Sunday , 18 November 2018
Breaking News
You are here: Home » NATIONAL NEWS (page 2)

Category Archives: NATIONAL NEWS

ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦਿਹਾਂਤ

ਫੇਫੜਿਆਂ ਦੇ ਕੈਂਸਰ ਤੋਂ ਸਨ ਪੀੜਤ ਅੱਜ ਹੋਵੇਗਾ ਅੰਤਿਮ ਸਸਕਾਰ ਨਵੀਂ ਦਿੱਲੀ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਲੀਡਰ ਅਨੰਤ ਕੁਮਾਰ ਦਾ ਦੇਰ ਰਾਤ ਕਰੀਬ ਡੇਢ ਵਜੇ ਦੇਹਾਂਤ ਹੋ ਗਿਆ। ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਲੰਦਨ ਤੇ ਨਿਊਯਾਰਕ ਵਿਚ ਵੀ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। 59 ਸਾਲਾ ਅਨੰਤ ਕੁਮਾਰ ਮੋਦੀ ਸਰਕਾਰ ਵਿਚ ... Read More »

ਦੀਵਾਲੀ ਤੋਂ ਬਾਅਦ ਕੇਂਦਰ ਦਾ ਲੋਕਾਂ ਨੂੰ ‘ਤੋਹਫਾ’-ਰਸੋਈ ਗੈਸ ਹੋਈ ਮਹਿੰਗੀ

ਕੀਮਤ ’ਚ 2 ਰੁਪਏ ਪ੍ਰਤੀ ਸਿਲੰਡਰ ਵਾਧਾ ਨਵੀਂ ਦਿੱਲੀ, 9 ਨਵੰਬਰ- ਘਰੇਲੂ ਰਸੋਈ ਗੈਸ ਐਲ.ਪੀ.ਜੀ. ਕੀਮਤ ‘ਚ 2 ਰੁਪਏ ਪ੍ਰਤੀ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਐਲ.ਪੀ.ਜੀ. ਡੀਲਰਾਂ ਦੀ ਕਮੀਸ਼ਨ ਵਧਾਏ ਜਾਣ ਤੋਂ ਬਾਅਦ ਇਹ ਵਾਧਾ ਕੀਤਾ ਹੈ। ਜ਼ਿਆਦਾਤਰ ਖੇਤਰ ਦੀ ਖੁਦਰਾ ਤੇਲ ਕੰਪਨੀਆਂ ਦੀਆਂ ਕੀਮਤਾਂ ਨਾ ਦੇ ਅਨੁਸਾਰ 14.2 ਕਿਲੋ ਦੇ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ... Read More »

ਛੱਤੀਸਗੜ੍ਹ ’ਚ ਨਕਸਲੀਆਂ ਵੱਲੋਂ ਵੱਡਾ ਹਮਲਾ- ਚਾਰ ਮੌਤਾਂ

ਨਵੀਂ ਦਿਲੀ, 8 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਦੀਵਾਲੀ ਦੇ ਤਿਉਹਾਰ ਤੋਂ ਅਗਲੇ ਦਿਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਛਤੀਸਗੜ੍ਹ ‘ਚ ਦੰਤੇਵਾੜਾ ਦੇ ਬਚੋਲੀ ‘ਚ ਇਕ ਵਡਾ ਨਕਸਲੀ ਹਮਲਾ ਹੋਇਆ। ਨਕਸਲੀਆਂ ਨੇ ਇਥੇ ਬੰਬ ਧਮਾਕੇ ਨਾਲ ਇਕ ਬਸ ਉਡਾ ਦਿਤੀ, ਜਿਸ ਵਿਚ ਸੀਆਈਐਸਐਫ ਦੇ ਕਈ ਜਵਾਨ ਵੀ ਸਵਾਰ ਸਨ। ਇਸ ਹਮਲੇ ‘ਚ ਇਕ ਜਵਾਨ ਸ਼ਹੀਦ ਹੋ ... Read More »

