Friday , 16 November 2018
Breaking News
You are here: Home » NATIONAL NEWS (page 28)

Category Archives: NATIONAL NEWS

ਕਰਨਾਟਕ ਵਿਧਾਨ ਸਭਾ ਚੋਣਾਂ ’ਚ 70 ਫੀਸਦੀ ਤੋਂ ਵਧ ਵੋਟਿੰਗ

ਐਗਜ਼ਿਟ ਪੋਲ ’ਚ ਕਿਸੇ ਨੂੰ ਵੀ ਬਹੁਮਤ ਨਹੀਂ, ਕਾਂਗਰਸ ਦਾ ਪੱਲੜਾ ਭਾਰੀ ਨਵੀਂ ਦਿੱਲੀ/ਬੈਂਗਲੂਰੂ, 12 ਮਈ- ਕਰਨਾਟਕ ਵਿਧਾਨ ਸਭਾ ਦੀਆਂ ਆਣ ਚੋਣਾਂ ਵਿੱਚ 70 ਫੀਸਦੀ ਤੋਂ ਵਧ ਵੋਟਾਂ ਪੋਲ ਹੋਈਆਂ ਹਨ। 6 ਵਜੇ ਤੱਕ ਇਹ ਅੰਕੜਾ 70 ਫੀਸਦੀ ਤੱਕ ਪਹੁੰਚ ਗਿਆ ਸੀ। ਚੋਣਾਂ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਤਿੱਖੀ ਟੱਕਰ ਹੈ। ਭਾਜਪਾ ਕਾਂਗਰਸ ਨੂੰ ਹਰਾ ਕੇ ਕਰਨਾਟਕ ਵਿੱਚ ... Read More »

ਮੋਦੀ ਅਤੇ ਓਲੀ ਨੇ ਜਨਕਪੁਰ-ਅਯੁ¤ਧਿਆ ਬ¤ਸ ਸੇਵਾ ਨੂੰ ਝੰਡੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇਪਾਲ ਦੀ ਦੋ ਦਿਨ ਦੀ ਯਾਤਰਾ ‘ਤੇ ਹਨ।ਉਹਨਾਂ ਦੀ ਦੋ ਦਿਨ ਦੀ ਇਸ ਯਾਤਰਾ ਨੂੰ ਭਾਰਤ-ਨੇਪਾਲ ਸੰਬੰਧਾਂ ਨੂੰ ਹੋਰ ਮਜਬੂਤ ਬਣਾਉਣ ਦੀ ਕੋਸ਼ਿਸ਼ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ।ਸ੍ਰੀ ਮੋਦੀ ਦੀ ਇਹ ਤੀਜੀ ਨੇਪਾਲ ਯਾਤਰਾ ਹੈ।ਸ੍ਰੀ ਮੋਦੀ ਸਭ ਤੋਂ ਪਹਿਲਾਂ ਮਾਤਾ ਸੀਤਾ ਦੇ ਪੇਕੇ ਅਤੇ ਨੇਪਾਲ ਦੇ ਇਤਿਹਾਸਕ ਸ਼ਹਿਰ ਜਨਕਪੁਰ ਪਹੁੰਚੇ ਹਨ ਜੋ ਕਿ ... Read More »

ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵ¤ਲੋਂ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ

ਨਵੀਂ ਦਿਲੀ/ਚੰਡੀਗੜ੍ਹ, ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅ¤ਜ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌਰ ਨਾਲ ਮੁਲਾਕਾਤ ਕੀਤੀ। ਖੇਡ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਰਾਣਾ ਸੋਢੀ ਵ¤ਲੋਂ ਕੇਂਦਰੀ ਖੇਡ ਮੰਤਰੀ ਨਾਲ ਨਵੀਂ ਦਿ¤ਲੀ ਵਿਖੇ ਕੀਤੀ ਗਈ ਪਹਿਲੀ ਮੁਲਾਕਾਤ ਜਿ¤ਥੇ ਇਕ ਸ਼ਿਸ਼ਟਾਚਾਰ ਵਜੋਂ ਭੇਟ ਸੀ ਉਥੇ ਦੋਵੇਂ ਮੰਤਰੀਆਂ ਜੋ ਸਾਬਕਾ ਕੌਮਾਂਤਰੀ ਟਰੈਪ ਨਿਸ਼ਾਨੇਬਾਜ਼ ਹਨ, ... Read More »

ਦਿੱਲੀ ਕਮੇਟੀ ਪੰਜਾਬੀ ਮੀਡੀਆ ਸੈਂਟਰ ਸਥਾਪਤ ਕਰੇਗੀ : ਜੀ.ਕੇ.

