Saturday , 7 December 2019
Breaking News
You are here: Home » INTERNATIONAL NEWS (page 98)

Category Archives: INTERNATIONAL NEWS

ਜਨਰਲ ਬਰਾੜ ‘ਤੇ ਹਮਲਾ ਮਾਮਲੇ ਦੀ ਸੁਣਵਾਈ ਲੰਡਨ ‘ਚ ਸ਼ੁਰੂ

ਲੰਡਨ, 16 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਆਪ੍ਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਕੇ. ਐਸ. ਬਰਾੜ (ਰਿਟਾਇਰਡ) ‘ਤੇ ਹਮਲੇ ਦੇ ਮਾਮਲੇ ‘ਚ ਦੋ ਸਿੱਖ ਪੁਰਸ਼ ਅਤੇ ਇਕ ਮਹਿਲਾ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦੀ ਸੁਣਵਾਈ ਸੋਮਵਾਰ ਤੋਂ ਸ਼ੁਰੂ ਹੋ ਗਈ। ਹਮਲੇ ਦੇ 9 ਮਹੀਨੇ ਬਾਅਦ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਹੈ। ਮੰਦੀਪ ਸਿੰਘ ਸੰਧੂ (34), ਦਿਲਬਾਗ ਸਿੰਘ (36) ਅਤੇ ਹਰਜੀਤ ... Read More »

ਜੇਕਰ ਤੇਲੰਗਾਨਾ ਸੂਬਾ ਬਣਿਆ ਤਾਂ ਫਿਰ ਉਠੇਗੀ ਵੱਖਰੇ ਗੌਰਖਾਲੈਂਡ ਦੀ ਮੰਗ : ਜੀ. ਜੇ. ਐਮ.

ਦਾਰਜਲਿੰਗ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੋਰਖਾਲੈਂਡ ਜਨ ਮੁਕਤੀ ਮੋਰਚਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਤੇਲੰਗਾਨਾ ਦੀ ਮੰਗ ਮੰਨੀ ਅਤੇ ਆਂਧਰ ਪ੍ਰਦੇਸ਼ ਦੀ ਵੰਡ ਕੀਤੀ ਤਾਂ ਦਾਰਜਲਿੰਗ ਹਿੱਲਜ਼ ਦੇ ਲਈ ਇਕ ਵੱਖਰੇ ਸੂਬੇ ਦੀ ਮੰਗ ਫਿਰ ਤੋਂ ਉਠਾਵਾਂਗੇ। ਜੀ. ਜੇ. ਐਮ. ਦੇ ਜਨਰਲ ਸਕੱਤਰ ਰੋਸ਼ਨ ਗਿਰੀ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਮੰਤਰੀ ਸਿੰਘ, ਅਖਿਲ ਭਾਰਤੀ ... Read More »

ਇਰਾਕ ‘ਚ ਅੱਤਵਾਦੀ ਹਮਲੇ ਤੇ ਹਿੰਸਾ ‘ਚ 47 ਮੌਤਾਂ

ਇਰਾਕ, 13 ਜੁਲਾਈ (ਵਿਸ਼ਵ ਵਾਰਤਾ)-ਇਰਾਕ ‘ਚ ਭੀੜ ਭਰੇ ਇਕ ਕੈਫ਼ੇ ‘ਚ ਇਕ ਆਤਮਘਾਤੀ ਹਮਲਾਵਰ ਦੇ ਹਮਲੇ ਅਤੇ ਹੋਰ ਥਾਵਾਂ ‘ਤੇ ਹੋਈ ਹਿੰਸਾ ਵਿਚ 47 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਰਕੁਕ ਸ਼ਹਿਰ ਦੇ ਦੱਖਣ ਵਿਚ ਕੱਲ੍ਹ ਰਾਤ ਰਮਦਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕ ਰੋਜਾ ਖੋਲ੍ਹਣ ਲਈ ਇਫ਼ਤਾਰ ਦੀ ਦਾਵਤ ਵਿਚ ਇਕੱਠੇ ਹੋਏ ਸਨ। ਉਸੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ... Read More »

ਮਣੀਪੁਰ ‘ਚ ਭਾਰਤ-ਮਯਾਂਮਾਰ ਸਰਹੱਦ ‘ਤੇ ਬੰਬ ਧਮਾਕੇ

ਇੰਫਾਲ, 13 ਜੁਲਾਈ (ਪੀ.ਟੀ.)-ਮਣੀਪੁਰ ਦੇ ਚੰਦੇਲ ਜ਼ਿਲੇ ‘ਚ ਭਾਰਤ-ਮਯਾਂਮਾਰ ਸਰਹੱਦ ‘ਤੇ ਦੋ ਜ਼ਬਰਦਸਤ ਬੰਬ ਧਮਾਕੇ ਹੋਏ ਪਰ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਥੇ ਦੱਸਿਆ ਕਿ ਇਹ ਧਮਾਕੇ ਟੀ. ਮਿਨੋਊ ਪਿੰਡ ‘ਚ ਸ਼ੁੱਕਰਵਾਰ ਨੂੰ ਰਾਤ 9 ਵਜੇ ਹੋਏ ਜੋ ਇਥੋਂ ਲਗਭਗ 130 ਕਿਲੋਮੀਟਰ ਦੂਰ ਹੈ।ਅਜੇ ਤੱਕ ਕਿਸੇ ਵੀ ਸਮੂਹ ਨੇ ਧਮਾਕਿਆਂ ਦੀ ਜ਼ਿੰਮੇਵਾਰੀ ... Read More »

ਇੰਡੋਨੇਸ਼ੀਆ ਦੀ ਜੇਲ੍ਹ ਨੂੰ ਅੱਗ ਲਾ ਕੇ 200 ਕੈਦੀ ਫਰਾਰ

ਜਕਾਰਤਾ, 12 ਜੁਲਾਈ (ਪੀ.ਟੀ.)-ਇੰਡੋਨੇਸ਼ੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ‘ਚ ਸਥਿਤ ਇਕ ਜੇਲ ‘ਚ ਵੀਰਵਾਰ ਰਾਤ ਹੋਏ ਝਗੜੇ ਤੋਂ ਬਾਅਦ ਕੈਦੀਆਂ ਨੇ ਜੇਲ ਨੂੰ ਅੱਗ ਲਾ ਦਿੱਤੀ ਤੇ ਅੱਤਵਾਦੀਆਂ ਸਮੇਤ ਲਗਭਗ 200 ਕੈਦੀ ਫਰਾਰ ਹੋ ਗਏ। ਇੰਡੋਨੇਸ਼ੀਆ ਦੀ ਇਸ ਜੇਲ੍ਹ ‘ਚ 2600 ਕੈਦੀਆਂ ਨੂੰ ਰੱਖਿਆ ਗਿਆ ਹੈ, ਜਦੋਂ ਕਿ ਇਸ ਦੀ ਸਮਰੱਥਾ ਮਹਿਜ਼ 1500 ਕੈਦੀਆਂ ਦੀ ਹੈ। ਜੇਲ੍ਹ ‘ਚ ... Read More »

COMING SOON .....


Scroll To Top
11