Saturday , 20 April 2019
Breaking News
You are here: Home » Literature (page 20)

Category Archives: Literature

ਲੈ ਲਵੋ ਬਈ ਗ੍ਰਾਂਟਾਂ ਦੇ ਗੱਫੇ

ਗੁਰਮੀਤ ਸਿੰਘ ਪਲਾਹੀ ਕੁੰਭਕਰਨੀ ਨੀਂਦ ਤੋਂ ਉ੍ਯ੍ਯ੍ਯੱਠੀ ਪੰਜਾਬ ਸਰਕਾਰ ਨੂੰ ਪਤਾ ਨਹੀਂ ਕਿਥੋਂ ਕਾਰੂ ਦਾ ਖਜ਼ਾਨਾ ਹੱਥ ਲੱਗ ਗਿਆ ਹੈ ਕਿ ਉਨ੍ਹਾਂ ਅਕਾਲੀ-ਭਾਜਪਾ ਵਿਧਾਇਕਾਂ ਅਤੇ ਹਾਰੇ ਹੋਏ ਹਲਕਿਆਂ ਦੇ ਇੰਚਾਰਜਾਂ ਨੂੰ ਕਰੋੜਾਂ ਰੁਪਏ ਦੇ ਦਿੱਤੇ ਹਨ, ਜਿਸ ਨਾਲ ਪੰਜਾਬ ਦੇ ਹਰ ਪਿੰਡ ’ਚ ਹੁਣ ‘ਸਰਕਾਰ’ ਤੁਰਦੀ-ਫਿਰਦੀ ਨਜ਼ਰ ਆਉਣ ਲੱਗੀ ਹੈ, ਜਿਹੜੀ ਲਗਭਗ ਦੋ ਸਾਲਾਂ ਤੋਂ ਪਿੰਡਾਂ ’ਚ ਤਾਂ ਦਿਖਾਈ ਹੀ ... Read More »

ਤੁਹਾਨੂੰ ਵੀ ਲੱਖਾਂ ਰੁਪਏ ਦੀ ਲਾਟਰੀ ਵਾਲੀ ਕਾਲ ਆ ਸਕਦੀ ਹੈ!

ਗੁਰਤੇਜ ਸਿੰਘ ਮੱਲੂ ਮਾਜਰਾ ਸੰਪਰਕ: 98144-75783 6 ਫਰਵਰੀ ਨੂੰ ਮੈਂ ਆਪਣੇ ਸਾਥੀਆਂ ਨਾਲ ਕਾਲਜ ਵਿਚ ਬੈਠਾ ਹੋਇਆ ਸਾਂ ਕਿ ਸਾਡਾ ਇਕ ਹੋਰ ਮਿੱਤਰ ਜੋ ਉਰਦੂ ਦਾ ਲ਼ੈਕਚਰਾਰ ਹੈ ਆ ਕੇ ਸਾਡੇ ਵਿਚਕਾਰ ਬੈਠ ਗਿਆ । ਹਾਲ-ਚਾਲ ਪੁੱਛਣ ਦੱਸਣ ਪਿੱਛੋਂ ਹੱਸ ਕੇ ਕਹਿਣ ਲੱਗਾ ਕਿ ਯਾਰ ਮੇਰੇ ਮੋਬਾਇਲ ’ਤੇ +923004089470 ਨੰਬਰ ਤੋਂ ਇਕ ਕਾਲ ਆਈ । ਜਦੋਂ ਮੈਂ ਕਾਲ ਅਟੈਂਡ ਕੀਤੀ ... Read More »

