Thursday , 25 April 2019
Breaking News
You are here: Home » Literature (page 5)

Category Archives: Literature

ਵਿਸ਼ਵ ਵਿਆਪੀ ਵਿਚਾਰਧਾਰਾ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ

ਇਸ ਪ੍ਰਿਥਵੀ ’ਤੇ ਜਦੋਂ ਵੀ ਧਰਮ ਅਤੇ ਸਮਾਜਿਕ ਢਾਂਚੇ ਵਿਚ ਗਿਰਾਵਟ ਆਈ ਹੈ ਉਦੋਂ ਹੀ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਇਨਕਲਾਬ ਆਉਂਦੇ ਰਹੇ ਹਨ। ਜਿੰਨੇ ਵੀ ਪਰਿਵਰਤਨ ਪ੍ਰਿਥਵੀ ’ਤੇ ਹੁੰਦੇ ਰਹੇ ਹਨ ਇਹ ਕਿਸੇ ਇਕ ਪੱਖ ਤੋਂ ਅਤੇ ਸੀਮਤ ਖੇਤਰ ਵਿਚ ਹੀ ਹੋਏ ਹਨ। ਕਿਸੇ ਪੀਰ ਪੈਗ਼ੰਬਰ ਨੇ ਸਮੁੱਚੀ ਮਨੁੱਖਤਾ ਤੇ ਜੀਵਨ ਦੇ ਸਾਰੇ ਪੱਖਾਂ ਨੂੰ ਆਪਣੇ ਘੇਰੇ ਵਿਚ ਨਹੀਂ ... Read More »

ਆਪਣੇ ਕਾਰੋਬਾਰਾਂ ਤੇ ਘਰਾਂ ’ਚ ਪੰਜਾਬੀ ਨੂੰ ਪਹਿਲ ਦਿਉ ਪੰਜਾਬੀ ਸੂਬਾ ਦਿਵਸ ’ਤੇ ਪੰਜਾਬੀਆਂ ਨੂੰ ਅਪੀਲ

ਜਲੰਧਰ, 2 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਇਥੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੰਜਾਬ ਦਿਵਸ ਤੇ ਵਿਸੇਸ਼ ਦੀਵਾਨ ਸਜਾਏ ਗਏ, ਗਿਆਨੀ ਜਗਸ਼ੀਰ ਸਿੰਘ ਹੈਂਡ ਗਰੰਥੀ ਨੇ ਕਥਾ ਅਤੇ ਰਾਗੀ ਭਾਈ ਯਸ਼ਪਾਲ ਸਿੰਘ ਦੀਵਾਲੀ ਦੇ ਜਥੇ ਨੇ ਕੀਰਤਨ ਕੀਤਾ ,ਸ ਚੈਤਨ ਸਿੰਘ ਸਾਬਕਾ ਡਾਇਰਕੈਟਰ ਭਾਸਾ ਵਿਭਾਗ ਅਤੇ ਪੰਜਾਬੀ ਪਿਆਰੇ ਦੀਪਕ ਬਾਲੀ ਨੇ ਵਿਚਾਰ ਰਖੇ ਆਪ ਪੰਜਾਬੀਆ ਨੂੰ ਜੀਵਾਨ ਦੇ ... Read More »

ਦੋਆਬਾ ਕਾਲਜ ਵਿਖੇ ਪੋਇਟਰੀ ਫੈਸਟ ਆਯੋਜਿਤ

ਜਲੰਧਰ, 2 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਦੋਆਬਾ ਕਾਲਜ ਦੇ ਸਨਾਤਕੋਤਰ ਅੰਗਰੇਜੀ ਵਿਭਾਗ ਵੱਲੋਂ ਅੰਗਰੇਜੀ ਭਾਸ਼ਾ ਵਿੱਚ ਦੋਆਬਾ ਪੋਇਟਰੀ ਫੈਸਟ-ਪੋਇਟਰੀ ਵਰਕਸ਼ਾਪ ਅਤੇ ਰੈਸੀਟੇਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਚੰਦਰ ਮੋਹਨ-ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮੀਤੀ ਬਤੌਰ ਮੁੱਖ ਮਹਿਮਾਨ, ਡਾ. ਤਜਿੰਦਰ ਕੌਰ-ਰਿਟਾਇਰਡ ਮੁੱਖੀ – ਅੰਗਰੇਜੀ ਵਿਭਾਗ ਪੰਜਾਬੀ ਯੂਨਿਵਰਸਿਟੀ ਪਟਿਆਲਾ ਬਤੌਰ ਮੁੱਖ ਵਕਤਾ ਡਾ. ਤਾਸੀਰ ਗੁਜਰਾਲ-ਪ੍ਰਸਿੱਧ ਕਵਿਤਰੀ ਬਤੌਰ ਰਿਸੋਰਸ ਪਰਸਨ ... Read More »

