Saturday , 20 April 2019
Breaking News
You are here: Home » INTERNATIONAL NEWS (page 84)

Category Archives: INTERNATIONAL NEWS

ਮੇਹਰ ਤਰਾਰ ਬੋਲੀ, ਸਾਜਿਸ਼ ਦਾ ਸ਼ਿਕਾਰ ਹੋਈ ਹਾਂ

ਇਸਲਾਮਾਬਾਦ, 19 ਜਨਵਰੀ (ਪੀ.ਟੀ.)- ਸ਼ਸ਼ੀ ਥਰੂਰ ਨਾਲ ਜੁੜੇ ਵਿਵਾਦ ਨਾਲ ਸੁਰਖੀਆਂ ਵਿੱਚ ਆਈ ਪਾਕਿਸਤਾਨੀ ਸੰਪਾਦਕ ਮੇਹਰ ਤਰਾਰ ਨੇ ਦਾਅਵਾ ਕੀਤਾ ਹੈ ਕਿ ਸੁਨੰਦਾ ਪੁਸ਼ਕਰ ਦੀ ਸ਼ਾਦੀਸ਼ੁਦਾ ਜਿੰਦਗੀ ਦੀ ਪ੍ਰੇਸ਼ਾਨੀ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ ਤੇ ਉਹ ‘ਸਾਜਿਸ਼ ਦਾ ਸ਼ਿਕਾਰ’ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਥਰੂਰ ਨਾਲ ਸਿਰਫ ਦੋ ਵਾਰ ਮਿਲੀ ਹੈ। ਲਾਹੌਰ ਵਿੱਚ ਰਹਿਣ ਵਾਲੀ ... Read More »

ਪਾਕਿਸਤਾਨੀ ਫੌਜ ਦੇ ਕਾਫਲੇ ’ਤੇ ਬੰਬ ਹਮਲਾ 20 ਫੌਜੀਆਂ ਦੀ ਮੌਤ

ਇਸਲਾਮਾਬਾਦ, 19 ਜਨਵਰੀ (ਪੀ.ਟੀ.) – ਪਾਕਿਸਤਾਨ ਦੇ ਤਣਾਅਗ੍ਰਸਤ ਉ¤ਤਰੀ-ਪੱਛਮ ’ਚ ਫੌਜ ਦੇ ਇੱਕ ਕਾਫਲੇ ’ਤੇ ਬੰਬ ਵਿਸਫੋਟ ਨਾਲ ਹੋਏ ਹਮਲੇ ’ਚ ਪਾਕਿਸਤਾਨੀ ਫੌਜ ਦੇ ਘੱਟ ਤੋਂ ਘੱਟ 20 ਫੌਜੀ ਮਾਰੇ ਗਏ ਹਨ ਤੇ 25 ਹੋਰ ਜ਼ਖ਼ਮੀ ਹੋ ਗਏ ਹਨ। ਬੰਨੂ ਮੀਰਾਨਸ਼ਾਹ ਰਸਤੇ ’ਤੇ ਬੰਨੂ ਵਿੱਚ ਰਜਮਾਕ ਗੇਟ ’ਤੇ ਆਮੰਦੀ ਚੌਕ ਦੇ ਕੋਲ ਇਹ ਵਿਸਫੋਟ ਰਿਮੋਟ ਨਾਲ ਕੀਤਾ ਗਿਆ। ਵਿਸਫੋਟ ’ਚ ... Read More »

ਧਰਮ ਉੱਤੇ ਰਾਜਨੀਤੀ ਦਾ ਪ੍ਰਭਾਵ ਨੁਕਸਾਨਦੇਹ : ਡਾ. ਸੁਖਪ੍ਰੀਤ ਸਿੰਘ ਉਦੋਕੇ

ਫਰੈਂਕਫਰਟ (ਜਰਮਨੀ), 19 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਤੋਂ ਆਏ ਉੱਘੇ ਸਿੱਖ ਚਿੰਤਕ ਡਾ. ਸੁਖਪ੍ਰੀਤ ਸਿੰਘ ਉਦੋਕੇ ਆਪਣੇ ਯੂਰਪ ਦੌਰੇ ਦੌਰਾਨ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ’ਤੇ ਸਨਿੱਚਰਵਾਰ ਨੂੰ ਜਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ (ਜਰਮਨੀ) ਪਹੁੰਚੇ ਤਾਂ ਸੰਗਤਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵਿਸ਼ੇਸ਼ ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਗੁਰਮਤਿ ਜਮਾਤ ਦੇ ਬੱਚਿਆਂ ਨੇ ਸ਼ਬਦ ਕੀਰਤਨ ... Read More »