ਬੜੀ ਲੰਮੀ ਹੈ ਸਾਡੇ ਦੁੱਖਾਂ ਦੀ ਕਹਾਣੀ, ‘ਸੋਨੇ’ ਵਾਂਗ ਲੈਂਦੇ ਅਸੀਂ ਆਪਣਾ ਹੀ ਪਾਣੀ

ਮਿੰਟੂ ਗੁਰੂਸਰੀਆ ਸਰਕਾਰ ਦੀਆਂ ਨੀਤੀਆਂ ਤੇ ਕੁਦਰਤੀ ਆਫ਼ਤਾਂ ਦੀਆਂ ਸਿਤਮ ਜ਼ਰੀਫੀਆਂ ਦਾ ਝੰਬਿਆ ਕਿਸਾਨ ਅੱਜ ਪਹਿਲਾਂ ਵਾਂਗ ਵੱਟਾਂ ’ਤੇ ਹੇਕਾਂ ਨਹੀਂ ਲਾਉਂਦਾ ਬਲਕਿ ਤਬਾਹੀਆਂ ਦੇ ਸ਼ੀਸ਼ੇ ’ਚ ਆਪਣੇ ਉਜਾੜੇ ਦੀ ਤਸਵੀਰ ਦੇਖ ਕੇ ਕੀਰਣੇਂ ਪਾਉਂਦਾ ਹੈ। ਹੁਣ ਉਹਦੇ ਚੁੱਲ੍ਹੇ ’ਤੇ ਖੁਸ਼ਬੋਦਾਰ ਵਿਅੰਜ਼ਨ ਨਹੀਂ ਰਿੱਝਦੇ ਬਲਕਿ ਉਸ ਦੀਆਂ ਰੀਝਾਂ ਨੂੰ ਉਬਾਲੇ ਪੈਂਦੇ ਹਨ। ਹੁਣ ਉਹ ਖੂੰਂਡਾ ਲੈ ਕੇ ਮੇਲਿਆਂ ’ਚ ਭੰਗੜਾਂ ... Read More »

ਗੀਤਕਾਰੀ ਦੇ ਖੇਤਰ ’ਚ ਧਰੂੰ ਤਾਰਾ ਬਣ ਚੁਕਿਆ ਹੈ ਗੁਰਤੇਜ ਉਗੋਕੇ

ਗੁਲਜ਼ਾਰ ਮਦੀਨਾ ਸਿਆਣੇ ਕਹਿੰਦੇ ਹਨ ਕਿ ਜੇ ਕੋਈ ਵੀ ਕੰਮ ਪੁਰੀ ਮਿਹਨਤ ਅਤੇ ਲਗਨ ਨਾਲ ਕਰੀ ਏ ਤਾਂ ਉਸ ਦਾ ਫਲ ਇਨਸਾਨ ਨੂੰ ਇਕ ਨਾ ਇਕ ਦਿਨ ਜਰੂਰ ਮਿਲਦਾ ਹੈ ਅਤੇ ਮਿਹਨਤ ਕਰਨ ਨਾਲ ਹੀ ਆਪਣੇ ਮਕਸਦ ਅਤੇ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ ਇਸੇ ਹੀ ਸਫਰ ਚ ਆਪਣੀ ਮਿਹਨਤ ਸਦਕਾ ਗੀਤਕਾਰੀ ਦਾ ਧਰੂੰ ਤਾਰਾ ਬਣਿਆ ਪੇਸਕਾਰ ਅਤੇ ਗੀਤਕਾਰ ਗੁਰਤੇਜ ... Read More »

ਆਖ਼ਿਰਕਾਰ ਪੰਜਾਬ ਦਾ ਕੀ ਬਣੇਗਾ?

ਮੇਰੀ ਗੁਜਰਾਤ ਯਾਤਰਾ ਸਤਵਿੰਦਰ ਸਿੰਘ ਸੱਤਾ ਨਿਊਯਾਰਕ, ਯੂ. ਐੱਸ. ਏ. ਸਮਾਜ ਸੇਵਕ ਅਤੇ ਪ੍ਰਵਾਸੀ ਬਿਜ਼ਨਸਮੈਨ ਦੋਸਤਾਂ ਮਿੱਤਰਾਂ ਵਿੱਚ ਗਲ ਚਲ ਰਹੀ ਸੀ ਕਿ ਗੁਜਰਾਤ ਤਰੱਕੀ ਦੇ ਰਾਹ ’ਤੇ ਹੈ। ਮੈਂ ਇੰਡੀਆ ਆਇਆ ਅਤੇ ਆਪਣੇ ਮਿੱਤਰਾਂ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਆਪਣੇ ਦੋਸਤ ਲੰਬੜਦਾਰ ਨੂੰ ਨਾਲ ਲੈ ਕੇ ਬਿਜ਼ਨਿਸ ਮੰਤਵ ਲਈ ਰੇਲ ਰਾਹੀਂ ਗੁਜਰਾਤ ਨੂੰ ਚੱਲ ਪਏ। ਰੇਲ ਹਰਿਆਣਾ, ਦਿੱਲੀ, ਯੂ. ... Read More »

