Friday , 16 November 2018
Breaking News
You are here: Home » INTERNATIONAL NEWS (page 9)

Category Archives: INTERNATIONAL NEWS

ਬਸੰਤ ਕੀਰਤਨ ਦਰਬਾਰ 2018 ਦੀਆਂ ਤਿਆਰੀਆਂ ਜ਼ੋਰਾਂ ’ਤੇ

ਮੈਰੀਲੈਂਡ, 3 ਮਾਰਚ–ਭਾਈ ਸਵਿੰਦਰ ਸਿੰਘ ਬਸੰਤ ਕੀਰਤਨ ਦਰਬਾਰ ਕਈ ਸਾਲਾਂ ਤੋਂ ਕਰਵਾਉਂਦੇ ਆ ਰਹੇ ਹਨ, ਜਿਥੇ ਇਸ ਸਮਾਗਮ ਵਿਚ ਵਖ-ਵਖ ਕੀਰਤਨੀਆਂ ਵਲੋਂ ਬਸੰਤ ਰਾਗ ਨੂੰ ਸਮਰਪਿਤ ਹੋ ਕੇ ਕੀਰਤਨ ਕੀਤਾ ਜਾਂਦਾ ਹੈ, ਉਥੇ ਕੀਰਤਨੀਆ ਵਲੋਂ ਬਸੰਤ ਰੁਤ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਹੈ। ਭਾਵੇਂ ਹਰ ਸਾਲ ਇਸ ਕੀਰਤਨ ਦਾ ਪੜਾਅ ਬਦਲਿਆ ਜਾਂਦਾ ਹੈ, ਪਰ ਸੰਗਤਾਂ ਦਾ ਸਹਿਯੋਗ ਹਰ ਸਾਲ ... Read More »

ਪਾਕਿਸਤਾਨ ਸਰਕਾਰ ਸਿੱਖਾਂ ਲਈ ਨਵਾਂ ਵਿਆਹ ਕਾਨੂੰਨ ਬਣਾਏਗੀ

ਵਿਆਹ ਦੀ ਰਜਿਸਟ੍ਰੇਸ਼ਨ ਅਤੇ ਤਲਾਕ ਲਈ ਬਣਾਈ ਜਾਏਗੀ ਨਵੀਂ ਪ੍ਰਕਿਰਿਆ ਇਸਲਾਮਾਬਾਦ, 26 ਫਰਵਰੀ- ਪਾਕਿਸਤਾਨ ਦੀ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਦੇਸ਼ ਵਿੱਚ ਆਨੰਦ ਮੈਰਿਜ ਐਕਟ 1909 ਥਾਂ ਸਿੱਖਾਂ ਲਈ ਨਵਾਂ ਵਿਆਹ ਕਾਨੂੰਨ ਬਣਾਉਣ ਦਾ ਫੈਸਲਾ ਲਿਆ ਹੈ। ਪਾਕਿਸਤਾਨ ਵਿੱਚ ਲਾਗੂ ਮੌਜਦਾ ਕਾਨੂੰਨ ਦੀ ਆਲੋਚਨਾ ਹੋ ਰਹੀ ਸੀ। ਪਾਕਿਸਤਾਨ ਵਿੱਚ ਪਹਿਲੀ ਵਾਰ ਸਿੱਖ ਭਾਈਚਾਰੇ ਲਈ ਵੱਖਰਾ ... Read More »

ਕੈਨੇਡਾ ਦੇ ਪੀ.ਐਮ. ਜਸਟਿਨ ਟਰੂਡੋ ਨੂੰ ਰੈਡ ਕਾਰਪਿਟ ਸਨਮਾਨ ਨਾ ਦੇਣਾ ਪ੍ਰਧਾਨ ਮੰਤਰੀ ਮੋਦੀ ਦੀ ਵੱਡੀ ਭੁੱਲ : ਸਿੱਖਸ ਆਫ ਅਮਰੀਕਾ

ਵਾਸ਼ਿੰਗਟਨ ਡੀਸੀ, 23 ਫਰਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਆਪਣੀ ਕੈਬਨਿਟ ਨਾਲ ਅੱਜ ਕੱਲ੍ਹ ਭਾਰਤ ਦੌਰੇ ’ਤੇ ਹਨ, ਜਿੱਥੇ ਇਸ ਦੌਰੇ ਨੂੰ ਪੂਰਾ ਸੰਸਾਰ ਵਿਸ਼ੇਸ਼ ਲਹਿਜੇ ਨਾਲ ਵੇਖ ਰਿਹਾ ਹੈ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਬਹੁਤ ਹੀ ਦੂਰਅੰਦੇਸ਼ ਅਤੇ ਸੁਲਝੇ ਇਨਸਾਨ ਹਨ, ਜਿਨ੍ਹਾਂ ਨੂੰ ਹਰ ਕੋਈ ਸਲਾਹੁੰਦਾ ਹੈ। ਆਸ ਸੀ ਕਿ ਭਾਰਤ ਸਰਕਾਰ ਇਸ ਨੌਜਵਾਨ ਪ੍ਰਧਾਨ ਮੰਤਰੀ ਮਿਸਟਰ ... Read More »

