Tuesday , 16 July 2019
Breaking News
You are here: Home » NATIONAL NEWS (page 18)

Category Archives: NATIONAL NEWS

ਛੱਤੀਸਗੜ੍ਹ ’ਚ ਵੱਡਾ ਨਕਸਲੀ ਹਮਲਾ ਭਾਜਪਾ ਵਿਧਾਇਕ ਸਮੇਤ 6 ਮਰੇ

ਮਰਨ ਵਾਲਿਆਂ ਵਿੱਚ ਵਿਧਾਇਕ ਦੇ 5 ਨਿੱਜੀ ਸੁਰੱਖਿਆ ਗਾਰਡ ਸ਼ਾਮਿਲ ਰਾਏਪੁਰ, 9 ਅਪ੍ਰੈਲ- ਛਤੀਸਗੜ੍ਹ ਵਿਚ ਭਾਜਪਾ ਦੇ ਕਾਫ਼ਿਲੇ ’ਤੇ ਨਕਸਲੀਆਂ ਨੇ ਹਮਲਾ ਕਰ ਦਿਤਾ ਹੈ। ਇਹ ਹਮਲਾ ਛਤੀਸਗੜ੍ਹ ਦੇ ਦੰਤੇਵਾੜਾ ’ਚ ਹੋਇਆ ਹੈ। ਨਕਸਲੀਆਂ ਨੇ ਇਹ ਹਮਲਾ ਭਾਜਪਾ ਵਿਧਾਇਕ ਭੀਮਾ ਮੰਡਾਵੀ ਦੇ ਕਾਫ਼ਿਲੇ ’ਤੇ ਕੀਤਾ ਹੈ। ਇਸ ਹਮਲੇ ਵਿਚ ਪੀ.ਐਸ.ਓ.ਸਮੇਤ 5 ਜਵਾਨ ਸ਼ਹੀਦ ਹੋਣ ਦੀ ਖ਼ਬਰ ਹੈ। ਨਕੁਲਨਾਰ ਨੇੜੇ ਵਿਧਾਇਕ ... Read More »

ਕਿਸ਼ਤਵਾੜ ’ਚ ਆਰ.ਐਸ.ਐਸ. ਆਗੂ ’ਤੇ ਅੱਤਵਾਦੀ ਹਮਲਾ-ਪੀ.ਐਸ.ਓ. ਸਮੇਤ 2 ਦੀ ਮੌਤ

ਸ਼੍ਰੀਨਗਰ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕਸ਼ਮੀਰ ਦੇ ਕਿਸ਼ਤਵਾੜ ’ਚ ਅਤਵਾਦੀ ਹਮਲੇ ਦੌਰਾਨ ਚੰਦਰਕਾਂਤ ਸ਼ਰਮਾ ਨਾਂਅ ਦੇ ਆਰ.ਐਸ.ਐਸ. ਆਗੂ ਸਮੇਤ ਉਨ੍ਹਾਂ ਦੇ ਗਾਰਡ ਦੀ ਵੀ ਹਤਿਆ ਕਰ ਦਿਤੀ ਗਈ। ਸ਼ਰਮਾ ਕਿਸ਼ਤਵਾੜ ਦੇ ਹਸਪਤਾਲ ਵਿਚ ਕੰਮ ਕਰਦੇ ਸਨ ਤੇ ਅਜ ਲਗਭਗ 12 ਵਜੇ ਅਤਵਾਦੀਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿਤਾ। ਆਰ.ਐਸ.ਐਸ. ਆਗੂ ਦੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਸਮੁਚੇ ਇਲਾਕੇ ... Read More »

ਪਹਿਲੇ ਗੇੜ ਲਈ ਪ੍ਰਚਾਰ ਬੰਦ-91 ਸੀਟਾਂ ’ਤੇ ਭਲਕੇ ਵੋਟਿੰਗ

ਨਵੀਂ ਦਿਲੀ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ’ਚ 11 ਅਪ੍ਰੈਲ ਨੂੰ ਜਿਨ੍ਹਾਂ ਸੀਟਾਂ ’ਤੇ ਚੋਣਾਂ ਕਰਵਾਈਆਂ ਜਾਣੀਆਂ ਹਨ, ਉਥੇ ਮੰਗਲਵਾਰ ਸ਼ਾਮ ਨੂੰ ਚੋਣ ਪ੍ਰਚਾਰ ਦਾ ਰੌਲਾ ਮਠਾ ਪੈ ਗਿਆ। ਪਹਿਲੇ ਪੜਾਅ ’ਚ 20 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 91 ਸੀਟਾਂ ’ਤੇ ਵੋਟਿੰਗ ਕਰਵਾਈ ਜਾਵੇਗੀ। ਇਨ੍ਹਾਂ ਸੂਬਿਆਂ ’ਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਉਤਰਾਖੰਡ, ... Read More »

