Thursday , 20 September 2018
Breaking News
You are here: Home » INTERNATIONAL NEWS (page 85)

Category Archives: INTERNATIONAL NEWS

ਐਲ.ਓ.ਸੀ ਨੇੜੇ ਆਪਣੇ ਦਫ਼ਤਰ ਬੰਦ ਕਰੇਗਾ ਪਾਕਿ

ਇਸਲਾਮਾਬਾਦ, 26 ਅਗਸਤ (ਪੀ.ਟੀ.)-ਪਾਕਿਸਤਾਨ ਸਰਕਾਰ ਨੇ ਸੀਮਾ ‘ਤੇ ਵਧਦੇ ਤਣਾਅ ਦੇ ਦਰਮਿਆਨ ਕੰਟਰੋਲ ਰੇਖਾ ਨਾਲ ਲਗਦੇ  ਇਲਾਕੇ ਵਿਚ ਸਰਕਾਰੀ ਦਫ਼ਤਰਾਂ ਨੂੰ ਅਣਮਿੱਥੇ ਸਮੇਂ ਲਈ ਪੂਰੀ ਤਰ੍ਹਾਂ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਬੀਤੇ ਕੁਝ ਹਫ਼ਤੇ ਤੋਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਕੰਟਰੋਲ ਰੇਖਾ ‘ਤੇ ਤਣਾਅ ਕਾਫ਼ੀ ਵਧ ਗਿਆ ਹੈ। ਐਕਸਪ੍ਰੈਸ ਨਿਊਜ਼ ਵਿਚ ... Read More »

ਇਰਾਕ ‘ਚ ਅੱਤਵਾਦੀ ਹਮਲਿਆਂ ‘ਚ 48 ਲੋਕਾਂ ਦੀ ਮੌਤ

ਬਗਦਾਦ, 26 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬਗਦਾਦ ਅਤੇ ਉਤਰੀ ਇਰਾਕ ਵਿਚ ਹੋਏ ਵੱਖ-ਵੱਖ ਹਮਲਿਆਂ ਵਿਚ 48 ਲੋਕਾਂ ਦੀ ਮੌਤ ਹੋ ਗਈ। ਅੱਤਵਾਦੀਆਂ ਖਿਲਾਫ਼ ਚਲਾਏ ਜਾ ਰਹੇ ਅਭਿਆਨ ਦੇ ਬਾਵਜੂਦ ਅਧਿਕਾਰੀ ਹਿੰਸਾ ਦੇ ਇਸ ਦੌਰ ਨੂੰ ਰੋਕਣ ਵਿਚ ਅਸਫ਼ਲ ਰਹੇ ਹਨ।ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੇ ਅੱਤਵਾਦ-ਵਿਰੋਧੀ ਅਭਿਆਨ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਸੀ। ਜਾਣਕਾਰੀ ਮੁਤਾਬਕ ਇਸ ਅਭਿਆਨ ਵਿਚ ਸੈਂਕੜੇ ਅੱਤਵਾਦੀ ... Read More »

ਸੀਰੀਆ ਨੂੰ ਲੈ ਕੇ ਚਿੰਤਤ ਅਮਰੀਕਾ ਕਰ ਸਕਦਾ ਹੈ ਹਮਲਾ

ਵਾਸ਼ਿੰਗਟਨ, 24 ਅਗਸਤ (ਪੀ.ਟੀ.)-ਸੀਰੀਆ ‘ਚ ਅਸਦ ਸ਼ਾਸਨ ਦੁਆਰਾ ਰਸਾਇਣਕ ਹੱਥਿਆਰਾਂ ਦਾ ਇਸਤੇਮਾਲ ਕੀਤੇ ਜਾਣ ਦੀਆਂ ਖਬਰਾਂ ਦੇ ਵਿਚਕਾਰ ਅਮਰੀਕਾ ਵਿਸ਼ਵ ਦੇ ਆਗੂਆਂ ਨਾਲ ਸੰਪਰਕ ਜੋੜ ਕਰ ਰਿਹਾ ਹੈ। ਪੈਂਟਾਗਨ ਨੇ ਸੀਰੀਆ ਦੇ ਵੱਲ ਸੈਨਿਕ ਸਾਜ਼ੋ-ਸਾਮਾਨ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਿਸ ‘ਚ ਜਲ ਸੈਨਾ ਦਾ ਇਕ ਜਹਾਜ ਵੀ ਪ੍ਰਮੁੱਖ ਹੈ। ਕੁਟਨੀਤਕ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਜਾਨ ... Read More »