ਅਮਰੀਕਾ ਦੇ ਸਕੂਲ ’ਚ ਸਾਬਕਾ ਵਿਦਿਆਰਥੀ ਵੱਲੋਂ ਗੋਲੀਬਾਰੀ ’ਚ 17 ਮੌਤਾਂ

ਅਮਰੀਕਾ, 15 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੇ ਫਲੋਰਿਡਾ ਸਥਿਤ ਇਕ ਸਕੂਲ ‘ਚ ਸਾਬਕਾ ਵਿਦਿਆਰਥੀ ਨੇ ਬੁਧਵਾਰ ਨੂੰ ਸਕੂਲ ‘ਚ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ, ਜਿਸ ਦੌਰਾਨ 17 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 14 ਲੋਕ ਗੰਭੀਰ ਜ਼ਖਮੀ ਦਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਦੋਸ਼ੀ ਵਿਦਿਆਰਥੀ ਦੀ ਪਛਾਣ 19 ਸਾਲ ਦੇ ਨਿਕੋਲਸ ਕਰੂਜ਼ ਦੇ ਰੂਪ ‘ਚ ਕੀਤੀ ... Read More »

ਪ੍ਰਧਾਨ ਮੰਤਰੀ 3 ਦੇਸ਼ਾਂ ਦੀ ਯਾਤਰਾ ਤੋਂ ਵਾਪਸ ਪਰਤੇ

ਓਮਾਨ/ਨਵੀਂ ਦਿੱਲੀ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਖਤਮ ਕਰ ਕੇ ਭਾਰਤ ਪਹੁੰਚ ਗਏ ਹਨ। ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਦੀ ਸ਼ਾਮ ਨੂੰ ਦਿਲੀ ਦੇ ਪਾਲਮ ਹਵਾਈ ਅਡੇ ਪੁਜੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਥੇ ਦਸ ਦੇਈਏ ਕਿ ਮੋਦੀ ਜੌਰਡਨ, ਫਲਸਤੀਨ ਅਤੇ ਯੂ. ਏ. ... Read More »

ਵ੍ਹਾਈਟ ਹਾਊਸ ਦਾ ਸ਼ਿੰਗਾਰ ਇ¤ਕੋ ਇ¤ਕ ਸਿ¤ਖ ਦਸਤਾਰਧਾਰੀ ਪ¤ਤਰਕਾਰ ਸੁਰਮੁਖ ਸਿੰਘ ਮਾਣਕੂ

ਵਾਸ਼ਿੰਗਟਨ ਡੀ.ਸੀ. 11 ਫਰਵਰੀ-ਵਾਈਟ ਹਾਊਸ ਵਿ¤ਚ ਦਸਤਾਰਧਾਰੀ ਇ¤ਕੋ ਇ¤ਕ ਪ੍ਰੈ¤ਸ ਰਿਪੋਰਟਰ ਸੁਰਮੁਖ ਸਿੰਘ ਮਾਣਕੂ ਹਨ। ਜੋ ਪਿਛਲੇ ਪੰਦਰਾਂ ਸਾਲਾਂ ਤੋਂ ਹਰ ਸੈਸ਼ਨ ਹਰ ਪ੍ਰੈ¤ਸ ਕਾਰਵਾਈ ਨੂੰ ਕੈਮਰਾ ਬੰਦ ਕਰਕੇ ਲੋਕ ਹਿਤ ਕਰਦੇ ਹਨ। ਪਰ ਕੁਝ ਢੌਂਗੀ ਵਿਅਕਤੀ ਆਪਣੇ ਆਪ ਨੂੰ ਵਾਈਟ ਹਾਊਸ ਦਾ ਨੁਮਾਇੰਦਾ ਦਸ ਖਬਰਾਂ ਭੇਜ ਰਹੇ ਹਨ। ਜਿਸ ਸਬੰਧੀ ਖਬਰਾਂ ਵਿ¤ਚ ਤਰੋੜ-ਮਰੋੜੀ ਦੇ ਅੰਸ਼ਾਂ ਨੂੰ ਸਟੇਟ ਵਲੋਂ ਨੋਟਿਸ ... Read More »

ਆਬੂਧਾਬੀ ’ਚ ਮੋਦੀ ਨੇ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹ

ਆਬੂ ਧਾਬੀ/ਨਵੀਂ ਦਿੱਲੀ- ਯੂ.ਏ.ਈ. ’ਚ ਰਹਿੰਦੇ 26 ਲ¤ਖ ਭਾਰਤੀਆਂ ਦੇ ਨਾਲ-ਨਾਲ ਪੂਰੇ ਵਿਸ਼ਵ ‘ਚ ਰਹਿੰਦੇ ਭਾਰਤੀ ਲੋਕਾਂ ਲਈ ਮਾਣ ਵਾਲੀ ਗ¤ਲ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਰਾਜਧਾਨੀ ਆਬੂਧਾਬੀ ’ਚ ਪਹਿਲੀ ਵਾਰ ਵਿਸ਼ਾਲ ਹਿੰਦੂ ਮੰਦਰ ਦੀ ਸਥਾਪਨਾ ਕੀਤੀ ਗਈ।ਸ੍ਰੀ ਮੋਦੀ ਨੇ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਦੁਬਈ ਓਪੇਰਾ ਹਾਊਸ ਤੋਂ ਇਸ ਮੰਦਰ ਦਾ ਰਸਮੀ ਤੌਰ ’ਤੇ ... Read More »

