Tuesday , 20 November 2018
Breaking News
You are here: Home » NATIONAL NEWS (page 22)

Category Archives: NATIONAL NEWS

‘ਮਨ ਕੀ ਬਾਤ’ ’ਚ ਜਲ੍ਹਿਆਂ ਵਾਲਾ ਬਾਗ਼ ਦਾ ਜ਼ਿਕਰ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਜ ਰੇਡੀਓ ਉਤੇ ‘ਮਨ ਕੀ ਬਾਤ’ 39ਵੇਂ ਪ੍ਰੋਗਰਾਮ ਵਿਚ ਭਾਰਤ– ਅਫਗਾਨਿਸਤਾਨ ਦੇ ਟੈਸਟ ਮੈਚ ਦਾ ਜਿਕਰ ਕੀਤਾ।ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਨਾਲ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਅਸੀ ਸਾਰੇ ਲਈ ਇਕ ਯਾਦਗਾਰ ਰਹੇਗਾ।ਚੌਥੇ ਅੰਤਰਰਾਸ਼ਟਰੀ ਯੋਗ ਦਿਨ ਉਤੇ ਸੁਰਖਿਆ ਬਲਾਂ ਦੁਆਰਾ ਜਲ-ਥਲ ਅਤੇ ਨਭ ਤਿੰਨਾਂ ਜਗ੍ਹਾ ਯੋਗਾ ਕਰਨ ਉਤੇ ਮੋਦੀ ਨੇ ਕਿਹਾ ਕਿ ... Read More »

ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 4 ਅੱਤਵਾਦੀ ਹਲਾਕ

ਬੰਦ ਦੇ ਸੱਦੇ ਕਾਰਨ ਜਨ-ਜੀਵਨ ਪ੍ਰਭਾਵਿਤ ਸ਼੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਸੁਰਖਿਆ ਬਲਾਂ ਨਾਲ ਮੁਠਭੇੜ ਵਿਚ 3 ਅੱਤਵਾਦੀ ਨੂੰ ਢੇਰ ਕਰ ਦਿਤਾ ਹੈ। ਇੱਜ ਜਵਾਨ ਸ਼ਹੀਦ ਹੋਇਆ ਹੈ। ਇਸ ਇਲਾਕੇ ਵਿਚ 3 – 4 ਅਤਵਾਦੀ ਦੇ ਲੁਕੇ ਹੋਣ ਦੀ ਖ਼ਬਰ ਹੈ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਐਸ.ਪੀ. ਵੈਦ ਨੇ ਦੱਸਿਆ ਕਿ ਮੁਕਾਬਲਾ ਕਾਫ਼ੀ ਸਵੇਰੇ ਸ਼ੁਰੂ ਹੋਇਆ ਸੀ।ਇਸ ਦੌਰਾਨ ਕਸ਼ਮੀਰੀ ਜੱਥੇਬੰਦੀਆਂ ... Read More »

ਰਾਜਪਾਲ ਐਨ.ਐਨ. ਵੋਹਰਾ ਨੇ ਕੀਤੀ ਮੀਟਿੰਗ ਰੱਦ

ਨਵੀਂ ਦਿੱਲੀ- ਜੰਮੂ ਅਤੇ ਕਸ਼ਮੀਰ ‘ਚ ਭਾਜਪਾ ਅਤੇ ਪੀ. ਡੀ. ਪੀ. ਗਠਜੋੜ ਟੁਟਣ ਤੋਂ ਬਾਅਦ ਰਾਜਪਾਲ ਸ਼ਾਸਨ ਲਗਾਇਆ ਜਾ ਚੁਕਾ ਹੈ। ਇਸ ਤੋਂ ਬਾਅਦ ਸੂਬੇ ‘ਚ ਉਪਜੇ ਸਿਆਸੀ ਹਾਲਤ ‘ਤੇ ਚਰਚਾ ਲਈ ਸ਼ੁਕਰਵਾਰ (22 ਜੂਨ) ਨੂੰ ਸਾਰੀਆਂ ਪਾਰਟੀਆਂ ਦੀ ਇਕ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਨੂੰ ਰਾਪਜਾਪਲ ਐਨ. ਐਨ. ਵੋਹਰਾ ਨੇ ਰਦ ਕਰ ਦਿਤਾ ਹੈ, ਜਦਕਿ ਹੁਣ ਇਸ ਮੀਟਿੰਗ ਦੇ ... Read More »

