Sunday , 20 January 2019
Breaking News
You are here: Home » NATIONAL NEWS (page 29)

Category Archives: NATIONAL NEWS

ਅੱਤਵਾਦੀ ਹਮਲੇ ’ਚ ਸੀ.ਆਰ. ਪੀ.ਐਫ. ਦੇ 2 ਜਵਾਨ ਸ਼ਹੀਦ

ਸ੍ਰੀਨਗਰ, 14 ਜੁਲਾਈ (ਪੀ.ਟੀ.)- ਜੰਮੂ-ਕਸ਼ਮੀਰ ਦੇ ਆਨੰਤਨਾਗ ਜ਼ਿਲ੍ਹੇ ‘ਚ ਅਤਵਾਦੀ ਹਮਲੇ ‘ਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ। ਆਨੰਤਨਾਗ ਜ਼ਿਲ੍ਹੇ ‘ਚ ਡਿਊਟੀ ਕਰ ਰਹੇ ਸੀਆਰਪੀਐਫ ਦੇ ਦਲ ‘ਤੇ ਅਤਵਾਦੀਆਂ ਨੇ ਫਾਇਰਿੰਗ ਕੀਤੀ। ਇਸ ਦੌਰਾਨ ਤਿੰਨ ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ। ਇਸ ਹਮਲੇ ‘ਚ ਤਿੰਨ ਨਾਗਰਿਕਾਂ ਜ਼ਖਮੀ ਹੋ ਗਏ। ਇਲਾਕੇ ਦੀ ਘੇਰਾਬੰਦੀ ਕਰ ਦਿਤੀ ... Read More »

ਖੇਤੀਬਾੜੀ ਖੇਤਰ ’ਚ ਵਧੇਗਾ ਕੇਂਦਰ-ਸੂਬਾ ਸਹਿਯੋਗ : ਜੇਤਲੀ

ਮੁੰਬਈ, 13 ਜੁਲਾਈ (ਪੀ.ਟੀ.)- ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਖੇਤੀਬਾੜੀ ਖੇਤਰ ਕੇਂਦਰਿਤ ਕਰਜ਼ਦਾਤਾ ਨਾਬਾਰਡ ਦੇ 37ਵੇਂ ਸਥਾਪਨਾ ਦਿਵਸ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਇਕ ਅਜਿਹਾ ਖੇਤਰ ਹੈ ਜਿਸ ਨੂੰ ਲੈ ਕੇ ਕੇਂਦਰ ਅਤੇ ਸੂਬਾ ਦੋਵੇਂ ਚਿੰਤਿਤ ਹਨ।ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇਸ਼ ਦੀ ਅਰਥਵਿਵਸਥਾ ’ਤੇ ਡੂੰਘਾ ਪ੍ਰਭਾਵ ਪਾਉਂਦੀ ਹੈ।ਇਸ ਲਈ ਖੇਤੀਬਾੜੀ ਖੇਤਰ ’ਚ ਕੇਂਦਰ-ਸੂਬਾ ਸਹਿਯੋਗ ’ਚ ਵਾਧਾ ਕੀਤਾ ਜਾਵੇਗਾ। Read More »

ਅਕਾਲੀ-ਭਾਜਪਾ ਗੱਠਜੋੜ ਵੱਲੋਂ ਮਲੋਟ ਵਿਖੇ ਵੱਡਾ ਸ਼ਕਤੀ ਪ੍ਰਦਰਸ਼ਨ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਸਾਨ ਧੰਨਵਾਦ ਰੈਲੀ ’ਚ ਗਿਣਾਈਆਂ ਪ੍ਰਾਪਤੀਆਂ ਮਲੋਟ, 11 ਜੁਲਾਈ- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦਾ ਅਜਿਹਾ ਕੋਈ ਖ਼ੇਤਰ ਨਹੀਂ ਜਿੱਥੇ ਪੰਜਾਬੀਆਂ ਨੇ ਆਪਣਾ ਲੋਹਾ ਨਾ ਮੰਨਵਾਇਆ ਹੋਵੇ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਖੁਸ਼ਹਾਲੀ ਅਤੇ ਅੰਨ ਭੰਡਾਰ ਵਿਚ ਆਪਣਾ ਯੋਗਦਾਨ ਪਾ ਕੇ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ ... Read More »

