Tuesday , 18 September 2018
Breaking News
You are here: Home » NATIONAL NEWS (page 11)

Category Archives: NATIONAL NEWS

ਮਾਨਸੂਨ ਸ਼ੈਸ਼ਨ ਵਿੱਚ ਸੰਵਿਧਾਨ ਦੇ ਮੂਲਮੰਤਰ ‘ਤੇ ਚਰਚਾ, ਪਰਿਚਰਚਾ ਅਤੇ ਸੰਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਦੇ ਹਿਤਾਂ ਨੂੰ ਸੱਭ ਤੋਂ ਉੱਪਰ ਰੱਖ ਕੇ ਫ਼ੈਸਲੇ ਲਏ ਜਾਣਗੇ

ਚੰਡੀਗੜ, 15 ਜੁਲਾਈ – ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਕਿ ਦੇਸ਼ ਦੀ ਲੋਕਸਭਾ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਆਉਣ ਵਾਲੇ ਮਾਨਸੂਨ ਸ਼ੈਸ਼ਨ ਵਿੱਚ ਸੰਵਿਧਾਨ ਦੇ ਮੂਲਮੰਤਰ ‘ਤੇ ਚਰਚਾ, ਪਰਿਚਰਚਾ ਅਤੇ ਸੰਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਦੇ ਹਿਤਾਂ ਨੂੰ ਸੱਭ ਤ’ੋਂ ਉੱਪਰ ਰੱਖ ਕੇ ਫ਼ੈਸਲੇ ਲਏ ਜਾਣਗੇ। ਰਾਸ਼ਟਰਪਤੀ ਅੱਜ ਹਰਿਆਣਾ ਦੇ ਜਿਲਾ ... Read More »

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਨੇਲੋ ਦੇ ਜੇਲ ਭਰੋ ਅੰਦੋਲਨ ਨੂੰ ਇੱਕ ਡਕੋਸਲਾ ਦਸਿਆ

ਚੰਡੀਗੜ, 15 ਜੁਲਾਈ– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਨੇਲੋ  ਦੇ ਜੇਲ ਭਰੋ ਅੰਦੋਲਨ ਨੂੰ ਇੱਕ ਡਕੋਸਲਾ ਦੱਸਦੇ ਹੋਏ ਕਿਹਾ ਕਿ ਐਸ.ਵਾਈ.ਐਲ. ‘ਤੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਆ ਚੁੱਕਿਆ ਹੈ ਅਤੇ ਦੂਜਾ ਜਲਦੀ ਆਉਣ ਵਾਲਾ ਹੈ। ਇਹ ਮਾਮਲਾ ਕੋਈ ਅੱਜ ਦਾ ਨਹੀਂ,  40 ਸਾਲ ਪੁਰਾਨਾ ਹੈ। ਉਨਾਂ ਨੇ ਕਿਹਾ ਕਿ ਸਵਾਮੀਨਾਥਨ ਰਿਪੋਰਟ ਨਾਲ ਇੱਕ ਕਦਮ ਅੱਗੇ ਰੱਖਦੇ ਹੋਏ ... Read More »

ਹਰਿਆਣਾ ਦੇ ਮੁ¤ਖ ਮੰਤਰੀ ਵੱਲੋਂ ਗੁਰੂਗ੍ਰਾਮ ਵਿਚ ਪੌਧਾ ਗਿਰੀ ਮੁਹਿੰਮ ਦੀ ਸ਼ੁਰੂਆਤ

ਚੰਡੀਗੜ, 15 ਜੁਲਾਈ (ਪੀ.ਟੀ.)– ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਨੇ ਅ¤ਜ ਗੁਰੂਗ੍ਰਾਮ ਵਿਚ ਪੌਧਾ ਗਿਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਸਕੂਲੀ ਬ¤ਚਿਆਂ ਨੂੰ ਕਿਹਾ ਕਿ ਜੀਵਨ ਵਿਚ ਸਵੈ ਨੂੰ ਪੌਧਿਆਂ ਨਾਲ ਜੋੜਨ।ਮੁ¤ਖ ਮੰਤਰੀ ਨੇ ਅ¤ਜ ਗੁਰੂਗ੍ਰਾਮ ਦੇ ਸੈਕਟਰ 38 ਸਥਿਤ ਤਾਊ ਦੇਵੀਲਾਲ ਖੇਡ ਪਰਿਸਰ ਵਿਚ ਪ”ੌਧਾ ਗਿਰੀ ਮੁਹਿੰਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਹਰਿਆਣਾ ਨੂੰ ਹਰਾ ਭਰਾ ਬਨਾਉਣ ... Read More »

