Thursday , 25 April 2019
Breaking News
You are here: Home » NATIONAL NEWS (page 280)

Category Archives: NATIONAL NEWS

ਅਖਿਲੇਸ਼ ਯਾਦਵ ਦੇ ਹੈਲੀਕਾਪਟਰ ਨਾਲ ਪੰਛੀ ਟਕਰਾਇਆ

ਲਖਨਊ, 28 ਅਪ੍ਰੈਲ (ਪੀ.ਟੀ.)-ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਅਖਿਲੇਸ਼ ਯਾਦਵ ਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਉਸ ਸਮੇਂ ਵਾਲ ਵਾਲ ਬਚ ਗਏ ਜਦੋਂ ਉਨ੍ਹਾਂ ਦੇ ਹੈਲੀਕਾਪਟਰ ਨਾਲ ਇਕ ਪੰਛੀ ਟਕਰਾਅ ਗਿਆ ਤੇ ਹੈਲੀਕਾਪਟਰ ਨੂੰ ਹੰਗਾਮੀ ਹਾਲਤ ਵਿਚ ਉਤਾਰਨਾ ਪਿਆ। ਇਹ ਘਟਨਾ ਬੀਤੀ ਸ਼ਾਮ ਉਸ ਵੇਲੇ ਵਾਪਰੀ ਜਦੋਂ ਮੁਖ ਮੰਤਰੀ ਆਪਣੀ ਸੰਸਦ ਪਤਨੀ ਡਿੰਪਲ ਨਾਲ ਆਪਣੇ ਚਾਚਾ ਰਤਨ ਸਿੰਘ ਯਾਦਵ ਦੀਆਂ ... Read More »

ਲਾਲ ਕਿਲ੍ਹੇ ’ਤੇ ਹਮਲੇ ਦੇ ਦੋਸ਼ੀ ਮੁਹੰਮਦ ਆਰਿਫ ਦੀ ਫਾਂਸੀ ਦੀ ਸਜ਼ਾ ’ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਨਵੀਂ ਦਿੱਲੀ, 28 ਅਪ੍ਰੈਲ (ਪੀ.ਟੀ.)-ਸੁਪਰੀਮ ਕੋਰਟ ਨੇ ਸਾਲ 2000 ’ਚ ਹੋਏ ਲਾਲ ਕਿਲ੍ਹਾ ਹਮਲਾ ਮਾਮਲੇ ’ਚ ਦੋਸ਼ੀ ਮੁਹੰਮਦ ਆਰਿਫ ਦੀ ਮੌਤ ਦੀ ਸਜ਼ਾ ਨੂੰ ਲਾਗੂ ਕਰਨ ’ਤੇ ਅੱਜ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਆਰਿਫ ਦੀ ਫਾਂਸੀ ’ਤੇ ਰੋਕ ਲਗਾਉਂਦੇ ਹੋਏ ਅਰਜ਼ੀ ਨੂੰ ਵਿਚਾਰ ਵਟਾਂਦਰੇ ਲਈ ਸੰਵਿਧਾਨਕ ਬੈਂਚ ਨੂੰ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਅਰਿਫ ਨੂੰ ਹੇਠਲੀ ਅਦਾਲਤ ... Read More »

ਜਸਟਿਸ ਲੋਧਾ ਬਣੇ ਭਾਰਤ ਦੇ ਨਵੇਂ ਮੁੱਖ ਜੱਜ

ਨਵੀਂ ਦਿੱਲੀ, 27 ਅਪ੍ਰੈਲ (ਪੀ.ਟੀ.)- ਸੁਪਰੀਮ ਕੋਰਟ ਦੇ ਜੱਜ ਆਰ. ਐਮ. ਲੋਧਾ ਨੇ ਅੱਜ ਦੇਸ਼ ਦੇ ਮੁੱਖ ਜੱਜ ਦੇ ਰੂਪ ’ਚ ਹਲਫ਼ ਲਿਆ। ਉਨ੍ਹਾਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਹੁਦੇ ਦੀ ਸਹੁੰ ਚੁਕਾਈ। ਉਹ ਦੇਸ਼ ਦੇ 41ਵੇਂ ਮੁੱਖ ਜੱਜ ਹਨ। ਜਸਟਿਸ ਲੋਧਾ ਨੇ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਪੀ. ਸਥਾਸ਼ਿਵਮ ਦਾ ਸਥਾਨ ਲਿਆ ਹੈ। ਉਨ੍ਹਾਂ ਦਾ ਕਾਰਜ ਕਾਲ ... Read More »