ਸ਼ੇਰੋ ਸਕੂਲ ਵਿਖੇ ਕੌਮੀ ਏਕਤਾ ਦਿਵਸ ਮਨਾਇਆ

ਚੀਮਾ ਮੰਡੀ, 1 ਨਵੰਬਰ (ਜਰਨੈਲ ਸਿੰਘ ਚੌਹਾਨ)-14ਪੰਜਾਬ ਬਟਾਲੀਅਨ ਐਨ ਸੀ ਸੀ ਨਾਭਾ ਦੇ ਕਮਾਡਿੰਗ ਅਫਸਰ ਦੇ ਦਿਸ਼ਾ ਨਿਰਦੇਸਾਂ ਅਤੇ ਪਿ?ੰਸੀਪਲ ਡਾ. ਓਮ ਪਰਕਾਸ ਸੇਤੀਆ ਦੀ ਅਗਵਾਈ ਹੇਠ ਐਨ ਸੀ ਸੀ ਕਰੈਡਿਟਾ ਅਤੇ ਐਨ ਐਸ ਐਸ ਵਲੰਟੀਅਰਾਂ ਵ¤ਲੋ ਸਿਪਾਹੀ ਦਰਸਨ ਸਿੰਘ ਸਰਕਾਰੀ ਸੀਨੀਅਰ ਸੈ¤ਕੰਡਰੀ ਸਕੂਲ ਸ਼ੇਰੋਂ ਵਿਖੇ ਕੌਮੀ ਏਕਤਾ ਦਿਵਸ ਮਨਾਇਆ ਗਿਆ।ਪਿ?ੰਸੀਪਲ ਡਾਕਟਰ ਓਮ ਪਰਕਾਸ ਸੇਤੀਆ ਵ¤ਲੋ ਸਵੇਰ ਸਭਾ ਦੋਰਾਨ ਸਾਰੇ ... Read More »

ਸਾਹਿਤ ਸਭਾ ਬਰੀਵਾਲਾ ਵੱਲੋਂ ਉੱਘੇ ਲੇਖਕ ਹਰਮਿੰਦਰ ਸਿੰਘ ਕੁਹਾਰਵਾਲਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਵਿੱਕੀ ਝਾਂਬ)- ਸਥਾਨਕ ਮੰਡੀ ਬਰੀਵਾਲਾ ਵਿਖੇ ਬਾਬਾ ਮੋਡਾ ਜੀ ਦੀ ਸਮਾਧ ਤੇ ਸਾਹਿਤ ਸਭਾ ਬਰੀਵਾਲਾ ਵੱਲੋਂ ਇੱਕ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਨਾਮਵਰ ਕਵੀਆਂ ਨੇ ਹਿੱਸਾ ਲਿਆ। ਇਸ ਕਵੀ ਦਰਬਾਰ ਵਿੱਚ ਉੱਘੇ ਲੇਖਕ ਹਰਮਿੰਦਰ ਸਿੰਘ ਕੁਹਾਰਵਾਲਾ ਅਤੇ ਪਰਮਜੀਤ ਕਮਲਾ ਨਾਵਲਕਾਰ ਮੁੱਖ ਮਹਿਮਾਨ ਵਜੋਂ ਪੁੱਜੇ। ਮਾਸਟਰ ਤੀਰਥ ਸਿੰਘ ਕਮਲ ਦੀ ਸਰਪ੍ਰਸਤੀ ਹੇਠ ਹੋਏ ... Read More »

ਡਾ. ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ’ਤੇ ਕੁਇਜ਼ ਮੁਕਾਬਲਾ

ਨਾਭਾ, 30 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)-ਭਾਰਤ ਪ੍ਰਬੋਧ ਫੈਡਰੇਸ਼ਨ ਪੰਜਾਬ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਜੀਵਨੀ ਅਤੇ ਵਿਚਾਰਧਾਰਾ ਤੇ ਦਸਤਵਾ ਕੁਇੱਜ ਕੰਪੀਟੀਸ਼ਨ ਸ੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਪਲਾਹੀ ਰੋਡ ਫਗਵਾੜਾ ਵਿਖੇ ਮਿਤੀ: 29-10-2017 ਨੂੰ ਕਰਵਾਇਆ ਗਿਆ। ਜਿਸ ਵਿੱਚ ਦਸਵੀ ਪੁਸਤਕ ਪ੍ਰਤੀਯੋਗਤਾ ਵਿੱਚੋਂ 70ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਬੁਲਾਇਆ ਗਿਆ ਜਿਸ ਵਿੱਚ ਲੱਗਭੱਗ 200 ਬੱਚਿਆਂ ... Read More »