ਭਾਜਪਾ ਵਲੋਂ ‘ਸੰਕਲਪ ਪਤਰ’ ਨਾਂਅ ਹੇਠ ਚੋਣ ਮਨੋਰਥ ਪੱਤਰ ਜਾਰੀ

ਦੋਸਤਾਨਾ ਮਾਹੌਲ ’ਚ ਰਾਮ ਮੰਦਰ ਦਾ ਨਿਰਮਾਣ ਤੇ ਨਾਗਰਿਕਤਾ ਸੋਧ ਬਿਲ ਪਾਸ ਕਰਾਉਣ ਦਾ ਵਾਅਦਾ ਨਵੀਂ ਦਿਲੀ, 8 ਅਪ੍ਰੈਲ- ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਚੋਣ ਮਨੋਰਥ ਪਤਰ ‘ਸੰਕਲਪ ਪਤਰ’ ਦੇ ਨਾਂਅ ਹੇਠ ਜਾਰੀ ਕਰ ਦਿਤਾ ਹੈ। ਦਿਲੀ ਵਿਖੇ ਮੁਖ ਦਫ਼ਤਰ ’ਚ ਮੈਨੀਫ਼ੈਸਟੋ ਜਾਰੀ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਤੋਂ ... Read More »

ਨਵਜੋਤ ਸਿੰਘ ਸਿਧੂ 40 ਦਿਨ ਕਰਨਗੇ ਦੇਸ਼ ਭਰ ’ਚ ਕਾਂਗਰਸ ਲਈ ਚੋਣ ਪ੍ਰਚਾਰ ਦਿਲੀ ਵਿਖੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਸੀਨੀਅਰ ਕਾਂਗਰਸ ਨੇਤਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਐਤਵਾਰ ਨੂੰ ਕੁਲਹਿੰਦ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਰਾਜਧਾਨੀ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਰਾਹੁਲ ਗਾਂਧੀ ਨੇ ਸ. ਸਿੱਧੂ ਨੂੰ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਦੇਸ਼ ਭਰ ਵਿੱਚ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਵਾਸਤੇ ਕਿਹਾ। ਰਾਹੁਲ ਗਾਂਧੀ ਦੇ ਆਦੇਸ਼ ’ਤੇ ਸਿਧੂ ਕਾਂਗਰਸ ... Read More »

ਕਾਂਗਰਸ ਵੱਲੋਂ ਪੰਜਾਬ-ਹਰਿਆਣਾ ’ਚ ‘ਆਪ’ ਨਾਲ ਗਠਜੋੜ ਤੋਂ ਇਨਕਾਰ

ਦਿੱਲੀ ਬਾਰੇ ਫ਼ੈਸਲਾ ਮੰਗਲਵਾਰ ਤੱਕ ਸੰਭਵ ਨਵੀਂ ਦਿੱਲੀ, 7 ਅਪ੍ਰੈਲ- ਕਾਂਗਰਸ ਨੇ ਐਤਵਾਰ ਨੂੰ ਹਰਿਆਣਾ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਅਜਿਹੀਆਂ ਗਲਾਂ ਸਿਰਫ ਦਿਲੀ ਤਕ ਹੀ ਸੀਮਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਗਠਜੋੜ ਨੂੰ ਪੰਜਾਬ ਤੇ ਹਰਿਆਣਾ ਤਕ ਵਧਾਉਣ ਦੀ ਮੰਗ ... Read More »