ਕਾਂਗਰਸ ਨੇਤਾ ਸੈਫੂਦੀਨ ਸੋਜ਼ ਨੇ ਕਿਹਾ, ‘ਕਸ਼ਮੀਰ ਦੇ ਲੋਕਾਂ ਦੀ ਪਹਿਲੀ ਤਰਜ਼ੀਹ ਆਜ਼ਾਦੀ

ਸ਼੍ਰੀਨਗਰ, 22 ਜੂਨ (ਪੀ.ਟੀ.)- ਜੰਮੂ ਕਸ਼ਮੀਰ ‘ਚ ਕਾਂਗਰਸ ਪਾਰਟੀ ਦੇ ਨੇਤਾ ਸੈਫੂਦੀਨ ਸੋਜ਼ ਨੇ ਇਕ ਵਿਵਾਦਿਤ ਬਿਆਨ ਦਿਤਾ ਹੈ। ਕਾਂਗਰਸ ਨੇਤਾ ਨੇ ਸ਼ੁਕਰਵਾਰ ਨੂੰ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ, ‘‘ਕਸ਼ਮੀਰ ਦੇ ਲੋਕਾਂ ਦੀ ਪਹਿਲੀ ਤਰਜੀਹ ਆਜ਼ਾਦੀ ਪਾਉਣਾ ਹੈ, ਵਰਤਮਾਨ ਹਾਲਾਤਾਂ ‘ਚ ਕਸ਼ਮੀਰ ਦੀ ਆਜ਼ਾਦੀ ਨਾਲ ਜੁੜੇ ਦੇਸ਼ਾਂ ਦੇ ਕਾਰਨ ਸੰਭਵ ਨਹੀਂ ਹਨ, ਪਰ ਇਹ ਜ਼ਰੂਰ ਹੈ ਕਿ ਕਸ਼ਮੀਰ ਦੇ ... Read More »

ਇਸ ਮਹੀਨੇ ਦੇ ਅਖ਼ੀਰ ’ਚ ਮੀਂਹ ਪੈਣ ਦੀ ਸੰਭਾਵਨਾ

ਨਵੀਂ ਦਿੱਲੀ, 22 ਜੂਨ (ਪੀ.ਟੀ.)- ਦੇਸ਼ ਦੇ ਕਈ ਰਾਜਾਂ ‘ਚ ਆਸਮਾਨ ਤੋਂ ਅੰਗਾਰ ਬਾਰਿਸ਼ ਦੇ ਹਾਲਾਤ ਬਣੇ ਹੋਏ ਹਨ ਅਤੇ ਪੈ ਰਹੀ ਅਤ ਦੀ ਗਰਮੀ ਕਾਰਣ ਲੋਕਾਂ ਨੂੰ ਇੰਤਜ਼ਾਰ ਹੈ ਮੌਨਸੂਨ ਰਾਹਤ ਦਾ।ਮੋਸਮ ਵਿਭਾਗ ਦੇ ਅਨੁਸਾਰ 24 ਜੂਨ ਤੋਂ ਦਖਣ ਪਛਮੀ ਮੌਨਸੂਨ ਦੇ ਅਗੇ ਵਧਣ ਤੇ ਸਥਿਤੀ ਅਨੁਕੂਲ ਹੋਣ ਦੀ ਸੰਭਾਵਨਾ ਹੈ ਦਖਣੀ ਪਛਮ ਮੌਨਸੂਨ ਵਿਭਿੰਨ ਕਾਰਨਾ ਕਰਕੇ ਪਛਮੀ ਬੰਗਾਲ ... Read More »

ਯੋਗਾ ਦੁਨੀਆ ਨੂੰ ਇਕਜੁੱਟ ਕਰਨ ਵਾਲੀ ਸ਼ਕਤੀ : ਮੋਦੀ

ਪ੍ਰਧਾਨ ਮੰਤਰੀ ਨੇ ਦੇਹਰਾਦੂਨ ਵਿਖੇ 50 ਹਜ਼ਾਰਾਂ ਲੋਕਾਂ ਨਾਲ ਕੀਤਾ ਯੋਗਾ ਨਵੀਂ ਦਿੱਲੀ/ਦੇਹਰਾਦੂਨ, 21 ਜੂਨ- ਸੰਯੁਕਤ ਰਾਸ਼ਟਰ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੇ ਐਲਾਨ ਤਹਿਤ ਵੀਰਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਵਿਚ ਚੌਥਾ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਯੋਗਾ ਦਿਵਸ ਮੌਕੇ ਭਾਰਤ ਵਿੱਚ ਮੁੱਖ ਸਮਾਗਮ ਉਤਰਾਖੰਡ ਦੇ ਦੇਹਰਾਦੂਨ ਦੀ ਫੋਰੈਸਟ ਰਿਸਰਚ ਇੰਸਟੀਚਿਊਟ (ਐਫਆਰਆਈ) ... Read More »

ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਟੀਚਾ : ਪ੍ਰਧਾਨ ਮੰਤਰੀ

600 ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਕੀਤੀ ਸਿੱਧੀ ਗੱਲਬਾਤ ਨਵੀਂ ਦਿੱਲੀ, 20 ਜੂਨ- ਉਜਵਲਾ ਤੇ ਮੁਦਰਾ ਯੋਜਨਾ ਦੇ ਲਾਭਪਾਤਰੀਆਂ ਦੇ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਕਿਸਾਨਾਂ ਨਾਲ ‘ਨਮੋ ਐਪ‘ ਦੇ ਜ਼ਰੀਏ ਸਿੱਧੀ ਵੀਡੀਓ ਗੱਲਬਾਤ ਕੀਤੀ। ਇਸ ਮੌਕੇ ’ਤੇ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ 2022 ਤੱਕ ਦੁਗਣੀ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ... Read More »

ਕਸ਼ਮੀਰ ’ਚ ਰਾਜਪਾਲ ਸ਼ਾਸਨ

ਸ਼੍ਰੀਨਗਰ, 20 ਜੂਨ (ਪੀ.ਟੀ.)- ਜੰਮੂ-ਕਸ਼ਮੀਰ ਵਿਚ ਮਹਿਬੂਬਾ ਮੁਫਤੀ ਸਰਕਾਰ ਡਿਗਣ ਦੇ ਬਾਅਦ ਹੁਣ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ।ਰਾਜਪਾਲ ਐਨਐਨ ਵੋਹਰਾ ਨੇ ਬੁਧਵਾਰ ਨੂੰ ਰਾਜ ਦੀ ਕਮਾਨ ਸੰਭਾਲ ਲਈ ਹੈ ਅਤੇ ਬੈਠਕਾਂ ਵੀ ਸ਼ੁਰੂ ਕਰ ਦਿਤੀਆਂ ਹਨ।ਇਸਦੇ ਨਾਲ ਹੀ ਫੌਜ ਹੁਣ ਰਾਜ ਵਿਚ ਆਪਣਾ ਆਪਰੇਸ਼ਨ ਤੇਜੀ ਨਾਲ ਅਗੇ ਵਧਾਏਗੀ। ਕੇਂਦਰ ਸਰਕਾਰ ਹੁਣ ਘਾਟੀ ਵਿਚ ਦੋ ਤਰੀਕੇ ਨਾਲ ਆਪਰੇਸ਼ਨ ਨੂੰ ਅਗੇ ... Read More »

ਭਾਜਪਾ ਵੱਲੋਂ ਪੀਡੀਪੀ ਨਾਲ ਗੱਠਜੋੜ ਤੋੜਣ ਕਾਰਨ ਕਸ਼ਮੀਰ ਦੀ ਮੁਫਤੀ ਸਰਕਾਰ ਡਿੱਗੀ

ਮੁੱਖ ਮੰਤਰੀ ਦੇ ਅਸਤੀਫੇ ਤੋਂ ਬਾਅਦ ਸੂਬੇ ’ਚ ਅਨਿਸ਼ਚਿਤਤਾ ਦੇ ਹਾਲਾਤ ਸ਼੍ਰੀਨਗਰ/ਨਵੀਂ ਦਿੱਲੀ, 19 ਜੂਨ- ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਅਚਾਨਕ ਜੰਮੂ-ਕਸ਼ਮੀਰ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਨਾਲ ਆਪਣਾ ਤਿੰਨ ਸਾਲ ਪੁਰਾਣਾ ਗੱਠਜੋੜ ਤੋੜ ਦਿੱਤਾ ਅਤੇ ਪੀਡੀਪੀ ਦੀ ਅਗਵਾਈ ਹੇਠਲੀ ਜੰਮੂ-ਕਸ਼ਮੀਰ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਿਆ। ਇਸ ਹਾਲਤ ਵਿੱਚ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਆਪਣੇ ਮੰਤਰੀ ... Read More »

ਸਰਕਾਰ ਬਣਾਉਣ ਲਈ ਕਿਸੇ ਨੂੰ ਸਮਰਥਨ ਨਹੀਂ : ਅਬਦੁੱਲਾ

ਸ੍ਰੀਨਗਰ- ਜੰਮੂ-ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁਲਾ ਨੇ ਰਾਜਪਾਲ ਐਨ. ਐਨ. ਵੋਹਰਾ ਨਾਲ ਸ੍ਰੀਨਗਰ ‘ਚ ਮੁਲਾਕਾਤ ਕਰਨ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਸੂਬੇ ‘ਚ ਸਰਕਾਰ ਬਣਾਉਣ ਲਈ ਨੈਸ਼ਨਲ ਕਾਨਫਰੰਸ ਕਿਸੇ ਨੂੰ ਵੀ ਸਮਰਥਨ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਵੇ ਅਤੇ ਜਲਦੀ ਚੋਣਾਂ ਹੋਣ। Read More »

COMING SOON .....


Scroll To Top
11