ਟੈਕਨਾਲੋਜੀ ਨੂੰ ਵਿਨਾਸ਼ ਦਾ ਨਹੀਂ ਵਿਕਾਸ ਦਾ ਸਾਧਨ ਬਣਾਇਆ ਜਾਵੇ : ਮੋਦੀ

ਦੁਬਈ, 11 ਫਰਵਰੀ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਤਕਨੀਕ ਨੂੰ ਵਿਨਾਸ਼ ਦੀ ਬਜਾਏ ਵਿਕਾਸ ਦਾ ਸਾਧਨ ਬਣਾਉਣ। ਪ੍ਰਧਾਨ ਮੰਤਰੀ ਯੂਏਈ ਦੌਰੇ ਦੌਰਾਨ ਐਤਵਾਰ ਨੂੰ ਵਰਲਡ ਗਵਰਨਮੈਂਟ ਸਮਿਟ ਨੂੰ ਸੰਬੋਧਨ ਕਰ ਰਹੇ ਸਨ। 6ਵੇਂ ਵਰਲਡ ਗਵਰਨਮੈਂਟ ਸਮਿਟ ’ਚ ਉਹ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸਮਿਟ ਦੀ ਸ਼ੁਰੂਆਤ ‘ਚ ਭਰਤਨਾਟਿਅਮ ਦੀ ਪ੍ਰਸਤੁਤੀ ਵੀ ... Read More »

ਬ੍ਰਿਟਿਸ਼ ਪੰਜਾਬੀ ਕੁੜੀ ਨੂੰ ਮਿਲੀ 3 ਸਾਲ ਕੈਦ ਦੀ ਸਜ਼ਾ

ਲੰਡਨ, 28 ਜਨਵਰੀ (ਪੀ.ਟੀ.)- ਇੰਗਲੈਂਡ ‘ਚ ਮੁਸਲਿਮ ਬਣੀ ਪੰਜਾਬਣ ਕੁੜੀ ਆਈ.ਐਸ ‘ਚ ਸ਼ਾਮਲ ਹੋਣ ਲਈ ਕੀ ਕੁਝ ਕਰ ਬੈਠੀ ਇਸ ਦੀ ਸ਼ਾਇਦ ਉਸ ਨੂੰ ਹਾਲੇ ਸਮਝ ਹੀ ਨਹੀਂ ਹੈ। ਸ਼ਨੀਵਾਰ ਨੂੰ ਉਸ ਨੂੰ ਅਦਾਲਤ ਨੇ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸਿਖ ਪਰਿਵਾਰ ’ਚ ਜੰਮੀ ਸੰਦੀਪ ਸਮਰਾ ਨਾਂ ਦੀ ਲੜਕੀ ਨੇ 15 ਸਾਲ ਦੀ ਉਮਰ ’ਚ ਇਸਲਾਮ ਧਰਮ ਕਬੂਲ ... Read More »

ਐਂਬੂਲੈਂਸ ਰਾਹੀਂ ਕਾਬੁਲ ’ਚ ਜਬਰਦਸਤ ਬੰਬ ਧਮਾਕਾ-95 ਦੀ ਮੌਤ

ਕਾਬੁਲ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਕਾਬੁਲ ਦੇ ਭੀੜ-ਭੜਕੇ ਵਾਲੇ ਇਲਾਕੇ ਵਿਚ ਹੋਏ ਧਮਾਕੇ ਨਾਲ ਪੂਰਾ ਕਾਬੁਲ ਹਿਲ ਗਿਆ ਹੈ। ਕਾਬੁਲ ਵਿਚ ਇਹ ਹੁਣ ਤਕ ਦੂਸਰਾ ਵਡਾ ਧਮਾਕਾ ਮੰਨਿਆ ਜਾ ਰਿਹਾ ਹੈ।ਧਮਾਕਾਖੇਜ਼ ਸਮਗਰੀ ਨਾਲ ਲਦੀ ਐਂਬੂਲੈਂਸ ਨਾਲ ਕੀਤੇ ਗਏ ਇਸ ਹਮਲੇ ਵਿਚ ਹੁਣ ਤਕ ਘਟੋ ਘਟ 95 ਵਿਅਕਤੀ ਮਾਰੇ ਗਏ ਹਨ ਅਤੇ 158 ਲੋਕ ਫਟੜ ਹੋਏ ਹਨ। ਦਸਣਯੋਗ ਹੈ ਕਿ ... Read More »

COMING SOON .....


Scroll To Top
11