Saturday , 7 December 2019
Breaking News
You are here: Home » Literature (page 10)

Category Archives: Literature

ਪੰਜਾਬ ਦਾ ਮਾਲੀ ਸੰਕਟ ਖੇਤੀ ਦੇ ਮੰਦਵਾੜੇ ਕਾਰਨ

ਉ¤ਘੇ ਉਦਯੋਗਪਤੀ ਸ੍ਰੀ ਕੇ.ਕੇ. ਸਰਦਾਨਾ ਦਾ ਨਜ਼ਰੀਆ ਸ੍ਰੀ ਕੇ.ਕੇ. ਸਰਦਾਨਾ ਜਾਇੰਟ ਮੈਨੇਜਿੰਗ ਡਾਇਰੈਕਟਰ ਦਾ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਡ ਜਲੰਧਰ, 14 ਜੁਲਾਈ (ਪੀ. ਟੀ. ਲਾਇਵ)- ਦੇਸ਼ ਦੇ ਉ¤ਘੇ ਉਦਯੋਗਪਤੀ ਅਤੇ ਦਾ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਡ ਫਗਵਾੜਾ ਦੇ ਜਾਇੰਟ ਮੈਨੇਜਿੰਗ ਡਾਇਰੈਕਟਰ ਸ੍ਰੀ ਕੇ.ਕੇ. ਸਰਦਾਨਾ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਲੀ ਸੰਕਟ ਖੇਤੀ ਦੇ ਮੰਦਵਾੜੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ... Read More »

ਦੁਖਾਂਤ ਦੀ ਪੀੜ

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਕਦੀ ਅਫ਼ਗਾਨਿਸਤਾਨ ਦੀ ਸਰਹੱਦ ਤੋਂ ਲੈ ਕੇ ਦਿੱਲੀ ਤੱਕ ਫੈਲੇ ਪੰਜਾਬ ਨੇ ਆਪਣੇ ਸਦੀਆਂ ਦੇ ਸਫ਼ਰ ‘ਚ ਬਹੁਤ ਕੁਝ ਅਜੀਬੋ-ਗਰੀਬ ਅਤੇ ਭਿਆਨਕ ਦੇਖਿਆ ਹੈ। ਅਕਸਰ ਅਸ਼ਾਂਤ ਰਹੇ ਇਸ ਖਿੱਤੇ ‘ਚੋਂ ਵਿਦੇਸ਼ੀ ਜਰਵਾਣੇ ਲੰਘਦੇ ਰਹੇ। ਇਥੇ ਦੇ ਵਾਸੀਆਂ ਨੂੰ ਕੁਚਲਦੇ ਤੇ ਡਰਾਉਂਦੇ ਰਹੇ ਅਤੇ ਅਖੀਰ ਦਿੱਲੀ ‘ਤੇ ਜਾ ਕਾਬਜ਼ ਹੁੰਦੇ ਰਹੇ। ਸਮੇਂ-ਸਮੇਂ ... Read More »

ਪੰਚਾਇਤੀ ਪ੍ਰਬੰਧ ਨੂੰ ਦਿੱਤੀ ਜਾਏ ਨਵੀਂ ਰੂਪ-ਰੇਖਾ

ਦੇਸ਼ ਦੀ ਆਜ਼ਾਦੀ ਸਮੇਂ ਵੀ ਅਤੇ ਉਸ ਤੋਂ ਬਾਅਦ ਵੀ ਪਿੰਡਾਂ ਦੇ ਵਿਕਾਸ ਦੀ ਗੱਲ ਧੂਮ-ਧੜੱਕੇ ਨਾਲ ਚਲਦੀ ਰਹੀ ਹੈ। ਇਸ ਲਈ ਹੇਠਲੇ ਪੱਧਰ ‘ਤੇ ਲੋਕਰਾਜੀ ਪਰੰਪਰਾ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਧੇਰੇ ਅਧਿਕਾਰ ਦਿੱਤੇ ਜਾਣ ਦੀ ਮੰਗ ਵੀ ਉੱਠਦੀ ਰਹੀ ਹੈ। ਦੇਸ਼ ਦੀ ਬਹੁਗਿਣਤੀ ਆਬਾਦੀ ਅਜੇ ਵੀ ਪਿੰਡਾਂ ਵਿਚ ਵਸਦੀ ਹੈ। ਖੇਤੀਬਾੜੀ ਅਜੇ ਵੀ ਦੇਸ਼ ਦੀ ... Read More »