ਭਾਰਤ ਜਲ, ਥਲ ਅਤੇ ਅਕਾਸ਼ ਵਿੱਚ ਪ੍ਰਮਾਣੂ ਸੁਰੱਖਿਆ ਪ੍ਰਾਪਤ ਦੇਸ਼ ਬਣਿਆ

ਭਾਰਤ ਨਾ ਛੇੜਦਾ ਹੈ, ਨਾ ਛੱਡਦਾ ਹੈ : ਨਰਿੰਦਰ ਮੋਦੀ ਨਵੀਂ ਦਿੱਲੀ, 5 ਨਵੰਬਰ- ਦੇਸ਼ ਦੀ ਪਹਿਲੀ ਪਰਮਾਣੂ ਪਣਡੁਬੀ ਆਈ.ਐਨ.ਐਸ. ਅਰੀਹੰਤ ਨੇ ਸੋਮਵਾਰ ਨੂੰ ਆਪਣੀ ਪਹਿਲੀ ਗਸ਼ਤ ਮੁਹਿੰਮ ਸਫਲਤਾਪੂਰਵਕ ਪੂਰੀ ਕਰ ਲਈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਈ. ਐਨ. ਐਸ. ਨੂੰ ਦੇਸ਼ ਨੂੰ ਸਮਰਪਿਤ ਕਰਦੇ ਹੋਏ ਵਡੀ ਉਪਲਬਧੀ ਕਰਾਰ ਦਿਤਾ ਹੈ।ਸ੍ਰੀ ਮੋਦੀ ਨੇ ਵਧਾਈ ਦਿੰਦੇ ਹੋਏ ਕਿਹਾ ... Read More »

ਗੈਸ ਚੈਂਬਰ ਬਣੀ ਦਿੱਲੀ ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿਲੀ ਗੈਸ ਚੈਂਬਰ ਵਿਚ ਤਬਦੀਲ ਹੋ ਗਈ ਹੈ। ਦਿਲੀ ਉਤੇ ਧੂੰਏਂ ਦੀ ਮੋਟੀ ਪਰਤ ਸਾਫ ਦਿਖਾਈ ਦਿੰਦੀ ਹੈ।ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਦਾ ਪਧਰ 500 ਦੇ ਪਾਰ ਚਲਾ ਗਿਆ ਹੈ। ਅਜਿਹਾ ਇਸ ਸਾਲ ਪਹਿਲੀ ਵਾਰ ਹੋਇਆ ਹੈ ਜਦੋਂ ਦਿਲੀ ਵਿਚ ਹਵਾ ਦੀ ਗੁਣਵਤਾ ਦਾ ਪਧਰ ਖ਼ਤਰਨਾਕ ਯਾਨੀ 500 ਦਾ ਪਧਰ ਪਾਰ ਕਰ ਚੁਕਿਆ ... Read More »

ਪ੍ਰਧਾਨ ਮੰਤਰੀ ਵੱਲੋਂ ਛੋਟੇ ਕਾਰੋਬਾਰ ਲਈ 59 ਮਿੰਟ ’ਚ ਕਰਜ਼ਾ ਸਕੀਮ ਜਾਰੀ

1 ਕਰੋੜ ਤੱਕ ਦੇ ਕਰਜ਼ੇ ਲਈ ਆਨਲਾਇਨ ਹੋਵੇਗੀ ਪ੍ਰਵਾਨਗੀ ਨਵੀਂ ਦਿੱਲੀ, 2 ਨਵੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਛੋਟੇ ਅਤੇ ਮੱਧਮ ਉਦਯੋਗਾਂ ਤੇ ਕਾਰੋਬਾਰਾਂ ਦੀ ਸਹੂਲਤ ਲਈ ਸਿਰਫ 59 ਮਿੰਟ ’ਚ 1 ਕਰੋੜ ਰੁਪਏ ਦੇ ਕਰਜ਼ੇ ਦੀ ਪ੍ਰਵਾਨਗੀ ਦੇਣ ਲਈ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਪੋਰਟਲ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਖੇਤੀ ਭਾਰਤ ‘ਚ ... Read More »

ਜੰਮੂ ’ਚ ਭਾਜਪਾ ਨੇਤਾ ਦੀ ਭਰਾ ਸਮੇਤ ਹੱਤਿਆ

ਜੰਮੂ- ਕਿਸ਼ਤਵਾੜ ਜ਼ਿਲ੍ਹੇ ਵਿਚ ਅਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਨਕਾਬਪੋਸ਼ ਬੰਦੂਕਧਾਰੀਆਂ ਨੇ ਭਾਜਪਾ ਦੇ ਸੂਬਾ ਸਕਤਰ ਅਨਿਲ ਕੁਮਾਰ ਪਰਿਹਾਰ ਅਤੇ ਉਸ ਦੇ ਭਰਾ ਅਜੀਤ ਕੁਮਾਰ ਪਰਿਹਾਰ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ।ਭੜਕੇ ਲੋਕ ਨੇ ਹਸਪਤਾਲ, ਥਾਣੇ ਅਤੇ ਸੁਰਖਿਆ ਬਲਾਂ ‘ਤੇ ਪਥਰਾਅ ਕੀਤਾ। Read More »

