Saturday , 22 September 2018
Breaking News
You are here: Home » INTERNATIONAL NEWS (page 8)

Category Archives: INTERNATIONAL NEWS

ਕਾਠਮੰਡੂ ਵਿਖੇ ਬੰਗਲਾ ਏਅਰ ਦਾ ਜਹਾਜ਼ ਹਾਦਸੇ ਦਾ ਸ਼ਿਕਾਰ-50 ਮੌਤਾਂ

ਕਾਠਮੰਡੂ, 12 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕੌਮਾਂਤਰੀ ਹਵਾਈ ਅਡੇ ‘ਤੇ ਇਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।ਇਸ ੌਦੌਰਾਨ 50 ਸਵਾਰੀਆਂ ਦੇ ਮਾਰੇ ਜਾਣ ਦੀ ਖਬਰ ਹੈ। ਜਹਾਜ਼ ‘ਚ 78 ਯਾਤਰੀ ਸਵਾਰ ਸਨ ਜਹਾਜ਼ ਨੇ ਢਾਕਾ ਤੋਂ ਉਡਾਣ ਭਰੀ ਸੀ ਅਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜ ਕੇ 20 ਮਿੰਟ ‘ਤੇ ਇਹ ਕਾਠਮੰਡੂ ਕੌਮਾਂਤਰੀ ਹਵਾਈ ... Read More »

ਬ੍ਰਿਸਬੇਨ ਵਿਖੇ ਗੁਰਦਿਆਲ ਰੌਸ਼ਨ ਦਾ ਗ਼ਜ਼ਲ ਸੰਗ੍ਰਹਿ ‘ਘੁੰਗਰੂ’”ਲੋਕ ਅਰਪਣ ਕਵੀ ਦਰਬਾਰ ਤੇ ਕੌਂਸਲੇਟ ਜਨਰਲ ਅਰਚਨਾ ਸਿੰਘ ਦਾ ਸਨਮਾਨ

ਬਰਿਸਬੇਨ, 5 ਮਾਰਚ-ਆਸਟਰੇਲੀਆ ਦੀ ਨਾਮਵਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬਰੇਰੀ ਹਾਲ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਪੰਜਾਬ ਵਸਦੇ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦਾ ਨਵ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਘੁੰਗਰੂ” ਲੋਕ ਅਰਪਣ ਕੀਤਾ ਗਿਆ । ਆਸਟਰੇਲੀਆ ਵਿਚ ਸਾਹਿਤਕ ਖੇਤਰ ਵਿਚ ਨਵੀਆਂ ਪੈੜ੍ਹਾਂ ਪਾਉਣ ਲਈ ਵਚਨਬਧ ਇਸ ਹਰਿਆਵਲ ... Read More »

ਪਾਕਿਸਤਾਨ ’ਚ ਸਿੱਖਾਂ ਵੱਲੋਂ ਮੁਫਤ ਹਸਪਤਾਲ ਬਣਾਉਣ ਦੀ ਤਿਆਰੀ

ਸਿੰਧ (ਪਾਕਿਸਤਾਨ), 5 ਮਾਰਚ- ਪਾਕਿਸਤਾਨ ਦੇ ਸਿਖਾਂ ਵਲੋਂ ਲੋੜਵੰਦਾਂ ਅਤੇ ਗਰੀਬਾਂ ਨੂੰ ਮੁਫਤ ਇਲਾਜ ਲਈ ਸਰਬਤ ਦੇ ਭਲੇ ਦੇ ਨਾਮ ਤੇ ਹਸਪਤਾਲ ਦਾ ਨੀਂਹ ਪਥਰ ਜਿਲਾ ਖੈਰ, ਸਿੰਧ ਪਾਕਿਸਤਾਨ ਵਿਖੇ ਰਖਿਆ ਗਿਆ ਹੈ। ਪਾਕਿਸਤਾਨ ਦੇ ਗੁਰਸਿਖ ਭਈਆ ਨਾਨਕ ਸਿੰਘ ਇਸ ਹਸਪਤਾਲ ਦੀ ਸੇਵਾ ਕਰਵਾ ਰਹੇ ਹਨ।ਜੋ ਆਪਣੇ ਪਿਤਾ ਜੀ ਦੇ ਆਸ਼ੇ ਨੂੰ ਪੂਰਨ ਕਰਨ ਸਬੰਧੀ ਇਸ ਕਾਰਜ ਨੂੰ ਅਰੰਭਿਆ ਹੈ। ... Read More »

