Thursday , 15 November 2018
Breaking News
You are here: Home » NATIONAL NEWS (page 290)

Category Archives: NATIONAL NEWS

ਲੋਕ ਸਭਾ, ਵਿਧਾਨ ਸਭਾ ਚੋਣਾਂ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ ਅੱਤਵਾਦੀ : ਮਨਮੋਹਨ ਸਿੰਘ

ਨਵੀਂ ਦਿੱਲੀ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਚਿਤਾਵਨੀ ਦਿੱਤੀ ਕਿ ਅੱਤਵਾਦੀ ਸਮੂਹ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਸੁਰੱਖਿਆ ਫੋਰਸਾਂ ਨੂੰ ਕਿਹਾ ਕਿ ਉਹ ਸਰਗਰਮ ਰਹਿਣ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਸੀਨੀਅਰ ਪੁਲਸ ਅਧਿਕਾਰੀਆਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੁਝ ਸੂਬਿਆਂ ‘ਚ ... Read More »

ਆਸਾਰਾਮ ਨੇ ਦਾਖਲ ਕੀਤੀ ਪੱਕੀ ਜ਼ਮਾਨਤ ਲਈ ਅਰਜ਼ੀ-ਸੁਣਵਾਈ 2 ਨੂੰ

ਗਾਂਧੀਨਗਰ, 23 ਨਵੰਬਰ (ਪੀ.ਟੀ. ਬਿਊਰੋ)- ਇਕ ਮਹੀਨਾ ਪਹਿਲਾਂ ਸੂਰਤ ਸਥਿਤ ਔਰਤ ਵਲੋਂ ਦਾਇਰ ਕੀਤੀ ਗਈ ਜਬਰ ਜਨਾਹ ਦੀ ਸ਼ਿਕਾਇਤ ਦੇ ਸਬੰਧ ਵਿਚ ਆਸਾਰਾਮ ਨੇ ਸਥਾਨਕ ਅਦਾਲਤ ਵਿਚ ਪੱਕੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਆਸਾਰਾਮ ਨੂੰ ਜੋਧਪੁਰ ਤੋਂ ਟਰਾਂਜ਼ਿਟ ਵਾਰੰਟ ‘ਤੇ ਇਥੇ ਲਿਆਂਦਾ ਗਿਆ ਸੀ,ਜਿਥੇ ਸਥਾਨਕ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਬਾਅਦ ਉਸ ਨੂੰ ਫਿਰ ... Read More »

ਵਿਦੇਸ਼ੀ ਪੁੰਜੀ ਭੰਡਾਰ 1.45 ਅਰਬ ਡਾਲਰ ਵਧਿਆ

ਮੁੰਬਈ, 23 ਨਵੰਬਰ (ਵਿਸ਼ਵ ਵਾਰਤਾ) : ਦੇਸ਼ ਦਾ ਵਿਦੇਸ਼ੀ ਪੂੰਜੀ ਭੰਡਾਰ (ਫਾਰੇਕਸ) 15 ਨਵੰਬਰ ਨੂੰ ਸਮਾਪਤ ਹਫਤੇ ਵਿਚ 1.4592 ਅਰਬ ਡਾਲਰ ਵਧ ਕੇ 283.5723 ਅਰਬ ਡਾਲਰ ਹੋ ਗਿਆ। ਰੁਪਏ ਮੁੱਲ ਵਿਚ ਇਹ ਰਾਸ਼ੀ 17,848.2 ਅਰਬ ਰੁਪਏ ਦੇ ਬਰਾਬਰ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਅੰਕੜਿਆਂ ਤੋਂ ਮਿਲੀ। ਆਰ.ਬੀ.ਆਈ ਦੇ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਵਿਚ ਪਾਊਂਡ ... Read More »