ਮੋਦੀ ਦੀ ਪੰਜਾਬ ਰੈਲੀ ਦੇ ਕੁਝ ‘ਸਾਈਡ-ਇਫੈਕਟ’

ਜਸਵੰਤ ਸਿੰਘ ‘ਅਜੀਤ’ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤ੍ਰੀ ਅਹੁਦੇ ਦੇ ਦਾਅਵੇਦਾਰ ਨਰੇਂਦਰ ਮੋਦੀ ਨੂੰ ਪੰਜਾਬ ਵਾਸੀਆਂ ਦੇ ਰੂ-ਬ-ਰੂ ਕਰਨ ਦੇ ਉਦੇਸ਼ ਨਾਲ ਅਕਾਲੀ-ਭਾਜਪਾ ਗਠਜੋੜ ਵਲੋਂ ਪੰਜਾਬ ਦੇ ਜਗਰਾਉਂ (ਲੁਧਿਆਣਾ) ਵਿਖੇ ਆਯੋਜਿਤ ਕੀਤੀ ਗਈ ਵਿਸ਼ਾਲ ‘ਫਤਹਿ’ ਰੈਲੀ, ਗਠਜੋੜ ਨੂੰ ਕਿਤਨੀ-ਕੁ ‘ਫਤਹਿ’ ਦੁਆਣ ਵਿੱਚ ਸਹਾਇਕ ਅਤੇ ਸਫਲ ਹੋਵੇਗੀ, ਇਸਦਾ ਜਵਾਬ ਤਾਂ ਸਮਾਂ ਹੀ ਦੇ ਪਾਵੇਗਾ। ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਇਸ ... Read More »

ਵਾਤਾਵਰਣ ਨੂੰ ਸੰਤੁਲਿਤ ਰਖਣਾ ਸਮੇਂ ਦੀ ਮੁੱਖ ਲੋੜ

ਡਾ. ਪੁਸ਼ਪਿਦਰ ਸਿੰਘ ਔਲਖ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਭਾਰਤ ਦੀ ਆਬਾਦੀ ਵਿੱਚ ਲਗਭੱਗ ਤਿੰਨ ਗੁਣਾ ਵਾਧਾ ਹੋਇਆ ਜਦਕਿ ਅਨਾਜ ਦੇ ਉਤਪਾਦਨ ਵਿੱਚ ਚਾਰ ਗੁਣਾ ਦੀ ਦਰ ਨਾਲ ਵਾਧਾ ਦਰਜ ਕੀਤਾ ਗਿਆ ਹੈ। ਅਜਿਹਾ ਅੰਦਾਜ਼ਾ ਲਗਾਇਆ ਗਿਆ ਹੈ ਕਿ 2011-12 ਵਿੱਚ ਜਦੋਂ ਦੇਸ਼ ਦੀ ਆਬਾਦੀ 12.37 ਮਿਲੀਅਨ  (ਘੱਟ ਤੋਂ ਘੱਟ) ਅਤੇ ਵੱਧ ਤੋਂ ਵੱਧ 1262 ਮਿਲੀਅਨ ਹੋ ਜਾਵੇ ਤਾਂ ਉਸ ... Read More »

ਮਾਂ ਖੇਡ ਕਬੱਡੀਏ! ਦੱਸ ਤੈਨੂੰ ਕਿਵੇਂ ਨਸ਼ੇ ਦੀ ‘ਕੈਂਚੀ’ ’ਚੋਂ ਕੱਢੀਏ?