ਭਾਰਤ ਤੇ ਦੱਖਣੀ ਕੋਰੀਆ ਦਰਮਿਆਨ 7 ਅਹਿਮ ਸਮਝੌਤੇ

ਮੂਨ ਅਤੇ ਉਨ੍ਹਾਂ ਦੀ ਪਤਨੀ ਕਿਮ ਜੁੰਗ ਸੂਕ ਦਾ ਦਿੱਲੀ ’ਚ ਰਸਮੀ ਸਵਾਗਤ ਨਵੀਂ ਦਿੱਲੀ, 10 ਜੁਲਾਈ- ਭਾਰਤ ਦੌਰੇ ‘ਤੇ ਆਏ ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਚਕਾਰ ਮੰਗਲਵਾਰ ਨੂੰ ਹੈਦਰਾਬਾਦ ਹਾਊਸ ‘ਚ ਦੋ-ਪਖੀ ਗਲਬਾਤ ਹੋਈ। ਜਿਸ ਦੌਰਾਨ ਦੋਵਾਂ ਦੇ ਵਿਚਕਾਰ 7 ਸਮਝੌਤਿਆਂ ’ਤੇ ਕਰਾਰ ਹੋਇਆ। ਦੋਵਾਂ ਨੇਤਾਵਾਂ ਨੇ ਕਈ ਖਾਸ ਮੁਦਿਆਂ ’ਤੇ ਖਾਸ ਚਰਚਾ ਕੀਤੀ, ਜਿਸ ... Read More »

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਭਲਕੇ ਮਲੋਟ ’ਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜੇਗਾ

ਮਲੋਟ ਰੈਲੀ ’ਚ 1 ਲੱਖ ਦਾ ਇਕੱਠ ਕਰਨ ਦੀ ਯੋਜਨਾ ਨਵੀਂ ਦਿੱਲੀ, 9 ਜੁਲਾਈ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 11 ਜੁਲਾਈ ਨੂੰ ਪੰਜਾਬ ਦੇ ਮਲੋਟ ਵਿਖੇ ਇੱਕ ਜਨਤਕ ਰੈਲੀ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਬਜਾਉਣਗੇ। ਲੋਕ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ। ਪ੍ਰਧਾਨ ਮੰਤਰੀ ਦਾ ਇਸ ਸਬੰਧੀ ਪੰਜਾਬ ਦੌਰਾ ਵੱਡੀ ਅਹਿਮੀਅਤ ਰੱਖਦਾ ਹੈ। ਕੇਂਦਰ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ... Read More »

ਨਿਰਭੈਆ ਜਬਰ ਜਨਾਹ: ਦੋਸ਼ੀਆਂ ਦੀ ਫਾਂਸੀ ਦੀ ਸਜਾ ਬਰਕਰਾਰ

ਨਵੀਂ ਦਿਲੀ, 9 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਨਿਰਭੈਆ ਸਮੂਹਿਕ ਜਬਰ ਜਨਾਹ ਅਤੇ ਕਤਲ ਮਾਮਲੇ ‘ਚ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਵਾਲੀ 4 ਦੋਸ਼ੀਆਂ ‘ਚੋਂ ਤਿੰਨ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿਤਾ ਹੈ ਅਤੇ ਉਨ੍ਹਾਂ ਦਾ ਫਾਂਸੀ ਦੀ ਸਜਾ ਨੂੰ ਬਰਕਰਾਰ ਰਖਿਆ ਹੈ। Read More »