ਫਾਰੁਖ਼ ਅਬਦੁੱਲਾ ਦੀ ਰੈਲੀ ’ਤੇ ਗ੍ਰੇਨੇਡ ਨਾਲ ਹਮਲਾ, 3 ਜ਼ਖਮੀ

ਸ਼੍ਰੀਨਗਰ, 27 ਅਪ੍ਰੈਲ (ਪੀ.ਟੀ.)-ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਫਾਰੁਖ ਅਬਦੁਲਾ ਦੀ ਰੈਲੀ ਦੇ ਕੋਲ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਇਹ ਹਮਲਾ ਉਸ ਵਕਤ ਕੀਤਾ ਗਿਆ ਜਦੋਂ ਫਾਰੁਖ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਧਮਾਕੇ ਤੋਂ ਬਾਅਦ ਮਚੀ ਭਗਦੜ ’ਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦਹਿਸ਼ਤਗਰਦਾਂ ਨੇ ਰੈਲੀ ਦੇ ਨੇੜੇ ਗ੍ਰੇਨੇਡ ਸੁੱਟਿਆ ਜੋ ਇਕ ... Read More »

ਰਾਬਰਟ ਵਾਡਰਾ ਦੀ ਜਾਇਦਾਦ ਸਬੰਧੀ ਭਾਜਪਾ ਵੱਲੋਂ ਵੀਡੀਓ ਜਾਰੀ

ਨਵੀਂ ਦਿੱਲੀ, 27 ਅਪ੍ਰੈਲ (ਪੀ.ਟੀ.)- ਲੋਕ ਸਭਾ ਚੋਣਾਂ ਦੇ ਇਸ ਦੰਗਲ ’ਚ ਕਾਂਗਰਸ ਅਤੇ ਭਾਜਪਾ ਇਕ ਦੂਸਰੇ ’ਤੇ ਲਗਾਤਾਰ ਦੋਸ਼ ਲਗਾ ਰਹੇ ਹਨ। ਭਾਜਪਾ ਨੇ ਲਗਾਤਾਰ ਰਾਬਰਟ ਵਾਡਰਾ ਨੂੰ ਲੈ ਕੇ ਕਾਂਗਰਸ ਨੂੰ ਪ੍ਰੇਸ਼ਾਨੀ ’ਚ ਪਾ ਰੱਖਿਆ ਹੈ। ਇਸੇ ਹੀ ਲੜੀ ‘ਚ ਭਾਜਪਾ ਨੇ ਅੱਜ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਵਿਕਾਸ ਮਾਡਲ ਨੂੰ ਲੈ ਕੇ ਵੀਡੀਓ ਜਾਰੀ ਕੀਤਾ ... Read More »

ਰਸੋਈ ਗੈਸ ਸੰਬੰਧੀ ਪੈਟਰੋਲੀਅਮ ਮੰਤਰਾਲੇ ਵੱਲੋਂ ਨਵੇਂ ਹੁਕਮ

ਨਵੀਂ ਦਿੱਲੀ, 27 ਅਪ੍ਰੈਲ (ਪੀ.ਟੀ.)-ਭਾਰਤੀ ਪੈਟਰੋਲੀਅਮ ਅਤੇ ਗੈਸ ਮੰਤਰਾਲੇ ਨੇ ਰਸੋਈ ਗੈਸ ਸੰਚਾਲਕਾਂ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ। ਪਹਿਲਾਂ ਹੀ ਗੈਸ ਉਪਭੋਗਤਾ ਗੈਸ ਸਿਲੰਡਰ ਲਈ ਵੱਖ-ਵੱਖ ਮੁਸੀਬਤਾਂ ਝੱਲ ਰਹੇ ਸਨ। ਹੁਣ ਨਵਾਂ ਫੁਰਮਾਨ ਜਾਰੀ ਹੋ ਗਿਆ ਹੈ, ਜਿਸ ਨੇ ਉਪਭੋਗਤਾਵਾਂ ਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ। ਇਸ ਫੁਰਮਾਨ ਅਧੀਨ ਉਪਭੋਗਤਾਵਾਂ ਨੂੰ ਸਾਲ ’ਚ 9 ਸਿਲੰਡਰਾਂ ਦੀ ਬਜਾਏ 12 ਸਿਲੰਡਰ ... Read More »