ਆਂਧਰਾ ਪ੍ਰਦੇਸ਼ ਵਿਚ ਹੈਲਨ ਤੂਫਾਨ ਨਾਲ ਫਸਲਾਂ ਦੀ ਭਾਰੀ ਤਬਾਹੀ

ਹੈਦਰਾਬਾਦ, 23 ਨਵੰਬਰ (ਪੀ.ਟੀ. ਬਿਊਰੋ)- ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰ ਵਿਚ ਆਏ ਹੈਲਨ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਬਾਰਿਸ਼ ਤੇ ਤੂਫਾਨ ਨਾਲ ਮੌਤਾਂ ਦੀ ਗਿਣਤੀ 8 ਦੱਸੀ ਜਾ ਰਹੀ ਹੈ ਪਰ ਫਸਲਾਂ ਖਾਸ ਕਰਕੇ ਝੋਨਾ ਜੋ ਪੱਕ ਚੁੱਕਾ ਹੈ, ਦਾ ਭਾਰੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਅਨੁਸਾਰ ਪੱਛਮੀ ਗੋਦਾਵਰੀ, ਪੂਰਬੀ ਗੋਦਾਵਰੀ , ਕ੍ਰਿਸ਼ਨਾ ਤੇ ਗੁਨਤੂਰ ਜਿਲ੍ਹਿਆਂ ਵਿਚ 1.69 ਲੱਖ ਹੈਕਟੇਅਰ ... Read More »

ਭਗੌੜੇ ਨਰਾਇਣ ਸਾਈਂ ‘ਤੇ ਪੰਜ ਲੱਖ ਦੇ ਇਨਾਮ ਦਾ ਐਲਾਨ

ਅਹਿਮਦਾਬਾਦ, 17 ਨਵੰਬਰ (ਪੀ.ਟੀ.)-ਜਿਣਸੀ ਸ਼ੋਸ਼ਣ ਦੇ ਇਲਜ਼ਾਮ ‘ਚ ਫਰਾਰ ਚੱਲ ਰਹੇ ਨਰਾਇਣ ਸਾਈਂ ‘ਤੇ ਪੰਜ ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ਅਹਿਮਦਾਬਦ ਪੁਲਿਸ ਨੇ ਸੁਰਾਗ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਨਰਾਇਣ ਸਾਈਂ ਦੀਆਂ ਤਸਵੀਰਾਂ ਨੂੰ ਸ਼ਹਿਰ ‘ਚ ਲਵਾ ਦਿੱਤਾ ਹੈ। ਜੋਧਪੁਰ ਪੁਲਿਸ ਨੇ ਨਰਾਇਣ ... Read More »

ਆਖਰੀ ਦਿਨ ਦਿੱਲੀ ‘ਚ 775 ਉਮੀਦਵਾਰਾਂ ਨੇ ਭਰੇ ਪਰਚੇ

ਨਵੀਂ ਦਿੱਲੀ, 17 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ‘ਚ ਚਾਰ ਦਸੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਨਾਮਾਂਕਨ ਪੱਤਰ ਭਰਨ ਦੇ ਅੰਤਿਮ ਦਿਨ ਅੱਜ ਕੁਲ 775 ਉਮੀਦਵਾਰਾਂ ਨੇ ਆਪਣੇ ਨਾਮਾਂਕਨ ਪੱਤਰ ਦਾਖਲ ਕੀਤੇ। ਦਿੱਲੀ ‘ਚ 70 ਸੀਟਾਂ ਲਈ ਚੋਣਾਂ ‘ਚ 1178 ਉਮੀਦਵਾਰ ਕਿਸਮਤ ਆਜਮਾਉਂਣਗੇ। ਆਮ ਆਦਮੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦਿਆ, ਐਚ. ਐਸ ਬੱਲੀ, ਰਾਜ ਕੁਮਾਰ ਚੌਹਾਨ, ਕਾਂਗਰਸ ਤੇ ... Read More »

ਗਿਲਾਨੀ ਸ੍ਰੀਨਗਰ ‘ਚ ਨਜ਼ਰਬੰਦ

ਸ੍ਰੀਨਗਰ, 17 ਨਵੰਬਰ (ਪੀ. ਟੀ.)-ਅਧਿਕਾਰੀਆਂ ਨੇ ਅੱਜ ਇਥੇ ਪ੍ਰਮੁੱਖ ਹੁਰੀਅਤ ਕਾਨਫਰੰਸ ਦੇ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਘਰ ‘ਚ ਹੀ ਨਜ਼ਰਬੰਦ ਕਰ ਦਿੱਤਾ ਹੈ। ਗਿਲਾਨੀ ਦੀ ਅਗਵਾਈ ਵਾਲੇ ਹੁਰੀਅਤ ਸਮੂਹ ਦੇ ਇਕ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਗਿਲਾਨੀ ਨੂੰ ਕਿਹਾ ਕਿ ਉਹ ਆਪਣੇ ਹੈਦਰਪੋਰਾ ਸਥਿਤ ਘਰ ਤੋਂ ਬਾਹਰ ਨਹੀਂ ਜਾ ਸਕਦੇ। ਇਸੇ ਸਾਲ 29 ਅਕਤੂਬਰ ਨੂੰ ਉਨ੍ਹਾਂ ... Read More »

