Thursday , 20 July 2017
Breaking News
You are here: Home » Literature

Category Archives: Literature

ਭਗਵਾਨਪੁਰਾ ਵਿਖੇ 7 ਰੋਜ਼ਾ ਦਸਤਾਰ ਸਿਖ਼ਲਾਈ ਕੈਂਪ

ਤਲਵੰਡੀ ਸਾਬੋ, 26 ਜੂਨ (ਰਾਮ ਰੇਸ਼ਮ ਨਥੇਹਾ)-ਇੰਟਰਨੈਸ਼ਨਲ ਦਸ਼ਮੇਸ਼ ਗੱਤਕਾ ਅਕੈਡਮੀ ਦਮਦਮਾ ਸਾਹਿਬ ਵੱਲੋਂ ਨਜ਼ਦੀਕੀ ਪਿੰਡ ਭਗਵਾਨਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਗੁਰਦੁਆਰਾ ਕਮੇਟੀ ਅਤੇ ਨਗਰ ਦੇ ਸਹਿਯੋਗ ਸਦਕਾ ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾ ਕੇ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਅਤੇ ਕੈਂਪ ਦੀ ਸਮਾਪਤੀ ਮੌਕੇ ਸੁੰਦਰ ਦਸਤਾਰ ਸਜਾਉਣ ... Read More »

ਸਿੱਖੀ ਦ ਪ੍ਰਚਾਰ ਲਈ ਪਾਠਸ਼ਾਲਾਵਾਂ ਦੀ ਬਹਤ ਜ਼ਰੂਰਤ : ਛਾਜਲਾ

ਮੂਨਕ, 14 ਜੂਨ (ਕਲਵੰਤ ਸਿੰਘ ਦਹਲਾ)-ਸਿਖ ਦਾ ਘਰ ਧਰਮ ਦੀ ਪਾਠਸਾਲਾ ਹਵ। ਜਿਥ ਮਨਖ ਧਰਮ ਦੀ ਸਿਖਿਆਂ ਦਾ ਉਪਦਸ, ਸੰਦਸ ਲੈ ਕ ਆਪਣਾ ਅਚਾਰ,ਵਿਹਾਰ ਧਰਮ ਦ ਅਨਕੂਲ ਕਰ ਸਕ।ਧਰਮ ਮਨਖ ਦੀਆਂ ਗਲਾ ਵਿਚ ਹੀ ਨਹੀ ਬਲਕਿ ਉਸ ਦੀ ਕਹਿਣੀ ਕਰਣੀ ਵਿਚ ਵੀ ਡਲ-ਡਲ ਪੈਂਦਾ , ਇਹਨਾਂ ਵਿਚਾਰਾ ਦੀ ਸਾਝ ਭਾਈ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦ ਪ੍ਰਧਾਨ ਜਗਮਲ ਸਿਂਘ ਛਾਜਲਾ  ... Read More »

ਰਿਆਸਤਾਂ ਵੇਲੇ ਦੀਆਂ ਪੁਰਾਤਨ ਵਸਤਾਂ ਸਾਂਭਣ ਦਾ ਸ਼ੌਕੀਨ -ਅਮਰਜੋਤ ਸਿੰਘ

ਇਸ ਸੰਸਾਰ ਵਿੱਚ ਮਨੁੱਖ ਅਜਿਹੇ ਸ਼ੌਂਕ ਪਾਲਦਾ ਹੈ ਜਿਸ ਨਾਲ ਸੈਂਕੜੇ ਹਜਾਰਾਂ ਸਾਲ ਪੁਰਾਣੇ ਵਿਰਸੇ ਦੀ ਸੰਭਾਲ ਹੁੰਦੀ ਹੈ ਅਮਰਜੋਤ ਨੇ ਇਹ ਪੁਰਾਤਨ ਅਨਮੋਲ ਦੁਰਲਭ ਵਿਰਾਸਤੀ ਵਸਤਾਂ ਸਾਂਭਣ ਦਾ ਸ਼ੌਂਕ ਇਸ ਕਰਕੇ ਪਾਲਿਆ ਤਾਂ ਜੋ ਨਵੀਂ ਪੀੜੀ ਆਪਣੇ ਵਿਰਸੇ ਤੋਂ ਜਾਣੂ ਹੋ ਸਕੇ ਅਤੇ ਅਲੋਪ ਹੋ ਰਹੇ ਵਿਰਸੇ ਨੂੰ ਸਾਂਭ ਸਕਣ ਅਮਰਜੋਤ ਸਿੰਘ ਅਤੇ ਉਸਦੇ ਪਿਤਾ ਬਲਕਾਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਪੁਰਾਤਨ ਵਸਤਾਂ ਇਕੱਠੀਆਂ ... Read More »