ਕਾਲੇ ਧਨ ਬਾਰੇ ਸਵਿਟਜ਼ਰਲੈਂਡ ਨਾਲ ਗੱਲਬਾਤ : ਚਿਦੰਬਰਮ

ਨਵੀਂ ਦਿੱਲੀ, 26 ਅਪ੍ਰੈਲ (ਪੀ.ਟੀ.)-ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਇੱਥੇ ਦੱਸਿਆ ਕਿ ਭਾਰਤ ਤੇ ਸਵਿਟਜ਼ਰਲੈਂਡ ਇਸ ਯੂਰਪੀ ਦੇਸ਼ ਵਿੱਚ ਕਾਲ਼ੇ ਧਨ ਨਾਲ ਜੁੜੇ ਅਹਿਮ ਖਾਤਿਆਂ ਦੇ ਬਾਰੇ ਸੂਚਨਾ ਸਾਂਝੀ ਕਰਨ ਦੇ ਤੌਰ-ਤਰੀਕਿਆਂ ’ਤੇ ਵਿਚਾਰ ਚਰਚਾ ਕਰ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੱਤਰ ਦੇ ਸਬੰਧ ਵਿੱਚ ਸਵਿਟਜ਼ਰਲੈਂਡ ਤੋਂ ਜਵਾਬ ਮਿਲਿਆ ਹੈ ਤੇ ਭਾਰਤ ਦਾ ਜਵਾਬ ... Read More »

ਭਰਾ ਦੇ ਭਾਜਪਾ ਵਿੱਚ ਸ਼ਾਮਿਲ ਹੋਣ ’ਤੇ ਮਨਮੋਹਨ ਦੁਖੀ

ਨਵੀਂ ਦਿੱਲੀ, 26 ਅਪ੍ਰੈਲ (ਪੀ.ਟੀ.)-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਭਰਾ ਦਲਜੀਤ ਸਿੰਘ ਕੋਹਲੀ ਦੇ ਭਾਜਪਾ ਵਿਚ ਸ਼ਾਮਿਲ ਹੋਣ ’ਤੇ ਦੁੱਖ ਪ੍ਰਗਟ ਕੀਤਾ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਮਨਮੋਹਨ ਸਿੰਘ ਨੇ ਆਖਿਆ ਕਿ ਮੈਂ ਕਾਫੀ ਦੁਖੀ ਹਾਂ। ਜ਼ਿਕਰਯੋਗ ਹੈ ਕਿ ਕੱਲ੍ਹ ਅੰਮ੍ਰਿਤਸਰ ਵਿਚ ਨਰਿੰਦਰ ਮੋਦੀ ਦੀ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮਤਰੇਏ ... Read More »

ਬਲਰਾਮ ਖੋਖਰ ਦੀ ਜ਼ਮਾਨਤ ਦੀ ਸੁਣਵਾਈ ਹੁਣ 28 ਅਪ੍ਰੈਲ ਨੂੰ

ਨਵੀਂ ਦਿੱਲੀ, 26 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)-ਨਵੰਬਰ 1984 ਵਿਚ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਵਿਚ ਸਿੱਖਾਂ ਦੇ ਖਿਲਾਫ਼ ਮੁਖ ਤੌਰ ’ਤੇ ਭੁਮਿਕਾ ਨਿਭਾਉਣ ਵਾਲੇ ਬਲਰਾਮ ਖੋਖਰ ਦੀ ਜਮਾਨਤ ਦੀ ਸੁਣਵਾਈ ਹੁਣ 28 ਅਪ੍ਰੈਲ ਨੂੰ ਹੋਵੇਗੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਸਟਿਸ ਫਾਰ ਵਿਕਟਿਮ ਦੀ ਚੇਅਰਪ੍ਰਸਨ ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਬਲਰਾਮ ਖੋਖਰ ਦੀ ਮਾਤਾ ਜੀ 1 ਮਾਰਚ ਨੂੰ ਅਕਾਲ ... Read More »

‘ਆਕਾਸ਼’ ਮਿਜ਼ਾਇਲ ਦਾ ਸਫ਼ਲ ਪ੍ਰੀਖਣ

ਬਾਲੇਸ਼ਵਰ, 26 ਅਪ੍ਰੈਲ (ਪੀ. ਟੀ.)- ਭਾਰਤ ਵਲੋਂ ਅੱਜ ‘ਆਕਾਸ਼’ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਇਸ ਪ੍ਰੀਖਣ ਨਾਲ ਭਾਰਤ ਰੱਖਿਆ ਖੇਤਰ ਵਿਚ ਹੋਰ ਮਜ਼ਬੂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਿਜ਼ਾਇਲ ਦਾ ਪ੍ਰੀਖਣ ਓਡੀਸ਼ਾ ਵਿਚ ਬਾਲੇਸ਼ਵਰ ਨੇੜੇ ਚਾਂਦੀਪੁਰ ਸਥਿਤ ਸਮੇਕਿਤ ਪ੍ਰੀਖਣ ਰੇਂਜ ਤੋਂ ਕੀਤਾ ਗਿਆ। ਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਮਿਜ਼ਾਇਲ ਨੂੰ ਸਵਦੇਸ਼ੀ ਤਕਨੀਕ ਨਾਲ ਬਣਾਇਆ ਗਿਆ ਹੈ, ... Read More »

COMING SOON .....


Scroll To Top
11