ਸੀ. ਬੀ. ਆਈ. ਦੀ ਵੈਧਤਾ ਦੀ ਜਾਂਚ-ਪੜਤਾਲ ਕਰੇਗੀ ਸਰਕਾਰ : ਪ੍ਰਧਾਨ ਮੰਤਰੀ

ਨਵੀਂ ਦਿੱਲੀ, 11 ਨਵੰਬਰ (ਪੀ.ਟੀ.)-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਗੁਹਾਟੀ ਹਾਈਕੋਰਟ ਦੁਆਰਾ ਚੁੱਕੇ ਗਏ ਸੀਬੀਆਈ ਦੀ ਵੈਧਤਾ ਦੇ ਮਸਲੇ ਦੀ ਜਾਂਚ-ਪੜਤਾਲ ਜਲਦ ਕਰੇਗੀ। ਪ੍ਰਧਾਨ ਮੰਤਰੀ ਨੇ ਸੀਬੀਆਈ ਤੇ ਸਟੇਟ ਐਂਟੀ ਕਰਪਸ਼ਨ ਬਿਊਰੋ ਆਨ ਕਾਮਨ ਸਟਰੇਟੇਜੀ ਟੂ ਕਾਂਬੈਟ ਕਰਪਸ਼ਨ ਐਂਡ ਕਰਾਇਮ ਸਮੇਲਨ ਦੇ ਦੌਰਾਨ ਕਿਹਾ ਕਿ ਹਾਲ ਹੀ ‘ਚ ਸੀਬੀਆਈ ਦੀ ਵੈਧਤਾ ਨੂੰ ਲੈ ਕੇ ਕੁਝ ਸਵਾਲ ... Read More »

ਸੰਸਦ ਦਾ ਸਰਦ ਰੁੱਤ ਇਜਲਾਸ 5 ਦਸੰਬਰ ਤੋਂ

ਨਵੀਂ ਦਿੱਲੀ, 11 ਨਵੰਬਰ (ਪੀ.ਟੀ.)-ਸੰਸਦ ਦਾ ਸਰਦ ਰੁੱਤ ਇਜਲਾਸ 5 ਦਸੰਬਰ ਨੂੰ ਸ਼ੁਰੂ ਹੋਵੇਗਾ ਤੇ 20 ਦਸੰਬਰ ਤੱਕ ਚੱਲੇਗਾ। ਰੱਖਿਆ ਮੰਤਰੀ ਏ. ਕੇ. ਐਂਟਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੀ ਅੱਜ ਇਥੇ ਹੋਈ ਬੈਠਕ ‘ਚ ਇਸ ਬਾਰੇ ‘ਚ ਫੈਸਲਾ ਕੀਤਾ ਗਿਆ। ਆਮ ਤੌਰ ‘ਤੇ ਸੰਸਦ ਦਾ ਸਰਦ ਰੁੱਤ ਇਜਲਾਸ ਲਗਭਗ ਇਕ ਮਹੀਨੇ ਤੱਕ ਚਲਦਾ ਹੈ ... Read More »

vਇਰਾਨ ਦੇ ਉਪ ਮੰਤਰੀ ਦੀ ਹੱਤਿਆ

ਤਹਿਰਾਨ, 11 ਨਵੰਬਰ (ਵਿਸ਼ਵ ਵਾਰਤਾ)-ਇੱਕ ਬੰਦੂਕਧਾਰੀ ਨੇ ਇਕ ਉਪ ਉਦਯੋਗ ਮੰਤਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੱਤਰਕਾਰ ਕਮੇਟੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਤਹਿਰਾਨ ਦੇ ਪੂਰਬੀ ਇਲਾਕੇ ਵਿਚ ਸਫ਼ਦਰ ਰਹਿਮਤਬਾਦੀ ਦੇ ਸਿਰ ਅਤੇ ਛਾਤੀ ਵਿਚ ਦੋ ਗੋਲੀਆਂ ਮਾਰੀਆਂ। ਪੁਲਿਸ ਦੇ ਹਵਾਲੇ ਨਾਲ ਰਿਪੋਰਟ ਵਿਚ ਦੱਸਿਆ ਗਿਆ ਕਿ ਉਪ ਮੰਤਰੀ ਦੀ ਹੱਤਿਆ ਉਨ੍ਹਾਂ ਨਾਲ ਕਾਰ ਵਿਚ ਯਾਤਰਾ ... Read More »

COMING SOON .....


Scroll To Top
11