ਰਾਸ਼ਟਰਪਤੀ ਰਾਜ ਪੰਜਾਬ ਲਈ ਮੌਜੂਦਾ ਸਥਿਤੀ ’ਚ ਘਾਤਕ : ਪ੍ਰਵਾਸੀ ਸਿੱਖ

ਵਾਸ਼ਿੰਗਟਨ ਡੀਸੀ, 21 ਅਕਤੂਬਰ- ਪੰਜਾਬ ਦੀ ਸਥਿਤੀ ਨੂੰ ਬੇਹਤਰ ਬਣਾਉਣ ਲਈ ਜੋ ਪੰਜਾਬ ਸਰਕਾਰ ਖਾਸ ਕਰਕੇ ਅਕਾਲੀ-ਬੀਜੇਪੀ ਦਾ ਗਠਜੋੜ ਰੋਲ ਅਦਾ ਕਰ ਸਕਦਾ ਹੈ ਉਹ ਹੋਰ ਕੋਈ ਬਦਲ ਅੱਜ ਦੀ ਤਰੀਕ ਵਿੱਚ ਨਹੀਂ ਕਰ ਸਕਦਾ। ਜਿਹੜੀਆਂ ਜਥੇਬੰਦੀਆਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੀ ਮੰਗ ਕਰ ਰਹੀਆਂ ਹਨ ਉਹ ਪੰਜਾਬ ਲਈ ਘਾਤਕ ਹਨ ਕਿਉਂਕਿ ਕੇਂਦਰ ਵਿੱਚ ਵੀ ਆਰਐਸਐਸ ਸੋਚ ਵਾਲੀ ਸਰਕਾਰ ਹੈ, ... Read More »

ਦੇਸ਼ ’ਚ ਵਧ ਰਹੀ ਹੈ ਅਸਹਿਣਸ਼ੀਲਤਾ-ਕੇਂਦਰ ਸਰਕਾਰ ਸੁਚੇਤ ਹੋਵੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਦਾ ਪ੍ਰਸ਼ਾਸਨ ਚਲਾ ਰਹੀ ਸਰਕਾਰ ਅਨੇਕਾਂ ਮੁ¤ਦਿਆਂ ‘ਤੇ ਘਿਰਦੀ ਨਜ਼ਰ ਆ ਰਹੀ ਹੈ। ਭਾਰਤ ਬਹੁ-ਧਰਮੀ ਅਤੇ ਸਮਾਜਿਕ ਤੇ ਸ¤ਭਿਆਚਾਰਕ ਖੇਤਰ ‘ਚ ਅਨੇਕਤਾਵਾਂ ਨਾਲ ਭਰਪੂਰ ਦੇਸ਼ ਹੈ। ਇਥੇ ਅਨੇਕਾਂ ਤਰ੍ਹਾਂ ਦੇ ਧਰਮ ਤੇ ਵਿਸ਼ਵਾਸ ਆਪਣੀ ਹੋਂਦ ਬਣਾਈ ਬੈਠੇ ਹਨ। ਇਸ ਲਈ ਇਥੇ ਸਮਾਜਿਕ ਤੌਰ ‘ਤੇ ਸਹਿਣਸ਼ੀਲਤਾ ਦੀ ਵ¤ਡੀ ਲੋੜ ਭਾਸਦੀ ਹੈ, ਪਰ ਕੁਝ ... Read More »

ਡਰਾਮਾ ਮਾਫ਼ੀਨਾਮਾ ਜਾਰੀ ਹੈ

ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੀ ਸ਼ਤਾਬਦੀ ਦੀ ਪੂਰਬ ਸੰਧਿਆ ਤੇ 17 ਮਈ, 2007 ਅਤੇ 29 ਮਈ, 2007 ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਵਿਚ ਸਪਸ਼ਟ ਆਦੇਸ਼ ਸੀ, ਠਗੁਰਮੀਤ ਰਾਮ ਰਹੀਮ ਵਰਗੇ ਦੰਭੀਆਂ, ਪਾਖੰਡੀਆਂ ਦੇ ਪਾਖੰਡਾਂ ਅਤੇ ਦੰਭਾਂ ਦਾ ਪਰਦਾਫ਼ਾਸ਼ ਕਰ ਲਈੂ ਅਤੇ ਠਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਵਿੱਢਿਆ ਪੰਥਕ ਸੰਘਰਸ਼ ਇਸ ਦੀਆਂ ਜੜ੍ਹਾਂ ਪੁੱਟੇ ਜਾਣ ਤਕ ... Read More »