ਨਵੀਂ ਦਿਲੀ, 10 ਮਈ (ਪੰਜਾਬ ਟਾਇਮਜ਼ ਬਿਊਰੋ)- ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਮੀਡੀਆ ਸੈਂਟਰ ਖੋਲਣ ਦਾ ਅਜ ਐਲਾਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੀਨੀਅਰ ਪਤਰਕਾਰ ਸੁੰਦਰ ਸਿੰਘ ਬੀਰ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲਖੀ ਸ਼ਾਹ ਵਣਜਾਰਾ ਹਾਲ ਵਿਖੇ ਬੋਲਦੇ ਹੋਏ ਆਧੂਨਿਕ ਤਕਨੀਕ ਨਾਲ ਲੈਸ ਪੰਜਾਬੀ ਮੀਡੀਆ ਸੈਂਟਰ ਸਥਾਪਤ ਕਰਨ ਦੀ ਗਲ ਕਹੀ। ... Read More »

ਕਸ਼ਮੀਰ ਦੀ ਆਜ਼ਾਦੀ ਦੇ ਸੁਪਨੇ ਪੂਰੇ ਨਹੀਂ ਹੋਣਗੇ-ਨੌਜਵਾਨਾਂ ਨੂੰ ਫੌਜੀ ਮੁਖੀ ਦੀ ਨਸੀਹਤ

ਸ਼੍ਰੀਨਗਰ, 10 ਮਈ (ਪੰਜਾਬ ਟਾਇਮਜ਼ ਬਿਊਰੋ)- ਆਰਮੀ ਚੀਫ ਬਿਪੀਨ ਰਾਵਤ ਨੇ ਆਜ਼ਾਦੀ ਦੇ ਨਾਅਰੇ ਲਗਾਉਣ ਵਾਲੇ ਕਸ਼ਮੀਰੀ ਨੌਜਵਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਇਹ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ।ਇਕ ਇੰਟਰਵਿਊ ’ਚ ਜਨਰਲ ਰਾਵਤ ਨੇ ਇਸ ਗਲ ਦੇ ਵੀ ਸੰਕੇਤ ਦਿਤੇ ਹਨ ਕਿ ਕਸ਼ਮੀਰ ’ਚ ਅਤਵਾਦ ਦੇ ਖਿਲਾਫ ਫੌਜ ਦੀ ਕਾਰਵਾਈ ਜਾਰੀ ਰਹੇਗੀ ਅਤੇ ਫੌਜ ਤੋਂ ਅਜਿਹੇ ... Read More »

ਮੋਦੀ ਕੋਲ ਸਮਾਂ ਨਹੀਂ ਤਾਂ ਸੜਕ 1 ਜੂਨ ਤੋਂ ਚਾਲੂ ਮੰਨੀ ਜਾਵੇ : ਸੁਪਰੀਮ ਕੋਰਟ

ਨਵੀਂ ਦਿੱਲੀ, 10 ਮਈ (ਪੀ.ਟੀ.)- ਦਿਲੀ ਦੇ ਟਰੈਫਿਕ ਦਾ ਭਾਰ ਘਟ ਕਰਨ ਲਈ ਬਣਾਏ ਗਏ ਈਸਟਰਨ ਪੈਰੀਫੇਰਲ ਐਕਸਪ੍ਰੈਸਵੇਅ ਦੇ ਚਾਲੂ ਨਾ ਹੋਣ ‘ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਜਤਾਈ। ਕੋਰਟ ਨੇ ਕਿਹਾ ਕਿ ਜੇ 31 ਮਈ ਤਕ ਉਦਘਾਟਨ ਨਹੀਂ ਕੀਤਾ ਗਿਆ ਤਾਂ ਸੜਕ ਨੂੰ ਪਹਿਲੀ ਜੂਨ ਤੋਂ ਚਾਲੂ ਮੰਨਿਆ ਜਾਵੇਗਾ।ਦਰਅਸਲ, 18 ਅਪਰੈਲ ਨੂੰ ਭਾਰਤੀ ਕੌਮੀ ਮਾਰਗ ਅਥਾਰਿਟੀ (ਂ819) ਨੇ ਕਿਹਾ ਸੀ ... Read More »

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖਤਮ-ਵੋਟਾਂ ਭਲਕੇ

ਬੈਂਗਲੁਰੂ, 10 ਮਈ (ਪੰਜਾਬ ਟਾਇਮਜ਼ ਬਿਊਰੋ)- ਅਜ ਕਰਨਾਟਕ ‘ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖਤਮ ਹੋ ਗਿਆ ਹੈ । 5 ਵਜਦਿਆਂ ਹੀ ਸਿਆਸੀ ਦਲਾਂ ਨੇ ਪ੍ਰਚਾਰ ਨੂੰ ਸਮਾਪਤ ਕਰ ਦਿਤਾ । ਸੂਬੇ ‘ਚ 224 ਵਿਧਾਨ ਸਭਾ ਸੀਟਾਂ ਲਈ ਵੋਟਿੰਗ 12 ਮਈ ਨੂੰ ਹੋਵੇਗੀ ਜਦਕਿ ਚੋਣਾਂ ਦਾ ਨਤੀਜਾ 15 ਮਈ ਨੂੰ ਆਵੇਗਾ। ਇਸ ਦੌਰਾਨ ਬੈਂਗਲੁਰੂ ’ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ... Read More »

