰੈਲ (ਪੀ.ਟੀ.)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅੱਜ ਹੋਏ ਬੰਬ ਧਮਾਕੇ ਵਿੱਚ 23 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 40 ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਇੱਕ ਬਾਜ਼ਾਰ ਵਿੱਚ ਹੋਇਆ, ਜਿਥੇ ਲੋਕਾਂ ਦੀ ਕਾਫੀ ਭੀੜ ਸੀ। ਦੱਸਿਆ ਜਾ ਰਿਹਾ ਹੈ ਕਿ ਬੰਬ ਅਮਰੂਦ ਦੀ ਪੇਟੀ ਵਿੱਚ ਛੁਪਾ ਕੇ ਰੱਖਿਆ ਗਿਆ ਸੀ, ਜਦੋਂ ਲੋਕ ਇੱਥੇ ਖਰੀਦਦਾਰੀ ... Read More »

COMING SOON .....


Scroll To Top
11