ਪ੍ਰਿੰਸ ਹੈਰੀ ਦਾ ਵਿਆਹ-ਦੇਰ ਰਾਤ ਤੱਕ ਖੁੱਲ੍ਹਣਗੇ ਪੱਬ

ਲੰਡਨ, 4 ਮਾਰਚ (ਪੀ.ਟੀ.)-ਬ੍ਰਿਟੇਨ ਦੀ ਗ੍ਰਹਿ ਮੰਤਰੀ ਐਂਬੇਰ ਰਡ ਨੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਵਿਆਹ ਨੂੰ ਅਜ ‘‘ਰਾਸ਼ਟਰੀ ਜਸ਼ਨ ਦਾ ਦਿਨ‘‘ ਦਸਿਆ ਅਤੇ ਇਸਦੇ ਲਈ ਦੇਸ਼ ਵਿਚ ਦੇਰ ਰਾਤ ਤਕ ਪਬਾਂ ਨੂੰ ਖੁਲ੍ਹੇ ਰਹਿਣ ਦੀ ਆਗਿਆ ਦੇ ਦਿਤੀ ਹੈ। ਸਰਕਾਰ ਦੇ ਆਦੇਸ਼ ਦੇ ਬਾਅਦ ਸ਼ਾਹੀ ਵਿਆਹ ਦੇ ਪੂਰਵ ਸ਼ਾਮ ਉਤੇ ਦੇਰ ਰਾਤ ਤੱਕ ਪਬ ਖੋਲ੍ਹਣ ਦੀ ਆਗਿਆ ਮਿਲ ... Read More »

ਬਸੰਤ ਕੀਰਤਨ ਦਰਬਾਰ 2018 ਦੀਆਂ ਤਿਆਰੀਆਂ ਜ਼ੋਰਾਂ ’ਤੇ

ਮੈਰੀਲੈਂਡ, 3 ਮਾਰਚ–ਭਾਈ ਸਵਿੰਦਰ ਸਿੰਘ ਬਸੰਤ ਕੀਰਤਨ ਦਰਬਾਰ ਕਈ ਸਾਲਾਂ ਤੋਂ ਕਰਵਾਉਂਦੇ ਆ ਰਹੇ ਹਨ, ਜਿਥੇ ਇਸ ਸਮਾਗਮ ਵਿਚ ਵਖ-ਵਖ ਕੀਰਤਨੀਆਂ ਵਲੋਂ ਬਸੰਤ ਰਾਗ ਨੂੰ ਸਮਰਪਿਤ ਹੋ ਕੇ ਕੀਰਤਨ ਕੀਤਾ ਜਾਂਦਾ ਹੈ, ਉਥੇ ਕੀਰਤਨੀਆ ਵਲੋਂ ਬਸੰਤ ਰੁਤ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਹੈ। ਭਾਵੇਂ ਹਰ ਸਾਲ ਇਸ ਕੀਰਤਨ ਦਾ ਪੜਾਅ ਬਦਲਿਆ ਜਾਂਦਾ ਹੈ, ਪਰ ਸੰਗਤਾਂ ਦਾ ਸਹਿਯੋਗ ਹਰ ਸਾਲ ... Read More »

ਪਾਕਿਸਤਾਨ ਸਰਕਾਰ ਸਿੱਖਾਂ ਲਈ ਨਵਾਂ ਵਿਆਹ ਕਾਨੂੰਨ ਬਣਾਏਗੀ

ਵਿਆਹ ਦੀ ਰਜਿਸਟ੍ਰੇਸ਼ਨ ਅਤੇ ਤਲਾਕ ਲਈ ਬਣਾਈ ਜਾਏਗੀ ਨਵੀਂ ਪ੍ਰਕਿਰਿਆ ਇਸਲਾਮਾਬਾਦ, 26 ਫਰਵਰੀ- ਪਾਕਿਸਤਾਨ ਦੀ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਦੇਸ਼ ਵਿੱਚ ਆਨੰਦ ਮੈਰਿਜ ਐਕਟ 1909 ਥਾਂ ਸਿੱਖਾਂ ਲਈ ਨਵਾਂ ਵਿਆਹ ਕਾਨੂੰਨ ਬਣਾਉਣ ਦਾ ਫੈਸਲਾ ਲਿਆ ਹੈ। ਪਾਕਿਸਤਾਨ ਵਿੱਚ ਲਾਗੂ ਮੌਜਦਾ ਕਾਨੂੰਨ ਦੀ ਆਲੋਚਨਾ ਹੋ ਰਹੀ ਸੀ। ਪਾਕਿਸਤਾਨ ਵਿੱਚ ਪਹਿਲੀ ਵਾਰ ਸਿੱਖ ਭਾਈਚਾਰੇ ਲਈ ਵੱਖਰਾ ... Read More »

ਕੈਨੇਡਾ ਦੇ ਪੀ.ਐਮ. ਜਸਟਿਨ ਟਰੂਡੋ ਨੂੰ ਰੈਡ ਕਾਰਪਿਟ ਸਨਮਾਨ ਨਾ ਦੇਣਾ ਪ੍ਰਧਾਨ ਮੰਤਰੀ ਮੋਦੀ ਦੀ ਵੱਡੀ ਭੁੱਲ : ਸਿੱਖਸ ਆਫ ਅਮਰੀਕਾ

