Sunday , 20 January 2019
Breaking News
You are here: Home » INTERNATIONAL NEWS (page 80)

Category Archives: INTERNATIONAL NEWS

ਈਰਾਨ ਨੇ ਕੀਤਾ ਦੋ ਨਵੀਆਂ ਮਿਜ਼ਾਇਲਾਂ ਦਾ ਸਫਲ ਪ੍ਰੀਖਣ

ਤਹਿਰਾਨ, 11 ਫਰਵਰੀ (ਪੀ.ਟੀ.)-ਈਰਾਨ ਨੇ ਅੱਜ ਕਿਹਾ ਕਿ ਆਪਣੀ ਇਸਲਾਮੀ ਕ੍ਰਾਂਤੀ ਦੀ 35ਵੀਂ ਬਰਸੀ ‘ਤੇ ਦੋ ਮਿਸਾਈਲਾਂ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਇਰਨਾ ਸਮਾਚਾਰ ਏਜੰਸੀ ਮੁਤਾਬਿਕ ਰ¤ਖਿਆ ਮੰਤਰੀ ਹੁਸੈਨ ਦੇਹਗਨ ਨੇ ਕਿਹਾ ਹੈ ਕਿ ਬੈਲਿਸਟਿਕ ਮਿਜ਼ਾਈਲ ਦੀ ਨਵੀਂ ਪੀੜ੍ਹੀ ਵਾਲੀ ਧਰਤੀ ਤੋਂ ਧਰਤੀ ’ਤੇ ਤੇ ਹਵਾ ਤੋਂ ਧਰਤੀ ’ਤੇ ਮਾਰ ਕਰਨ ਵਾਲੀ ਮਿਸਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ। Read More »

ਈਰਾਨ ਨੇ ਕੀਤਾ ਦੋ ਨਵੀਆਂ ਮਿਜ਼ਾਇਲਾਂ ਦਾ ਸਫਲ ਪ੍ਰੀਖਣ

ਤਹਿਰਾਨ, 11 ਫਰਵਰੀ (ਪੀ.ਟੀ.)-ਈਰਾਨ ਨੇ ਅੱਜ ਕਿਹਾ ਕਿ ਆਪਣੀ ਇਸਲਾਮੀ ਕ੍ਰਾਂਤੀ ਦੀ 35ਵੀਂ ਬਰਸੀ ‘ਤੇ ਦੋ ਮਿਸਾਈਲਾਂ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਇਰਨਾ ਸਮਾਚਾਰ ਏਜੰਸੀ ਮੁਤਾਬਿਕ ਰ¤ਖਿਆ ਮੰਤਰੀ ਹੁਸੈਨ ਦੇਹਗਨ ਨੇ ਕਿਹਾ ਹੈ ਕਿ ਬੈਲਿਸਟਿਕ ਮਿਜ਼ਾਈਲ ਦੀ ਨਵੀਂ ਪੀੜ੍ਹੀ ਵਾਲੀ ਧਰਤੀ ਤੋਂ ਧਰਤੀ ’ਤੇ ਤੇ ਹਵਾ ਤੋਂ ਧਰਤੀ ’ਤੇ ਮਾਰ ਕਰਨ ਵਾਲੀ ਮਿਸਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ। Read More »

ਸ਼ਾਂਤੀ ਗੱਲਬਾਤ ਨੂੰ ਲੈ ਕੇ ਬਾਹਰੀ ਦਬਾਅ ਨਹੀਂ : ਪਾਕਿਸਤਾਨ

ਇਸਲਾਮਾਬਾਦ, 10 ਫਰਵਰੀ (ਪੀ.ਟੀ.)- ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜੀਜ ਨੇ ਐਤਵਾਰ ਨੂੰ ਕਿਹਾ ਕਿ ਤਾਲਿਬਾਨੀ ਅੱਤਵਾਦੀਆਂ ਦੇ ਨਾਲ ਗੱਲਬਾਤ ਨੂੰ ਲੈ ਕੇ ਦੇਸ਼ ’ਤੇ ਕਿਸੇ ਤਰ੍ਹਾਂ ਦਾ ਅੰਤਰਰਾਸ਼ਟਰੀ ਦਬਾਅ ਨਹੀਂ ਹੈ। ਸਮਾਚਾਰ ਏਜੰਸੀ ਸਿੰਹੁਆ ਦੇ ਮੁਤਾਬਕ, ਅਜੀਜ ਨੇ ਐਤਵਾਰ ਨੂੰ ਇਸਲਾਮਾਬਾਦ ’ਚ ਕਿਹਾ ਕਿ ਪਾਕਿਸਤਾਨ ’ਤੇ ਕੋਈ ਅੰਤਰਰਾਸ਼ਟਰੀ ਦਬਾਅ ਨਹੀਂ ਹੈਸ਼ ਹਾਲਾਂਕਿ, ਸਾਡੇ ਕੋਲ ਸ਼ਾਂਤੀ ਨੂੰ ਕਾਇਮ ਕਰਨ ... Read More »

