Friday , 16 November 2018
Breaking News
You are here: Home » NATIONAL NEWS (page 20)

Category Archives: NATIONAL NEWS

ਸਵਿਸ ਬੈਂਕ ’ਚ ਭਾਰਤੀਆਂ ਦੇ ਕਾਲੇ ਧਨ ’ਚ ਵਾਧੇ ਸਬੰਧੀ ਚੁਫੇਰੇ ਤੋਂ ਘਿਰੀ ਕੇਂਦਰ ਸਰਕਾਰ

ਭਾਜਪਾ ਆਗੂ ਸੁਬਰਾਮਨਿਅਮ ਸਵਾਮੀ ਵੱਲੋਂ ਵਿੱਤ ਸਕੱਤਰ ’ਤੇ ਗੰਭੀਰ ਦੋਸ਼ ਨਵੀਂ ਦਿੱਲੀ, 29 ਜੂਨ- ਭ੍ਰਿਸ਼ਟਾਚਾਰ ਅਤੇ ਕਾਲੇਧਨ ‘ਤੇ ਰੋਕ ਲਗਾਉਣ ਦੇ ਵਾਅਦਿਆਂ ਦਰਮਿਆਨ ਬਣੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਹੁਣ ਸਵਿਸ ਬੈਂਕਾਂ ਵਿੱਚ ਪਏ ਭਾਰਤੀਆਂ ਦੇ ਕਾਲੇ ਧਨ ਸਬੰਧੀ ਹੋਏ ਖੁਲਾਸੇ ਕਾਰਨ ਚੁਫੇਰੇ ਤੋਂ ਘਿਰ ਗਈ ਹੈ। ਸਵਿਸ ਬੈਂਕ ਵਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਇਕ ਸਾਲ ’ਚ ਉਥੇ ... Read More »

ਅੱਜ ਦਿੱਲੀ ’ਚ ਮੈਟਰੋ ਠੱਪ ਹੋਣ ਦਾ ਖਤਰਾ-ਕਰਮਚਾਰੀ ਕਰ ਸਕਦੇ ਨੇ ਹੜਤਾਲ

ਨਵੀਂ ਦਿਲੀ- ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਦਿਲੀ ਮੈਟਰੋ ਦੇ ਕਰਮਚਾਰੀ ਸ਼ਨਿੱਚਰਵਾਰ ਨੂੰ ਹੜਤਾਲ ’ਤੇ ਜਾ ਸਕਦੇ ਹਨ, ਜਿਸ ਨਾਲ ਦਿੱਲੀ ਵਿੱਚ ਮੈਟਰੋ ਸੇਵਾ ਠੱਪ ਹੋਣ ਦਾ ਖਤਰਾ ਬਣ ਗਿਆ ਹੈ। ਇਸ ਨਾਲ ਤਕਰੀਬਨ ਢਾਈ ਕਰੋੜ ਲੋਕ ਪ੍ਰਭਾਵਿਤ ਹੋਣਗੇ। ਮੈਟਰੋ ਦੇ 9000 ਨਾਨ ਐਗਜ਼ੀਕਿਊਟਿਵ ਕਰਮਚਾਰੀ ਵਧੇਰੇ ਤਨਖਾਹਾਂ ਦੀ ਮੰਗ ਕਰ ਰਹੇ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਬਾਂਹ ... Read More »

ਮੁਠਭੇੜ ’ਚ ਤਿੰਨ ਅਤਵਾਦੀ ਢੇਰ

ਸ੍ਰੀਨਗਰ, 29 ਜੂਨ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ। ਇਸ ਮੁਠਭੇੜ ’ਚ ਤਿੰਨ ਅਤਵਾਦੀਆਂ ਦੇ ਢੇਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਦਸਿਆ ਜਾ ਰਿਹਾ ਹੈ ਕਿ ਇਸ ਇਲਾਕੇ ’ਚ ਅਤਵਾਦੀ ਇਕ ਰਿਹਾਇਸ਼ੀ ਇਮਾਰਤ ‘ਚ ਲੁਕੇ ਹੋਏ ਹਨ। Read More »