ਇਕ ਹੋਰ ਸ਼ਰਮਨਾਕ ਘਟਨਾ

ਵਿਸ਼ੇਸ਼ ਟਿੱਪਣੀ ਬਾਘਾ ਪੁਰਾਣਾ ਨੇੜੇ ਚਲਦੀ ਬੱਸ ’ਚੋਂ ਮਾਂ ਤੇ ਧੀ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦੇਣ ਜਾਂ ਉਨ੍ਹਾਂ ਵੱਲੋਂ ਇੱਜ਼ਤ ਬਚਾਉਣ ਲਈ ਖ਼ੁਦ ਛਾਲਾਂ ਮਾਰ ਦੇਣ ਨਾਲ ਜਿਥੇ 14 ਸਾਲਾ ਬੱਚੀ ਦੀ ਮੌਤ ਹੋ ਗਈ, ਉਥੇ ਉਸ ਦੀ ਮਾਤਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।ਇਸ ਨਾਲ ਇਕ ਵਾਰ ਫਿਰ ਪੰਜਾਬ ’ਚ ਅਮਨ-ਕਾਨੂੰਨ ਦੀ ਨਿੱਘਰਦੀ ਹਾਲਤ ਉੱਭਰ ਕੇ ਸਾਹਮਣੇ ... Read More »

ਆਜ਼ਾਦ ਪੱਤਰਕਾਰੀ ਲਈ ਸੰਕਟ

ਸਮਕਾਲੀ ਦ੍ਰਿਸ਼ਟੀਕੋਣ ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਇਕ ਸਪਤਾਹਿਕ ਪੱਤਰ ਚਾਰਲੀ ਹੈਬਡੋ ਦੇ ਸੰਪਾਦਕ ਸਮੇਤ 10 ਦੇ ਕਰੀਬ ਪੱਤਰਕਾਰਾਂ ਨੂੰ ਮਾਰ ਦੇਣ ਨਾਲ ਹਾਲਾਤ ਬੇਹੱਦ ਨਾਜ਼ੁਕ ਬਣੇ ਨਜ਼ਰ ਆਉਂਦੇ ਹਨ। ਬੁਰਕਾਧਾਰੀ ਕਾਤਲ ਕੈਲੇ ਸ਼ਕੋਫ ਨੇ ਇਹ ਕਿਹਾ ਸੀ ਕਿ ਪੈਗੰਬਰ ਦੀ ਹੱਤਕ ਦਾ ਬਦਲਾ ਲੈ ਲਿਆ ਗਿਆ ਹੈ। ਕੁਝ ਸਾਲ ਪਹਿਲਾਂ ... Read More »

ਮੋਦੀ ਦਾ ਰਾਜ ਧਰਮ

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਹਿੰਦੂਤਵ ਦੇ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੇਰ ‘ਤੇ ਸਵਾਰੀ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ, ਸੰਘ ਪਰਿਵਾਰ ਅਤੇ ਹੋਰ ਮੂਲਵਾਦੀ ਸੰਗਠਨਾਂ ਨੂੰ ਇਹ ਲਗਦਾ ਰਿਹਾ ਹੈ ਕਿ ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਜਿ¤ਤ ਇਸ ਮੁ¤ਦੇ ਨੂੰ ਲੈ ਕੇ ਹੋਈ ਹੈ। ਪਰ ਮੋਦੀ ਨੇ ਵਧੇਰੇ ... Read More »

ਆਮ ਮਨੁ¤ਖ ਦੀ ਭਟਕਣ ਤੋਂ ਲਾਭ ਉਠਾਉਂਦੇ ਡੇਰੇ

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ੇਹਰਿਆਣਾ ਵਿਚ ਹਿਸਾਰ ਨੇੜੇ ਬਰਵਾਲਾ ਕਸਬੇ ‘ਚ ਰਹਿੰਦੇ ਸੰਤ ਰਾਮਪਾਲ ਅਤੇ ਉਸ ਦੇ ਡੇਰੇ ਦੀ ਚਰਚਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੁੰਦੀ ਰਹੀ ਹੈ। ਪਰ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਚਰਚਾ ਨੇ ਸਿਖ਼ਰ ਛੂਹ ਲਿਆ ਹੈ। ਪਹਿਲਾਂ ਲ¤ਗੇ ਕੁਝ ਇਲਜ਼ਾਮਾਂ ‘ਚ ਰਾਮਪਾਲ ਵ¤ਲੋਂ ਕਚਹਿਰੀ ‘ਚ ਪੇਸ਼ ਨਾ ਹੋਣ, ਹਾਈ ਕੋਰਟ ਦੇ ... Read More »