ਸ੍ਰੀ ਮੋਦੀ ਫੋਬਰਸ ਦੀ ਟੌਪ 10 ਸੂਚੀ ’ਚ ਸ਼ਾਮਲ

ਨਿਊਯਾਰਕ/ਨਵੀਂ ਦਿਲੀ- ਮਸ਼ਹੂਰ ਪਤਰਿਕਾ ਫੋਬਰਸ ਨੇ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਫੋਬਰਸ ਦੀ ਇਸ ਸੂਚੀ ਵਿਚ ਕੁਲ 75 ਲੋਕਾਂ ਦੀ ਰੈਕਿੰਗ ਕੀਤੀ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦੀ ਪ੍ਰਭਾਵਸ਼ਾਲੀ ਹਸਤੀਆਂ ਦੀ ਲਿਸਟ ਦੇ ਟੌਪ 10 ਵਿਚ ਜਗ੍ਹਾ ਮਿਲੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲੀ ਵਾਰੀ ਇਸ ਸੂਚੀ ... Read More »

ਮੋਦੀ ਭਲਕੇ ਤੀਜੀ ਵਾਰੀ ਨੇਪਾਲ ਜਾਣਗੇ

ਹਾਈਡਰੋ ਪਾਵਰ ਪ੍ਰਾਜੈਕਟ ਅਰੁਣ-3 ਦਾ ਰੱਖਣਗੇ ਨੀਂਹਪਥਰ ਨਵੀਂ ਦਿਲੀ, 9 ਮਈ- ਭਾਰਤ ਅਤੇ ਨੇਪਾਲ ਦੇ ਰਿਸ਼ਤੇ ‘ਚ ਆਈਆਂ ਦੂਰੀਆਂ ਨੂੰ ਘਟ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼ੁਕਰਵਾਰ ਨੂੰ ਤੀਜੀ ਵਾਰ ਨੇਪਾਲ ਦੌਰੇ ’ਤੇ ਜਾਣਗੇ। ਭਾਵੇਂ ਪ੍ਰਧਾਨ ਮੰਤਰੀ ਦਾ ਇਹ ਦੌਰਾ ਭਾਵੇਂ ਧਾਰਮਿਕ ਦਸਿਆ ਜਾ ਰਿਹਾ ਹੈ ਪਰ ਇਸ ਗ¤ਲ ਦਾ ਧਿਆਨ ਰਖਿਆ ਜਾਵੇਗਾ ਕਿ ਦੋਵਾਂ ਦੇਸ਼ਾਂ ‘ਚ ਆਈਆਂ ... Read More »

ਸੁਪਰੀਮ ਕੋਰਟ ਵੱਲੋਂ ਕਠੂਆ ਕੇਸ ਪਠਾਨਕੋਟ ਤਬਦੀਲ-ਰੋਜ਼ ਹੋਵੇਗੀ ਸੁਣਵਾਈ

ਨਵੀਂ ਦਿੱਲੀ, 7 ਮਈ (ਪੀ.ਟੀ.)- ਸੁਪਰੀਮ ਕੋਰਟ ਨੇ ਕਠੂਆ ਬਲਾਤਕਾਰ ਅਤੇ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਤੋਂ ਮਨਾ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਸ ਕੇਸ ਨੂੰ ਪੰਜਾਬ ਦੇ ਪਠਾਨਕੋਟ ਸ਼ਹਿਰ ’ਚ ਟ੍ਰਾਂਸਫਰ ਕਰ ਦਿੱਤਾ ਹੈ।ਕੋਰਟ ਨੇ ਮਾਮਲੇ ਦੀ ਰੋਜ਼ਾਨਾ ਸੁਣਵਾਈ ਦਾ ਆਦੇਸ਼ ਦਿੱਤਾ ਹੈ। ਮ੍ਰਿਤਕਾ ਦੇ ਪਿਤਾ ਨੇ ਮਾਮਲੇ ਦੀ ਸੁਣਵਾਈ ਟ੍ਰਾਂਸਫਰ ਕਰਨ ਨੂੰ ਲੈ ਕੇ ਅਰਜੀ ... Read More »

COMING SOON .....


Scroll To Top
11