ਆਰ.ਬੀ.ਆਈ. ਨੇ ਦੂਜੀ ਵਾਰ ਘਟਾਈਆਂ ਵਿਆਜ਼ ਦਰਾਂ

ਮੁੰਬਈ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਰਿਜ਼ਰਵ ਬੈਂਕ ਨੇ ਚੋਣਾਂ ਤੋਂ ਠੀਕ ਇਕ ਹਫਤਾ ਪਹਿਲਾਂ ਸੁਸਤ ਅਰਥਵਿਵਸਥਾ ’ਚ ਜਾਨ ਫੂਕਣ ਲਈ ਵਿਆਜ਼ ਦਰਾਂ ’ਚ ਕਟੌਤੀ ਕਰ ਦਿਤੀ ਹੈ। ਰੇਪੋ ਦਰ 0.25 ਫ਼ੀਸਦੀ ਘਟ ਕੇ ਹੁਣ 6 ਫ਼ੀਸਦੀ ਹੋ ਗਈ ਹੈ, ਜੋ ਪਹਿਲਾਂ 6.25 ਫੀਸਦੀ ਸੀ।ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ’ਚ ਮਾਨਿਟਰੀ ਪਾਲਿਸੀ ਕਮੇਟੀ (ਐਮ. ਪੀ. ਸੀ.) ਨੇ ... Read More »

ਰਾਹੁਲ ਗਾਂਧੀ ਨੇ ਵਾਏਨਾਡ ਸੀਟ ਤੋਂ ਭਰੇ ਕਾਗਜ਼

ਰੋਡ ਸ਼ੋਅ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ ਝ ਪ੍ਰਿਅੰਕਾ ਗਾਂਧੀ ਵੀ ਰਹੇ ਨਾਲ ਮੌਜੂਦ ਨਵੀਂ ਦਿਲੀ, 4 ਅਪ੍ਰੈਲ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਰਲ ਦੀ ਵਾਏਨਾਡ ਸੀਟ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰ ਦਿਤੇ ਹਨ।ਰਾਹੁਲ ਗਾਂਧੀ ਇਸ ਵਾਰ ਉਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਇਲਾਵਾ ਵਾਏਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਪਾਰਟੀ ... Read More »

ਛੱਤੀਸਗੜ੍ਹ: ਨਕਸਲੀਆਂ ਨਾਲ ਮੁਕਾਬਲੇ ’ਚ ਬੀ.ਐਸ.ਐਫ. ਦੇ 4 ਜਵਾਨ ਸ਼ਹੀਦ

2 ਜ਼ਖਮੀ-ਭਾਰੀ ਗੋਲੀਬਾਰੀ ਦੌਰਾਨ ਨਕਸਲੀ ਫ਼ਰਾਰ ਰਾਏਪੁਰ, 4 ਅਪ੍ਰੈਲ- ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸੀਮਾ ਸੁਰਖਿਆ ਬਲ (ਬੀ.ਐਸ.ਐਫ.) ਦੇ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖਮੀ ਹੋ ਗਏ। ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਜ਼ਿਲ੍ਹੇ ਦੇ ਪਰਤਾਪੁਰ ਥਾਣਾ ਖੇਤਰ ਦੇ ਤਹਿਤ ਮਹਲਾ ਪਿੰਡ ਦੇ ਨੇੜੇ ਨਕਸਲੀਆਂ ਅਤੇ ਸੁਰਖਿਆ ਬਲਾਂ ... Read More »

ਮੋਦੀ ਨੂੰ ਮਿਲਿਆ ਯੂ.ਏ.ਈ. ਦਾ ਸਭ ਤੋਂ ਵਡਾ ਸਨਮਾਨ ‘ਜ਼ਾਏਦ ਮੈਡਲ’

ਨਵੀਂ ਦਿਲੀ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਰਾਸ਼ਟਰਪਤੀ ਖ਼ਲੀਫ਼ਾ ਬਿਨ ਜ਼ਾਏਦ ਨਾਹਯਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਜ਼ਾਏਦ ਮੈਡਲ‘ ਨਾਲ ਸਨਮਾਨਿਤ ਕੀਤਾ ਹੈ।ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜ਼ਾਏਦ ਨੇ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ, ‘‘ਭਾਰਤ ਨਾਲ ਸਾਡੇ ਇਤਿਹਾਸਕ ਅਤੇ ਰਣਨੀਤਿਕ ਸਬੰਧ ਹਨ, ਮੇਰੇ ਪਿਆਰੇ ਪ੍ਰਧਾਨ ਮੰਤਰੀ ... Read More »

COMING SOON .....


Scroll To Top
11