Sunday , 21 April 2019
Breaking News
You are here: Home » INTERNATIONAL NEWS (page 60)

Category Archives: INTERNATIONAL NEWS

ਭਾਰਤੀ ਸਕੂਲਾਂ ’ਚ ਜਪਾਨੀ ਭਾਸ਼ਾ ਪੜ੍ਹਾਉਣਾ ਚਾਹੁੰਦੇ ਹਨ ਮੋਦੀ

ਟੋਕੀਓ, 1 ਸਤੰਬਰ (ਪੀ. ਟੀ)- ਭਾਰਤ ਤੇ ਜਪਾਨ ਵਿਚਕਾਰ ਭਾਸ਼ਾਈ ਸੰਬੰਧਾਂ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨੀ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਨੂੰ ਜਪਾਨੀ ਭਾਸ਼ਾ ਸਿਖਾਉਣ ਲਈ ਕਿਹਾ। ਜਪਾਨ ਦੇ 5 ਦਿਨਾ ਦੌਰੇ ‘ਤੇ ਸਨਿੱਚਰਵਾਰ ਨੂੰ ਇੱਥੇ ਪੁੱਜੇ ਮੋਦੀ ਨੇ ਅੱਜ ਤਾਈਮੇਈ ਪ੍ਰਾਇਮਰੀ ਸਕੂਲ ‘ਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ... Read More »

ਜਾਪਾਨ ’ਚ ਨਰਿੰਦਰ ਮੋਦੀ ਗਏ ਪ੍ਰਾਚੀਨ ਬੁੱਧ ਮੰਦਰ

ਕਿਓਟੋ, 31 ਅਗਸਤ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਾਪਾਨ ਦੌਰੇ ਦੇ ਦੂਸਰੇ ਦਿਨ ਦੀ ਸ਼ੁਰੂਆਤ ਅੱਜ ਪ੍ਰਾਚੀਨ ਤੋਜੀ ਮੰਦਰ ਜਾ ਕੇ ਕੀਤੀ। ਮੋਦੀ ਨਾਲ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵੀ ਸਨ। ਪ੍ਰਧਾਨ ਮੰਤਰੀ ਕਰੀਬ ਅੱਧੇ ਘੰਟੇ ਤੱਕ ਪ੍ਰਾਚੀਨ ਬੁੱਧ ਮੰਦਰ ‘ਚ ਰਹੇ। ਇਸ ਦੌਰਾਨ ਉਨ੍ਹਾਂ ਨੇ ਇਸ 8ਵੀਂ ਸਦੀ ਦੇ ਪੁਰਾਣੇ ਬੁੱਧ ਪਗੌੜਾ ਦੇ ਇਤਿਹਾਸ ਦੇ ... Read More »

ਬੰਧਕ ਇਰਾਕੀ ਸ਼ਹਿਰ ’ਚ ਅਮਰੀਕਾ ਨੇ ਹਵਾਈ ਮਾਰਗ ਤੋਂ ਪਹੁੰਚਾਈ ਮਦਦ, ਕੀਤੇ ਹਵਾਈ ਹਮਲੇ

ਵਾਸ਼ਿੰਗਟਨ, 31 ਅਗਸਤ (ਪੀ. ਟੀ)- ਅਮਰੀਕੀ ਸੈਨਾ ਨੇ ਬੰਧਕ ਬਣਾਏ ਗਏ ਇਰਾਕੀ ਸ਼ਹਿਰ ਅਮਰੀਲੀ ‘ਚ ਹਵਾਈ ਮਾਰਗ ਤੋਂ ਮਦਦ ਪਹੁੰਚਾਈ। ਇਥੇ ਸ਼ੀਆ ਇਰਾਕੀ ਤੁਰਕਾਂ ਦੀ ਬਹੁਤਾਤ ਹੈ। ਕਰੀਬ ਦੋ ਮਹੀਨਿਆਂ ਤੋਂ ਅਮਰੀਲੀ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦਾ ਕਬਜ਼ਾ ਹੋਣ ਦੇ ਕਾਰਨ ਇਥੇ ਭੋਜਨ, ਪਾਣੀ ਅਤੇ ਮੈਡੀਕਲ ਮਦਦ ਨਹੀਂ ਪਹੁੰਚ ਪਾਈ। Read More »