ਜਰਮਨ ਰਾਸ਼ਟਰਪਤੀ ਭਾਰਤ ਦੌਰੇ ’ਤੇ ਔਰਤਾਂ ਦੇ ਸਨਮਾਨ ਬਾਰੇ ਦਿੱਤਾ ਜ਼ੋਰ

ਫਰੈਂਕਫਰਟ (ਜਰਮਨੀ), 8 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਜਰਮਨ  ਦੇ ਰਾਸ਼ਟਰਪਤੀ ਜੋਖਿਮ ਗਾਊਕ  ਜੋ ਭਾਰਤ ਦੇ  4 ਫਰਵਰੀ ਤੋਂ 9 ਫਰਵਰੀ ਤੱਕ ਆਪਣੇ ਪਹਿਲੇ ਸਰਕਾਰੀ ਦੌਰਾਨ ਨਵੀਂ ਦਿੱਲੀ ਪੁੱਜੇ ਤਾਂ ਉਨ੍ਹਾਂ ਦਾ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸਵਾਗਤ ਕੀਤਾ! ਜਰਮਨ ਰਾਸ਼ਟਰਪਤੀ ਗਾਊਕ ਨੇ ਭਾਰਤੀ ਲੋਕਤੰਤਰ ਦੀ ਪ੍ਰਸੰਸਾਂ ਕਰਦਿਆਂ ਕਿਹਾ ਭਾਰਤ ਚ ਦੁਨੀਆ ਤੋਂ ਸੱਭ ... Read More »

ਬੋਸਨੀਆ ’ਚ ਸਰਕਾਰ ਵਿਰੋਧੀ ਪ੍ਰਦਰਸ਼ਨ ’ਚ 130 ਮੌਤਾਂ

ਸਰਾਜੇਬੋ, 7 ਫਰਵਰੀ (ਪੀ.ਟੀ.)- ਬੋਸਨੀਆ ਦੇ ਤੁਜਲਾ ਸ਼ਹਿਰ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੇ ਦੂਸਰੇ ਦਿਨ 130 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਇਨ੍ਹਾਂ ਵਿਚ 104 ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ। ਪ੍ਰਦਰਸ਼ਨਕਾਰੀ ਦੇਸ਼ ਵਿਚ ਵੱਧ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਤੇ ਰਾਜਨੀਤਿਕ ਕ੍ਰਿਆਹੀਣਤਾ ਖਿਲਾਫ਼ ਸੜਕਾਂ ’ਤੇ ਉਤਰ ਆਏ ਹਨ। Read More »

ਪਾਕਿਸਤਾਨ ਜਿਹੇ ਦੇਸ਼ਾਂ ਨੂੰ ਵੀਜ਼ਾ-ਆਨ ਅਰਾਇਵਲ ਨਹੀਂ

ਨਵੀਂ ਦਿੱਲੀ, 6 ਫਰਵਰੀ (ਪੀ.ਟੀ.) – ਸੈਰ ਸਪਾਟੇ  ਨੂੰ ਵਧਾਵਾ ਦੇਣ ਲਈ ਭਾਰਤ ਆਪਣੀ ਵੀਜ਼ਾ-ਆਨ- ਅਰਾਇਵਲ ਪਾਲਿਸੀ ’ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਸਰਕਾਰ ਨੇ 180 ਦੇਸ਼ਾਂ ਨੂੰ ਅਜਿਹੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਸੁਰੱਖਿਆ ਏਜੰਸੀਆਂ ਨੇ ਵੀ ਸਰਕਾਰ ਦੀ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਪਾਕਿਸਤਾਨ ਜਿਹੇ ਕੁਝ ਖ਼ਤਰਨਾਕ ਦੇਸ਼ਾਂ ਨੂੰ ਇਸ ਸਹੂਲਤ ਤੋਂ ਬਾਹਰ ... Read More »