ਤਿੰਨ ਤਲਾਕ ਮਾਮਲੇ ਬਾਰੇ ਕਾਂਗਰਸ ਦਾ ਮੋਦੀ ’ਤੇ ਜਵਾਬੀ ਹਮਲਾ

ਨਵੀਂ ਦਿਲੀ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਮੋਦੀ ’ਤੇ ਜਵਾਬੀ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਸਿਰਫ਼ ਮੁਸਲਮਾਨ ਮਰਦਾਂ ਦੀ ਪੱਖੀ ਪਾਰਟੀ ਨਹੀਂ ਹੈ। ਉਹ ਦੇਸ਼ ਦੇ ਹਰ ਭਾਈਚਾਰੇ ਦੀ ਪਾਰਟੀ ਹੈ ਅਤੇ ਸਾਰਿਆਂ ਦੀ ਨੁਮਾਇੰਦਗੀ ਕਰਦੀ ਹੈ।ਪਾਰਟੀ ਦਾ ਕਹਿਣਾ ਹੈ ਕਿ ਇਸ ਮੁ¤ਦੇ ‘ਤੇ ਪ੍ਰਧਾਨ ਮੰਤਰੀ ਨੇ ਗ਼ਲਤ ਬਿਆਨਬਾਜ਼ੀ ਕੀਤੀ ਹੈ ਅਤੇ ... Read More »

ਭਾਰਤ ਹੀ ਭਵਿੱਖ: ਪ੍ਰਧਾਨ ਮੰਤਰੀ ਮੋਦੀ

ਭਾਜਪਾ ਸਰਕਾਰ ਦੇਸ਼ ਵਾਸੀਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ ਬਣਾ ਰਹੀ ਯੋਜਨਾਵਾਂ : ਮੋਦੀ ਨਵੀਂ ਦਿੱਲੀ, 14 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਉਤਰ ਪ੍ਰਦੇਸ਼ ’ਚ ਦੇਸ਼ ਦੇ ਸਭ ਤੋਂ ਲੰਬੇ ਐਕਸਪ੍ਰੈਸ-ਵੇ ਦਾ ਨੀਂਹ ਪਥਰ ਰੱਖਿਆ।ਪੁਰਵਆਂਚਲ ਐਕਸਪ੍ਰੈਸ-ਵੇ ਦੇ ਬਣਨ ਨਾਲ ਉਤਰ ਪ੍ਰਦੇਸ਼ ਦੇ ਪੂਰਵਆਂਚਲ ਦੇ ਕਈ ਜ਼ਿਲ੍ਹੇ ਆਪਸ ਵਿਚ ਜੁੜ ਜਾਣਗੇ।ਇਹ ਐਕਸਪ੍ਰੈਸ ਵੇ 340 ਕਿਲੋਮੀਟਰ ਲੰਬਾ ਹੋਵੇਗਾ।ਇਸ ... Read More »

ਕਾਂਗਰਸ ਕੇਵਲ ਮੁਸਲਮਾਨ ਮਰਦਾਂ ਦਾ ਪੱਖ ਪੂਰ ਰਹੀ ਹੈ : ਮੋਦੀ

ਮੋਦੀ ਨੇ ‘ਟ੍ਰਿਪਲ ਤਲਾਕ’ ਦੇ ਮੁਦੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਤਿਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਮੁਸਲਮਾਨ ਔਰਤਾਂ ਨੂੰ ਉਨ੍ਹਾਂ ਦਾ ਹਕ ਦਿਵਾਉਣਾ ਚਾਹੁੰਦੇ ਹਨ ਪਰ ਕਾਂਗਰਸ ਪਾਰਟੀ ਇਸ ’ਚ ਰੁਕਾਵਟ ਪਾ ਰਹੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ’ਤੇ ਕਾਂਗਰਸ ਵਰਗੀਆਂ ਪਾਰਟੀਆਂ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ। ਜਿੱਥੇ ਕੇਂਦਰ ਸਰਕਾਰ ਔਰਤਾਂ ਦੇ ਬਰਾਬਰ ਹੱਕਾਂ ਲਈ ਖੜ੍ਹਦੀ ਹੈ ... Read More »