5 ਨਵੰਬਰ ਦੇ ਪ੍ਰੋਗਰਾਮ ਸਬੰਧੀ ਸਾਹਿਤਕਾਰਾਂ ਦੀ ਬੈਠਕ

ਬਰਗਾੜੀ, 30 ਅਕਤੂਬਰ (ਜਗਮੀਤ ਬਰਗਾੜੀ)-ਪੰਜਾਬੀ ਮਾਂ ਬੋਲੀ ਦੇ ਸਤਿਕਾਰ ਸਬੰਧੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਸਾਹਿਤ ਸਭਾਵਾਂ ਦੇ ਸਾਹਿਤਕਾਰਾਂ ਦੀ ਬੈਠਕ ਬਾਬਾ ਫਰੀਦ ਸਰਵਿਸ ਸਟੇਸ਼ਨ ਬਰਗਾੜੀ ਵਿਖੇ ਸਾਹਿਤ ਸਭਾ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ ਅਤੇ ਮਨਪ੍ਰੀਤ ਸਿੰਘ ਬਰਗਾੜੀ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿੱਚ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਉੱਘੇ ... Read More »

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਖੇਤਰੀ ਯੁਵਕ ਮੇਲੇ ਦੌਰਾਨ ਖ਼ਾਲਸਾ ਕਾਲਜ ਪਟਿਆਲਾ ਰਿਹਾ ਓਵਰਆਲ ਚੈਂਪੀਅਨ

ਪਟਿਆਲਾ, 30 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਖ਼ਾਲਸਾ ਕਾਲਜ ਪਟਿਆਲਾ ਵਾਸਤੇ ਇਹ ਬਹੁਤ ਹੀ ਫ਼ਖਰ ਵਾਲੀ ਗੱਲ ਹੈ ਕਿ 26 ਤੋਂ 28 ਅਕਤੂਬਰ 2’17 ਤੱਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਅੰਤਰ ਖੇਤਰੀ ਯੁਵਕ ਮੇਲੇ ਦੌਰਾਨ ਖ਼ਾਲਸਾ ਕਾਲਜ ਓਵਰਆਲ ਚੈਂਪੀਅਨ ਰਿਹਾ। ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਾਲਜ ਦੇ ਪ੍ਰਿੰਸੀਪਲ, ਜੇਤੂ ਵਿਦਿਆਰਥੀ, ਵਿਦਿਆਰਥੀਆਂ ਦੇ ਮਾਪੇ ... Read More »

ਕਰਵਾਚੌਥ ਦੇ ਤਿਉਹਾਰ ਸੰਬਧੀ ਔਰਤਾਂ ਕੀਤੀ ਖਰੀਦਦਾਰੀ, ਬਾਜ਼ਾਰਾਂ ’ਚ ਰਹੀਆਂ ਰੌਣਕਾਂ

ਤਪਾ ਮੰਡੀ, 7 ਅਕਤੂਬਰ (ਰਾਕੇਸ਼ ਗੋਇਲ)- ਕਰਵਾਚੌਥ ਦੇ ਤਿਊਹਾਰ ਦੇ ਸੰਬਧੀ ਔਰਤਾਂ ਵਲੋ ਅੱਜ ਬਾਜਾਰ ਵਿਚ ਕੀਤੀ ਜਾ ਰਹੀ ਖਰੀਦਦਾਰੀ ਕਾਰਣ ਸਾਰਾ ਹੀ ਦਿਨ ਬਾਜਾਰ ਵਿਚ ਰੌਣਕਾਂ ਰਹੀਆ, ਬਾਸਾਤੀ, ਹਲਵਾਈ, ਗਿਫਤ ਸਾਪ , ਕਰਿਆਣਾ ਦੇ ਨਾਲ ਨਾਲ ਬਿਊਟੀ ਪਾਰਲਰਾਂ ਤੇ ਤਾਂ ਬੜੀ ਭੀੜ ਰਹੀ ਤੇ ਔਰਤਾਂ ਨੂੰ ਤਿਆਰ ਹੋਣ ਲਈ ਕਈ ਕਈ ਘੱਟੇ ਅਪਣੀ ਬਾਰੀ ਦਾ ਇੰਤਜਾਰ ਵੀ ਕਰਨਾ ਗਿਆ ... Read More »

ਓਬਰਾਏ ਦੇ ਪੁਰਖਿਆਂ ਦੀ ਜੀਵਨੀ ’ਤੇ ਅਧਾਰਿਤ ਅਤੇ ਡਾ. ਸਰਬਜਿੰਦਰ ਵੱਲੋਂ ਲਿਖੀ ਪੁਸਤਕ ‘ਰੂਹਾਂ ਦਾ ਰੁਦਨ’ ਰਿਲੀਜ਼

ਪਟਿਆਲਾ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭਾਈ ਗੁਰਦਾਸ ਦੇ ਮੁਖੀ ਡਾ ਸਰਬਜਿੰਦਰ ਸਿੰਘ ਵਲੋਂ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾ ਐਸ ਪੀ ਸਿੰਘ ਓਬਰਾਏ ਦੇ ਪੁਰਖਿਆਂ ਦੀ ਜੀਵਨੀ ਤੇ ਅਧਾਰਿਤ ਤੇ ਲਿਖੀ ×ਰੂਹਾਂ ਦਾ ਰੁਦਨ× ਨੂੰ ਅਜ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ ਵਲੋਂ ਰਿਲੀਜ਼ ਕੀਤਾ ਗਿਆ ... Read More »

COMING SOON .....


Scroll To Top
11