ਵਾਸ਼ਿੰਗਟਨ ਡੀਸੀ, 23 ਫਰਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਆਪਣੀ ਕੈਬਨਿਟ ਨਾਲ ਅੱਜ ਕੱਲ੍ਹ ਭਾਰਤ ਦੌਰੇ ’ਤੇ ਹਨ, ਜਿੱਥੇ ਇਸ ਦੌਰੇ ਨੂੰ ਪੂਰਾ ਸੰਸਾਰ ਵਿਸ਼ੇਸ਼ ਲਹਿਜੇ ਨਾਲ ਵੇਖ ਰਿਹਾ ਹੈ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਬਹੁਤ ਹੀ ਦੂਰਅੰਦੇਸ਼ ਅਤੇ ਸੁਲਝੇ ਇਨਸਾਨ ਹਨ, ਜਿਨ੍ਹਾਂ ਨੂੰ ਹਰ ਕੋਈ ਸਲਾਹੁੰਦਾ ਹੈ। ਆਸ ਸੀ ਕਿ ਭਾਰਤ ਸਰਕਾਰ ਇਸ ਨੌਜਵਾਨ ਪ੍ਰਧਾਨ ਮੰਤਰੀ ਮਿਸਟਰ ... Read More »

ਅਮਰੀਕਾ ਦੇ ਸਕੂਲ ’ਚ ਸਾਬਕਾ ਵਿਦਿਆਰਥੀ ਵੱਲੋਂ ਗੋਲੀਬਾਰੀ ’ਚ 17 ਮੌਤਾਂ

ਅਮਰੀਕਾ, 15 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੇ ਫਲੋਰਿਡਾ ਸਥਿਤ ਇਕ ਸਕੂਲ ‘ਚ ਸਾਬਕਾ ਵਿਦਿਆਰਥੀ ਨੇ ਬੁਧਵਾਰ ਨੂੰ ਸਕੂਲ ‘ਚ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ, ਜਿਸ ਦੌਰਾਨ 17 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 14 ਲੋਕ ਗੰਭੀਰ ਜ਼ਖਮੀ ਦਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਦੋਸ਼ੀ ਵਿਦਿਆਰਥੀ ਦੀ ਪਛਾਣ 19 ਸਾਲ ਦੇ ਨਿਕੋਲਸ ਕਰੂਜ਼ ਦੇ ਰੂਪ ‘ਚ ਕੀਤੀ ... Read More »

ਪ੍ਰਧਾਨ ਮੰਤਰੀ 3 ਦੇਸ਼ਾਂ ਦੀ ਯਾਤਰਾ ਤੋਂ ਵਾਪਸ ਪਰਤੇ

ਓਮਾਨ/ਨਵੀਂ ਦਿੱਲੀ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਖਤਮ ਕਰ ਕੇ ਭਾਰਤ ਪਹੁੰਚ ਗਏ ਹਨ। ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਦੀ ਸ਼ਾਮ ਨੂੰ ਦਿਲੀ ਦੇ ਪਾਲਮ ਹਵਾਈ ਅਡੇ ਪੁਜੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਥੇ ਦਸ ਦੇਈਏ ਕਿ ਮੋਦੀ ਜੌਰਡਨ, ਫਲਸਤੀਨ ਅਤੇ ਯੂ. ਏ. ... Read More »

ਵ੍ਹਾਈਟ ਹਾਊਸ ਦਾ ਸ਼ਿੰਗਾਰ ਇ¤ਕੋ ਇ¤ਕ ਸਿ¤ਖ ਦਸਤਾਰਧਾਰੀ ਪ¤ਤਰਕਾਰ ਸੁਰਮੁਖ ਸਿੰਘ ਮਾਣਕੂ

ਵਾਸ਼ਿੰਗਟਨ ਡੀ.ਸੀ. 11 ਫਰਵਰੀ-ਵਾਈਟ ਹਾਊਸ ਵਿ¤ਚ ਦਸਤਾਰਧਾਰੀ ਇ¤ਕੋ ਇ¤ਕ ਪ੍ਰੈ¤ਸ ਰਿਪੋਰਟਰ ਸੁਰਮੁਖ ਸਿੰਘ ਮਾਣਕੂ ਹਨ। ਜੋ ਪਿਛਲੇ ਪੰਦਰਾਂ ਸਾਲਾਂ ਤੋਂ ਹਰ ਸੈਸ਼ਨ ਹਰ ਪ੍ਰੈ¤ਸ ਕਾਰਵਾਈ ਨੂੰ ਕੈਮਰਾ ਬੰਦ ਕਰਕੇ ਲੋਕ ਹਿਤ ਕਰਦੇ ਹਨ। ਪਰ ਕੁਝ ਢੌਂਗੀ ਵਿਅਕਤੀ ਆਪਣੇ ਆਪ ਨੂੰ ਵਾਈਟ ਹਾਊਸ ਦਾ ਨੁਮਾਇੰਦਾ ਦਸ ਖਬਰਾਂ ਭੇਜ ਰਹੇ ਹਨ। ਜਿਸ ਸਬੰਧੀ ਖਬਰਾਂ ਵਿ¤ਚ ਤਰੋੜ-ਮਰੋੜੀ ਦੇ ਅੰਸ਼ਾਂ ਨੂੰ ਸਟੇਟ ਵਲੋਂ ਨੋਟਿਸ ... Read More »

COMING SOON .....
Scroll To Top
11