ਲੇਬਨਾਨ ਦੀ ਮਸਜਿਦ ‘ਚ ਧਮਾਕਾ, 42 ਲੋਕਾਂ ਦੀ ਮੌਤ

ਤ੍ਰਿਪੋਲੀ, 24 ਅਗਸਤ (ਪੀ.ਟੀ.)- ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ‘ਚ 2 ਸੁੰਨੀ ਮਸਜਿਦਾਂ ਦੇ ਬਾਹਰ ਹੋਏ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ ‘ਚ ਅੱਜ 42 ਲੋਕਾਂ ਦੀ ਮੌਤ ਹੋ ਗਈ ਹੈ। ਲੇਬਨਾਨ ‘ਚ ਸਾਲ 1975 ਤੋਂ 1990 ਤੱਕ ਦੇ ਦੌਰ ‘ਚ ਹੋਏ ਗ੍ਰਹਿ ਯੁੱਧ ਤੋਂ ਬਾਅਦ ਕਿਸੇ ਘਟਨਾ ‘ਚ ਮਰਨ ਵਾਲਿਆਂ ਦੇ ਲਿਹਾਜ ਨਾਲ ਇਹ ਸਭ ਤੋਂ ਵੱਡਾ ਹਾਦਸਾ ਹੈ। ਲੇਬਨਾਨ ਰੇਡ ਕਰਾਸ ... Read More »

ਸੀਰੀਆ ‘ਚ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਨਾਲ ਮੂਨ ਹੈਰਾਨ

ਸੰਯੁਕਤ ਰਾਸ਼ਟਰ, 22 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਦਮਿਸ਼ਕ ਦੇ ਬਾਹਰੀ ਇਲਾਕੇ ‘ਚ ਕਥਿਤ ਰੂਪ ਨਾਲ ਕੀਤੇ ਗਏ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਦੀ ਖਬਰ ‘ਤੇ ਹੈਰਾਨੀ ਜਾਹਰ ਕੀਤੀ ਹੈ। ਸਯੁੰਕਤ ਰਾਸ਼ਟਰ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਬਾਹਰੀ ਇਲਾਕੇ ‘ਚ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਦੀ ਖਬਰ ‘ਤੇ ... Read More »

ਮਿਸਰ ‘ਚ ਤਾਜ਼ਾ ਹਿੰਸਾ ਦੀ ਘਟਨਾ ‘ਚ 80 ਹੋਰ ਲੋਕਾਂ ਦੀ ਮੌਤ

ਕਾਹਿਰਾ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਮਿਸ਼ਰ ‘ਚ ਅੱਜ ਸੁਰੱਖਿਆ ਬਲਾਂ ਅਤੇ ਗੱਦੀਓਂ ਉਤਾਰੇ ਰਾਸ਼ਟਰਪਤੀ ਮੁਹੰਮਦ ਮੁਰਸੀ ਦੇ ਸਮਰਥਕਾਂ ਵਿਚ ਤਾਜ਼ਾ ਸੰਘਰਸ਼ ਵਿਚ ਕਰੀਬ 80 ਲੋਕਾਂ ਦੀ ਮੌਤ ਹੋ ਗਈ ਹੈ। ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਰਸੀ ਦੇ ਸਮਰਥਕ ਸੈਨਿਕ ਸਮਰਥਕ ਸਰਕਾਰ ਦੀ ਕਾਰਵਾਈ ਵਿਚ 700 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ ਸਨ। ... Read More »

ਗੋਰੀ ਕੁੜੀ ਨੇ ਕੀਤਾ ਬਜ਼ੁਰਗ ਸਿੱਖ ‘ਤੇ ਹਮਲਾ, ਨਾਲੇ ਮੂੰਹ ਉੱਤੇ ਥੁੱਕਿਆ

ਲੰਡਨ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਨਸਲੀ ਵਿਤਕਰੇ ਦੀ ਇਕ ਘਟਨਾ ‘ਚ ਸਾਰੀਆਂ ਹੱਦਾਂ-ਬੰਨੇ ਪਾਰ ਕਰਦਿਆਂ 80 ਸਾਲਾ ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਅਤੇ ਉਸ ਦੇ ਮੂੰਹ ‘ਤੇ ਥੁੱਕਣ ਵਾਲੀ ਇਕ ਗੋਰੀ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ 10 ਅਗਸਤ ਦੀ ਸ਼ਾਮ ਨੂੰ ਕਾਵੈਂਟਰੀ ਸਿਟੀ ਸੈਂਟਰ ਦੇ ਨੇੜੇ ਟ੍ਰਿਨਟੀ ਸਟਰੀਟ ‘ਚ ਵਾਪਰੀ, ਜਿੱਥੇ ਸੜਕ ‘ਤੇ ਜਾ ਰਹੇ ਇਕ ... Read More »