ਪੰਜਾਬ ਨੇ ਲੜੀ ਮੁਲਕ ਦੀ ਜੰਗ

ਅੱਜ ਸਾਡੇ ਮੁਲਕ ਨੇ ਆਜ਼ਾਦੀ ਦੇ 68 ਵਰ੍ਹੇ ਮੁਕੰਮਲ ਕਰ ਲਏ ਹਨ। ਇਨ੍ਹਾਂ ਸਾਲਾਂ ਦੌਰਾਨ ਭਾਰਤ ਨੇ ਅਮਨ-ਸ਼ਾਂਤੀ, ਸਦਭਾਵਨਾ ਤੇ ਤਰੱਕੀ ਪ੍ਰਤੀ ਦ੍ਰਿੜ ਵਚਨਬੱਧਤਾ ਸਦਕਾ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਸਥਾਨ ਹਾਸਲ ਕੀਤਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਦੁਨੀਆਂ ਭਰ ਵਿੱਚ ਰਹਿ ਰਹੇ ਪੰਜਾਬੀਆਂ ਵੱਲੋਂ ਦਿਲੋਂ ਮੁਬਾਰਕਬਾਦ ਦਿੰਦਾ ਹਾਂ। ਮੈਂ ਇਸ ਪਵਿੱਤਰ ਮੌਕੇ ਕੌਮੀ ਆਜ਼ਾਦੀ ਸੰਘਰਸ਼ ਦੌਰਾਨ ... Read More »

ਸਿਆਸਤ ਦੀ ਮੌਕਾਪ੍ਰਸਤੀ

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਫ਼ਿਰੋਜ਼ਪੁਰ ਦੇ ਕੁਝ ਵੱਡੇ ਭਾਜਪਾ ਆਗੂਆਂ ਦੇ ਰਿਸ਼ਵਤਖੋਰੀ ਅਤੇ ਨਸ਼ਿਆਂ ਨਾਲ ਸਬੰਧਤ ਕੇਸਾਂ ‘ਚ ਨਾਂਅ ਆਉਣ ਨਾਲ ਭਾਜਪਾ ਦੀ ਹਾਲਤ ਜ਼ਰੂਰ ਪਤਲੀ ਹੋਈ ਹੈ। ਇਹ ਆਗੂ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਨੇੜੇ ਦੱਸੇ ਜਾਂਦੇ ਹਨ ਪਰ ਅਜਿਹੀ ਚਰਚਾ ਸ਼ੁਰੂ ਹੋਣ ‘ਤੇ ਕਮਲ ਸ਼ਰਮਾ ਨੇ ਉਨ੍ਹਾਂ ਤੋਂ ਅਸਤੀਫ਼ੇ ਲੈ ਲਏ ਹਨ ... Read More »

ਪੰਜਾਬ ਦਾ ਮਾਲੀ ਸੰਕਟ ਖੇਤੀ ਦੇ ਮੰਦਵਾੜੇ ਕਾਰਨ

ਉ¤ਘੇ ਉਦਯੋਗਪਤੀ ਸ੍ਰੀ ਕੇ.ਕੇ. ਸਰਦਾਨਾ ਦਾ ਨਜ਼ਰੀਆ ਸ੍ਰੀ ਕੇ.ਕੇ. ਸਰਦਾਨਾ ਜਾਇੰਟ ਮੈਨੇਜਿੰਗ ਡਾਇਰੈਕਟਰ ਦਾ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਡ ਜਲੰਧਰ, 14 ਜੁਲਾਈ (ਪੀ. ਟੀ. ਲਾਇਵ)- ਦੇਸ਼ ਦੇ ਉ¤ਘੇ ਉਦਯੋਗਪਤੀ ਅਤੇ ਦਾ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਡ ਫਗਵਾੜਾ ਦੇ ਜਾਇੰਟ ਮੈਨੇਜਿੰਗ ਡਾਇਰੈਕਟਰ ਸ੍ਰੀ ਕੇ.ਕੇ. ਸਰਦਾਨਾ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਲੀ ਸੰਕਟ ਖੇਤੀ ਦੇ ਮੰਦਵਾੜੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ... Read More »

ਦੁਖਾਂਤ ਦੀ ਪੀੜ

ਡਾ. ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਕਦੀ ਅਫ਼ਗਾਨਿਸਤਾਨ ਦੀ ਸਰਹੱਦ ਤੋਂ ਲੈ ਕੇ ਦਿੱਲੀ ਤੱਕ ਫੈਲੇ ਪੰਜਾਬ ਨੇ ਆਪਣੇ ਸਦੀਆਂ ਦੇ ਸਫ਼ਰ ‘ਚ ਬਹੁਤ ਕੁਝ ਅਜੀਬੋ-ਗਰੀਬ ਅਤੇ ਭਿਆਨਕ ਦੇਖਿਆ ਹੈ। ਅਕਸਰ ਅਸ਼ਾਂਤ ਰਹੇ ਇਸ ਖਿੱਤੇ ‘ਚੋਂ ਵਿਦੇਸ਼ੀ ਜਰਵਾਣੇ ਲੰਘਦੇ ਰਹੇ। ਇਥੇ ਦੇ ਵਾਸੀਆਂ ਨੂੰ ਕੁਚਲਦੇ ਤੇ ਡਰਾਉਂਦੇ ਰਹੇ ਅਤੇ ਅਖੀਰ ਦਿੱਲੀ ‘ਤੇ ਜਾ ਕਾਬਜ਼ ਹੁੰਦੇ ਰਹੇ। ਸਮੇਂ-ਸਮੇਂ ... Read More »

COMING SOON .....
Scroll To Top
11