ਰੂਸ ’ਤੇ ਨਵੀਂ ਪਾਬੰਦੀ ਲਗਾਉਣ ਨੂੰ ਤਿਆਰ ਯੂਰਪੀ ਸੰਘ

ਬ੍ਰਸੇਲਸ, 31 ਅਗਸਤ (ਪੀ. ਟੀ)- ਯੂਰਪੀ ਸੰਘ ਦੇ ਨੇਤਾਵਾਂ ਨੇ ਐਤਵਾਰ ਨੂੰ ਰੂਸ ਨੂੰ ਯੁਕਰੇਨ ਸੰਕਟ ਦਾ ਹਲ ਕੱਢਣ ਲਈ ਇਕ ਹਫਤੇ ਦਾ ਸਮਾਂ ਦੇਣ ਦਾ ਫੈਸਲਾ ਕੀਤਾ ਹੈ। ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਹਰਮਨ ਵਾਨ ਰੇਮਪੁਈ ਨੇ ਦੱਸਿਆ ਕਿ ਜੇਕਰ ਤੈਅ ਸਮੇਂ ‘ਚ ਕੋਈ ਰਾਸਤਾ ਨਾ ਨਿਕਲਿਆ, ਤਾਂ ਉਹ ਰੂਸ ‘ਤੇ ਸਖ਼ਤ ਪਾਬੰਦੀ ਲਗਾਉਣਗੇ।ਸੂਤਰਾਂ ਮੁਤਾਬਕ ਵਾਨ ਰੋਮਪੁਈ ਨੇ ਬ੍ਰਸੇਲਸ ਕਿਹਾ ... Read More »

ਪਾਕਿਸਤਾਨ ’ਚ 32 ਅੱਤਵਾਦੀ ਢੇਰ

ਇਸਲਾਮਾਬਾਦ, 31 ਅਗਸਤ (ਪੀ. ਟੀ)- ਪਾਕਿਸਤਾਨੀ ਸੈਨਾ ਵਲੋਂ ਉੱਤਰੀ ਵਜ਼ੀਰਸਤਾਨ ‘ਚ ਹਮਲੇ ਕਰਕੇ ਅੱਤਵਾਦੀਆਂ ਦੇ ਤਿੰਨ ਠਿਕਾਣੇ ਨਸ਼ਟ ਕਰ ਦਿੱਤੇ ਗਏ ਅਤੇ ਇਸ ਹਮਲੇ ‘ਚ ਘੱਟੋ-ਘੱਟ 32 ਅੱਤਵਾਦੀ ਮਾਰੇ ਗਏ। ਡਾਨ ਆਨਲਾਈਨ ਦੇ ਮੁਤਾਬਿਕ ‘ਇੰਟਰ ਸਰਵਿਸ ਪਬਲਿਕ ਰਿਲੇਸ਼ੰਨਜ਼‘ ਨੇ ਕਿਹਾ ਹੈ ਕਿ ਲੜਾਈ ਦੌਰਾਨ 23 ਧਮਾਕਾਖੇਜ਼ ਸਮੱਗਰੀ ਲੱਦੇ ਵਾਹਨ ਅਤੇ ਹਥਿਆਰਾਂ ਦੇ ਚਾਰ ਭੰਡਾਰ ਵੀ ਨਸ਼ਟ ਕਰ ਦਿੱਤੇ ਗਏ। ਲੜਾਈ ... Read More »

60 ਲੱਖ ਦਾ ਤਾਜ ਲੈ ਕੇ ਸੁੰਦਰੀ ਫਰਾਰ

ਯੰਗੂਨ, 30 ਅਗਸਤ (ਪੀ. ਟੀ)- ਮਿਸ ਏਸ਼ੀਆ ਪੈਸੀਫਿਕ ਦਾ ਖ਼ਿਤਾਬ ਵਾਪਸ ਲਏ ਜਾਣ ਤੋਂ ਬਾਅਦ ਮਿਆਂਮਾਰ ਦੀ ਪਹਿਲੀ ਇੰਟਰਨੈਸ਼ਨਲ ਬਿਊਟੀ ਕਵੀਨ ਮੇਅ ਮਾਇਟ ਨੋਈ ਇਕ ਲੱਖ ਯੂ.ਐਸ. ਡਾਲਰ (ਕਰੀਬ 60 ਲੱਖ ਰੁਪਏ) ਦਾ ਤਾਜ ਲੈ ਕੇ ਫ਼ਰਾਰ ਹੋ ਗਈ ਹੈ। ਆਯੋਜਕਾਂ ਨਾਲ ਧੋਖਾਧੜੀ ਅਤੇ ਬੂਰਾ ਸਲੂਕ ਕਰਨ ਦੇ ਦੋਸ਼ ‘ਚ ਉਸ ਦਾ ਖ਼ਿਤਾਬ ਵਾਪਸ ਲੈ ਲਿਆ ਗਿਆ। ਕਰੀਬ ਪੰਜ ਦਹਾਕਿਆਂ ... Read More »

ਆਈ. ਐਸ. ਆਈ.ਐਸ. ਦੇ ਖ਼ਿਲਾਫ਼ ਵਿਸ਼ਵ ਸਮੂਹ ਦਾ ਗੱਠਜੋੜ ਹੋਣਾ ਜ਼ਰੂਰੀ- ਕੈਰੀ

ਵਾਸ਼ਿੰਗਟਨ, 30 ਅਗਸਤ (ਪੀ. ਟੀ)- ਅਮਰੀਕਾ ਨੇ ਕਿਹਾ ਕਿ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਦੁਆਰਾ ਪੈਦਾ ਕੀਤੇ ਜਾ ਰਹੇ ਖ਼ਤਰੇ ਨਾਲ ਨਜਿੱਠਣ ਲਈ ਇਕ ਵਿਸ਼ਵ ਸੰਗਠਨ ਦੀ ਜ਼ਰੂਰਤ ਹੈ। ਇਹ ਸੰਗਠਨ ਇਰਾਕ ਅਤੇ ਸੀਰੀਆ ਦੇ ਇਕ ਬਹੁਤ ਵੱਡੇ ਹਿੱਸੇ ‘ਤੇ ਕਬਜ਼ਾ ਕਰ ਚੁੱਕਾ ਹੈ ਤੇ ਇਸ ਦੇ ਵਿਸ਼ਵ ਦੇ ਹੋਰ ਹਿੱਸਿਆਂ ‘ਚ ਫੈਲਣ ਦਾ ਖ਼ਤਰਾ ਹੈ। ਅਮਰੀਕੀ ਵਿਦੇਸ਼ ਮੰਤਰੀ ... Read More »