ਕਾਬੁਲ ਵਿੱਚ ਹੋਏ ਅੱਤਵਾਦੀ ਹਮਲੇ ’ਚ 13 ਵਿਦੇਸ਼ੀਆਂ ਸਣੇ 21 ਦੀ ਮੌਤ

ਕਾਬੁਲ 18 ਜਨਵਰੀ (ਪੀ.ਟੀ.)-ਕਾਬੁਲ ਦੇ ਇਕ ਪ੍ਰਸਿੱਧ ਰੈਸਤਰਾਂ ਵਿਚ ਹੋਏ ਆਤਮਘਾਤੀ ਹਮਲੇ ਵਿਚ 13 ਵਿਦੇਸ਼ੀਆਂ ਸਣੇ 21 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 5 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ 2 ਬਰਤਾਨਵੀ, 2 ਕੈਨੇਡੀਅਨ, ਕੌਮਾਂਤਰੀ ਮੁਦਰਾ ਫੰਡ (ਆਈ. ਐਮ. ਐ¤ਫ.) ਲਿਬਨਾਨ ਦਾ ਇੱਕ ਸੀਨੀਅਰ ਪ੍ਰਤੀਨਿੱਧ ਤੇ ਰੈਸਤਰਾਂ ਦਾ ਲੈਬਨਾਨੀ ਮਾਲਕ ਜਿਸ ਨੇ ਹਮਲਾਵਰਾਂ ਉਪਰ ਜਵਾਬੀ ਗੋਲੀ ਚਲਾਉਣ ਦੀ ਕੋਸ਼ਿਸ਼ ... Read More »

ਸੂਡਾਨ ’ਚ ਕਿਸ਼ਤੀ ਡੁੱਬਣ ਨਾਲ 200 ਲੋਕਾਂ ਦੀ ਮੌਤ

ਜੁਬਾ, 15 ਜਨਵਰੀ (ਵਿਸ਼ਵ ਵਾਰਤਾ)-ਦੱਖਣੀ ਸੂਡਾਨ ਵਿਚ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ ਕਰੀਬ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸਵੇਤ ਨੀਲ ਨਦੀ ਵਿਚ ਵਾਪਰੀ। ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਉਸ ਦੀ ਸਮਰੱਥਾ ਤੋਂ ਜ਼ਿਆਦਾ ਯਾਤਰੀ ਸਵਾਰ ਹੋਣ ਨਾਲ ਇਹ ਹਾਦਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸ਼ਤੀ ਵਿਚ ਸਵਾਰ ਸਾਰੇ ਯਾਤਰੀਆਂ ਦੇ ਡੁੱਬ ਜਾਣ ਦਾ ਖਦਸ਼ਾ ... Read More »

ਆਸਟ੍ਰੇਲੀਆ ’ਚ ਵਸੇ ਪ੍ਰਸਿੱਧ ਪੰਜਾਬੀਆਂ/ਭਾਰਤੀਆਂ ਬਾਰੇ ਇੱਕ ਨਵਾਂ ਕਾਲਮ ਐਤਵਾਰ ਤੋਂ

ਪੰਜਾਬ ਟਾਇਮਜ਼ ਦੇ ਸਮੂਹ ਪਾਠਕਾਂ ਅਤੇ ਸ਼ੁਭਚਿੰਤਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਵੱਡਾ ਨਾਮ ਕਮਾਉਣ ਵਾਲੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਮਾਣ ਸਤਿਕਾਰ ਦੇਣ ਲਈ ਪੰਜਾਬ ਟਾਇਮਜ਼ ਇੱਕ ਹਫਤਾਵਾਰੀ ਕਾਲਮ ਸ਼ੁਰੂ ਕਰ ਰਿਹਾ ਹੈ। ਇਸ ਕਾਲਮ ਵਿਚ ਸਾਰੀਆਂ ਅਜਿਹੀਆਂ ਹਸਤੀਆਂ ਦੀ ਜੀਵਨ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ।  ਇਸ ਕਾਲਮ ਨੂੰ ਲਿਖਣ ਦੀ ਜ਼ਿੰਮੇਵਾਰੀ ਪੰਜਾਬ ਟਾਇਮਜ਼ ਵੱਲੋਂ ਆਸਟ੍ਰੇਲੀਆ ਦੀ ... Read More »

ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਥੈਚਰ ਦੀ ਭੂਮਿਕਾ ਬਾਰੇ ਜਾਂਚ ਦੇ ਹੁਕਮ