ਮਿੰਟੂ ਗੁਰੂਸਰੀਆ ਕਬੱਡੀ ਦਾ ਨਾਂਅ ਸੁਣਦਿਆਂ ਹੀ ਪੰਜਾਬੀਆਂ ਦੀਆਂ ਨਾੜਾਂ ’ਚ ਲਹੂ ਬੋਲੀਆਂ ਪਾਉਂਣ ਲੱਗ ਪੈਂਦਾ ਹੈ। ਹੱਟ-ਭੱਠ ’ਤੇ ਕਬੱਡੀ ਦੀਆਂ ਗੱਲਾਂ ਬਜ਼ੁਰਗਾਂ ਦੇ ਝੁਰੜੀਆਂ ਵਾਲੇ ਮੱਥਿਆਂ ’ਤੇ ਵੀ ਨੂਰਾਨੀ ਜਲੋਅ ਪੈਦਾ ਕਰ ਦਿੰਦੀਆਂ ਹਨ। ਪੰਜ-ਪੰਜ ਸਾਲ ਦੇ ਬੱਚੇ ਵੀ ਕਬੱਡੀ ਖੇਡਦੇ ਹੋਂਣ ਤਾਂ, ਉਨ੍ਹਾਂ ਨੂੰ ਦੇਖ ਕੇ ਬਲਦ ਗੱਡੀਆਂ ਦੀਆਂ ਬਰੇਕਾਂ ਲੱਗ ਜਾਂਦੀਆਂ ਨੇ। ਪੰਜਾਬੀਆਂ ਲਈ ਕਬੱਡੀ ਖੇਡ, ਖੇਡ ... Read More »

ਸੰਨ 1857 ਦੀ ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਦੀ ਯਾਦਗਾਰ ਅਜਨਾਲੇ ਦਾ ਸ਼ਹੀਦਾਂ ਵਾਲਾ ਖੂਹ

ਸੁਰਿੰਦਰ ਕੋਛੜ 10 ਮਈ 1857 ਨੂੰ ਮੇਰਠ ਛਾਉਣੀ ਤੋਂ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਸ਼ੁਰੂ ਹੋਏ ਭਾਰਤੀ ਸਿਪਾਹੀਆਂ ਦੇ ਵਿਦਰੋਹ ਨਾਲ ਸੰਬੰਧਿਤ ਪੰਜਾਬ ਦੀ ਇਕ ਪ੍ਰਮੁੱਖ ਅਤੇ ਇਕਲੌਤੀ ਯਾਦਗਾਰ ਅੱਜ ਵੀ ਅੰਮ੍ਰਿਤਸਰ ਸ਼ਹਿਰ ਦੀ ਤਹਿਸੀਲ ਅਜਨਾਲਾ ਵਿਚ ਮੌਜੂਦ ਹੈ ਅਤੇ ਉਸ ਸਾਕੇ ਦੌਰਾਨ ਅੰਗਰੇਜ਼ ਅਧਿਕਾਰੀਆਂ ਹੱਥੋਂ ਭਾਰਤੀ ਸਿਪਾਹੀਆਂ ਦੇ ਹੋਏ ਕਤਲੇਆਮ ਦੀ ਗਵਾਹੀ ਦੇ ਰਹੀ ਪ੍ਰਤੀਤ ਹੋ ਰਹੀ ਹੈ।13 ਮਈ ... Read More »

ਦੋ ਧਾਰੀ ਤਲਵਾਰਾਂ ਨਾਲ ਵਾਰ ਕਰਦੀ ਹੋਈ ਇੱਕ ਸੋਚ

ਪਰਸ਼ੋਤਮ ਲਾਲ ਸਰੋਏ ਸੰਪਰਕ : 92175-44348 ਪਿਆਰੇ ਪਾਠਕੋ ਇ¤ਕ ਗ¤ਲ ਬੜੇ ਧਿਆਨ ਨਾਲ ਸੋਚ ਵਿਚਾਰ ਕਰਨ ਵਾਲੀ ਹੈ। ਜਿਸ ਪ¤ਖ ਵਿ¤ਚ ਸਾਨੂੰ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਹੈ। ਤੁਸੀਂ ਸਾਰੇ ਚੰਗੀ ਤਰ੍ਹਾ ਜਾਣਦੇ ਹੋ। ਕਿ ਸਾਡੀ ਭਾਰਤੀ ਸਮਾਜ ਨੂੰ ਇਕ ਬੁਰੀ ਸ਼ੈਅ ਚੁੰਬੜੀ ਹੋਈ ਹੈ। ਜਿਸ ਦਾ ਕੋਈ ਧਾਗਿਆਂ-ਤਬੀਤਾਂ ਦਾ ਜਾਂ ਕੋਈ ਵੀ ਤ੍ਰਾਂਤਿਕ ਇਲਾਜ ਨਹੀਂ ਹੈ। ਇਹ ਗ¤ਲ ... Read More »

COMING SOON .....


Scroll To Top
11