ਕਾਦਰੀ ਨੇ ਸ਼ਰੀਫ ਨੂੰ ਅਹੁਦਾ ਛੱਡਣ ਲਈ ਦਿੱਤਾ 24 ਘੰਟੇ ਦਾ ਸਮਾਂ

ਇਸਲਾਮਾਬਾਦ, 30 ਅਗਸਤ (ਪੀ. ਟੀ.)-ਪਾਕਿਸਤਾਨੀ ਫ਼ੌਜ ਦੀ ਵਿਚੋਲਗਿਰੀ ਦਰਮਿਆਨ ਮੁਜ਼ਾਹਰਾਕਾਰੀਆਂ ਵਲੋਂ ਸਰਕਾਰ ‘ਤੇ ਦਬਾਅ ਵਧਾਉਂਦੇ ਹੋਏ ਧਰਮ ਗੁਰੂ ਤਾਹਿਰਉਲ ਕਾਦਰੀ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਹੁਦਾ ਛੱਡਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ। ਦੇਰ ਰਾਤ ਦੀ ਇਕ ਘਟਨਾ ਵਿਚ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇੰਸਾਫ ਦੇ ਉਪ ਚੇਅਰਮੈਨ ਸ਼ਾਹ ਮੁਹੰਮਦ ਕੁਰੈਸ਼ੀ ਦੀ ਅਗਵਾਈ ਵਿਚ ਇਕ ਵਫਦ ਨੇ ਕਾਦਰੀ ਦੇ ... Read More »

ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ ਖਿਲਾਫ ਕਤਲ ਕੇਸ ਦਰਜ ਕਰਨ ਬਾਰੇ ਕਾਦਰੀ ਦੀ ਮੰਗ ਮੰਨੀ

ਇਸਲਾਮਾਬਾਦ, 28 ਅਗਸਤ (ਪੀ. ਟੀ)- ਆਪਣੇ ਪੈਰ ਪਿੱਛੇ ਖਿੱਚਣ ਤੋਂ ਕੁਝ ਦਿਨ ਬਾਅਦ ਪਾਕਿਸਤਾਨ ਸਰਕਾਰ ਨੇ ਖੂਨੀ ਝੜਪ ਜਿਸ ਵਿਚ ਧਰਮ ਗੁਰੂ ਤਾਹਿਰਉਲ ਕਾਦਰੀ ਦੇ 14 ਸਮਰਥਕ ਮਾਰੇ ਗਏ ਸਨ ਵਿਚ ਕਥਿਤ ਭੂਮਿਕਾ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮੇਤ 21 ਵਿਅਕਤੀ ਖਿਲਾਫ ਕਤਲ ਕੇਸ ਦਰਜ ਕਰਨ ਲਈ ਸਹਿਮਤ ਹੋ ਕੇ ਕਾਦਰੀ ਦੀ ਮੁਖ ਮੰਗ ਮੰਨ ਲਈ ਹੈ। 17 ਜੂਨ ਨੂੰ ... Read More »

ਵਿਦੇਸ਼ੀ ਲੜਾਕਿਆਂ ‘ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਉਣਗੇ ਓਬਾਮਾ

ਵਾਸ਼ਿੰਗਟਨ, 28 ਅਗਸਤ (ਪੀ. ਟੀ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸੀਰੀਆ ਅਤੇ ਇਰਾਕ ‘ਚ ਵਿਦੇਸ਼ੀ ਲੜਾਕਿਆਂ ਨਾਲ ਹੋਣ ਵਾਲੇ ਖ਼ਤਰਿਆਂ ‘ਤੇ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਬੈਠਕ ਬੁਲਾਉਣਗੇ। ਅਨੁਮਾਨ ਹੈ ਕਿ ਤਕਰੀਬਨ ਭਾਰਤ ਸਮੇਤ 50 ਦੇਸ਼ਾਂ ਦੇ ਵਿਦੇਸ਼ੀ ਲੜਾਕੇ ਸੀਰੀਆ ਅਤੇ ਇਰਾਕ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕੀਤੇ ਹੋਏ ਆਈ.ਐਸ.ਆਈ.ਐਲ. ਲਈ ਲੜ ਰਹੇ ਹਨ। ਅਮਰੀਕਾ ਦੇ ਤਕਰੀਬਨ 100 ... Read More »

COMING SOON .....


Scroll To Top
11