ਵਧ ਰਹੀਆਂ ਹਨ ਦੂਰੀਆਂ

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਪੰਜਾਬ ’ਚ ਕਾਫੀ ਸਮੇਂ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ‘ਚ ਆਪਸੀ ਵਿਰੋਧ ਦੀਆਂ ਆਵਾਜ਼ਾਂ ਉੱਠਦੀਆਂ ਆ ਰਹੀਆਂ ਹਨ ਪਰ ਅਨੇਕਾਂ ਕਾਰਨਾਂ ਕਰਕੇ ਇਨ੍ਹਾਂ ਆਵਾਜ਼ਾਂ ‘ਚ ਕੋਈ ਬਹੁਤਾ ਦਮ ਨਹੀਂ ਸੀ ਲਗਦਾ। ਸਮਾਂ ਪਾ ਕੇ ਹੌਲੀ-ਹੌਲੀ ਇਹ ਵਲੀਨ ਹੁੰਦੀਆਂ ਰਹੀਆਂ। ਅੰਮ੍ਰਿਤਸਰ ਤੋਂ ਤਿੰਨ ਵਾਰ ਚੁਣੇ ਗਏ ਭਾਜਪਾ ਦੇ ਸਾਬਕ ਮੈਂਬਰ ... Read More »

ਸਿੱਖ ਕੌਮ ਦਾ ਹਰਾਵਲ ਦਸਤਾ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ

ਅੱਜ 70ਵੇਂ ਸਥਾਪਨਾ ਦਿਵਸ ’ਤੇ ਪੰਜਾਬ ਟਾਇਮਜ਼ ਲਈ ਵਿਸ਼ੇਸ਼ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਹੇਠ ਯੂ ਕੇ ਵਿਖੇ ਸਮਾਗਮ ਅੱਜ ਤਲਵਿੰਦਰ ਸਿੰਘ ਬੁੱਟਰ ਸ੍ਰੀ ਅਨੰਦਪੁਰ ਸਾਹਿਬ ਸੰ : 98780-70008 ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਸਿੱਖ ਕੌਮ ਦਾ ਹਰਾਵਲ ਦਸਤਾ ਆਖਿਆ ਜਾਂਦਾ ਹੈ। ਇਸ ਦੀ ਸਥਾਪਨਾ ਭਾਈ ਅਮਰ ਸਿੰਘ ਅੰਬਾਲਵੀ ਦੇ ਯਤਨਾਂ ਸਦਕਾ 13 ਸਤੰਬਰ 1944 ਨੂੰ ਹੋਈ ... Read More »

ਅਨੇਕਤਾ ਵਿਚ ਏਕਤਾ ਹੀ ਹੈ ਭਾਰਤ ਦੀ ਪਛਾਣ

ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕੁਝ ਦਿਨ ਪਹਿਲਾਂ ਓਡੀਸ਼ਾ ਦੇ ਕਟਕ ਸ਼ਹਿਰ ਵਿਚ ਇਕ ਬਿਆਨ ਦਿੰਦਿਆਂ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਿੰਦੂ ਕਿਹਾ ਸੀ। ਇਸ ਦੀ ਉਦਾਹਰਨ ਵਿਚ ਉਨ੍ਹਾਂ ਕਿਹਾ ਸੀ ਕਿ ਜੇ ਇੰਗਲੈਂਡ ਵਿਚ ਰਹਿਣ ਵਾਲਿਆਂ ਨੂੰ ਅੰਗਰੇਜ਼, ਜਰਮਨੀ ਵਿਚ ਰਹਿਣ ਵਾਲਿਆਂ ਨੂੰ ਜਰਮਨ ... Read More »

COMING SOON .....


Scroll To Top
11