ਅੱਤਵਾਦੀ ਹਮਲੇ ’ਚ ਸੀ.ਆਰ. ਪੀ.ਐਫ. ਦੇ 2 ਜਵਾਨ ਸ਼ਹੀਦ

ਸ੍ਰੀਨਗਰ, 14 ਜੁਲਾਈ (ਪੀ.ਟੀ.)- ਜੰਮੂ-ਕਸ਼ਮੀਰ ਦੇ ਆਨੰਤਨਾਗ ਜ਼ਿਲ੍ਹੇ ‘ਚ ਅਤਵਾਦੀ ਹਮਲੇ ‘ਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ। ਆਨੰਤਨਾਗ ਜ਼ਿਲ੍ਹੇ ‘ਚ ਡਿਊਟੀ ਕਰ ਰਹੇ ਸੀਆਰਪੀਐਫ ਦੇ ਦਲ ‘ਤੇ ਅਤਵਾਦੀਆਂ ਨੇ ਫਾਇਰਿੰਗ ਕੀਤੀ। ਇਸ ਦੌਰਾਨ ਤਿੰਨ ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ। ਇਸ ਹਮਲੇ ‘ਚ ਤਿੰਨ ਨਾਗਰਿਕਾਂ ਜ਼ਖਮੀ ਹੋ ਗਏ। ਇਲਾਕੇ ਦੀ ਘੇਰਾਬੰਦੀ ਕਰ ਦਿਤੀ ... Read More »

ਖੇਤੀਬਾੜੀ ਖੇਤਰ ’ਚ ਵਧੇਗਾ ਕੇਂਦਰ-ਸੂਬਾ ਸਹਿਯੋਗ : ਜੇਤਲੀ

ਮੁੰਬਈ, 13 ਜੁਲਾਈ (ਪੀ.ਟੀ.)- ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਖੇਤੀਬਾੜੀ ਖੇਤਰ ਕੇਂਦਰਿਤ ਕਰਜ਼ਦਾਤਾ ਨਾਬਾਰਡ ਦੇ 37ਵੇਂ ਸਥਾਪਨਾ ਦਿਵਸ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਖੇਤੀਬਾੜੀ ਇਕ ਅਜਿਹਾ ਖੇਤਰ ਹੈ ਜਿਸ ਨੂੰ ਲੈ ਕੇ ਕੇਂਦਰ ਅਤੇ ਸੂਬਾ ਦੋਵੇਂ ਚਿੰਤਿਤ ਹਨ।ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇਸ਼ ਦੀ ਅਰਥਵਿਵਸਥਾ ’ਤੇ ਡੂੰਘਾ ਪ੍ਰਭਾਵ ਪਾਉਂਦੀ ਹੈ।ਇਸ ਲਈ ਖੇਤੀਬਾੜੀ ਖੇਤਰ ’ਚ ਕੇਂਦਰ-ਸੂਬਾ ਸਹਿਯੋਗ ’ਚ ਵਾਧਾ ਕੀਤਾ ਜਾਵੇਗਾ। Read More »

ਅਕਾਲੀ-ਭਾਜਪਾ ਗੱਠਜੋੜ ਵੱਲੋਂ ਮਲੋਟ ਵਿਖੇ ਵੱਡਾ ਸ਼ਕਤੀ ਪ੍ਰਦਰਸ਼ਨ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਸਾਨ ਧੰਨਵਾਦ ਰੈਲੀ ’ਚ ਗਿਣਾਈਆਂ ਪ੍ਰਾਪਤੀਆਂ ਮਲੋਟ, 11 ਜੁਲਾਈ- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦਾ ਅਜਿਹਾ ਕੋਈ ਖ਼ੇਤਰ ਨਹੀਂ ਜਿੱਥੇ ਪੰਜਾਬੀਆਂ ਨੇ ਆਪਣਾ ਲੋਹਾ ਨਾ ਮੰਨਵਾਇਆ ਹੋਵੇ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਖੁਸ਼ਹਾਲੀ ਅਤੇ ਅੰਨ ਭੰਡਾਰ ਵਿਚ ਆਪਣਾ ਯੋਗਦਾਨ ਪਾ ਕੇ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ ... Read More »

COMING SOON .....
Scroll To Top
11