ਸ਼੍ਰੋਮਣੀ ਕਮੇਟੀ ਵੱਲੋਂ ਜੰਮੂ ਕਸ਼ਮੀਰ ਦੇ ਸਿੱਖ ਮਸਲਿਆਂ ਨੂੰ ਸਰਕਾਰਾਂ ਕੋਲ ਉਠਾਇਆ ਜਾਵੇਗਾ : ਭਾਈ ਲੌਂਗੋਵਾਲ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਬਾਰਾਮੂਲਾ ਵਿਖੇ ਸਮਾਗਮ ’ਚ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼੍ਰੀਨਗਰ/ਅੰਮ੍ਰਿਤਸਰ, 29 ਜੂਨ- ਜੰਮੂ ਕਸ਼ਮੀਰ ਦੇ ਬਾਰਾਮੂਲਾ ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਥਾਨਕ ਸੰਗਤਾਂ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ... Read More »

ਜੰਮੂ ਕਸ਼ਮੀਰ ਪੁਲਿਸ ਵੱਲੋਂ ‘ਰਾਇਜ਼ਿੰਗ ਕਸ਼ਮੀਰ’ ਦੇ ਸੰਪਾਦਕ ਸੁਜਾਤ ਬੁਖਾਰੀ ਦੀ ਹੱਤਿਆ ’ਚ ਸ਼ਾਮਿਲ 4 ਸ਼ੱਕੀ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ

ਗ੍ਰਿਫਤਾਰ ਇੱਕ ਸ਼ੱਕੀ ਵਿਅਕਤੀ ਤੋਂ ਅਹਿਮ ਸੁਰਾਗ ਮਿਲੇ ਸ਼੍ਰੀਨਗਰ/ਨਵੀਂ ਦਿੱਲੀ, 28 ਜੂਨ- ਪਤਰਕਾਰ ਸੁਜਾਤ ਬੁਖਾਰੀ ਹਤਿਆਕਾਂਡ ‘ਚ ਜੰਮੂ ਕਸ਼ਮੀਰ ਪੁਲਸ ਨੇ ਵਡੀ ਕਾਰਵਾਈ ਕੀਤੀ ਹੈ। ਪੁਲਸ ਨੇ ਪਤਰਕਾਰ ਸੁਜਾਤ ਬੁਖਾਰੀ ਹਤਿਆਕਾਂਡ ‘ਚ ਸ਼ਾਮਲ ਚਾਰ ਅਤਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ‘ਚ ਸਜਾਦ ਗੁਲ, ਆਜਾਦ ਅਹਿਮ ਮਲਿਕ, ਨਵੀਦ ਜਟ ਦਾ ਨਾਮ ਸ਼ਾਮਲ ਹੈ। ਆਈ.ਜੀ.ਪੀ ਕਸ਼ਮੀਰ ਐਸ.ਪੀ ਪਾਨੀ ਨੇ ਪ੍ਰੈਸ ਕਾਨਫਰੰਸ ... Read More »

ਮੁੰਬਈ ’ਚ ਚਾਰਟਰਡ ਜਹਾਜ਼ ਡਿੱਗਿਆ-5 ਹਲਾਕ

ਮੁੰਬਈ, 28 ਜੂਨ (ਪੀ.ਟੀ.)- ਮਹਾਰਾਸ਼ਟਰ ਦੀ ਰਾਜਧਾਨੀ ਦੇ ਰਿਹਾਇਸ਼ੀ ਇਲਾਕਿਆਂ ’ਚ ਵੀਰਵਾਰ ਦੁਪਹਿਰ ਇਕ ਚਾਰਟਰਡ ਜਹਾਜ਼ ਕ੍ਰੈਸ਼ ਹੋ ਗਿਆ।ਜਹਾਜ਼ ’ਚ ਚਾਰ ਲੋਕ ਸਵਾਰ ਸਨ।ਇਸ ਹਾਦਸੇ ’ਚ ਪੰਜ ਲੋਕਾਂ ਦੀ ਮੌਤ ਹੋਈ ਹੈ।ਜਹਾਜ਼ ’ਚ ਸਵਾਰ ਸਾਰੇ ਚਾਰ ਲੋਕਾਂ ਦੇ ਇਲਾਵਾ ਇਕ ਰਾਹਗੀਰ ਦੀ ਵੀ ਮੌਤ ਹੋ ਗਈ ਹੈ। Read More »