ਪਾਣੀ ਦੇ ਟੈਂਕਰ ਦੇ ਨਾਲ ਟਕਰਾਇਆ ਕਤਰ ਏਅਰਲਾਈਨ ਦਾ ਜਹਾਜ਼-ਟਲਿਆ ਵੱਡਾ ਹਾਦਸਾ

ਕੋਲਕਾਤਾ, 1 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਕੋਲਕਾਤਾ ਹਵਾਈ-ਅਡੇ ‘ਤੇ ਬੁਧਵਾਰ ਨੂੰ ਦੇਰ ਰਾਤ ਕਤਰ ਏਅਰਵੇਜ਼ (ਥੳਟੳਰ 1ਰਿਲਨਿੲਸ) ਦੇ ਇਕ ਜਹਾਜ਼ ਨੂੰ ਪਾਣੀ ਦੇ ਟੈਂਕਰ ਨੇ ਟਕਰ ਮਾਰ ਦਿਤੀ। ਹਾਦਸੇ ਦੇ ਸਮੇਂ ਜਹਾਜ਼ ਦੋਹਾ (4ੋਹੳ) ਦੇ ਲਈ ਉਡਾਣ ਭਰਨ ਦੀ ਤਿਆਰੀ ‘ਚ ਸੀ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਏਅਰਪੋਰਟ ਆਥਾਰਿਟੀ ਆਫ ਇੰਡੀਆ (ਏ. ਏ. ਆਈ) ... Read More »

ਦਿਲੀ ਵਿਖੇ ਮੋਦੀ ਵੱਲੋਂ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 30 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਇਟਲੀ ਦੇ ਪ੍ਰਧਾਨ ਮੰਤਰੀ ਜਿਊਸੇਪ ਕੋਂਤੇ ਇਕ ਦਿਨੀਂ ਭਾਰਤ ਦੌਰੇ ‘ਤੇ ਮੰਗਲਵਾਰ ਨੂੰ ਨਵੀਂ ਦਿਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਉਹ ਭਾਰਤ-ਇਟਲੀ ਤਕਨੀਕੀ ਸਿਖਰ ਸੰਮੇਲਨ ‘ਚ ਹਿਸਾ ਲੈਣ ਲਈ ਭਾਰਤ ਆਏ ਹਨ। ਉਨ੍ਹਾਂ ਨਾਲ ਇਕ ਉਚ ਪਧਰੀ ਵਫਦ ਵੀ ਆਇਆ ਹੈ। Read More »

ਸੁਪਰੀਮ ਕੋਰਟ ਵੱਲੋਂ ਦਿੱਲੀ ’ਚ 15 ਸਾਲ ਪੁਰਾਣੀਆਂ ਪੈਟਰੋਲ ਤੇ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ’ਤੇ ਰੋਕ

ਨਵੀਂ ਦਿੱਲੀ, 29 ਅਕਤੂਬਰ- ਵਧ ਰਹੇ ਪ੍ਰਦੂਸ਼ਣ ਕਾਰਨ ਸੁਪਰੀਮ ਕੋਰਟ ਨੇ ਸਖ਼ਤਾਈ ਕਰਦਿਆਂ 15 ਸਾਲ ਪੁਰਾਣੇ ਪੈਟਰੋਲ ‘ਤੇ ਚਲਣ ਵਾਲੇ ਤੇ 10 ਸਾਲ ਪੁਰਾਣੇ ਡੀਜ਼ਲ ‘ਤੇ ਚਲਣ ਵਾਲੇ ਵਾਹਨਾਂ ਉਤੇ ਦਿਲੀ-ਐਸਸੀਆਰ ਵਿਚ ਮੰਗਲਵਾਰ ਨੂੰ ਤੋਂ ਪਾਬੰਦੀ ਲਾ ਦਿਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਟਰਾਂਸਪੋਰਟ ਵਿਭਾਗ ਨੂੰ ਸੜਕਾਂ ‘ਤੇ ਚਲਣ ਵਾਲੇ ਅਜਿਹੇ ਵਾਹਨਾਂ ਨੂੰ ਤੁਰੰਤ ਜ਼ਬਤ ਕਰਨ ਲਈ ਵੀ ... Read More »

COMING SOON .....


Scroll To Top
11