ਲੰਦਨ, 14 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਨ੍ਹਾਂ ਦਾਅਵਿਆਂ ਪਿੱਛੇ ਤੱਥਾਂ ਦਾ ਪਤਾ ਲਾਉਣ ਲਈ ਆਪਣੇ ਕੈਬਨਿਟ ਸਕੱਤਰ ਨੂੰ ਜਾਂਚ ਦਾ ਹੁਕਮ ਦਿੱਤਾ ਹੈ ਕਿ 1984 ’ਚ ਮਾਰਗਰੇਟ ਥੈਚਰ ਸਰਕਾਰ ਨੇ ਇੰਦਰਾ ਗਾਂਧੀ ਦੀ ਬਲਿਊ ਸਟਾਰ ਯੋਜਨਾ ਵਿੱਚ ਮਦਦ ਕੀਤੀ ਸੀ। ਲੇਬਰ ਐਮ. ਪੀ. ਟਾਮ ਵਾਟਸਨ ਤੇ ਲਾਰਡ ਇੰਦਰਜੀਤ ਸਿੰਘ ਨੇ ਹਾਲ ਹੀ ਵਿੱਚ ... Read More »

ਅਮਰੀਕਾ ਜਲਦ ਜਾਰੀ ਕਰੇਗਾ ਦੇਵਯਾਨੀ ਦੇ ਗ੍ਰਿਫ਼ਤਾਰੀ ਵਾਰੰਟ

ਵਾਸ਼ਿੰਗਟਨ, 11 ਜਨਵਰੀ (ਵਿਸ਼ਵ ਵਾਰਤਾ)-ਅਮਰੀਕਾ ਨੇ ਦੇਵਯਾਨੀ ਮਾਮਲੇ ਵਿਚ ਭਾਰਤ ਦਾ ਸਖ਼ਤ ਰਵੱਈਆ ਹੋਣ ਦੇ ਬਾਵਜੂਦ ਵੀ ਆਪਣਾ ਇਰਾਦਾ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਦੇਵਯਾਨੀ ਦੀ ਸਵਦੇਸ਼ ਵਾਪਸੀ ਨਾਲ ਚੀਜ਼ਾਂ ਨਹੀਂ ਬਦਲੀਆਂ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਸਬੰਧੀ ਜਲਦ ਹੀ ਵਾਰੰਟ ਜਾਰੀ ਕਰ ਦਿੱਤੇ ਜਾਣਗੇ।ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਨ ਪਾਰਕੀ ਨੇ ਕਿਹਾ ਕਿ ਦੇਵਯਾਨੀ ਨੂੰ ਪਹਿਲਾਂ ਵਾਂਗ ਰਾਜਨਾਇਕ ਛੋਟ ਨਹੀਂ ... Read More »

ਅਮਰੀਕਾ ’ਚ ਹਵਾਈ ਸੇਵਾਵਾਂ ਬਹਾਲ

ਨਿਊਯਾਰਕ, 9 ਜਨਵਰੀ (ਪੀ.ਟੀ.)-ਐਟਾਰਕਟਿਕਾ ਖੇਤਰ ਤੋਂ ਚੱਲਣ ਵਾਲੇ ਬਰਫੀਲੇ ਤੂਫ਼ਾਨ ਅਤੇ ਠੰਢ ਕਾਰਨ ਪ੍ਰਭਾਵਿਤ ਅਮਰੀਕਾ ਵਿਚ ਮੌਸਮ ਵਿਚ ਕੁਝ ਸੁਧਾਰ ਤੋਂ ਬਾਅਦ ਹਵਾਈ ਜਹਾਜ਼ ਸੇਵਾਵਾਂ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਕਾਫ਼ੀ ਹੱਦ ਤੱਕ ਬਹਾਲ ਹੋ ਗਈਆਂ ਹਨ। ਖ਼ਬਰਾਂ ਅਨੁਸਾਰ ਇਕ ਹਜ਼ਾਰ ਇਕ ਸੌ ਉਡਾਣਾ ਰੱਦ ਹੋਈਆਂ। Read More »

ਅਮਰੀਕਾ ’ਚ ਠੰਢ ਕਾਰਨ 21 ਮੌਤਾਂ

ਸ਼ਿਕਾਗੋ, 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਵਿਚ ਠੰਢੀਆਂ ਹਵਾਵਾਂ ਅਤੇ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ। ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਇਸ ਵਾਰ ਅਮਰੀਕਾ ਵਿਚ ਮੰਗਲ ਗ੍ਰਹਿ ਨਾਲੋਂ ਵੀ ਜ਼ਿਆਦਾ ਠੰਢ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਦੋ ਦਹਾਕਿਆਂ ਨਾਲੋਂ ਇਸ ਵਾਰ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ... Read More »

COMING SOON .....


Scroll To Top
11