ਨਿੱਕੀ ਹੇਲੀ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਮੱਥਾ ਟੇਕਿਆ

ਦਿਲੀ ਕਮੇਟੀ ਨੇ ਔਰੇਗਨ ਸੂਬੇ ਦੀ ਸੰਘੀ ਜੇਲ੍ਹ ’ਚ ਬੰਦ 52 ਭਾਰਤੀਆਂ ਦਾ ਮਾਮਲਾ ਚੁਕਿਆ ਨਵੀਂ ਦਿਲੀ, 28 ਜੂਨ- ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫੀਰ ਨਿਕੀ ਹੇਲੀ ਨੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਅਕੀਦਾ ਭੇਟ ਕੀਤਾ।ਭਾਰਤ ਯਾਤਰਾ ’ਤੇ ਆਈ ਹੇਲੀ ਨੇ ਗੁਰਦੁਆਰਾ ਸਾਹਿਬ ’ਚ ਲੰਗਰ ਪਕਾਉਣ ਦੀ ਸੇਵਾ ਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਹਥੀ ਸੇਵਾ ... Read More »

ਪ੍ਰਧਾਨ ਮੰਤਰੀ ਦੀ ਜਾਨ ਨੂੰ ਅਗਿਆਤ ਖਤਰਾ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਨਿਯਮ ਬਦਲੇ

ਹੁਣ ਮੰਤਰੀ ਤੇ ਅਧਿਕਾਰੀ ਵੀ ਐਸ.ਪੀ.ਜੀ. ਦੀ ਇਜਾਜ਼ਤ ਨਾਲ ਮਿਲਣਗੇ ਨਵੀਂ ਦਿੱਲੀ, 26 ਜੂਨ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜਾਨ ਨੂੰ ਗੰਭੀਰ ਖਤਰਾ ਦੱਸਦੇ ਹੋਏ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਸੁਰੱਖਿਆ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸਾਰੇ ਰਾਜਾਂ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਨਵੇਂ ਨਿਯਮਾਂ ਮੁਤਾਬਿਕ ਕੋਈ ਵੀ ਮੰਤਰੀ ਅਤੇ ਅਧਿਕਾਰੀ ਪ੍ਰਧਾਨ ... Read More »

ਅਰੁਣ ਜੇਤਲੀ ਵੱਲੋਂ ਇੰਦਰਾ ਗਾਂਧੀ ਦੀ ਹਿਟਲਰ ਨਾਲ ਤੁਲਨਾ

ਨਵੀਂ ਦਿਲੀ, 25 ਜੂਨ (ਪੀ.ਟੀ.)- ਐਮਰਜੈਂਸੀ ਦੀ ਵਰ੍ਹੇਗੰਢ ’ਤੇ ਬੀ.ਜੇ.ਪੀ ਦੇ ਸੀਨੀਅਰ ਨੇਤਾ ਅਤੇ ਵਿਤ ਮੰਤਰੀ ਅਰੁਣ ਜੇਤਲੀ ਨੇ ਇੰਦਰਾ ਗਾਂਧੀ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਿਟਲਰ ਦੀ ਤਰ੍ਹਾਂ ਇੰਦਰਾ ਗਾਂਧੀ ਵੀ ਸੀ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ 1975 ਐਮਰਜੈਂਸੀ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਕਿਸ ਪ੍ਰਕਾਰ ਕਰੀਬ ਚਾਰ ਦਹਾਕੇ ਪਹਿਲੇ ਇੰਦਰਾ ਸਰਕਾਰ ਨੇ ... Read More »

ਗੋਪਾਲ ਚਾਵਲਾ ਪਾਕਿਸਤਾਨ ਦਾ ਅਕਸ ਬਚਾਉਣ ਲਈ ਯਤਨਸ਼ੀਲ : ਸ. ਸਿਰਸਾ

ਨਵੀਂ ਦਿੱਲੀ, 25 ਜੂਨ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਪਾਕਿਸਤਾਨੀ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਅਤਿਵਾਦੀ ਹਾਫਿਜ ਸਈਦ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਭਾਰਤ ਵਿਚ ‘ਰਾਜ ਕਰੇਗਾ ਖਾਲਸਾ’ ਬੋਲਣ ’ਤੇ ਪਾਬੰਦੀ ਬਾਰੇ ਝੂਠੀਆਂ ਅਫਵਾਹਾਂ ਸਿਰਫ ਪਾਸਿਕਤਾਨ ਦਾ ਅਕਸ ਬਚਾਉਣ ਲਈ ਬੋਲ ਰਿਹਾਹੈ ਜਿਸਨੇ ... Read More »

COMING SOON .....


Scroll To Top
11