ਕਸ਼ਮੀਰ ’ਚ ਫੋਜ ਦੀ ਗੋਲੀ ਨਾਲ 3 ਨਾਗਰਿਕਾਂ ਦੀ ਮੌਤ-6 ਜ਼ਖਮੀ

ਲੋਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਸ਼੍ਰੀਨਗਰ, 7 ਜੁਲਾਈ- ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ’ਚ ਫੌਜ ਵੱਲੋਂ ਆਮ ਲੋਕਾਂ ’ਤੇ ਚਲਾਈ ਗਈ ਗੋਲੀ ਨਾਲ ਇੱਕ ਨਾਬਾਲਿਗ ਸਮੇਤ 3 ਨਾਗਰਿਕ ਮਾਰੇ ਗਏ। ਇਨ੍ਹਾਂ ਮੌਤਾਂ ਤੋਂ ਬਾਅਦ ਖੇਤਰ ’ਚ ਹਾਲਾਤ ਬਹੁਤ ਵਿਗੜ ਗਏ ਅਤੇ ਵੱਡੀ ਗਿਣਤੀ ਵਿੱਚ ਲੋਕ ਵਿਰੋਧ ਲਈ ਸੜਕਾਂ ’ਤੇ ਉਤਰ ਆਏ ਹਨ। ਪ੍ਰਸ਼ਾਸਨ ਮਤਾਬਿਕ ਗ੍ਰੇਡਵਾਨੀ ਇਲਾਕੇ ‘ਚ ਆਰਮੀ ਦੀ ਪੈਟਰੋਲਿੰਗ ਪਾਰਟੀ ... Read More »

ਖੇਡਾਂ ’ਚ ਸੱਟੇਬਾਜ਼ੀ ਨੂੰ ਮਿਲੇਗੀ ਕਾਨੂੰਨੀ ਮਾਨਤਾ-ਲਾਅ ਕਮਿਸ਼ਨ ਦੀ ਸਿਫਾਰਸ਼

ਸੰਸਦ ਸੱਟੇਬਾਜ਼ੀ ਦੇ ਨਿਯਮਾਂ ਲਈ ਬਣਾ ਸਕਦੀ ਹੈ ਆਦਰਸ਼ ਕਾਨੂੰਨ ਨਵੀਂ ਦਿੱਲੀ, 6 ਜੁਲਾਈ- ਲਾਅ ਕਮੀਸ਼ਨ ਨੇ ਆਪਣੀ ਤਾਜ਼ਾ ਰਿਪੋਰਟ ‘ਚ ਸਟੇ ਨੂੰ ਕਾਨੂੰਨੀ ਬਣਾਉਣਦੀ ਸਿਫਾਰਿਸ਼ ਕੀਤੀ ਹੈ । ਕਮਿਸ਼ਨ ਦੀ ਰਾਏ ‘ਚ ਸਟੇਬਾਜੀ ‘ਤੇ ਪੂਰੀ ਤਰ੍ਹਾਂ ਪਾਬੰਦੀ ਅਸਫਲ ਹੋ ਗਈ ਹੈ ।ਸਾਰੇ ਕਾਨੂੰਨ ਅਤੇ ਪਾਬੰਦੀਆਂ ਦੇ ਬਾਵਜੂਦ, ਕਿਆਸ ਲਗਾਇਆ ਜਾ ਰਿਹਾ ਹੈ। ਚਾਹੇ ਇਹ ਘੋੜ ਰੇਸਿੰਗ ਜਾਂ ਜੂਏ, ਲਾਟਰੀ, ... Read More »

ਅਯੁਧਿਆ ਮਾਮਲੇ ਦੀ ਅਗਲੀ ਸੁਣਵਾਈ 13 ਤਰੀਕ ਨੂੰ

ਨਵੀਂ ਦਿਲੀ- ਅਯੁਧਿਆ ਰਾਮ ਜਨਮ ਭੂਮੀ ਮਾਮਲੇ ਦੀ ਅਗਲੀ ਸੁਣਵਾਈ ਲਈ ਸੁਪਰੀਮ ਕੋਰਟ ਨੇ 13 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਤਾ ਵਾਲੀ 3 ਮੈਂਬਰੀ ਬੈਂਚ ਦੇ ਸਾਹਮਣੇ ਮੁਸਲਿਮ ਪਖ ਵਲੋਂ ਦਲੀਲ ਪੇਸ਼ ਕਰਦੇ ਹੋਏ ਬੁਲਾਰੇ ਰਾਜੀਵ ਧਵਨ ਨੇ ਕਿਹਾ ਮਸਜਿਦਾਂ ਨੂੰ ਮਨੋਰੰਜਨ ਲਈ ਨਹੀਂ ਬਣਾਇਆ ਜਾਂਦਾ।ਸੈਕੜੇਂ ਲੋਕ ਮਸਜਿਦ ’ਚ ਨਮਾਜ਼ ਪੜ੍ਹਨ ਆਉਂਦੇ ਹਨ।ਇਸ ਤੋਂ ... Read More »

COMING SOON .....


Scroll To Top
11