ਪਾਕਿਸਤਾਨ ਸੁਰੱਖਿਆ ਬਲਾਂ ਨੇ 8 ਅੱਤਵਾਦੀਆਂ ਨੂੰ ਮਾਰਿਆ

ਕੋਇਟਾ, 17 ਅਗਸਤ (ਪੀ.ਟੀ.)- ਪਾਕਿਸਤਾਨ ਦੇ ਅਸ਼ਾਂਤ ਦੱਖਣੀ ਪੱਛਮੀ ਸੂਬੇ ਬਲੋਚਿਸਤਾਨ ਪ੍ਰਾਂਤ ‘ਚ ਇਕ ਗੱਡੀ ‘ਤੇ ਹਮਲੇ ਦੀ ਘਟਨਾ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੇ ਦੌਰਾਨ 8 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਬੋਲਨ ਜਿਲ੍ਹੇ ‘ਚ ਰਾਵਲਪਿੰਡੀ ਜਾ ਰਹੀ ਜਫਰ ਐਕਸਪ੍ਰੈਸ ਗੱਡੀ ‘ਚ ਕੀਤੇ ਗਏ ਹਮਲੇ ਤੋਂ ਬਾਅਦ ਇਹ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜਫਰ ਐਕਸਪ੍ਰੈਸ ਗੱਡੀ ‘ਤੇ ... Read More »

ਅਮਰੀਕਾ ਵਿੱਚ ਸਿੱਖ ਪਰਿਵਾਰ ਦਾ ਅਪਮਾਨ

ਕੈਲੀਫੋਰਨੀਆ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਵਿਦੇਸ਼ਾਂ ਵਿਚ ਸਿੱਖਾਂ ਨੂੰ ਉਨ੍ਹਾਂ ਦੀ ਧਾਰਮਿਕ ਪਛਾਣ ਪੱਗ ਕਾਰਨ ਆਏ ਦਿਨ ਨਸਲੀ ਟਿੱਪਣੀਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਕੈਲੀਫੋਰਨੀਆ ਵਿਚ। ਕੈਲੀਫੋਰਨੀਆ ਵਿਚ ਇਕ ਸਿੱਖ ਪਰਿਵਾਰ ਨੇ ਮਨੋਰੰਜਨ ਪਾਰਕ ਦੇ ਕਰਮਚਾਰੀਆਂ ‘ਤੇ ਉਨ੍ਹਾਂ ਦੀਆਂ ਪੱਗਾਂ ਨੂੰ ਲੈ ਕੇ ਬਦਲਸਲੂਕੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਅਲਮੇਡਾ ਕਾਊਂਟੀ ਦੇ ... Read More »

ਪਾਕਿ ਵੱਲੋਂ ਹੁਣ ਤੱਕ ਜੰਗਬੰਦੀ ਦੀ ਸਭ ਤੋਂ ਵੱਡੀ ਉਲੰਘਣਾ

ਜੰਮੂ, 10 ਅਗਸਤ (ਪੀ.ਟੀ.)-ਜੰਮੂ ਕਸ਼ਮੀਰ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਉੱਪਰ ਪਾਕਿਸਤਾਨ ਦੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਲਗਾਤਾਰ ਜਾਰੀ ਹੈ। ਅੱਜ ਪਾਕਿਸਤਾਨ ਦੀ ਫੌਜ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਜਿਸ ਵਿੱਚ ਲਗਭਗ 7,000 ਰਾਉਂਡ ਫਾਇਰ ਕੀਤੇ ਗਏ ਹਨ। ਇਸ ਘਟਨਾ ਕਾਰਨ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਹੋਰ ਵੱਧ ਗਿਆ ਹੈ। 5 ਭਾਰਤੀ ਫੌਜੀਆਂ ... Read More »

COMING SOON .....
Scroll To Top
11