ਮੁਸ਼ੱਰਫ ਨੂੰ ਹਸਪਤਾਲ ’ਚ ਸੌਂਪਿਆ ਗ੍ਰਿਫਤਾਰੀ ਵਾਰੰਟ

ਇਸਲਾਮਾਬਾਦ, 4 ਫਰਵਰੀ (ਵਿਸ਼ਵ ਵਾਰਤਾ)-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੂੰ ਇਥੇ ਇਕ ਫੌਜੀ ਹਸਪਤਾਲ ਵਿਚ ਦਾਖਲ ਪੁਲਿਸ ਨੇ ਗ੍ਰਿਫਤਾਰੀ ਵਾਰੰਟ ਸੌਂਪ ਦਿੱਤਾ ਹੈ। ਸਾਲ 2007 ਵਿਚ ਐਮਰਜੈਂਸੀ ਲਾਉਣ ਨੂੰ ਲੈ ਕੇ ਮੁਸ਼ੱਰਫ ਖਿਲਾਫ਼ ਦੇਸ਼ ਧਰੋਹ ਦੇ ਦੋਸ਼ਾਂ ਦੀ ਸੁਣਵਾਈ ਕਰਨ ਲਈ ਗਠਿਤ ਇਕ ਖਾਸ ਅਦਾਲਤ ਨੇ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ 25 ਲੱਖ ਰੁਪਏ ਦੀ ਜ਼ਮਾਨਤ ਵਾਲਾ ਇਕ ਵਾਰੰਟ ... Read More »

ਭਾਰਤ-ਪਾਕਿ ਬੱਸ ਸੇਵਾ ਨੂੰ ਰੋਕਣ ਦੀ ਧਮਕੀ

ਇਸਲਾਮਾਬਾਦ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਭਾਰਤ-ਪਾਕਿਸਤਾਨ ਦਰਮਿਆਨ ਕੌਮਾਂਤਰੀ ਬੱਸ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ’ਤੇ ਬੰਦ ਹੋਣ ਦਾ ਸਾਇਆ ਮੰਡਰਾ ਰਿਹਾ ਹੈ। ਸਮਝੌਤਾ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀਆਂ ਟਰੱਕ ਐਸੋਸੀਏਸ਼ਨਾਂ ਨੇ ਬੱਸ ਸੇਵਾ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਮੱਗਲਿੰਗ ਦੇ ਦੋਸ਼ਾਂ ਵਿੱਚ ਗ੍ਰਿਫਤਾਰ ... Read More »

ਦੇਵਯਾਨੀ ਦੀ ਡਿਪਲੋਮੈਟਿਕ ਛੋਟ ਨੂੰ ਅਮਰੀਕਾ ’ਚ ਮਿਲੀ ਚੁਣੌਤੀ

ਨਿਊਯਾਰਕ, 1 ਫਰਵਰੀ (ਪੀ.ਟੀ.)-ਭਾਰਤੀ ਡਿਪਲੋਮੈਟ ਦੇਵਯਾਨੀ ਖੈਬਰਾਗੜੇ ਮਾਮਲੇ ਕਾਰਨ ਭਾਰਤ ਤੇ ਅਮਰੀਕਾ ਦੇ ਦੋ ਪੱਖੀ ਸਬੰਧਾਂ ਵਿਚ ਆਏ ਤਣਾਅ ਦੇ ਹੋਰ ਵਧਣ ਦੀ ਸੰਭਾਵਨਾ ਹੈ। ਅਮਰੀਕਾ ਨੇ ਦੇਵਯਾਨੀ ਨੂੰ ਕਥਿਤ ਰੂਪ ਵਿਚ ਮਿਲੀ ਡਿਪਲੋਮੈਟਿਕ ਛੋਟ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ’ਤੇ ਲੱਗਾ ਵੀਜ਼ਾ ਧੋਖਾਧੜੀ ਦਾ ਮਾਮਲਾ ਚਲਦਾ ਰਹੇਗਾ। ਕੁਝ ਦਿਨ ਪਹਿਲਾਂ ਸਵਿਟਜ਼ਰਲੈਂਡ ਵਿਚ ਭਾਰਤ ... Read More »

ਬਗਦਾਦ ’ਚ ਸਰਕਾਰੀ ਇਮਾਰਤ ’ਤੇ ਅੱਤਵਾਦੀ ਹਮਲਾ

ਬਗਦਾਦ, 31 ਜਨਵਰੀ (ਵਿਸ਼ਵ ਵਾਰਤਾ)-ਬਗਦਾਦ ਵਿਚ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਇਕ ਸਰਕਾਰੀ ਇਮਾਰਤ ’ਤੇ ਹਮਲਾ ਕੀਤਾ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਰਾਕ ਦੀ ਰਾਜਧਾਨੀ ਵਿਚ ਹਮਲਾ ਅੱਤਵਾਦੀਆਂ ਦੀ ਸੀਆ ਅਗਵਾਈ ਵਾਲੀ ਸਰਕਾਰ ਨੂੰ ਕਮਜ਼ੋਰ ਕਰਨ ਦਾ ਯਤਨ ਹੈ। ਇਕ ਸਰਕਾਰੀ ਟਰਾਂਸਪੋਰਟ ਕੰਪਨੀ ਸਮੇਤ ਕਈ ਥਾਵਾਂ ’ਤੇ ਕੀਤੇ ਗਏ ਹਮਲਿਆਂ ਵਿਚ 11 ਵਿਅਕਤੀਆਂ ... Read More »

COMING SOON .....


Scroll To Top
11